ਡੈਮੋਕਰੇਟਿਕ ਨੈਸ਼ਨਲ ਕਮੇਟੀ (D.N.C. ਜਾੰ DNC) ਇੱਕ ਲੋਕਾੰ ਦਾ ਸਮੂਹ ਹੈ ਜੋ ਅਮਰੀਕਾ ਵਿੱਚ ਡੈਮੋਕਰੈਟਿਕ ਪਾਰਟੀ ਦੇ ਕੰਮ ਦੀ ਤਾਲਮੇਲ ਕਰਦਾ ਹੈ। D.N.C. ਦਾ ਮੁੱਖ ਦਫਤਰ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਹੈ।
The Democratic National Committee (D.N.C. or DNC) is a group of people who coordinate the activities of the U.S. Democratic party in all fifty states. The D.N.C. is headquartered in the nation's capital, Washington, DC. It also has state Democratic party headquarters in each of the 50 state capitals.
ਸੰਬੰਧਿਤ ਸਫ਼ੇ
Related pages
ਰਿਪਬਲਿਕਨ ਨੈਸ਼ਨਲ ਕਮੇਟੀ
Republican National Committee
ਅਧਿਕਾਰਤ ਡੀ.ਐੱਨ.ਸੀ ਵੈਬਸਾਈਟ
Official DNC website
ਰਿਪਬਲਿਕਨ ਨੈਸ਼ਨਲ ਕਮੇਟੀ (R.N.C. ਜਾੰ RNC) ਇੱਕ ਲੋਕਾੰ ਦਾ ਸਮੂਹ ਹੈ ਜੋ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਕੰਮ ਦੀ ਤਾਲਮੇਲ ਕਰਦਾ ਹੈ। R.N.C. ਦਾ ਮੁੱਖ ਦਫਤਰ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਹੈ।
The Republican National Committee (the R.N.C. or RNC) is a group of people who coordinate the activities of the U.S. Republican party in all fifty states. The R.N.C. has its headquarters in Washington, DC. It also has state Republican party headquarters in each of the 50 state capitals.
ਡੈਮੋਕਰੈਟਿਕ ਨੈਸ਼ਨਲ ਕਮੇਟੀ
Democratic National Committee
ਅਧਿਕਾਰਤ ਆਰ.ਐੱਨ.ਸੀ ਵੈਬਸਾਈਟ
Official RNC website
ਇੱਕ ਆਰਟ ਗੇਮ ਇੱਕ ਓਹੋ ਜੇਹੀ ਵਿਡੀਓ ਗੇਮ ਹੈ ਜਿਸ ਵਿੱਚ ਕਲਾ ਬਹੁਤ ਜਰੂਰੀ ਹੁੰਦੀ ਹੈ ਜਾੰ ਗੇਮ ਦਾ ਮੁੱਖ ਹਿੱਸਾ ਹੁੰਦੀ ਹੈ। ਹੋਰ ਵਾਰ ਗੇਮ ਦਾ ਮਕਸਦ ਲੋਕਾੰ ਨੂੰ ਸੋਚਣ ਤੇ ਮਜਬੂਰ ਕਰਨਾ ਹੁੰਦਾ ਹੈ। ਜਿਆਦਾਤਰ, ਆਰਟ ਗੇਮਾੰ ਬਹੁਤ ਨਵੀਆੰ ਅਤੇ ਕਲਾਤਮਕ ਲਗਦੀਆੰ ਹਨ।
An art game is a video game where art is very important and sometimes is the main point. Other times, the main point is to make people think. Most of the time, art games look very new and artistic.[1]
ਹਵਾਲੇ
References
ਹੋਰ ਵੈੱਬਸਾਈਟਾੰ
Other websites
ਸੇਗਾ ਲੋਗੋ (1975-ਮੌਜੂਦ).
Sega logo (1975-present).
ਸੇਗਾ (ਜਪਾਨੀ: セガ) ਇੱਕ ਕੰਪਨੀ ਹੈ ਵੀਡੀਓ ਗੇਮਾੰ ਬਣਾਉੰਦੀ ਹੈ। ਅਤੀਤ ਵਿੱਚ ਉਹ ਵੀਡੀਓ ਗੇਮ ਕੰਸੋਲ ਵੀ ਬਣਾਉੰਦੀ ਸੀ। ਓਹਨਾੰ ਦਾ ਮੁੱਖ ਦਫ਼ਤਰ ਟੋਕਯੋ ਵਿੱਚ ਹੈ, ਜੋ ਜਪਾਨ ਵਿਚ ਇੱਕ ਸ਼ਹਿਰ ਹੈ। ਉਹਨਾੰ ਦੇ ਹੋਰ ਵੀ ਮਹਾੰਦੀਪਾੰ ਤੇ ਦਫਤਰ ਹਨ – ਜਿਵੇੰ, ਉੱਤਰ ਅਮਰੀਕਾ ਅਤੇ ਯੂਰਪ। ਉਹਨਾੰ ਦੀਆੰ ਸਭ ਤੋੰ ਮਸ਼ਹੂਰ ਵੀਡੀਓ ਗੇਮਾੰ ਸੋਨਿਕ ਦਾ ਹੈਜਹੌਗ ਲੜੀ ਹਨ।
Their main office is in Tokyo, a city in Japan. They also have offices in other continents – for example, North America and Europe. Their most famous video games are the Sonic the Hedgehog series.
ਸੇਗਾ SG-1000 1983-1984 ਸੇਗਾ SG-1000 II 1984-1985 ਸੇਗਾ ਮਾਰਕ III 1985-1989 / ਸੇਗਾ ਮਾਸਟਰ System 1986-2000
Sega SG-1000 1983-1984 Sega SG-1000 II 1984-1985 Sega Mark III 1985-1989 / Sega Master System 1986-2000
ਹੈੰਡਹੈਲਡ
Handhelds
ਗੇਮ ਗੀਅਰ: 1990-1997 ਜੈਨੇਸਿਸ ਨੋਮੈਡ: 1995
Game Gear: 1990-1997 Genesis Nomad: 1995
ਡੇਵਿਡ ਕੋਨ 2009 ਵਿੱਚ
David Cone in 2009
ਡੇਵਿਡ ਕੋਨ (ਜਨਮ 2 ਜਨਵਰੀ 1963 ਕਾਂਸਸ, ਮਿਜ਼ੂਰੀ,ਅਮਰੀਕਾ[1]) ਇੱਕ ਸੇਵਾਮੁਕਤ ਮੇਜਰ ਲੀਗ ਬੇਸਬਾਲ ਪਿੱਚਰ ਹੈ। ਉਸ ਨੇ ਬਹੁਤ ਸਾਰੇ ਟੀਮਾਂ ਲਈ ਖੇਡਿਆ ਹੈ ਜਿਸ ਵਿੱਚ ਨ੍ਯੂ ਯਾਰਕ ਯੈਂਕੀਜ਼ ਸ਼ਾਮਲ ਹੈ.
David Cone (born 2 January 1963 in Kansas City, Missouri, U.S.[1]) is a retired Major League Baseball pitcher. He played for many teams including the New York Yankees.
ਲਿਕਟੈਨਸਟਾਈਨ ਦਾ ਝੰਡਾ
The Flag of Liechtenstein
ਲਿਕਟੈਨਸਟਾਈਨ ਦਾ ਝੰਡਾ (ਜਰਮਨ: Flagge Liechtensteins) ਦੋ ਬਰਾਬਰ ਖਿਤਿਜੀ ਬੈਂਡਜ਼ ਵਿਖਾਂਉਂਦਾ ਹੈ, ਨੀਲਾ (ਉੱਤੇ) ਅਤੇ ਲਾਲ ਥੱਲੇ। ਨੀਲੇ ਬੈਂਡ ਦੇ ਸੱਜੇ ਪਾਸੇ ਇੱਕ ਸੋਨੇ ਦਾ ਤਾਜ ਹੈ। ਇਹ ਰੰਗ ਅਠਾਰਹ੍ਸਵੀਂ ਸਦੀ ਵਿਚ ਰਿਆਸਤ ਦੇ ਸ਼ਾਹੀ ਪਰਿਵਾਰ ਨੂੰ ਨੁਮਾਇੰਦਗੀਦੇਣ ਲਈ ਝੰਡੇ ਵਿੱਚ ਸ਼ਾਮਿਲ ਕੀਤੇ ਗਏ ਹੋਣ ਦੀ ਸੰਭਾਵਨਾ ਹੈ। [1]
The flag of Liechtenstein (German: Flagge Liechtensteins) shows two equal horizontal bands of blue (top) and red with a gold crown on the left side of the blue band. The colors are likely to have been added to represent the Principality's royal household in the eighteenth century.[1]
ਸਵੀਡਨ ਦਾ ਝੰਡਾ
The flag of Sweden.
ਸਵੀਡਨ ਦਾ ਝੰਡਾ ਨੀਲੀ ਪਿੱਠਭੂਮੀ ਉੱਤੇ ਇੱਕ ਪੀਲਾ ਸਲੀਬ ਹੈ।
The flag of Sweden is a yellow cross on a blue background.
ਸਵਿਟਜ਼ਰਲੈਂਡ ਦਾ ਝੰਡਾ
The flag of Switzerland
ਸਵਿਟਜ਼ਰਲੈਂਡ ਦਾ ਕੌਮੀ ਝੰਡਾ 12 ਦਸੰਬਰ, 1889 ਨੂੰ ਅਪਣਾਇਆ ਗਿਆ ਸੀ ਜੋ ਕਿ ਸੰਸਾਰ ਦੇ ਸਭ ਤੋਂ ਪੁਰਾਣੇ ਝੰਡੀਆਂ ਵਿੱਚੋਂ ਇੱਕ ਹੈ। ਸਵਿਟਜ਼ਰਲੈਂਡ ਦਾ ਝੰਡਾ ਇੱਕ ਲਾਲ ਖੇਤਰ ਅਤੇ ਇੱਕ ਚਿੱਟਾ ਕਰੌਸ ਹੈ।
Switzerland’s national flag was adopted on December 12, 1889, which is one of the world’s oldest flags. The Flag of Switzerland is a red field, a white cross whose arms are one-sixth longer than their width. The relationship between the span of the cross and the width of the flag has not been established, but in practice the ratio is about 2:3 or 7:10.
ਆਸਟਰੀਆ ਦਾ ਝੰਡਾ
The Austrian flag
ਅਧਿਕਾਰੀ ਤੌਰ ਤੇ ਆਸਟਰੀਆ ਦਾ ਝੰਡਾ ਯੂਰਪੀ ਦੇਸ਼ ਆਸਟਰੀਆ ਦਾ ਝੰਡਾ ਹੈ। ਇਹ ਤਿੰਨ ਲੇਟਵੀਆਂ ਪੱਟੀਆਂ ਹਨ, ਦੋ ਲਾਲ ਅਤੇ ਇੱਕ ਚਿੱਟੀ।
The official Flag of Austria is the flag of the European country, Austria. It has three horizontal stripes, two red ones and a white one.
ਫ੍ਰਾਂਸ ਦਾ ਝੰਡਾ
The French flag
ਫ੍ਰਾਂਸ ਦੇ ਝੰਡੇ ਨੂੰ "ਤਿਰੰਗਾ" ਕਿਹਾ ਜਾਂਦਾ ਹੈ (ਫਰਾਂਸੀਸੀ: le drapeau tricolore)। ਇਸ ਨੂੰ15 ਫਰਵਰੀ 1794 ਵਿੱਚ ਅਪਣਾਇਆ ਗਿਆ ਸੀ। ਇਹ ਨੀਲਾ, ਚਿੱਟਾ ਅਤੇ ਲਾਲ ਹੈ। ਇਸ ਦੇ ਮੌਜੂਦਾ ਰੰਗ ਉਹ ਹਨ ਜੋ Valéry Giscard d'Estaing ਨੇ ਚੁਣੇ ਸੀ।
The Flag of France is called the "Tricolour" (French: le drapeau tricolore). It was adopted 15 February 1794. It is blue, white and red.
ਇਟਲੀ ਦਾ ਝੰਡਾ ਇੱਕ ਤਿਰੰਗੀ ਝੰਡਾ ਹੈ। ਇਸ ਵਿੱਚ ਤਿੰਨ ਇੱਕੋ ਆਕਾਰ ਦੀਆਂ ਪੱਟੀਆਂ ਹਨ ਖੱਬੇ ਤੋਂ ਸੱਜੇ ਹਰਾ, ਚਿੱਟਾ, ਅਤੇ ਲਾਲ। ਇਸ ਦਾ ਮੌਜੂਦਾ ਰੂਪ ਵਿੱਚ 1 ਜਨਵਰੀ 1948 ਨੂੰ ਅਪਣਾਇਆ ਗਿਆ ਸੀ। ਇਟਲੀ ਵਿੱਚ ਇਸ ਨੂੰ "Tricolore" ਕਿਹਾ ਜਾਂਦਾ ਹੈ।
The flag of Italy is a three color flag. It has three same-sized strips of green, white, and red, in order from left to right. Its current form was adopted on the 1st of January 1948.
ਕਜ਼ਾਖ਼ਸਤਾਨ ਦਾ ਮੌਜੂਦਾ ਝੰਡਾ
Current flag of Kazakhstan
ਕਜ਼ਾਖ਼ਸਤਾਨ ਦਾ ਮੌਜੂਦਾ ਝੰਡਾ (ਕਜ਼ਾਖ਼: Қазақстан туы Qazaqstan twı) 4 ਜੂਨ 1992 ਨੂੰ ਅਪਣਾਇਆ ਗਿਆ ਸੀ। ਇਸ ਨੇਂ ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦੇ ਝੰਡੇ ਦੀ ਥਾਂ ਲਈ ਸੀ।[1]
The current flag of Kazakhstan (Kazakh: Қазақстан туы Qazaqstan twı) was adopted on 4 June 1992. It replaced the flag of the Kazakh Soviet Socialist Republic.[1]
ਆਰਮੀਨੀਆ ਦਾ ਕੌਮੀ ਝੰਡਾ, ਅਰਮੀਨੀਆਈ ਤਿਰੰਗਾ, ਵਿੱਚ ਤਿੰਨ ਇੱਕੋ ਚੌੜਾਈ ਦੀਆਂ ਲੇਟਵੀਆਂ ਪੱਟੀਆਂ ਹਨ, ਉੱਤੇ ਲਾਲ, ਮੱਧ ਵਿੱਚ ਨੀਲਾ, ਅਤੇ ਹੇਠ ਤੇ ਨਾਰੰਗੀ। ਅਰਮੀਨੀਆਈ ਸੁਪਰੀਮ ਪ੍ਰੀਸ਼ਦ ਨੇ ਮੌਜੂਦਾ ਝੰਡੇ ਨੂੰ 24 ਅਗਸਤ 1990 ਨੂੰਅਪਣਾਇਆ ਸੀ। 15 ਜੂਨ 2006 ਨੂੰ ਆਰਮੀਨੀਆ ਦੇ ਕੌਮੀ ਝੰਡੇ ਦਾ ਕਾਨੂੰਨ ਅਰਮੀਨੀਆਈ ਸੰਸਦ ਵੱਲੋਂ ਪਾਸ ਕੀਤਾ ਗਿਆ ਸੀ।
The national flag of Armenia, the Armenian Tricolor, has three horizontal bands of equal width, red on the top, blue in the middle, and orange on the bottom. The Armenian Supreme Council adopted the current flag on August 24, 1990. On June 15, 2006, the Law on the National Flag of Armenia was passed by the Armenian Parliament.
ਰੋਮਾਨੀਆ ਦਾ ਝੰਡਾ ਇੱਕ ਲੰਬਕਾਰੀ ਤਿਰੰਗਾ ਹੈ ਜਿਸ ਵਿੱਚ ਨੀਲਾ, ਪੀਲਾ, ਅਤੇ ਲਾਲ ਰੰਗ ਹੈ। ਇਹ ਤਿੰਨ ਰੰਗ ਰੋਮਾਨੀਆ ਦੇ ਤਿੰਨ ਇਤਿਹਾਸਕ ਸੂਬਿਆਂ ਲਾਇ ਹਨ।ਮੌਜੂਦਾ ਡਿਜ਼ਾਇਨ 1994 ਵਿੱਚ ਅਧਿਕਾਰੀ ਬਣਾਇਆ ਗਿਆ ਸੀ ਪਰ ਇਹ ਝੰਡਾ 1989 ਤੋਂ ਵਰਤਿਆ ਜਾ ਰਿਹਾ ਹੈ। ਇਸ ਝੰਡੇ ਦਾ ਪਹਿਲਾ ਡਿਜ਼ਾਇਨ 1834 ਵਿਚ ਸੀ, ਪਰ ਇਸਦੇ ਤਿੰਨ ਰੰਗ ਛੇਵੀਂ ਸਦੀ ਤੋਂ ਹਨ।
The colours stand for the three historical provinces of Romania. The current design was made official in 1994, but the flag has been used since 1989. The first design of the flag was in 1834, but the three colours date from the sixth century.
ਨਾਗੋਯਾ ਜਪਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਦੀ ਆਬਾਦੀ 2010 ਵਿੱਚ 20 ਅਤੇ ਇੱਕ ਤਿਮਾਹੀ ਲੱਖ ਲੋਕਾਂ ਤੋਂ ਵੱਧ ਸੀ। ਇਹ ਆਈਚੀ ਪਰੀਫੈਕਚਰ ਵਿੱਚ ਹੈ।[1] ਨੇਗਾਯਾ ਵਿੱਚ 16 ਵਾਰਡ ਹਨ।
Nagoya is one of the largest cities in Japan, with over 2 and a quarter million people in 2010. It is in Aichi Prefecture.[1] There are 16 wards in Nagoya.
ਨਾਗੋਯਾ ਗਰੈਂਪਸ
Nagoya Grampus
ਨਾਗੋਯਾ ਗਰੈਂਪਸ (ਜਪਾਨੀ: 名古屋グランパス Nagoya Guranpasu), ਪਹਿਲਾਂ ਨੇਗਾਯਾ ਗਰੈਂਪਸ ਅੱਠ (Nagoya Grampus Eight) ਦੇ ਤੌਰ ਤੇ ਜਾਣਿਆ ਜਾਂਦਾ, ਨਾਗੋਯਾ ਵਿੱਚ ਇੱਕ ਜਪਾਨੀ ਪੇਸ਼ੇਵਰ ਫੁੱਟਬਾਲ ਕਲੱਬ[3] ਹੈ। (名古屋グランパス, Nagoya Guranpasu?)[4]
Nagoya Grampus (名古屋グランパス, Nagoya Guranpasu?), formerly known as Nagoya Grampus Eight, is a Japanese professional football club[3] in Nagoya.[4]
ਇਸ ਕਲੱਬ ਸੀ ਸਥਾਪਨਾ 1938 ਵਿਚ ਹੋਈ ਸੀ। [4]
The club was founded in 1938.[4]
ਟੋਰੂ ਹਾਸੇਗਾਵਾ (ਜਨਮ 11 ਦਸੰਬਰ 1988) ਇੱਕ ਜਪਾਨੀ ਫੁੱਟਬਾਲ ਖਿਡਾਰੀ ਹੈ। ਉਹ ਨਾਗੋਯਾ ਗਰੈਂਪਸ ਲਈ ਖੇਡਦਾ ਹੈ।
Toru Hasegawa (born 11 December 1988) is a Japanese football player. He plays for Nagoya Grampus Eight.
ਕਲੱਬ ਕੈਰੀਅਰ ਅੰਕੜੇ
Club career statistics
ਕੋਰੀਆਰੀਆ ਨੇਪਾਲੇਨਸਿਸ ਇੱਕ ਬੂਟਾ ਹੈ ਜੋ ਕਿ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਉੱਗਦਾ ਹੈ। [2] ਇਹ ਬਸੰਤ ਵਿੱਚ ਪਰਫੁੱਲਤ ਹੁੰਦਾ ਹੈ ਸੁੰਦਰ ਪੀਲੇ ਫੁੱਲਾਂ ਦੇ ਨਾਲ ਅਤੇ ਗਰਮੀ ਵਿੱਚ ਇਸ ਉੱਪਰ ਲਾਲ ਫਲ ਹੁੰਦੇ ਹਨ।
Coriaria nepalensis is a shrub growing in the foot hills of Himalayas.[2] It blooms in spring and has beautiful yellow flowers and red fruits in summer.
ਪੋਕੋਯੋ (English: Pocoyo; Spanish: Pocoyó) ਬੱਚਿਆਂ ਲਈ ਇੱਕ ਟੈਲੀਵੀਯਨ ਲੜੀ ਹੈ। ਪੋਕੋਯੋ ਜ਼ਿਆਦਾ ਗੱਲ ਨਹੀਂ ਕਰਦਾ। ਉਸਦੇ ਕੁਝ ਮਿੱਤਰ ਹਨ: ਐਲੀ ਨਾਂ ਦਾ ਇੱਕ ਹਾਥੀ, ਸਲੀਪੀ ਬਰਡ ਨਾਂ ਦਾ ਇੱਕ ਪੰਛੀ, ਅਤੇ ਪਾਤੋ ਨਾਂ ਦੀ ਇੱਕ ਬਤਖ਼।
Pocoyo is a children's television series. Pocoyo does not talk very much. He has a few friends, including an elephant named Elly, a bird named Sleepy Bird and a duck named Pato.
ਸੂਪਰਬੈਡ (ਅੰਗਰੇਜ਼ੀ: Superbad) ਇੱਕ 2007 ਦੀ ਹੈ ਅਮਰੀਕੀ ਨੌਜਵਾਨ ਸੈਕਸ ਕਾਮੇਡੀ ਫਿਲਮ ਹੈ। ਇਸ ਦੀ ਪ੍ਰੋਡਕਸ਼ਨ ਜੂਡ ਐਪਟੋਵ, ਐਵਨ ਗੋਲਡਬਰਗ, ਸੇਠ ਰੋਜਨ ਅਤੇ ਸ਼ੌਨਾ ਰੌਬਰਟਸਨ ਨੇ ਕੀਤੀ ਅਤੇ ਗ੍ਰੇਗ ਮੌਟੋਲਾ ਨੇ ਇਸ ਨੂੰ ਨਿਰਦੇਸਿਤ ਕੀਤਾ। ਸੂਪਰਬੈਡ ਉੱਤਰੀ ਅਮਰੀਕਾ ਵਿਚ 17 ਅਗਸਤ, 2007 ਨੂੰ ਜਾਰੀ ਕੀਤੀ ਗਈ ਸੀ।
It was produced by Judd Apatow, Evan Goldberg, Seth Rogen and Shauna Robertson and was directed by Greg Mottola. Superbad was released on August 17, 2007 in North America. The movie received positive reviews with a 87% rating on Rotten Tomatoes and a 76 out of 100 from Metacritic.
ਹੋਰ ਵੈੱਬਸਾਈਟਾਂ
Other websites
ਸੂਪਰਬੈਡ ਦੀ ਅਧਿਕਾਰੀ ਵੈਬਸਾਈਟ Superbad at the Internet Movie Database Superbad at AllMovie
Superbad's official website Superbad at the Internet Movie Database Superbad at AllMovie
ਹਾਈਲੈਂਡ ਹਾਈਟਸ ਸੰਯੁਕਤ ਰਾਜ ਅਮਰੀਕਾ ਦੇ ਕਿੰਟਕੀ ਵਿੱਚ ਇੱਕ ਸ਼ਹਿਰ ਹੈ।
Highland Heights is a city of Kentucky in the United States.
ਅਜ਼ਰਬਾਈਜਾਨ ਦਾ ਝੰਡਾ (ਅਜ਼ੇਰੀ ਭਾਸ਼ਾ: Azərbaycan bayrağı) ਅਜ਼ਰਬਾਈਜਾਨ ਦਾ ਇੱਕ ਕੌਮੀ ਚਿੰਨ੍ਹ ਹੈ ਅਤੇ ਤਿੰਨ ਬਰਾਬਰ ਲੇਟਵੀਆਂ ਪੱਟੀਆਂ ਤੋਂ ਬਣਿਆ ਹੈ, ਉੱਤੋਂ ਸ਼ੁਰੂ ਕਰਦੇ ਹੋਏ: ਨੀਲੀ, ਲਾਲ, ਅਤੇ ਹਰੀ; ਇੱਕ ਚਿੱਟਾ ਕਰੇਸੇਂਟ ਅਤੇ ਇੱਕ ਅੱਠ ਕੋਨਿਆਂ ਵਾਲਾ ਸਿਤਾਰਾ (Rub El Hizb) ਲਾਲ ਪੱਟੀ ਦੇ ਵਿਚਕਾਰ ਹਨ। ਇਸ ਝੰਡੇ ਦੇ ਅਧਿਕਾਰੀ ਰੰਗ ਅਤੇ ਆਕਾਰ 5 ਫਰਵਰੀ, 1991 ਨੂੰਅਪਣਾਏ ਗਏ ਸਨ। [2]
The eight points of the star stand for the branches[?] of the Turkic peoples [source?]. The blue band is the colour of the Turks[source?]. the green is for Islam and red is for progress and Europeanisation.[1] The official colours and size were adopted on February 5, 1991.[2] The flag is used on land as the civil, state and war flag, and at sea as the civil, state and naval ensign and naval jack. The specific shades of the national flag were laid out in a 2004 law.[3]
ਮੋਨੇਰੋਨ ਟਾਪੂ ਰੂਸ ਦਾ ਇੱਕ ਟਾਪੂ ਹੈ।
Moneron Island is an island of Russia.
ਰਿਜਵੇ ਸੰਯੁਕਤ ਰਾਜ ਦੇ ਆਇਓਵਾ ਪ੍ਰਾਂਤ ਦਾ ਇੱਕ ਸ਼ਹਿਰ ਹੈ।
Ridgeway is a city of Iowa in the United States.
ਰਿਜਵੇ, ਆਇਓਵਾ
Ridgeway, Iowa
ਇੱਕ ਟਿਗੋਨ ਜਾਂ ਟਿਗਲੋਨ ਇੱਕ ਐਸਾ ਜਾਨਵਰ ਹੈ ਜਿਸ ਦਾ ਪਿਤਾ ਇਕ ਹੈ ਸ਼ੇਰ ਹੈ ਅਤੇ ਮਾਤਾ ਇੱਕ ਬੱਬਰ ਸ਼ੇਰ ਹੈ।
A tigon or tiglon is an animal whose father is a tiger and whose mother is a lion.
ਲਾਈਗਰ ਚਿਹਰਾ
Liger face