<?xml version="1.0" encoding="utf-8"?>
<document>
<s id="1">ਬੁਲ੍ਹਾ ਸ਼ਹੁ ਬਿਨ ਕੋਈ ਨਾਹੀਂ ਏਥੇ ਓਥੇ ਦੋਹੀਂ ਸਰਾਈਂ, 'ਤੁਹਾਡੇ ਭਰਾ ਨੇ ਤੁਹਾਨੂੰ ਅਥਵਾ ਤੁਹਾਡੀ ਇਸਤ੍ਰੀ ਨੂੰ ਅੱਗੇ ਵੀ ਕਦੀ ਕੋਈ ਗਹਿਣਾ ਦਿਤਾ ਹੈ ?'</s>
<s id="2">ਸਾਡੇ ਦਿਲ ਵਿਚ ਧੜਕੀ।</s>
<s id="3">ਇਕ ਦਿਹਾੜੇ ਮੰਨੂੰ ਕਹਿੰਦਾ, ਸਦ ਸਪਾਹੀਆਂ ਤਾਂਈ।</s>
<s id="4">ਕਤਰਾ ਰਲ ਗਿਆ ਸਮੁੰਦਰ ਵਿਚ, ਸੂਰਜ ਨੇ ਕਿਰਨ ਬੁਲਾ ਲੀਤੀ, ਭਗਵਨ ਨੇ ਜਗਦੀ ਜੋਤ ਮੰਗਾ, ਚਰਨਾਂ ਦੇ ਪਾਸ ਬਹਾ ਲੀਤੀ।</s>
<s id="5">ਕੁਲ ਦਾ ਨਾਂ ਚਮਕਾਇਆ, ਇਸ ਚੰਨ ਸੁਪੁੱਤੇ।</s>
<s id="6">ਕੋਲੋਂ ਆਪਣੇ ਲਾਭ ਸੰਭਾਲ ਰਹੇ ਹਨ, ਦੋ ਪਾਸੇ ਰਾਖਵੀਆਂ ਗਲਾਂ ਕਰਦੇ ਹਨ-ਉਹਨਾ ਦੀ ਕਹਿਣੀ ਗੁੰਝਲਦਾਰ ਹੈ, ਅਹਿਦਨਾਮੇ ਪੇਚੀਦਾ ਹਨ।</s>
<s id="7">ਟੁੱਟਿਆ ਟਿੱਮ ਟਿੱਮ ਕਰਦਾ ਦੀਵਾ, ਖ਼ਾਤਰ, ਕਿਸੇ ਦੀ ਹੋਇਆ ਖੀਵਾ।</s>
<s id="8">ਚੰ:-ਬੜਾ ਚੰਗਾ, ਪਰ ਘਨੱਈਆ ਲਾਲ ਦਾ ਕੋਈ ਪਤਾ?</s>
<s id="9">"ਚੰਨੜਿਆ, ਜੇ ਮੈਂ ਏਥੇ ਨਾ ਹੁੰਦੀ, ਤਾਂ ਤੂੰ ਸੁੱਤਾ ਈ ਰਹਿਣਾ ਸੀ ਤੇ ਫੇਰ ਕਦੀ ਨਹੀਂ ਸੀ ਜਾਗਣਾ, ਪੰਛੀ ਦੇ ਦੁਧ ਵਾਲਾ ਮਿੱਟੀ ਦਾ ਘੜਾ ਉਹਦੇ ਬੁਲਾਂ ਨਾਲ ਲਾਂਦਿਆਂ, ਇਲਾਨਾ ਕੋਸਿਨਜ਼ਾਨਾ ਨੇ ਉਹਨੂੰ ਦਸਿਆ।</s>
<s id="10">ਮਨ ਸੀ 'ਮਸਤਾਨਾ' ਜਿਹੜਾ, ਕੀਨੇ ਦਾ ਡੇਰਾ ਹੋ ਗਿਆ, ਅਜ ਦੇਸ਼ ਘਾਤਕ ਦੇਸ਼ ਦੇ ਦਰਦੀ ਦੀਵਾਨੇ ਹੋ ਗਏ।</s>
<s id="11">ਤੇਰਾ ਸਾਰਾ ਪਾਣੀ,</s>
<s id="12">ਤਸਨੀਫਾਤ:-੧. ਸ਼ਲੋਕ ਫਰੀਦ (ਪੰਜਾਬੀ) ਇਕੱਠੇ ਕੀਤੇ ਹੋਏ ਮੁਨਸ਼ੀ ਜੈਸ਼ੀ ਰਾਮ ਸਾਹਿਬ ਮੁਸ਼ਤਾਕ ਸਣੇ ਵਿਆਖਿਆ, ਸਫੇ ੧੫੬।</s>
<s id="13">ਪੜ੍ਹਨਾ ਲਿਖਣਾ ਸਿੱਖਿਆ ਕਰ।</s>
<s id="14">ਦੁਖੀ ਕਰਨ ਦਿਨ ਰਾਤ ਬਸਯਾਰ ਸਾਨੂੰ ।।</s>
<s id="15">ਚੰ: ਤੇ ਕਾ-ਨਮਸਤੇ।</s>
<s id="16">ਅਤੇ ਇਸ ਨੂੰ ਕਰ ਦੇਣ ਵਾਲਾ ਇੱਕੋ ਇਕ ਘਟਕ ਨਹੀਂ, ਬਹੁਤ ਸਾਰੇ ਘਟਕਾਂ ਵਿਚੋਂ ਇਕ ਹੈ।</s>
<s id="17">ਭਾਵੇਂ ਕੂਕ ਕੇ ਬੌਹ ਰੌਲਾ ਪਇਆ ਮੈਂ।।</s>
<s id="18">ਸਗੋਂ ਫੇਰ ਪਾਪਾ ਜੀ ਗੁੱਸੇ ਨਾ ਹੋਣ।</s>
<s id="19">ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥</s>
<s id="20">ਜਾਣਾ ਕਿਹੜੇ ਦੇਸ ਵੇ ਫ਼ਕੀਰਾ</s>
<s id="21">ਗੋ:-ਭਾਬੀ ਹੋਰਾਂ ਨੂੰ ਸੱਦੋ।</s>
<s id="22">ਸਿਆਹੀ ਗਈ ਸੁਫੈਦੀ ਆਇਆ ਕੀ ਹੋਂਦਾ ਵਖਤ ਵਿਹਾਣੇ ਨੂੰ।</s>
<s id="23">ਏਸੇ ਦੀਵੇ ਹੇਠ ਹੀ, ਪਏ ਰਹਿਣ ਹਨੇਰੇ। ਡਾਕੂ ਸ਼ਾਹ ਇਸ ਰੁਖ ਤੇ, ਨਿਤ ਕਰਨ ਬਸੇਰੇ। ਬੋਲੀ ਝਗੜਾ ਪਾਇਆ, ਏਸੇ ਦੇ ਡੇਰੇ ਖ਼ਲਕਤ ਨੂੰ ਪਰਚਾਉਂਦਾ, ਘਰ ਧਰਮ ਬਥੇਰੇ।</s>
<s id="24">ਕੋਠੇ ਹੇਠ ਚਾਕੂ ਗੁੜ ਦਊ ਮੁੰਡੇ ਦਾ ਬਾਪੂ ਸਾਡੀ ਲੋਹੜੀ ਮਨਾ ਦੋ</s>
<s id="25">ਵਖੋ ਵੱਖ ਰਲ ਕੇ ਜਥੇ ਬੌਹੁਤ ਸਾਰੇ।</s>
<s id="26">ਤੇ ਵੀਰੇ ਦੀ ਡੱਬੀ ਕੁੱਤੀ:-</s>
<s id="27">'ਇਸ ਗੱਲ ਦੇ ਹੁੰਦਿਆਂ ਵੀ ਕੀ ਤੂੰ ਮੈਨੂੰ ਅੰਗੀਕਾਰ ਕਰੇਂਗੀ ?'</s>
<s id="28">ਤੂੰ ਬੁੱਤ ਬਣਾਉਂਦਾ ਜਾਂ ਜੀਵੇਂ ਬੇਸ਼ਕ ਹਟ ਸਜਾਵਣ ਖਾਤਰ ਉੱਚੇ ਨੀਵੇਂ ਅੱਗੇ ਪਿੱਛੇ ਲਾਂਦਾ ਜਾ ਤੂੰ, ਖੂਬ ਫਬਾ ਤੂੰ । ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ</s>
<s id="29">ਆਂਹਦੀ ਸੀ 'ਫ਼ਕੀਰੀ' ਕੋਲੋਂ ਅਰਸੀਂ ਧੁੰਮਾਂ ਪਾਈਆਂ, ਜਦ ਇਹ ਲਿਖਿਆ 'ਸ਼ਰਫ਼' ਕਸੀਦਾ ਹੂਰਾਂ ਵੇਖਣ ਆਈਆਂ । -- --</s>
<s id="30">ਅਵਤਾਰਾਂ ਦਾ ਰਾਜਾ ਆਇਓਂ ਧਾਰ ਨੂਰਾਨੀ ਕਲਗੀ, ਜਾਦੂਗਰ ਭੀ ਬੰਦੇ ਬਣ ਗਏ ਵੇਖ ਨਿਸ਼ਾਨੀ ਕਲਗੀ ।</s>
<s id="31">ਕਦਰਾਂ-ਕੀਮਤਾਂ - values</s>
<s id="32">ਸੇਠ ਸਾਹਿਬ ਨੂੰ ਭੀ ਕ੍ਰੋਧ ਆ ਗਿਆ, ਤੇਜ਼ ਹੋਕੇ ਬੋਲੇ -ਵੇਖਾਂਗਾ ਕੋਣ ਪਿਉ ਦਾ ਪੁੱਤਰ ਮੈਨੂੰ ਰੋਕੇਗਾ, ਇਕ ਮਹੀਨੇ ਦੇ ਅੰਦਰ ਇਸ ਝੌਂਪੜੀ ਦਾ ਨਾਮ ਨਿਸ਼ਾਨ ਮਿਟਾ ਦਿਆਂਗਾ।</s>
<s id="33">ਓਧਰ ਕੂੜ ਰਥਵਾਈ ਦੇ ਹਥ ਵਾਗਾਂ, ਭਲਾ ਕੌਣ ਮੋੜੇ ਟੋਰੇ ਗਏ ਜਿਧਰ, 'ਕਿਰਤੀ' ਹੋ ਗਿਆ ਹੋਰ ਦਾ ਹੋਰ ਹੁਣ ਤੇ,</s>
<s id="34">20. ਦਿਲ ਦਰਿਆ, ਦਿੱਲੀ, 1960, ਪੰਨਾ 107.</s>
<s id="35">ਪੰਜਾਬ ਦਾ ਮੁੜ ਜਾਗਾ ਤੇ ਹਰਿਮੰਦਰ ੮੬</s>
<s id="36">ਨਿੱਕਾ ਬੱਚਾ ਪੁੱਛੇ ਛੱਟੀ। ਕੁੱਤੀ-ਬਤੀ ਦੀ ਲੱਤ ਟੁੱਟੀ। ਵਿੱਦਿਆ ਦੇਵੀ ਸੁਪਰ-ਡੁਪਰ । ਅਧਕ ਸੋਂਹਦਾ.</s>
<s id="37">ਚਿੜੀਆ ਉਡਦੀ ਜਾਂਦੀ ਸੀ।</s>
<s id="38">ਕਲਗੀ ਵਾਲੇ ਸੀਸ ਆਪਣਾ, ਹੈਸੀ ਇੰਜ ਝੁਕਾਇਆ ਹੋਇਆ । ਜਿਓਂ ਸ਼ਾਹਾਂ ਦੇ ਸ਼ਾਹ ਦੇ ਅੱਗੇ, ਕੋਈ ਮਾਤਹਿਤ ਆਣ ਖਲੋਇਆ ।</s>
<s id="39">ਬਿਨਾਂ ਡਰ ਦੇ ਸਰ ਨੂੰ ਆਖੋ। ਫੇਰ ਆਉਣਗੇ ਸਮਝ, ਜਵਾਖੋ !</s>
<s id="40">ਇਸ ਬੰਸੀ ਦੇ ਪੰਜ ਸਤ ਤਾਰੇ। ਆਪ-ਆਪਣੀ ਸੁਰ ਭਰਦੇ ਸਾਰੇ। ਇੱਕ ਸੁਰ ਸਭਦੇ ਵਿੱਚ ਦਮ ਮਾਰੇ। ਸਾਡੀ ਇਸ ਨੇ ਹੋਸ਼ ਭੁਲਾਈ। ਬੰਸੀ ਹਨ...</s>
<s id="41">ਧੀਆਂ ਗੋਰੀਆਂ ਜਮਾਈ ਤੇਰੇ ਕਾਲੇ ਪੁੱਤ ਵੱਡਿਆਂ ਘਰਾਂ ਦੇ ਕਾਲੇ</s>
<s id="42">ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007)</s>
<s id="43">ਮੁੜ ਛਲਾਂ ਖਾ ਵਗਦੇ ਪਾਣੀ,</s>
<s id="44">'''*ਲੋਕ ਬੁਝਾਰਤਾਂ'''</s>
<s id="45">ਹੋਵੇ ਮਿਹਰ ਤੇਰੀ ਜੂਨੋਂ ਟਲ ਜਾਵਾਂ,</s>
<s id="46">‘ਤਾਂ ਇਕ ਗੱਲ ਹੋਰ ਹੋ ਸਕਦੀ ਏ ।' ਅਸ਼ੋਕ ਕੁਮਾਰ ਨੇ ਖਿੜ ਖਿੜਾਂਦੇ ਤੇ ਚੁਟਕੀ ਵਜਾਂਦੇ ਹੋਏ ਆਖਿਆ, ਜਿਵੇਂ ਉਹਨੂੰ ਕੋਈ ਫੁਰਨਾ ਜਿਹਾ ਫੁਰਿਆ ਹੋਵੇ ।</s>
<s id="47">ਮਚਾਵੇਗਾ ਭੜਥੂ ਅਨ੍ਹੇਰਾਂ ਦੇ ਵਾਂਗੂੰ। ਤੇ ਉੱਚਾ ਉਠੇਗਾ ਸੁਮੇਰਾਂ ਦੇ ਵਾਂਗੂੰ ।</s>
<s id="48">ਪੁਰਾਣੀ ਅਨਾਰਕਲੀ, ਲਾਹੌਰ ।</s>
<s id="49">ਇਕ ਦਿਨ ਆਈ ਸੀ ਮੇਰੇ ਤੇ ਰਾਤ ਓਹੋ,</s>
<s id="50">ਕਾਫਰ ਆਖਣ ਤੈਨੂੰ ਸਾਰੇ ਲੋਕ ਸੁਣਾਕੇ। ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ ਵਹਦਤ ਦੇ ਵਿੱਚ ਆਕੇ ਮਾਏ ਨਾ ਮੁੜਦਾ ਇਸ਼ਕ ਦੀਵਾਨਾ ਸ਼ੌਹ ਨਾਲ ਪ੍ਰੀਤਾਂ ਲਾਕੇ</s>
<s id="51">ਜੋਗੀ ਆਖਦਾ ਖੋਲ ਹਵਾਲ ਦਸਾਂ, ਬੇੜੀ ਵਿਚ ਦਰਯਾ ਮੈਂ ਲਗ ਰਿਹਾ ਸਾਂ, ਬੇੜਾ ਡੋਲਦਾ ਕਪਰਾਂ ਵਿਚ ਫਸਿਆ, ਮੈਨੂੰ ਵੇਖ ਲਾਵਾਰਸ ਗਰੀਬ ਜਿਹਾ, ਬੇੜਾ ਪਾਰ ਲਗਾ ਸਭਨੇ ਸ਼ੁਕਰ ਕੀਤਾ,</s>
<s id="52">ਦਿਲ ਵੇਦਨਾ ਪਿਆ ਕਹਿੰਦਾ ਏ। 'ਇਕ' ਦਿਲ ਵਿਚ ਖਾਰਾਂ ਰੜਕ ਰਹੀਆਂ,</s>
<s id="53">ਸ਼ੁਕਲਾ ਦੀ ਗਲ ਸੁਣਕੇ ਮੈਂ ਕਿਹਾ, 'ਸ਼ੁਕਲਾ ! ਤੂੰ ਧੰਨ ਹੈ, ਪਰ ਤੇਰਾ ਦਾਨ ਮੈਂ ਅੰਗੀਕਾਰ ਨਹੀਂ ਕਰਾਂਗੀ।'</s>
<s id="54">ਵਾਰਸ ਸ਼ਾਹ ਦੀ ਲੜਕੀ ਦੀ ਔਲਾਦ ਵਿਚੋਂ ਹਨ।</s>
<s id="55">ਜਿਮੀਂਦਾਰ:-ਨਹੀਂ ਜੀ, ਉਹ ਸਾਡੀ ਇੱਜ਼ਤ ਕਰਦੀਆਂ ਨੇ।</s>
<s id="56">ਚੜ੍ਹ ਸੂਲੀ ਤੇ ਬਹਿਣਾ ਦਰ ਦਰ ਤੇ ਟੁਕੜੇ ਮੰਗਣੇ 63 / ਸ਼ਗਨਾਂ ਦੇ ਗੀਤ</s>
<s id="57">'ਆਪੁ ਗਵਾਈਐ ਤਾਂ ਸਹੁ ਪਾਈਐ ਅਉਰੁ ਕੈਸੀ ਚਤੁਰਾਈ।</s>
<s id="58">ਚੌ: ਤੋਹਿ ਕਹਾਂ ਯਮ ਆਯੋ ਲੈਨ॥ ਭਾਖਤ ਜੋ ਤੂ ਐਸੇ ਬੈਨ॥</s>
<s id="59">ਦਾਨਾਬਾਦ ਸੀ ਪਿੰਡ ਦੋਸਤੋ ਵਿੱਚ ਬਾਰ ਦੇ ਭਾਰਾ ਮੁਸਲਮਾਨ ਸੀ ਕੌਮ ਓਸਦੀ ਚੰਗਾ ਕਰੇ ਗੁਜ਼ਾਰਾ ਪੰਜ ਪੁੱਤਰ ਸੋਹੇ ਬਿੰਝਲ ਦੇ ਓਹਦਾ ਭਾਗ ਨਿਆਰਾ ਮਾਂ ਮਿਰਜ਼ੇ ਦੀ ਨਾਮ ਨਸੀਬੋ</s>
<s id="60">ਕਰਨ "ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ । ਓਹ ' ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨਉਹ ਵਧਦੀ ਰਹੀ । ਮਜ਼ਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥</s>
<s id="61">ਦੂਜੀ ਮੋਰੀ ਕਰਕੇ ਵਿਚ ਮੁਰਕੀਆਂ ਤੇ ਬੀਰਬਲੀਆਂ ਪਾ ਲੈਂਦੇ ਹੋ। ਏਸ ਮੋਰੀ ਥਾਣੀਂ ਸਾਰੀ, ਅਕਲ-ਜੋ ਤੁਸੀ ਦੂਜੀ ਮੋਰੀ ਨਾਲ ਸਿੱਖਦੇ ਹੋ-ਨਿਕਲ ਜਾਂਦੀ ਹੈ।</s>
<s id="62">ਤੂੰ ਸੋਹਣਿਆਂ ਦਾ ਸੁਲਤਾਨ,</s>
<s id="63">ਜਦੋਂ ਪਾਪੀ ਦੁਸ਼ਾਸ਼ਨ ਨੇ ਖਿੱਚ ਮਾਰੀ, ਧੂ ਵੱਜੀ ਇਕ ਪੰਜਾਂ ਦੇ ਸੀਨਿਆਂ ਨੂੰ। ਪੱਤੇ ਪੱਤੇ ਜਹਾਨ ਦੇ ਧਾ ਮਾਰੀ, ਆਈ ਹੋਸ਼ ਨ ਦੋਹਾਂ ਕਮੀਨਿਆਂ ਨੂੰ।</s>
<s id="64">ਸਿਦਕ ਤੇਰੇ ਦੀਆਂ ਮਹਿਕਾਂ ਪਾ, ਪਾ ਲੋਕੀ ਟਹਿਕਣ ਮਹਿਕਣ ;</s>
<s id="65">ਜੰਨ ਚੜ੍ਹਨ ਤੋਂ ਪਹਿਲਾਂ ਦੇ ਸ਼ਗਨ ਮਨਾ ਕੇ ਲਾੜਾ ਖੇੜੋ ਨੂੰ ਨਮਸਕਾਰ</s>
<s id="66">ਵਾਹ ਵਾਹ ਖੰਡੇ ਅਕਾਲੀ ਪੰਜਾਬੀਆਂ ਨੇ, ਝੰਬ ਝੰਬ ਬੁਰਛਿਆਂ ਨੂੰ ਨਾਲ ਬਰਛਿਆਂ ਦੇ, ਖੋਟੀ ਤਾਂਘ ਅੰਦਰ ਬੈਠੀ ਕੰਪਨੀ ਸੀ, ਸੁਧਾਂ ਭੁਲੀਆਂ ਸਤੇ ਫਰੰਗੀਆਂ ਨੂੰ,</s>
<s id="67">'ਕੀ ਕੋਈ ਕੁਝ ਲੈਗਿਆ ਹੈ? ਦਾਹਵਾ ਜ਼ਰਾ ੱਜ਼ਿਆਦਾ ਹੋਣਾ ਚਾਹੀਦਾ ਹੈ । ਸਮਝ ਲਿਆ ?'</s>
<s id="68">ਭੁੱਲੀ ਨਹੀਂ ਚਤਰਾਲ ਦੀ ਵਾਰ ਸਾਨੂੰ।।</s>
<s id="69">ਤੇਰੇ ਬੰਬਾਂ ਨੂੰ ਚਲਣ ਨਹੀਂ ਦੇਣਾ ਗਾਂਧੀ ਦੇ ਚਰਖੇ ਨੇ।</s>
<s id="70">ਤੂੰ ਰੰਭਾ ਠੀਕਰੀ ਮਾਰੀ ਆਵੀਂ।</s>
<s id="71">ਯਾ ਕੋਈ ਜ਼ਬਹ-ਖ਼ਾਨਾ ਏ ?</s>
<s id="72">ਜੇ ਫਰੰਗ ਡਾਕੂ ਘਰੋਂ ਕਢਿਆ ਨਾਂ।।</s>
<s id="73">ਵੀਰ ਘਰ ਪੁੱਤ ਜਨਮਿਆ</s>
<s id="74">ਜੰਡੀ ਵੀ ਵੱਢਾਂ ਵੀਰਾ ਦੁੱਧ ਕੱਢਾਂ ਕੋਈ ਦੁੱਧ ਦੀ ਬਣਾਵਾਂ ਵੇ ਖੀਰ ਅੱਜ ਭਰਾਵੀਂ ਤੂੰ ਰਲ਼ਿਆ ਕੋਈ ਜੰਗ ਵਿਚ ਹੋਇਆ ਵੇ ਸੀਰ</s>
<s id="75">ਤੇਰੀ ਸੂਰਤ ਨੂੰ ਦੇਖ ਦਿਲ ਨੇ ਕਿਹਾ ,</s>
<s id="76">ਬਰਖ਼ੁਰਦਾਰ ਚਲੇ ਅਜੁ ਸ਼ਯਾਮ, ਰਾਧਾ ਰਹੇ ਅਕੇਲੀ ਰਾਮ, ਸਾਨੂੰ ਪਹਿਜਰ ਪਾਣੀ ਤਾਮ, ਸਾਝੀ ਨੈਣੀ ਨੀਂਦ ਹਰਾਮ, ਜ਼ਾਲਮ ਕੀਤੀ ਬ੍ਰਿਹ ਤਮਾਮ, ਚਲੇ ਆ ਸ਼ਾਮ ਜੀ॥ ੨ ॥</s>
<s id="77">ਰੋਟੀਆਂ ਪੱਕਦੀਆਂ ਡਿੱੱਠੀਆਂ,</s>
<s id="78">ਅੰਦਰ ਅਫਸਰਾਂ ਦੇ ਕੋਲੋਂ ਡਰਨ ਨਾਲੋਂ, ਅੰਦਰ ਸਖਤ ਮੁਸ਼ੱਕਤਾਂ ਕਰਨ ਨਾਲੋਂ, ਅੰਦਰ ਮੁਫਤ ਦੀਆਂ ਚੱਟੀਆਂ ਭਰਨ ਨਾਲੋਂ, ਅੰਦਰ ਵਿਚ ਕਲੇਸ਼ ਦੇ ਸੜਨ ਨਾਲੋਂ, ਅੰਦਰ ਨਾਲ ਮੁਸੀਬਤਾਂ ਮਰਨ ਨਾਲੋਂ,</s>
<s id="79">ਜਿਸ ਸ਼ਾਹਜ਼ਾਦੀ ਦੀ ਜੁੱਤੀ ਦੀ ਖ਼ਾਕ ਨਹੀਂ ਸੀ ਮਿਲਦੀ!</s>
<s id="80">ਚੋ: ਚਲੇ ਸਕਲ ਮਗ ਸੋਚ ਭਾਰੀ॥ ਹਾਰੇ ਸਰਬਸ</s>
<s id="81">ਕਿਦ੍ਹਾਂ ਹੱਸੀ ਹੋਏਗੀ ਸੁਣ, ਸਖੀਆਂ ਕੋਲੋਂ ਖਬਰ ਵਿਆਹ ਦੀ। ਹੋ ਸਕਦੈ ਭਰਮਾ ਗਈ ਹੋਵੇ, ਥੈਲੀ ਕਿਸੇ ਧਨਾਡੀ ਸ਼ਾਹ ਦੀ।</s>
<s id="82">ਦੂਜੇ ਰੋਜ ਵੈਨਕੋਵਰ ਆਣ ਪੌਹੁੰਚੇ।</s>
<s id="83">ਇਹ ਗਲ ਕੀ ਏ ਔਖੀ ਦਾਤਾ, ਮੂੰਹੋਂ ਏਦਾਂ ਕਹਿ ਕੇ। ਉਠ ਤੁਰੀ ਪਿੰਡ ਵਲੇ ਓਵੇਂ, ਕੁਛੜ ਮੁਰਦਾ ਲੈ ਕੇ।</s>
<s id="84">ਸਾਡਾ ਜੀਵਣਾਂ ਕਿਸੇ ਦਰਕਾਰ ਨਾਹੀਂ॥</s>
<s id="85">ਬ੍ਰਿ:-ਇਹ ਸੱਚੇ ਦਿਲ ਨਾਲ ਕਹਿੰਦਾ ਏ ?</s>
<s id="86">ਉਪਰ ਲਿਖੀ ਗੱਲ ਤੋਂ ਪੂਰੇ ਪੰਦਰਾਂ ਦਿਨ ਬਾਅਦ ਇਕ ਭਲਾ ਪੁਰਸ਼ ਮੈਨੂੰ ਘਰ ਮਿਲਣ ਆਇਆ ਤੇ ਕਹਿਣ ਲਗਾ-ਮੈਂ ਲਾਹੌਰ ਨਿਵਾਸੀ ਨਹੀਂ ਹਾਂ ਅਤੇ ਬਾਹਰ ਹੀ ਰਹਿੰਦਾ ਹਾਂ, ਮੇਰਾ ਨਾਉਂ ਬਲਬੀਰ ਹੈ ।' ਉਸ ਨਾਲ ਮੈਂ ਗਲ ਬਾਤ ਵਿਚ ਰੁਝ</s>
<s id="87">ਟੇ:-ਸਾਰੀ ਦੁਨੀਆਂ ਜਾਣਦੀ ਏ, ਜੁ ਐਸੇ ਪਾਜੀ ਦੀ ਦੁਰਦਸ਼ਾ ਹੁੰਦੀ ਏ। (ਰੋਂਦਾ ਹੈ) ਤੇ ਦੁਨੀਆਂ ਵਿਚ ਆਪੇ ਈ ਰੌਲਾ ਪੈ ਜਾਣਾ ਏ।</s>
<s id="88">ਉਕਾ ਕਿਸੇ ਨੂੰ ਖਿਆਲ ਨਹੀਂ ਅਜ ਪੰਥ ਦਾ ਕੀ ਹਾਲ ਹੈ।</s>
<s id="89">ਸੋਜ ਪੈ ਜਾਵਣ। ਮੈਂ ਦੇਖਾਂ ਦਿਨ ਤੇ ਰੈਨ ਪੀਆ ਕਤ ਆਵਣ।</s>
<s id="90">ਝਾੜੂ ਫੇਰ ਕੇ ਵਿਹੜੇ ਮਸੂਮ ਕੁੜੀਆਂ, ਦਿਲ ਦੇ ਸ਼ੀਸ਼ੀਆਂ ਵਾਂਗ ਸਫ਼ਾ ਕੀਤੇ। ਫੜ ਕੇ ਚੱਕੀ ਦੀ ਕਿਸੇ ਭੁਆਈ ਹੱਥੀਂ, ਦਾਣੇ ਪਲਾਂ ਵਿਚ ਆਟੇ ਦੇ ਭਾ ਕੀਤੇ।</s>
<s id="91">ਅਲੰਕਾਰ ਸਿੱਧਾਂਤ: ਇਕ ਕਾਵਿਸ਼ਾਸਤ੍ਰੀ ਵਿਸ਼ਲੇਸ਼ਣ -ਡਾ. ਆਸ਼ਾ ਨੰਦ ਵੋਹਰਾ</s>
<s id="92">ਛਮ ਛਮ ਨੈਣੋਂ ਹੰਝੂ ਕਿਰਦੇ।</s>
<s id="93">ਆ ਈਦ ਬਣਾਂਦਾ ਏ ।</s>
<s id="94">੯. ਸ਼੍ਰੀ ਨਿਧਾਨ ਸਿੰਘ ‘ਚੁਘਾ'</s>
<s id="95">ਸਭ ਸਫ਼ਰ ਥਕੇਵਾਂ,</s>
<s id="96">ਚੰਦਾ ਮਾਮਾ, ਚੰਦਾ ਮਾਮਾ ਕਿੰਨਾ ਸੋਹਣਾ ਲੱਗਦਾ ਏ। ਦਿਨ ਵੇਲੇ ਜੋ ਬੁਝਿਆ ਰਹਿੰਦਾ। ਰਾਤ ਦੇ ਵੇਲੇ ਜਗਦਾ ਏ।</s>
<s id="97">ਨਮਾਂ ਕਰਾਇਆ ਕੰਗਣਾ ਜੀਜਾ ਨਮੀਂ ਕਰਾਈ ਵੇ ਛਾਪ ਤੇਰੀ ਖੂਬੀ ਤਾਂ ਜਾਣਾਂ ਅੱਠ ਕੂਏਂ ਨੌ ਪਾੜਛੇ ਨੀ ਚਤਰੋ ਤੇ ਪਾਣੀ ਘੁੰਮਣ ਘੇਰ ਜਿੰਨੇ ਪੱਤੇ ਬਣੋ ਬਣਾਸ ਦੇ ਉਨੇਂ ਪਾਣੀ ਸੋਰ</s>
<s id="98">786 -- : ਛੋਟ : ਜੀ. ਬੀ. ਸਿੰਘ) * * * * * * * * * * * * * * * * * "" " " "</s>