ਅਲੈਗਜ਼ੈਂਡਰ ਅਬਰਾਮੋਵਿਚ ਕਬਾਕੋਵ ( 22 ਅਕਤੂਬਰ, 1943, ਨੋਵਸਿਬਿਰਸਕ) ਇੱਕ ਰੂਸੀ ਲੇਖਕ ਅਤੇ ਨਿਬੰਧਕਾਰ, ਪੱਤਰਕਾਰ, ਕਾਲਮਨਵੀਸ ਹੈ।
Алекса́ндр Абра́мович Кабако́в (род. 22 октября 1943, Новосибирск) — русский писатель и публицист, журналист, колумнист.
ਅਲੈਗਜ਼ੈਂਡਰ ਕਬਾਕੋਵ ਦਾ ਜਨਮ ਨੋਵਸਿਬਿਰਸਕ ਵਿਚ ਹੋਇਆ ਸੀ। ਕਬਾਕੋਵ ਨੇ ਉਕਰਾਇਨਾ ਦੀ ਦਨੇਪ੍ਰੋਪੇਤਰੋਵਸਕ ਯੂਨੀਵਰਸਿਟੀ ਦੀ ਮੈਕੇਨਿਕਲ - ਮੈਥਮੈਟਿਕਸ ਫੈਕਲਟੀ ਤੋਂ ਐਮਐਸਸੀ ਕੀਤੀ। ਉਸਦੇ ਬਾਅਦ ਉਹ ਇੰਜੀਨੀਅਰ ਰਿਹਾ ਅਤੇ ਫਿਰ ਪੱਤਰਕਾਰਤਾ ਕਰਨ ਲੱਗਿਆ। ਉਸ ਨੇ ਸਮਾਚਾਰ ਪੱਤਰਾਂ ਗੁਦੋਕ (ਭੋਂਪੂ), ਹਫ਼ਤਾਵਾਰ ਪੱਤਰ ਮਾਸਕੋ ਨਿਊਜ ਅਤੇ ਪਤ੍ਰਿਕਾ ਨਵੇਂ ਗਵਾਹ ਵਿੱਚ ਕੰਮ ਕੀਤਾ।
Александр Кабаков родился в эвакуации в Новосибирске в семье Абрама Яковлевича и Фриды Исааковны Кабаковых. Окончил механико-математический факультет Днепропетровского университета. После окончания университета работал инженером в ракетном конструкторском бюро Янгеля на Южмаше.
ਕਬਾਕੋਵ, ਅਲੈਗਜ਼ੈਂਡਰ ਅਬਰਾਮੋਵਿਚ
Александр Кабаков Александр Кабаков на презентации книги "Аксёнов". 12 октября 2011 Имя при рождении: Александр Абрамович Кабаков Дата рождения: 22 октября 1943(1943-10-22) (73 года) Место рождения: Новосибирск, РСФСР, СССР Гражданство: СССР СССР → Россия Россия Род деятельности: прозаик, публицист, журналист, колумнист, редактор Язык произведений: русский Файлы на Викискладе Цитаты в Викицитатнике
ਕਬਾਕੋਵ, ਅਲੈਗਜ਼ੈਂਡਰ ਅਬਰਾਮੋਵਿਚ
Кабаков, Александр Абрамович
ਫ੍ਰੀਡਰਿਕ ਲੁਡਵਿਗ ਗੌਟਲੋਬ ਫ੍ਰੀਗ (Friedrich Ludwig Gottlob Frege, 8 ਨਵੰਬਰ 1848, Wismar — 26 ਜੁਲਾਈ 1925, ਬਾਡ ਕਲੀਨਿਨ) ਇੱਕ ਜਰਮਨ ਤਰਕ ਸ਼ਾਸਤਰ, ਹਿਸਾਬਦਾਨ ਅਤੇ ਫ਼ਿਲਾਸਫ਼ਰ ਸੀ। ਫ੍ਰੀਗ ਦੀਆਂ ਲਾਜ਼ੀਕਲ ਰਚਨਾਵਾਂ ਇਨਕਲਾਬੀ ਸਨ, ਅਤੇ ਅਕਸਰ ਸਮਕਾਲੀ ਦ੍ਰਿਸ਼ਟੀਕੋਣਾਂ ਅਤੇ ਪੁਰਾਣੀਆਂ ਅਰਸਤੂਵਾਦੀ ਪਰੰਪਰਾਵਾਂ ਵਿਚਾਲੇ ਬੁਨਿਆਦੀ ਬਰੇਕ ਦੀ ਨੁਮਾਇੰਦਗੀ ਕਰਦੀਆਂ ਹਨ। ਉਹ ਵਿਸ਼ਲੇਸ਼ਣੀ ਫ਼ਲਸਫ਼ਾ ਦੇ ਸਕੂਲ ਦਾ ਪ੍ਰਤੀਨਿਧ ਸੀ।
Фридрих Людвиг Готлоб Фреге (Friedrich Ludwig Gottlob Frege, 8 ноября 1848, Висмар — 26 июля 1925, Бад-Клайнен) — немецкий логик, математик и философ. Представитель школы аналитической философии.
ਉਸ ਨੇ ਤਰਕ ਦਾ ਵਿਚਾਰ ਸੂਤਰਬੱਧ ਕੀਤਾ ਅਰਥਾਤ, ਗਣਿਤ ਦੀਆਂ ਬੁਨਿਆਦਾਂ ਅਤੇ ਗਣਿਤ ਦੇ ਦਰਸ਼ਨ ਵਿੱਚ ਦਿਸ਼ਾ ਦਿੱਤੀ, ਜਿਸਦਾ ਮੁੱਖ ਸਿੱਧਾਂਤ ਹੈ ਕਿ "ਗਣਿਤ ਨੂੰ ਤਰਕ ਤੱਕ ਘਟਾਇਆ ਜਾ ਸਕਦਾ ਹੈ"।
Сформулировал идею логицизма, то есть направление в основаниях математики и философии математики, основным тезисом которого является утверждение о «сводимости математики к логике».
ਜਨਮ ਉੱਤਰੀ ਜਰਮਨੀ ਦੇ ਤੱਟੀ ਸ਼ਹਿਰ ਵਿਸਮਾਰ ਵਿਚ 8 ਨਵੰਬਰ 1848 ਨੂੰ ਹੋਇਆ ਸੀ। ਉਸ ਦਾ ਪੂਰਾ ਨਾਮ ਫ੍ਰੀਡਰਿਕ ਲੁਡਵਿਗ ਗੌਟਲੋਬ ਫ੍ਰੀਗ ਸੀ। ਉਸ ਦੀ ਜਵਾਨੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸ ਦੇ ਮਾਤਾ ਪਿਤਾ, ਦੋਵੇਂ ਹੀ ਇੱਕ ਲੜਕੀਆਂ ਦੇ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦੇ ਸਨ। ਫ੍ਰੀਗ ਦਾ ਪਿਤਾ ਸਕੂਲ ਵਿੱਚ ਗਣਿਤ ਪੜ੍ਹਾਉਂਦਾ ਸੀ। ਫ੍ਰੀਗ ਨੇ 1869 ਵਿਚ ਜੇਨਾ ਯੂਨੀਵਰਸਿਟੀ ਵਿਚ ਉੱਚ ਸਿੱਖਿਆ ਹਾਸਲ ਕੀਤੀ। ਉੱਥੇ, ਉਸ ਨੇ ਰਸਾਇਣ ਵਿਗਿਆਨ, ਦਰਸ਼ਨ ਅਤੇ ਗਣਿਤ ਦਾ ਅਧਿਐਨ ਕੀਤਾ। ਦੋ ਸਾਲ ਬਾਅਦ ਉਹ ਗੌਟਿੰਗਨ ਯੂਨੀਵਰਸਿਟੀ ਚਲੇ ਗਿਆ ਜਿੱਥੇ ਉਸ ਨੇ ਜਿੱਥੇ ਉਸ ਨੇ ਗਣਿਤ ਅਤੇ ਭੌਤਿਕ ਵਿਗਿਆਨ ਦਾ ਅਧਿਐਨ ਕੀਤਾ, ਅਤੇ ਨਾਲ ਹੀ ਹਰਮਨ ਲੋਟਸ ਕੋਲੋਂ ਧਰਮ ਦੇ ਫ਼ਲਸਫ਼ੇ ਦਾ ਵੀ ਅਧਿਐਨ ਕੀਤਾ। 1873 ਵਿਚ ਉਸਨੇ ਅਰਨਸਟ ਸਕਰਿੰਗ ਦੀ ਨਿਗਰਾਨੀ ਹੇਠ ਗਣਿਤ ਬਾਰੇ ਆਪਣਾ ਥੀਸਿਸ ਪੇਸ਼ ਕੀਤਾ। ਥੀਸਿਸ ਦਾ ਸਿਰਲੇਖ ਸੀ: Über eine geometrische Darstellung der imaginären Gebilde in der Ebene (ਇੱਕ ਪਲੇਨ ਵਿੱਚ ਕਲਪਨਾਤਮਕ ਅੰਕੜਿਆਂ ਦੀ ਜਿਓਮੈਟਰੀਕਲ ਪੇਸ਼ਕਾਰੀ ਬਾਰੇ)।
Фреге начал своё высшее образование в Йенском университете в 1869 г. Через два года он переехал в Гёттинген, где он и защитил в 1873 г. свою диссертацию по математике «Über eine geometrische Darstellung der imaginären Gebilde in der Ebene» (О геометрическом представлении воображаемых объектов на плоскости). После защиты диссертации он вернулся в Йену, где под руководством Аббе написал хабилитационную работу «Rechnungsmethoden, die sich auf eine Erweitung des Größenbegriffes gründen» (Методы расчётов, которые основаны на расширении понятия размерности) (1874) и получил место приват-доцента (1875). В 1879 г. он стал экстраординарным, в 1896 г. — ординарным профессором.
ਗੌਟਲੋਬ ਫ੍ਰੀਗ
Фреге, Фридрих Людвиг Готлоб
ਸਮਾਜਿਕ-ਆਰਥਿਕ ਗਠਨ - ਮਾਰਕਸਵਾਦ ਵਿੱਚ - ਸਮਾਜਿਕ ਵਿਕਾਸ ਦਾ ਪੜਾਅ ਹੁੰਦਾ ਹੈ, ਜਿਸਦੀ ਵਿਸ਼ੇਸ਼ਤਾ ਸਮਾਜ ਦੀਆਂ ਪੈਦਾਵਾਰ ਤਾਕਤਾਂ ਦੇ ਵਿਕਾਸ ਦੀ ਇੱਕ ਵਿਸ਼ੇਸ਼ ਅਵਸਥਾ ਅਤੇ ਉਸ ਦੇ ਅਨੁਸਾਰੀ ਆਰਥਿਕ ਉਤਪਾਦਨ ਦੇ ਸੰਬੰਧਾਂ ਦੀ ਉਹ ਇਤਿਹਾਸਕ ਕਿਸਮ ਹੁੰਦੀ ਹੈ, ਜੋ ਇਸ ਤੇ ਨਿਰਭਰ ਕਰਦੀ ਹੈ ਅਤੇ ਇਸਦੇ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। [1] ਉਤਪਾਦਕ ਸ਼ਕਤੀਆਂ ਦੇ ਵਿਕਾਸ ਵਿਚ ਕੋਈ ਗਠਨ ਦੀਆਂ ਅਵਸਥਾਵਾਂ ਨਹੀਂ ਹੁੰਦੀਆਂ ਜੋ ਉਨ੍ਹਾਂ ਦੁਆਰਾ ਸ਼ਰਤਬੰਦ ਉਤਪਾਦਨ ਸੰਬੰਧਾਂ ਦੀਆਂ ਕਿਸਮਾਂ ਨਾਲ ਮੇਲ ਨਾ ਖਾਂਦੀਆਂ ਹੋਣ। [2] .
Общественно-экономическая формация — в марксизме — стадия общественной эволюции, характеризующаяся определённой ступенью развития производительных сил общества и соответствующим этой ступени историческим типом экономических производственных отношений, которые зависят от неё и определяются ею[1]. Не существует формационных ступеней развития производительных сил, которым не соответствовали бы обусловленные ими типы производственных отношений[2].
ਮਾਰਕਸ ਅਨੁਸਾਰ ਸਮਾਜਿਕ-ਆਰਥਿਕ ਗਠਨ
Общественно-экономические формации у Маркса
ਟੀਐਸਬੀ [1] ਦੇ ਅਨੁਸਾਰ , ਉਤਪਾਦਕ ਸ਼ਕਤੀਆਂ ਦੇ ਪੱਧਰ ਵਿੱਚ ਵਾਧਾ ਅਤੇ ਵਿਰੋਧੀ ਜਮਾਤਾਂ ਦੇ ਸੰਘਰਸ਼ ਦੇ ਨਤੀਜੇ ਵਜੋਂ, ਸਮਾਜ ਦਾ ਵਿਕਾਸ ਹੇਠ ਲਿਖੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚੋਂ ਲੰਘਦਾ ਹੈ.
Согласно БСЭ[7] в результате роста уровня производительных сил и борьбы антагонистических классов развитие общества проходит через следующие общественно-экономические формации.
ਪ੍ਰਾਚੀਨ ਕਬੀਲਾ ਪ੍ਰਣਾਲੀ
Первобытно-общинный строй
ਇਸ ਨੂੰ ਅਰੰਭਿਕ ਕਮਿਊਨਿਜ਼ਮ нем. Urkommunismus) ਵੀ ਕਿਹਾ ਜਾਂਦਾ ਹੈ— ਆਰਥਿਕ ਵਿਕਾਸ ਦਾ ਪੱਧਰ ਬਹੁਤ ਨੀਵਾਂ ਹੁੰਦਾ ਹੈ, ਵਰਤੇ ਜਾਂਦੇ ਸੰਦ ਬਹੁਤ ਸਰਲ ਹੁੰਦੇ ਹਨ, ਇਸ ਲਈ ਵਾਧੂ ਉਤਪਾਦ ਪੈਦਾ ਕਰਨ ਦੀ ਸੰਭਾਵਨਾ ਵੀ ਨਹੀਂ ਹੁੰਦੀ। ਅੱਡ ਅੱਡ ਜਮਾਤਾਂ ਦਾ ਨਿਰਨਾ ਕਰਨਾ ਸੰਭਵ ਨਹੀਂ ਹੁੰਦਾ। ਉਤਪਾਦਨ ਦੇ ਅਰਥ ਸਾਂਝੇ ਉਤਪਾਦਨ ਤੌਰ ਤੇ ਹੁੰਦੇ ਹਨ। ਕਿਰਤ ਸਰਵ ਵਿਆਪੀ ਹੈ, ਜਾਇਦਾਦ ਸਿਰਫ ਸਮੂਹਕ ਹੈ।
Также называемый как первобытный коммунизм: нем. Urkommunismus) — уровень экономического развития крайне низкий, используемые орудия примитивны, поэтому нет даже самой возможности производства прибавочного продукта. Классовое разделение невозможно. Средства производства находятся в общественной собственности.
ਗ਼ੁਲਾਮ ਸਿਸਟਮ
Рабовладельческий строй
ਕਾਰਲ ਮਾਰਕਸ ਨੇ ਇਹ ਨਹੀਂ ਮੰਨਿਆ ਕਿ ਸਮਾਜਿਕ-ਆਰਥਿਕ ਸਰੂਪਾਂ ਦਾ ਮੁੱਦਾ ਆਖਰਕਾਰ ਹੱਲ ਹੋ ਗਿਆ ਅਤੇ ਵੱਖ-ਵੱਖ ਕੰਮਾਂ ਵਿਚ ਵੱਖ-ਵੱਖ ਰੂਪਾਂ ਨੂੰ ਵੱਖਰਾ ਕੀਤਾ ਕੀਤਾ ਜਾ ਚੁੱਕਾ ਹੈ। ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ " ਦੀ ਪ੍ਰਸਤਾਵਨਾ ਵਿੱਚ, (1859), ਮਾਰਕਸ ਨੇ "ਆਰਥਿਕ ਸਮਾਜਿਕ ਗਠਨ ਦੇ ਪ੍ਰਗਤੀਸ਼ੀਲ ਪੜਾਵਾਂ" ਦਾ ਜ਼ਿਕਰ ਕੀਤਾ ਸੀ, ਜੋ ਉਤਪਾਦਨ ਦੇ ਸਮਾਜਿਕ ਢੰਗਾਂ ਦੁਆਰਾ ਨਿਰਧਾਰਤ ਕੀਤੇ ਗਏ ਸਨ, ਜਿਨ੍ਹਾਂ ਦੇ ਨਾਮ ਹੇਠਾਂ ਦਿੱਤੇ ਗਏ ਹਨ:
Карл Маркс не постулировал, что вопрос общественно-экономических формаций окончательно решён и выделял в разных трудах разные формации. В предисловии к «К критике политической экономии» (1859) Маркс назвал «прогрессивные эпохи экономической общественной формации», которые определялись по общественным способам производства, в числе которых были названы:
ਕਮਿਊਨਿਜ਼ਮ
Коммунизм
ਪੂਰਨ ਕਮਿਊਨਿਜ਼ਮ
Полный коммунизм
ਏਸ਼ੀਅਨ ਪ੍ਰਾਚੀਨ ਜਗੀਰੂ; ਪੂੰਜੀਵਾਦੀ।
Азиатский; Античный; Феодальный; Капиталистический.
ਇਹ ਵੀ ਦੇਖੋ
См. также
ਆਰਥਿਕ ਸੰਰਚਨਾ
Экономический уклад
ਪੰਜ ਸਮਾਜਾਂ ਦੀ ਵੰਡ
Пятичленная схема («пятичленка»)
ਹਾਲਾਂਕਿ ਮਾਰਕਸ ਨੇ ਸਮਾਜਿਕ-ਆਰਥਿਕ ਸਰੂਪਾਂ ਦਾ ਸੰਪੂਰਨ ਸਿਧਾਂਤ ਨਹੀਂ ਬਣਾਇਆ, ਪਰ ਉਸ ਦੇ ਬਿਆਨਾਂ ਦਾ ਸਧਾਰਣੀਕਰਣ ਸੋਵੀਅਤ ਇਤਿਹਾਸਕਾਰਾਂ (ਵੀ . ਵੀ. ਸਟ੍ਰੂਵ ਅਤੇ ਹੋਰ) ਲਈ ਇਹ ਸਿੱਟਾ ਕੱਢਣ ਦਾ ਅਧਾਰ ਬਣ ਗਿਆ ਕਿ ਉਸਨੇ ਪ੍ਰਚਲਤ ਆਰਥਿਕ ਸੰਬੰਧਾਂ ਅਤੇ ਮਾਲਕੀਅਤ ਦੇ ਰੂਪਾਂ ਅਨੁਸਾਰ ਪੰਜ ਉਤਪਾਦਨ ਢੰਗਾਂ ਨੂੰ ਵੱਖ ਵੱਖ ਕੀਤਾ:
Хотя завершённой теории общественно-экономических формаций Маркс не сформулировал, обобщение его высказываний стало основанием для советских историков (В. В. Струве и прочие), сделать вывод, что он выделял пять формаций в соответствии с господствующими производственными отношениями и формами собственности:
ਕ੍ਬੀਲੇਦਾਰੀ; ਗੁਲਾਮਦਾਰੀ; ਜਗੀਰੂ।; ਪੂੰਜੀਵਾਦੀ; ਕਮਿਊਨਿਸਟ.
первобытно-общинную; рабовладельческую; феодальную; капиталистическую; коммунистическую.
ਇਹ ਸੰਕਲਪ ਐੱਫ. ਐਂਗਲਸ ਦੀ ਪ੍ਰਸਿੱਧ ਪੁਸਤਕ “ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ ” ਵਿਚ ਸੂਤਰਬੱਧ ਕੀਤਾ ਗਿਆ ਸੀ []] ਅਤੇ ਸਟਾਲਿਨ ਦੀ ਲਿਖੀ “ਦਵੰਦਵਾਦੀ ਅਤੇ ਇਤਿਹਾਸਕ ਪਦਾਰਥਵਾਦ” (1938) ਵਿੱਚ ਇਸ ਦੀ ਸਥਾਪਨਾ ਤੋਂ ਬਾਦ ਸੋਵੀਅਤ ਇਤਿਹਾਸਕਾਰਾਂ ਵਿਚ ਇਸ ਦਾ ਬੋਲਬਾਲਾ ਹੋ ਗਿਆ। [1] .
Эта концепция была сформулирована в популярном произведении Ф. Энгельса «Происхождение семьи, частной собственности и государства»[5] и после канонизации работы И. В. Сталина «О диалектическом и историческом материализме» (1938) начала безраздельно господствовать среди советских историков[6].