अमरदीप टिवाना एक लेखक हैं।उनका जन्म २१ मई १९९७ को पटिआला, पंजाब, भारत में हुआ।
ਅਮਰਦੀਪ ਟਿਵਾਣਾ Amardeep Tiwana ੲਿੱਕ ਲੇਖਕ ਹੈ।[1][2][3] ੳੁਹਨਾਂ ਦਾ ਜਨਮ ਮਿਤੀ 21 ਮੲੀ 1997 ਨੂੰ ਹੋੲਿਅਾ। ੳੁਹਨਾਂ ਦਾ ਜਨਮ ਪਟਿਅਾਲਾ, ਪੰਜਾਬ, ਭਾਰਤ ਵਿਖੇ ਹੋੲਿਅਾ।


परमिंदर सोया (जन्म: 27 सितम्बर 1960) पंजाबी लेखक, कवि और साहित्यिक एवं दार्शनिक पुस्तकों के अनुवादक हैं। वे जापान के शहर ओकासा में रहते हैं और इस समय उनकी उम्र पचास के ऊपर है।उसे पंजाब की साहित्यिक दुनिया में जापानी काव्य शैली, हाइकू की जान पहचान कराने का सेहरा जाता है।
ਪਰਮਿੰਦਰ ਸੋਢੀ (ਜਨਮ: 27 ਸਤੰਬਰ 1960) ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਉਹ ਜਾਪਾਨ ਸ਼ਹਿਰ ਓਕਾਸਾ ਵਿੱਚ ਵੱਸਦਾ ਹੈ ਅਤੇ ਇਸ ਸਮੇਂ ਆਪਣੀ ਉਮਰ ਦੇ ਬਵੰਜਵੇਂ ਸਾਲ ਵਿੱਚ ਹੈ। ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧਾ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹਰਾ ਉਸਨੂੰ ਜਾਂਦਾ ਹੈ।

उत्सव (1990) तेरे जाण दे बाद (2000) इक चिड़ी ते महानगर (2002) सांझे साह लैंदियां (2008) झील वांग रुको (2009) पत्ते की महायात्रा (2010) पल छिण जीना (2013) तुसीं वसदे रहो (2015) विदाइगी (2016)
ਉਤਸਵ (1990) ਉੱਤੇਰੇ ਜਾਣ ਤੋਂ ਬਾਅਦ (2000) ਇੱਕ ਚਿੜੀ ਤੇ ਮਹਾਂਨਗਰ (2002) ਸਾਂਝੇ ਸਾਹ ਲੈਂਦਿਆਂ (2008) ਝੀਲ ਵਾਂਗ ਰੁਕੋ (2009) ਪੱਤੇ ਦੀ ਮਹਾਂਯਾਤਰਾ (2010) ਪਲ ਛਿਣ ਜੀਣਾ (2013) ਤੁਸੀਂ ਵੱਸਦੇ ਰਹੋ(2015) ਵਿਦਾਇਗੀ (2016)

सच्चाईयां दे आर पार (1993) धम्मपद (बुद्ध बाणी का सरल पंजाबी रूप, 2003, 2007)[2] आधुनिक जापानी कहानियां (1993) अजोकी जापानी कविता (2007) जापानी हाइकू शाइरी (चयन, अनुवाद और संपादन, 2000) गीता (2004) अष्टावक्र गीता (2014) विश्व प्रसिद्ध कथन (2015)
ਸੱਚਾਈਆਂ ਦੇ ਆਰ ਪਾਰ (1993) ਧੱਮਪਦ (ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ, 2003, 2007)[2] ਆਧੁਨਿਕ ਜਪਾਨੀ ਕਹਾਣੀਆਂ (1993) ਅਜੋਕੀ ਜਾਪਾਨੀ ਕਵਿਤਾ (2007) ਜਾਪਾਨੀ ਹਾਇਕੂ ਸ਼ਾਇਰੀ (ਚੋਣ, ਅਨੁਵਾਦ ਤੇ ਸੰਪਾਦਨ, 2000) ਗੀਤਾ (2004) ਅਸ਼ਟਾਵਕਰ ਗੀਤਾ (2014) ਸੰਸਾਰ ਪ੍ਰਸਿਧ ਕਥਨ'' (2015)

चीनी दर्शन: ताओवाद (1997) रब्ब दे डाकीए (2005, 2007, 2014)[2] संसार प्रसिध मुहावरे (संपादन, 2007, 2008)[3] कुदरत के दे डाकीए (2013)
ਚੀਨੀ ਦਰਸ਼ਨ: ਤਾਓਵਾਦ (1997) ਰੱਬ ਦੇ ਡਾਕੀਏ (2005, 2007, 2014)[2] ਸੰਸਾਰ ਪ੍ਰਸਿੱਧ ਮੁਹਾਵਰੇ (ਸੰਪਾਦਨ, 2007, 2008)[3] ਕੁਦਰਤ ਦੇ ਡਾਕੀਏ(2013)

बाबाणीयां कहानियाँ (2016)
ਬਾਬਾਣੀਆਂ ਕਹਾਣੀਆਂ(2016)

मिथ अंग्रेजी के शब्द MYTH का समानअर्थी शब्द है । मिथ में उन काल्पनिक कथओं को लिया जाता है जो मुनष्य के ब्रह्मांड, प्रकृति और मानव व्यवहार/जीवन से संबंधित प्रश्न के उत्तर में होंद के रूप से सम्बंधित हो। मिथ दो प्रकार की होती है- प्रकृति के साथ जुडी और परालौकिक।[1][2]
ਮਿਥ ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ। ਮਿਥ ਵਿਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿਚ ਆਈਆਂ ਹਨ। ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ।[1][2]

कल्पित कथा/मिथ
ਮਿਥ

सामाजिक गतिविधियां
ਸਮਾਜਿਕ ਗਤੀਵਿਧੀਅਾਂ

गुरमेहर कौर एक भारतीय लड़की है। वह दिल्ली यूनिवर्सिटी के लेडी श्री राम कॉलेज में अंग्रेजी साहित्य की पढाई कर रही है। वह फरवरी 2017 में दिल्ली विश्वविद्यालय के रामजस कॉलेज में हो रहे विद्यार्थी संघर्ष के कारण ख़बरों में आई।[1] कॉलेज में उमर खालिद और शैला राशिद को एक संगोष्ठी में बुलाया गया था जिसका एबीवीपी पार्टी ने सख्त विरोध किया और संगोष्ठी होने नहीं दी। गुरमेहर ने इंटरनेट के ऊपर एबीवीपी का विरोध किया। वीडियो के चर्चित होते ही गुरमेहर को धमकियाँ मिलनी शुरू हुई और उसे ग़ैर-राष्ट्रवादी कहा गया।
ਗੁਰਮੇਹਰ ਕੌਰ ੲਿੱਕ ਭਾਰਤੀ ਕੁੜੀ ਹੈ। ੳੁਹ ਦਿੱਲੀ ਯੂਨੀਵਰਿਸਟੀ ਦੇ ਲੇਡੀ ਸਰੀ ਰਾਮ ਕਾਲਜ ਵਿੱਚ ਅੰਗਰੇਜ਼ੀ ਸਾਹਿਤ ਦੀ ਵਿਦਿਅਾਰਥਣ ਹੈ। ੳੁਹ ਫਰਵਰੀ 2017 ਵਿੱਚ ਦਿੱਲੀ ਯੂਨੀਵਰਿਸਟੀ ਦੇ ਰਾਮਜਸ ਕਾਲਜ ਵਿੱਚ ਹੋ ਰਹੇ ਵਿਦਿਅਾਰਥੀ ਸੰਘਰਸ਼ ਕਾਰਨ ਸੁਰਖੀਅਾਂ ਵਿੱਚ ਅਾੲੀ ਸੀ।[1] ਕਾਲਜ ਵਿੱਚ ੳੁਮਰ ਖਾਲਿਦ ਅਤੇ ਸ਼ਹਿਲਾ ਰਸ਼ੀਦ ਨੂੰ ੲਿੱਕ ਸੈਮੀਨਾਰ ਵਿੱਚ ਬੁਲਾੲਿਅਾ ਗਿਅਾ ਸੀ ਜਿਸਦਾ ੲੇਬੀਵੀਪੀ ਪਾਰਟੀ ਨੇ ਸਖਤ ਵਿਰੋਧ ਕੀਤਾ। ਗੁਰਮੇਹਰ ਨੇ ੲਿੱਕ ਵੀਡੀਓ ੲਿੰਟਰਨੈੱਟ ੳੁੱਪਰ ਪਾ ਦਿੱਤੀ ਜਿਸ ਵਿੱਚ ੳੁਸਨੇ ੲੇਬੀਵੀਪੀ ਪਾਰਟੀ ਖਿਲਾਫ ਬੇਬਾਕ ਹੋਣ ਦਾ ਸੁਨੇਹਾ ਦਿੱਤਾ। ਵੀਡੀਓ ਦੇ ਚਰਚਿਤ ਹੁੰਦੇ ਸਾਰ ਹੀ ਗੁਰਮੇਹਰ ਨੂੰ ਧਮਕੀਅਾਂ ਮਿਲਣੀਅਾਂ ਸ਼ੁਰੂ ਹੋ ਗੲੀਅਾਂ ਤੇ ੳੁਸ ੳੁੱਪਰ ਦੇਸ਼ਧਰੋਹੀ ਹੋਣ ਦੇ ਅਾਰੋਪ ਲੱਗਣੇ ਸ਼ੁਰੂ ਹੋ ਗੲੇ।

गुरमेहर कौर का जन्म पंजाब के जिला जालंधर में पिता मंदीप सिंह और मां राजविंदर कौर के घर में हुआ। उसके पिता भारती सेना में अधिकारी थे और कारगिल की जंग में शहीद हो गए थे। तब गुरमेहर केवल दो साल की थी।
ਗੁਰਮੇਹਰ ਕੌਰ ਦਾ ਜਨਮ ਪੰਜਾਬ ਦੇ ਜਿਲਾ ਜਲੰਧਰ ਵਿੱਚ ਪਿਤਾ ਮਨਦੀਪ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੇ ਘਰ ਹੋੲਿਅਾ। ੳੁਸਦੇ ਪਿਤਾ ਥਲਸੈਨਾ ਵਿੱਚ ਅਫਸਰ ਸਨ ਤੇ ਕਾਰਗਿਲ ਦੀ ਲੜਾੲੀ ਵਿੱਚ ਸ਼ਹੀਦ ਹੋੲੇ ਸਨ। ਗੁਰਮੇਹਰ ਸਿਰਫ ਦੋ ਸਾਲਾਂ ਦੀ ਸੀ ਜਦ ੳੁਸਦੇ ਪਿਤਾ ਸ਼ਹੀਦ ਹੋੲੇ।

गुरमेहर ने अप्रैल 2016 में भारत-पाकिस्तान में शांतिपूर्वक संबंधों को बढ़ावा देने के लिए एक वीडियो का डाली थी। फरवरी 2017 में एबीवीपी पार्टी के खिलाफ उसकी एक और वीडियो ने उसको फिर से चर्चा का विषय बना दिया। केंद्रीय ग्रह मंत्री किरण रिजिजू ने उसको देशद्रोही कहा।[2] कुछ चर्चित हस्तियों ने, जैसे वीरेंद्र सहवाग और रणदीप हुड्डा ने भी उसका मजाक उड़ाया।[3] कवि जावेद अख्तर ने गुरमेहर कौर का विश्वास बढ़ाते हूए किरण रिजिजू से सवाल किया कि आखिर उनको कौन भड़कता है। [4]
ਗੁਰਮੇਹਰ ਨੇ ਅਪਰੈਲ 2016 ਵਿੱਚ ਭਾਰਤ-ਪਾਕਿਸਤਾਨ ਦੇ ਵਿੱਚ ਸੁਖਾਵੇਂ ਸੰਬੰਧਾਂ ਨੂੰ ਵਧਾਵਾ ਦੇਣ ਲੲੀ ੲਿੱਕ ਵੀਡੀਓ ਪਾੲੀ ਸੀ। ਫਰਵਰੀ 2017 ਵਿੱਚ ੲੇਬੀਵੀਪੀ ਪਾਰਟੀ ਦੇ ਖਿਲਾਫ ਪਾੲੀ ੲਿੱਕ ਹੋਰ ਵੀਡੀਓ ਨੇ ੳੁਸਨੂੰ ਦੁਬਾਰਾ ਚਰਚਾ ਵਿੱਚ ਲੈ ਅਾਂਦਾ। ਕੇਂਦਰੀ ਗਰਹਿ ਮੰਤਰੀ ਕਿਰਨ ਰਿਜਿਜੂ ਨੇ ੳੁਸ ੳੁੱਪਰ ਤਿੱਖਾ ਸ਼ਬਦੀ ਹਮਲਾ ਕਰਦੇ ਹੋੲੇ ੳੁਸਨੂੰ ਦੇਸ਼ਧਰੋਹੀ ਕਹਿ ਦਿੱਤਾ।[2] ਕੁਝ ਚਰਚਿਤ ਹਸਤੀਅਾਂ ਜਿਵੇਂ ਵਰਿੰਦਰ ਸਹਿਵਾਗ ਅਤੇ ਰਣਦੀਪ ਹੁੱਡਾ ਨੇ ਵੀ ੳੁਸਦਾ ਮਜ਼ਾਕ ੳੁਡਾੳੁਣ ਦੀ ਕੋਸ਼ਿਸ਼ ਕੀਤੀ।[3] ਸ਼ਾੲਿਰ ਜਾਵੇਦ ਅਖਤਰ ਨੇ ਗੁਰਮੇਹਰ ਕੌਰ ਦਾ ਹੌਂਸਲਾ ਵਧਾੳੁਂਦੇ ਹੋੲੇ ਕਿਰਨ ਰਿਜਿਜੂ ਨੂੰ ਹੀ ਸਵਾਲ ਕੀਤਾ ਕਿ ਅਾਖਿਰ ੳੁਹਨਾਂ ਨੂੰ ਭੜਕਾ ਕੌਣ ਰਿਹਾ ਹੈ।[4]

2017-02-28. http://www.firstpost.com/india/why-gurmehar-kaur-is-wrong-and-why-its-dangerous-to-tag-everyone-who-disagrees-with-her-a-troll-3306968.html. ↑ "Gurmehar Kaur straight bats Sehwag, asks if its ok to make fun of a fathers death". http://indiatoday.intoday.in/story/gurmehar-kaur-abvp-kargil-virender-sehwag-indian-army-ramjas/1/892979.html. ↑ Empty citation (help)
2017-02-28. http://www.firstpost.com/india/why-gurmehar-kaur-is-wrong-and-why-its-dangerous-to-tag-everyone-who-disagrees-with-her-a-troll-3306968.html. ↑ "Gurmehar Kaur straight bats Sehwag, asks if its ok to make fun of a fathers death". http://indiatoday.intoday.in/story/gurmehar-kaur-abvp-kargil-virender-sehwag-indian-army-ramjas/1/892979.html. ↑ Akhtar, Javed (1 March 2017). "Javed Akhtar Says Gurmehar Kaur Trolled By 'Hardly Literate Player, Wrestler'". NDTV India.

सीता देवी (1915-2002), राजकुमारी कर्म के नाम से भी जाना जाता था और व्यापक तौर पे उस जमाने में उन्हें सबसे आकर्षक महिला के रूप में जाना जाता था। [1]
ਸੀਤਾ ਦੇਵੀ (1915-2002), ਨੂੰ ਰਾਜਕੁਮਾਰੀ ਕਰਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਅਤੇ ਵਿਆਪਕ ਤੌਰ ਤੇ ਉਸ ਨੂੰ ਉਸ ਜ਼ਮਾਨੇ ਦੀ ਸਭ ਤੋਂ ਆਕਰਸ਼ਕ ਮਹਿਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ। [1]

वे काशीपुर, उत्तराखंड के राजा की बेटी है। [2]
ਉਹ ਕਾਸ਼ੀਪੁਰ, ਉੱਤਰਾਖੰਡ ਦੇ ਰਾਜਾ ਦੀ ਧੀ ਸੀ। [2]

13 साल की उम्र में उसकी शादी कपूरथला के राजा, महाराज जगजीत सिंह के सबसे छोटे बेटे करमजीत सिंह के साथ हुआ । उन्हें कई यूरोपीय भाषाओं में धाराप्रवाह था और यह माना जाता था कि उन्हें तैयार होने की शैली में पर्याप्त समझ थी । [1] [[सेसिल बीतों]] से [[मैन]] तक्क के फोटोग्राफर के लिए, वे एक ख्याल जैसी थीं.[1] 1930 के एक लोकप्रिय समाजिक चरित्र के रूप में उन्हें [[इरा ग्र्श्विन]] के एक उत्पादन [[ज़िग्फैल्ड फ़ोलिश]]1936 के लिए एक प्रेरणा माना गया.[3] 19 वर्ष की आयु में [[वोग]] पत्रिका द्वारा उन्हें उनिरपक्ष देवी का खिताब दिया गया. तीन साल बाद, एक अमेरिकी पत्रिका [[लुक्क]] द्वारा उन्हें दुनिया की पांच का सबसे अच्छा तैयार होने वाली महिलाओं में शामिल किया गया। [4] वे समकालीन गहने डिजाइनर हनूत सिंह की दादी हैं। [5][6]
ਤੇਰਾਂ ਸਾਲਾਂ ਦੀ ਉਮਰ ਵਿੱਚ ਉਸਦਾ ਵਿਆਹ ਕਪੂਰਥਲਾ ਦੇ ਰਾਜਾ ਮਹਾਰਾਜਾ ਜਗਜੀਤ ਸਿੰਘ ਦੇ ਛੋਟੇ ਪੁੱਤਰ ਕਰਮਜੀਤ ਸਿੰਘ ਨਾਲ ਹੋਇਆ। ਉਨ੍ਹਾਂ ਨੂੰ ਕਈ ਯੂਰਪੀ ਭਾਸ਼ਾਵਾਂ ਵਿੱਚ ਮੁਹਾਰਤ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਉਨ੍ਹਾਂ ਵਿੱਚ ਤਿਆਰ ਹੋਣ ਦੀ ਸ਼ੈਲੀ ਦੀ ਕਾਫੀ ਸਮਝ ਸੀ। [1] [[ਸੇਸਿਲ ਬੀਤੋਂ] ਤੋਂ ਮੈਨ ਰੇ ਤੱਕ ਦੇ ਫੋਟੋਗ੍ਰਾਫਰਾਂ ਲਈ ਉਹ ਇੱਕ ਖਿਆਲ ਵਰਗੀ ਸੀ।[1] 1930 ਦੇ ਇੱਕ ਪ੍ਰਸਿੱਧ ਸਮਾਜ ਚਿੱਤਰ ਦੇ ਤੌਰ ਤੇ, ਉਸ ਨੂੰ ਈਰਾ ਗਰਸ਼ਵਿਨ ਦੀ ਇੱਕ ਉਤਪਾਦਨ ਜ਼ੀਗਫੈਲਡ ਫ਼ੋਲਿਸ1936 ਦੇ ਲਈ ਇੱਕ ਪ੍ਰੇਰਨਾ ਮੰਨਿਆ ਗਿਆ ਸੀ।[3] ਉਨ੍ਹੀਂ ਸਾਲਾਂ ਦੀ ਉਮਰ ਵਿੱਚ ਵੋਗ ਮੈਗਜ਼ੀਨ ਦੁਆਰਾ ਉਸਨੂੰ ਨਿਰਪੱਖ ਦੇਵੀ ਦਾ ਖ਼ਿਤਾਬ ਦਿੱਤਾ। ਤਿੰਨ ਸਾਲਾਂ ਬਾਦ ਇੱਕ ਅਮਰੀਕੀ ਮੈਗਜ਼ੀਨ ਲੁੱਕ ਦੁਆਰਾ ਉਸਨੂੰ ਧਰਤੀ ਤੇ ਪੰਜ ਬੇਹਤਰੀਨ ਤਿਆਰ ਹੋਣ ਵਾਲੀਆਂ ਮਹਿਲਾਵਾਂ ਵਿੱਚ ਸ਼ਾਮਿਲ ਕੀਤਾ ਗਿਆ।[4] ਉਹ ਸਮਕਾਲੀ ਗਹਿਣੇ ਡਿਜ਼ਾਇਨਰ ਹਨੂਤ ਸਿੰਘ ਦੀ ਦਾਦੀ ਹਨ। [5][6]

मीनल संपथ को मिनल रोहित के तौर पे भी जाना जाता है। यह स्पेस एप्लीकेशन सेंटर (SAC), अहिम्दाबाद में एक विज्ञानी/ इन्जीनिअर के तौर पर काम करती हैं। इन्हों ने निरमा इंस्टीट्यूट आफ टेक्नोलॉजी, अहिम्दाबाद से इलेक्ट्रॉनिक एवं संचार में बी. टेक. की है। एक विधार्थी के तौर पे PSLV रॉकेट की निर्दोष उड़ान के लाइव प्रसारण से प्रभावित हो कर उन्होंने 1999 में बेंगेलोर में स्थित भारतीय अंतरिक्ष अनुसन्धान केंद्र (ISRO) में कार्यभार संभाला। दिलचस्पी की बात तो यह है कि वह इंजिनियर यान डाक्टर बनना चाहतीं थीं, पर दन्त विज्ञान में एक नंबर कम होने के कारण उन्हें दाखिला नहीं मिला और उन्होंने इंजिनियरिंग में दाखिला ले लिया।
ਮੀਨਲ ਸੰਪਥ ਨੂੰ ਮੀਨਲ ਰੋਹਿਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਹ ਸਪੇਸ ਐਪਲੀਕੇਸ਼ਨ ਸੈਂਟਰ (SAC), ਅਹਿਮਦਾਬਾਦ ਵਿੱਚ ਇੱਕ ਵਿਗਿਆਨੀ/ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਇਨ੍ਹਾਂ ਨੇ ਨਿਰਮਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਅਹਿਮਦਾਬਾਦ ਤੋਂ ਇਲੈਕਟ੍ਰਾਨਿਕਸ ਅਤੇ ਸੰਚਾਰ ਵਿੱਚ ਬੀ. ਟੈਕ ਕੀਤੀ ਹੈ। ਇੱਕ ਵਿਦਿਆਰਥੀ ਵਜੋਂ PSLV ਰਾਕਟ ਦੀ ਨਿਰਦੋਸ਼ ਉੜਾਨ ਦੇ ਲਾਈਵ ਪ੍ਰਸਾਰਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ 1999 ਵਿੱਚ ਬੰਗਲੌਰ ਵਿਖੇ ਸਥਿਤ ਭਾਰਤੀ ਅੰਤਰਿਕ੍ਸ਼ ਅਨੁਸੰਧਾਨ ਕੇਂਦਰ (ISRO) ਵਿੱਚ ਕਾਰਭਾਰ ਸੰਭਾਲਿਆ। ਦਿਲਚਸਪੀ ਦੀ ਗੱਲ ਹੈ ਕਿ ਉਹ ਇੰਜੀਨੀਅਰ ਜਾਂ ਡਾਕਟਰ ਬਨਣਾ ਚਾਹੁੰਦੇ ਸਨ, ਪਰ ਦੰਤ ਵਿਗਿਆਨ ਵਿੱਚ ਇੱਕ ਨੰਬਰ ਘੱਟ ਹੋਣ ਕਰਨ ਉਨ੍ਹਾਂ ਨੂੰ ਦਾਖਲਾ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ।

बैंगलोर से SAC 2004 तबादले के बाकी उन्हें ISRO के अध्यक्ष ई. एस किरण कुमार के साथ काम करने का अवसर मिला, जो कि सैक, अहमदाबाद में उनके समूह के निर्देशक थे। उनकी वर्तमान गतिविधियों में इनसैट-3 डी एस के लिए मौसमी पेलोड पर काम करना शामिल है जो कि जल्द ही एक वृध Insat उपग्रह की जगह ले लेगा और चन्द्रयान-II के कुछ उपकरणों पर काम कर रही हैं।[1]
ਬੰਗਲੌਰ ਤੋਂ SAC 2004 ਤਬਾਦਲੇ ਤੋਂ ਬਾਦ ਉਨ੍ਹਾਂ ਨੂੰ ISRO ਦੇ ਚੇਅਰਮੈਨ, ਏ. ਐਸ. ਕਿਰਨ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਕਿ SAC, ਅਹਿਮਦਾਬਾਦ ਵਿੱਚ ਉਨ੍ਹਾਂ ਦੇ ਗਰੁੱਪ ਡਾਇਰੈਕਟਰ ਸਨ। ਉਨ੍ਹਾਂ ਦੀਆਂ ਮੌਜੂਦਾ ਗਤਿਵਿਧਿਆਂ ਵਿੱਚ Insat-3 ਡੀ ਐਸ ਲਈ ਮੌਸਮ ਪੇਲੋਡ ਤੇ ਕੰਮ ਕਰਨਾ ਸ਼ਾਮਿਲ ਹੈ ਜੋ ਕੀ ਜਲਦੀ ਹੀ ਇੱਕ ਬਿਰਧ Insat ਸੈਟੇਲਾਈਟ ਦੀ ਜਗ੍ਹਾ ਲੈ ਲਵੇਗਾ ਅਤੇ ਚੰਦਰਯਾਨ-II ਦੇ ਕੁਝ ਇੱਕ ਯੰਤਰਾਂ ਤੇ ਕੰਮ ਕਰਨਾ।[1]

देश के सबसे महत्वाकांक्षी अंतरिक्ष परियोजना के सफलतापूर्वक पूरा करने की खातिर, दो साल तक मीनल संपथ ने भारत के मंगल मिशन में एक प्रणाली इंजीनियर के रूप में काम किया, जिसके दौरान वे अक्सर एक दिन में 18 घंटे काम करती थीं। [2]
ਦੇਸ਼ ਦੇ ਸਭ ਉਤਸ਼ਾਹੀ ਸਪੇਸ ਪ੍ਰਾਜੈਕਟ ਨੂੰ ਸਫਲਤਾਪੂਰਵਕ ਪੂਰਾ ਕਰਨ ਖਾਤਰ,ਦੋ ਸਾਲਾਂ ਲਈ, ਮੀਨਲ ਸੰਪਥ ਨੇ ਭਾਰਤ ਦੇ ਮੰਗਲ ਮਿਸ਼ਨ ਵਿੱਚ ਇੱਕ ਸਿਸਟਮ ਇੰਜੀਨੀਅਰ ਦੇ ਤੌਰ ਤੇ ਕੰਮ ਕੀਤਾ ਜਿਸ ਦੌਰਾਨ ਉਹ ਅਕਸਰ ਇੱਕ ਦਿਨ ਵਿੱਚ 18 ਘੰਟੇ ਕੰਮ ਕਰਦੇ ਸਨ। [2]

नंदिनी हरीनाथ 2020 में शुरू करने के लिए तैयार किये जा रहे एक संयुक्त नासा-इसरो उपग्रह - निसार के इसरो द्वारा मिशन प्रणाली की सिस्टम आगू हैं। कई दशकों पहले टीवी की दुनिया के प्रसिद्ध अमेरिकी विज्ञान कथा मनोरंजन कार्यक्रम, स्टार निशान, उनके लिए, विज्ञान का पहला प्रदर्शन था। इसरो की नौकरी उनकी पहली नौकरी थी और यहाँ काम करते हुए उन्हें बीस साल हो चुके हैं। [1] [2]अपने कार्यकाल के दौरान उन्होंने 14 परियोजनाओं पर काम किया।[3] इसरो के मंगलयान परियोजनाओं में इन्हों ने एम. ओ. एम (मार्स ऑर्बिट मिशन) पर मिशन डिज़ाइन की परियोजना प्रबंधक और उप-ऑपेरशन संचालक के रूप में कम किया। भारत के सफल मंगल परियोजनाओं तक मंगल ग्रह के लिए किये जाने वाले मिशन में सफलता की दर केवल 40% ही थे और भारत इसे पहली बार में और वह भी बहुत कम लागत और बहुत कम समय में पूरा करने वाला पहला देश है । [4]
ਨੰਦਿਨੀ ਹਰੀਨਾਥ 2020 ਵਿੱਚ ਸ਼ੁਰੂ ਕਰਨ ਲਈ ਤਿਆਰ ਕੀਤੇ ਜਾ ਰਹੇ ਇੱਕ ਸੰਯੁਕਤ ਨਾਸਾ-ਇਸਰੋ ਸੈਟੇਲਾਈਟ- ਨਿਸਾਰ ਦੇ ਇਸਰੋ ਵੱਲੋਂ ਮਿਸ਼ਨ ਸਿਸਟਮ ਆਗੂ ਹਨ। ਕਈ ਦਹਾਕੇ ਪਹਿਲਾਂ ਟੀਵੀ ਦੀ ਦੁਨੀਆ ਦਾ ਮਸ਼ਹੂਰ ਅਮਰੀਕੀ ਵਿਗਿਆਨ ਕਥਾ ਮਨੋਰੰਜਕ ਪ੍ਰੋਗ੍ਰਾਮ, ਸਟਾਰ ਟ੍ਰੇਕ, ਉਨ੍ਹਾਂ ਲਈ ਵਿਗਿਆਨ ਦਾ ਪਹਿਲਾ ਪ੍ਰਦਰਸ਼ਨ ਸੀ। ਇਸਰੋ ਦੀ ਨੌਕਰੀ ਉਨ੍ਹਾਂ ਦੀ ਪਹਿਲੀ ਨੌਕਰੀ ਹੈ ਅਤੇ ਇੱਥੇ ਕੰਮ ਕਰਦਿਆਂ ਉਨ੍ਹਾਂ ਨੂੰ ਵੀਹ ਸਾਲ ਹੋ ਚੁੱਕੇ ਹਨ।[1] [2]ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ 14 ਪ੍ਰੋਜੈਕਟਾਂ ਤੇ ਕੰਮ ਕੀਤਾ।[3] ਇਸਰੋ ਦੀ ਮੰਗਲਯਾਨ ਪਰਿਯੋਜਨਾ ਵਿੱਚ ਇਨ੍ਹਾਂ ਨੇ M.O.M (ਮਾਰਸ ਔਰਬਿਟਰ ਮਿਸ਼ਨ) ਤੇ ਮਿਸ਼ਨ ਡਿਜ਼ਾਇਨ ਦੀ ਪਰਿਯੋਜਨਾ ਪ੍ਰ੍ਭੰਦਕ ਅਤੇ ਡਿਪਟੀ ਆਪਰੇਸ਼ਨ ਡਾਇਰੈਕਟਰ ਦੇ ਤੌਰ ਤੇ ਸੇਵਾ ਕੀਤੀ। ਭਾਰਤ ਦੇ ਸਫਲ ਮੰਗਲ ਪਰਿਯੋਜਨਾ ਤੱਕ ਮੰਗਲ ਨੂੰ ਮਿਸ਼ਨ ਵਿੱਚ ਸਫਲਤਾ ਦਰ ਕੇਵਲ 40% ਹੀ ਸੀ ਅਤੇ ਭਾਰਤ ਇਸਨੂੰ ਪਹਿਲੀ ਵਾਰੀ ਵਿੱਚ ਉਹ ਵੀ ਬਹੁਤ ਘੱਟ ਲਾਗਤ ਨਾਲ ਅਤੇ ਬੜੇ ਹੀ ਘੱਟ ਸਮੇਂ ਵਿੱਚ ਪੂਰਾ ਕਰ ਲੈਣ ਵਾਲਾ ਪਹਿਲਾ ਦੇਸ਼ ਹੈ।[4]

ऋतु क्रिधल, लखनऊ में जन्मीं और इसरो में एयरोस्पेस इंजीनियर के रूप में काम करती हैं।[1] वे इसरो की परियोजना- मंगल है/मंगल ग्रह परिक्रमा मिशन में संचार निर्देशिका थीं। उनके दो भाई और दो बहिनें हैं और उनके पिता फ़ौज में काम करते थे। बचपन से hi उन्हें आकाश की तरफ देखने का शौक था और यह बात उनके ज़हन में हमेशा रहिति थी कि चाँद छोटा बड़ा कैसे होता है और इसी सोच ने उनकी रुचि अंतरिक्ष अनुसंधान में बढ़ाई। उनके समय में इसरो देश में अकेली ऐसी जगह थी, जहां वो अपना सपना साकार कर सकती थीं और इसी के चलते उन्होंने फिजिक्स में ग्रेजुएशन और फिर खूब मिहनत से गेट (GATE) परीक्षा पारित की और आईआईएससी से एयरोस्पेस इंजीनियरिंग में मास्टर डिग्री हासिल की। [2]
ਰਿਤੁ ਕ੍ਰਿਧਾਲ, ਲਖਨਊ ਵਿੱਚ ਜੰਮੇ ਅਤੇ ਇਸਰੋ ਵਿੱਚ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰਦੇ ਹਨ।[1] ਉਹ ਇਸਰੋ ਦੀ ਪਰਿਯੋਜਨਾ- ਮਾਰਸ/ਮੰਗਲ ਆਰਬਿਟਰ ਮਿਸ਼ਨ ਦੀ ਉਪ ਸੰਚਾਲਨ ਨਿਰਦੇਸ਼ਿਕਾ ਸਨ। ਉਹਨਾਂ ਦੇ ਦੋ ਭਰਾ ਅਤੇ ਦੋ ਭੈਣਾਂ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਸੇਨਾ ਵਿੱਚ ਕੰਮ ਕਰਦੇ ਸਨ। ਬਚਪਨ ਤੋਂ ਹੀ ਉਨ੍ਹਾਂ ਨੂੰ ਅਸਮਾਨ ਵਾਲ ਵੇਖਣ ਦਾ ਸੌਂਕ ਸੀ ਅਤੇ ਇਹ ਗੱਲ ਉਨ੍ਹਾਂ ਦੇ ਜ਼ਹੀਨ ਵਿੱਚ ਹਮੇਸ਼ਾ ਰਹਿੰਦੀ ਸੀ ਕੀ ਚੰਨ ਵੱਡਾ-ਛੋਟਾ ਕਿਵੇਂ ਹੁੰਦਾ ਹੈ, ਇਹੀ ਸੋਚ ਨੇ ਉਨ੍ਹਾਂ ਦੀ ਰੂਚੀ ਅੰਤਰਿਕ੍ਸ਼ ਅਨੁਸੰਧਾਨ ਵੱਲ ਵਧਾਈ। ਉਨ੍ਹਾਂ ਸਮਿਆਂ ਵਿੱਚ ਇਸਰੋ ਦੇਸ਼ ਵਿੱਚ ਇਕਲੌਤੀ ਅਜਿਹੀ ਜਗ੍ਹਾ ਸੀ ਜਿੱਥੇ ਉਹ ਆਪਣਾ ਸਪਨਾ ਸਾਕਾਰ ਕਰ ਸਕਦੇ ਸਨ ਅਤੇ ਇਸੇ ਦੇ ਚਲਦੇ ਉਨ੍ਹਾਂ ਨੇ ਫਿਜ਼ਿਕ੍ਸ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫ਼ਿਰ ਖੂਬ ਮਿਹਨਤ ਨਾਲ ਗੇਟ (GATE) ਦੀ ਪ੍ਰੀਖਿਆ ਪਾਸ ਕੀਤੀ ਅਤੇ IISc ਤੋਂ ਏਅਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਕੀਤੀ।[2]

फिर 1997 में उन्हें इसरो में नौकरी मिली। मंगल ग्रह है/मंगल ऑर्बिटर मिशन (MOM) में उनका काम क्राफ्ट की स्वायत्तता का संकल्प्न और उसका संचालन सुनिश्चित करना था। यह किसी भी उपग्रह प्रणाली का मस्तिष्क है जो कि एक सॉफ्टवेयर प्रणाली है जो खुद से काम करने के लिए पहले से ही कोडित है कि किसी क्षतिग्रस्त समय में मशीन ही निर्णय ले सके कि कौनसा हिस्सा कब हटाना है।[3]
ਫਿਰ 1997 ਵਿੱਚ ਉਨ੍ਹਾਂ ਨੇ ਇਸਰੋ ਵਿੱਚ ਨੌਕਰੀ ਸ਼ੁਰੂ ਕੀਤੀ।ਮਾਰਸ/ਮੰਗਲ ਆਰਬਿਟਰ ਮਿਸ਼ਨ (MOM) ਵਿੱਚ ਉਨ੍ਹਾਂ ਦਾ ਕੰਮ ਕਰਾਫਟ ਦੀ ਖੁਦਮੁਖਤਿਆਰੀ ਦਾ ਸੰਕਲਪਣ ਅਤੇ ਉਹਦਾ ਚਲਣਾ ਯਕੀਨੀ ਬਣਾਉਣਾ ਸੀ। ਇਹ ਕਿਸੇ ਵੀ ਉਪਗ੍ਰਹਿ ਪ੍ਰਣਾਲੀ ਦਾ ਦਿਮਾਗ ਹੁੰਦਾ ਹੈ ਜੋ ਕਿ ਇੱਕ ਸਾਫਟਵੇਅਰ ਸਿਸਟਮ ਹੁੰਦਾ ਹੈ ਜੋ ਕਿ ਆਪਨੇ ਆਪ ਕੰਮ ਕਰਨ ਲਈ ਪਹਿਲਾਂ ਤੋਂ ਕੋਡਿਡ ਹੁੰਦਾ ਹੈ ਤਾਂ ਜੋ ਕਿਸੇ ਖਰਾਬੀ ਵੇਲੇ ਮਸ਼ੀਨ ਆਪ ਫ਼ੈਸਲਾ ਲੈ ਸਕਦੇ ਕਿ ਕਿਹੜਾ ਹਿੱਸਾ ਕਦੋਂ ਹਟਾਉਣ ਹੈ।[3]

सफलताएँ
ਸਫਲਤਾਵਾਂ

अनुराधा टी. के. एक भारतीय महिला हैं। वह भारतीय विज्ञानक अनुसंधान केंद्र (इसरो) में पहली औरत हैं जिन्हें 2011 में अभियान (जीसैट 12) का निर्देशक बनाया गया। [1] अनुराधा टी. के. ने अपनी ग्रेजुएशन की पढ़ाई युवीसीई, [[बंगलोर]] से की। इसी वर्ष उन्हें इसरो में नौकरी मिल गई। इसरो में आने से ही उनकी सफलताओं की कहानियाँ जारी हैं।
ਅਨੁਰਾਧਾ ਟੀ.ਕੇ. ੲਿਕ ਭਾਰਤੀ ਮਹਿਲਾ ਹੈ। ੳੁਹ ਭਾਰਤੀ ਵਿਗਿਅਾਨਕ ਖੋਜ ਕੇਂਦਰ ੲਿਸਰੋ (ISRO) ਵਿਚ ਪਹਿਲੀ ਅੌਰਤ ਹੈ ਜਿਸਨੂੰ 2011 ਵਿਚ ਅਭਿਅਾਨ (GSAT 12) ਦਾ ਨਿਰਦੇਸ਼ਕ[1] ਬਣਾੲਿਅਾ ਗਿਅਾ। ਅਨੁਰਾਧਾ ਟੀ.ਕੇ.ਨੇ ਅਾਪਣੀ ਗਰੈਜੁੲੇਸ਼ਨ ਦੀ ਪੜਾੲੀ ਯੂਵੀਸੀੲੀ, ਬੰਗਲੌਰ ਤੋਂ ਕੀਤੀ। ੲਿਸੇ ਸਾਲ ੳੁਸਦੀ ੲਿਸਰੋ ਵਿਚ ਨੌਕਰੀ ਮਿਲ ਗੲੀ। ੲਿਸਰੋ ਵਿਚ ੳੁਸਦੇ ਅਾੳੁਂਦਿਅਾ ਸਾਰ ਹੀ ੳੁਸਦੀਅਾਂ ਸਫਲਤਾਵਾਂ ਦੀਅਾਂ ਕਹਾਣੀਅਾਂ ਜ਼ਾਰੀ ਹਨ।

अनुराधा इसरो में अपने खोज समूह की निर्देश हैं और वह इस समूह में इकलौती औरत हैं। हाल ही में हुए एक इंटरव्यु [2] में उन्होंने कहा कि उन्हें कभी कभी यह भूल जाता है कि वे एक औरत हैं क्यूंकि उन्हें उन्हें औरत होने के नाते इसरो में कोई विशेष सम्मान नहीं मिलता।[3]
ਅਨੁਰਾਧਾ ੲਿਸਰੋ ਵਿਚ ਅਾਪਣੇ ਖੋਜ ਸਮੂ੍ਹ ਦੀ ਨਿਰਦੇਸ਼ਕ ਹੈ ਅਤੇ ੳੁਹ ੲਿਸ ਸਮੂਹ ਵਿਚ ੲਿਕੋ-ੲਿਕ ਅੌਰਤ ਹੈ। ੲਿਕ ਹਾਲੀਅਾ ੲਿੰਟਰਵਿੳੂ[2] ਵਿਚ ੳੁਸਨੇ ਕਿਹਾ ਕਿ ੳੁਸਨੂੰ ਕਦੇ ਕਦੇ ਭੁੱਲ ਜਾਂਦਾ ਹੈ ਕਿ ੳੁਹ ੲਿਕ ਅੌਰਤ ਹੈ। ਕਿੳੁਂਕਿ ੳੁਸਨੂੰ ਅੌਰਤ ਹੋਣ ਕਰਕੇ ੲਿਸਰੋ ਵਿਚ ਕੋੲੀ ਵਿਸ਼ੇਸ਼ ਸਨਮਾਨ ਨਹੀਂ ਮਿਲਦਾ ਅਤੇ ੳੁਸਨੂੰ ਬਾਕੀਅਾਂ ਨਾਲੋਂ ਵੱਖ ਕਰਕੇ ਵੇਖਿਅਾ ਜਾਂਦਾ ਹੈ।[3]

वह लगभग 20 सदस्यों वाले समूह का नेतृत्व करती हैं, जिन्होंने आज तक निम्नलिखित गतिविधियों का प्रदर्शन किया है: तकनीकीऔर बिजली आधारित प्रणाली प्रबंधन यंत्रीकरण बाद में इन प्रबंध और प्रावधानों को अंतरिक्ष यान अनुप्रयोगों में सक्षम बनाने के लिए काम किया वह कई परियोजनाओं में परियोजना प्रबंधक, उप परियोजना निर्देशन और सहियोगी परियोजना निर्देशक रह चुकी हैं जैसे कि: भारतीय सुदूर संवेदन भारतीय नेविगेशन कार्यक्रम वह कई बार प्रसिद्ध इनाम भी हासिल कर चुकी हैं: अंतरिक्ष में स्वर्ण पदक पुरस्कार – 2003, जो एस्ट्रोनॉटिकल सोसाईटी आफ़ इंडिया द्वारा उनकी अंतरिक्ष-खोज के लिए दिया गया था सुमन शर्मा अवार्ड– 2011, जो राष्ट्रीय डिज़ाइन और अनुसंधान मंच (एनडीआरएफ) की तरफ से दिया गया था एएसआई (ASI) - सूत्रों का कहना है-अंतरिक्ष यात्री-स्मृति में संचार उपयोगिताओं कि विशेष योगदान के लिए इसरो मेरिट पुरस्कार टीम पुरस्कार 2012 - यह टीम जी सैट 12 (GSAT12) अभियान पर काम कर रही थी।
ੳੁਹ ਲਗਭਗ 20 ਮੈਂਬਰਾਂ ਵਾਲੇ ਸਮੂਹ ਦੀ ਅਗਵਾੲੀ ਕਰਦੀ ਹੈ ਜਿਸਨੇ ਹਾਲੇ ਤੱਕ ਹੇਠ ਲਿਖੇ ਕੰਮ ਕੀਤੇ ਹਨ : ਤਨਕੀਨੀ ਅਤੇ ਬਿਜਲੲੀ ਤੰਤਰ ਅਧਾਰਿਤ ਪਰਬੰਧ ਯੰਤਰੀਕਰਨ ਬਾਅਦ ਵਿਚ ੲਿਹਨਾਂ ਪ੍ਰਬੰਧਾਂ ਨੂੰ ਪੁਲਾੜ ਵਿਚ ਕਾਰਜ ਕਰਨ ਦੇ ਯੋਗ ਬਣਾੲਿਅਾ ਜਾਂਦਾ ਸੀ ੳੁਹ ਕੲੀ ਪਰੋਜੈਕਟਾਂ ਵਿਚ ਪਰੋਜੈਕਟ ਮੈਨੇਜਰ, ੳੁਪ ਪਰੋਜੈਕਟ ਨਿਰਦੇਸ਼ਕ ਅਤੇ ਸਹਿਯੋਗੀ ਪਰੋਜੈਕਟ ਨਿਰਦੇਸ਼ਕ ਰਹੀ ਹੈ ਜਿਵੇਂ ਭਾਰਤੀ ਰਿਮੋਟ ਸੈਸਿੰਗ ਭਾਰਤੀ ਨੈਵੀਗੇਸ਼ਨ ਪਰੋਗਰਾਮ ੳੁਹ ਕੲੀ ਨਾਮਵਰ ੲਿਨਾਮ ਵੀ ਹਾਸਲ ਕਰ ਚੁੱਕੀ ਹੈ : ਸਪੇਸ ਗੋਲਡ ਮੈਡਲ ਅਵਾਰਡ – 2003 ਜੋ ਅਸਟੌਰੋਨੌਟੀਕਲ ਸੋਸਾੲਿਟੀ ਅਾਫ ੲਿੰਡੀਅਾ ਵਲੋਂ ੳੁਸਦੀ ਪੁਲਾੜ-ਖੋਜਾਂ ਲੲੀ ਦਿੱਤਾ ਗਿਅਾ ਸੀ ਸੁਮਨ ਸ਼ਰਮਾ ਅਵਾਰਡ– 2011 ਜੋ ਨੈਸ਼ਨਲ ਡਿਜ਼ਾੲਿਨ ਅੈਂਡ ਰਿਸਰਚ ਫੋਰਮ (NDRF) ਵਲੋਂ ਦਿੱਤਾ ਗਿਅਾ ਸੀ ੲੇਅੈਸਅਾੲੀ (ASI) - ੳੁਸਦੀਅਾਂ ਪੁਲਾੜ-ਯਾਨ ਵਿਚ ਸੰਚਾਰ ਸੁਵਿਧਾਵਾਂ ਲੲੀ ਵਿਸ਼ੇਸ਼ ਯੌਗਦਾਨ ਲੲੀ ੲਿਸਰੋ ਮੈਰਿਟ ਅਵਾਰਡ ੲਿਸਰੋ ਟੀਮ ਅਵਾਰਡ 2012 - ੲਿਹ ਟੀਮ ਜੀ ਸੈਟ 12 (GSAT 12) ਅਭਿਅਾਨ ੳੁੱਪਰ ਕੰਮ ਕਰ ਰਹੀ ਸੀ।

मौमिता दत्ता 2006 में अहमदाबाद में मौजूद अंतरिक्ष अनुप्रयोग केंद्र (Space Applications Centre) में शामिल हुए । तब से वे विभिन्न प्रकार के कुलीन परियोजनाएं जैसे कि- चंद्रयान-1, ओशियनसेट, रिसोर्ससैट और हाएसेट का हिस्सा रह चुकी हैं । उन्हें मंगल परियोजनाओं में मीथेन सेंसर के लिए परियोजना के आयोजक के तौर पर चुना गया था और वह ऑप्टिकल प्रणाली के विकास और सूचक के लक्षण वर्णन और अंशांकन के लिए जिम्मेदार थीं। इसरो की विभिन्न परियोजनाओं के लिए विभिन्न बहु-वर्णक्रमीय पेलोड और स्पेक्ट्रोमीटर के विकास में वे शामिल हैं। उनके अनुसंधान के क्षेत्र हैं - गैस सूचक का लघु रूप तैयार करना जो कि प्रकाशिकी के क्षेत्र में राज्य के अति-आधुनिक प्रौद्योगिकियों में शामिल है। [1]
ਮੌਮਿਤਾ ਦੱਤਾ ਨੇ 2006 ਵਿੱਚ ਅਹਿਮਦਾਬਾਦ ਵਿਖੇ ਮੌਜੂਦ ਪੁਲਾੜ ਕਾਰਜ ਕੇਂਦਰ (Space Applications Centre) ਵਿੱਚ ਸ਼ਾਮਿਲ ਹੋਏ। ਉਦੋਂ ਤੋਂ ਹੀ ਉਹ ਵੱਖ ਵੱਖ ਤਰ੍ਹਾਂ ਦੀਆਂ ਪ੍ਰਤਿਸ਼ਠਿਤ ਪਰਿਯੋਜਨਾਵਾਂ ਜਿਵੇਂ ਕਿ- ਚੰਦਰਯਾਨ-1, ਓਸ਼ੀਅਨਸੈਟ, ਰਿਸੋਰਸਸੈਟ ਅਤੇ ਹਾਇਸੈਟ ਆਦਿ ਦਾ ਹਿੱਸਾ ਰਹਿ ਚੁੱਕੇ ਹਨ। ਉਹਨਾਂ ਨੂੰ ਮੰਗਲ ਪਰਿਯੋਜਨਾ ਵਿੱਚ ਮੀਥੇਨ ਸੈਸਰ ਲਈ ਪ੍ਰਾਜੈਕਟ ਪ੍ਰਬੰਧਕ ਦੇ ਰੂਪ ਵਿੱਚ ਚੁਣਿਆ ਗਿਆ ਸੀ ਅਤੇ ਉਹ ਆਪਟੀਕਲ ਪ੍ਰਣਾਲੀ ਦੇ ਵਿਕਾਸ ਅਤੇ ਸੂਚਕ ਦੇ ਵਰਣਨ ਅਤੇ ਇਕਸੁਰਤਾ ਲਈ ਜ਼ਿੰਮੇਵਾਰ ਸਨ। ਇਸਰੋ ਦੇ ਵੱਖ ਵੱਖ ਪਰਿਯੋਜਨਾਵਾਂ ਲਈ ਵੱਖ-ਵੱਖ ਬਹੁ-ਨੁਮਾਇਸ਼ੀ ਪੇਲੋਡਸ ਅਤੇ ਸਪੈਕਟ੍ਰੋਮੀਟਰ ਦੇ ਵਿਕਾਸ ਵਿੱਚ ਉਹ ਸ਼ਾਮਿਲ ਹਨ। ਉਨ੍ਹਾਂ ਦੇ ਖੋਜ ਖੇਤਰ ਹਨ- ਗੈਸ ਸੂਚਕ ਦਾ ਲਘੁ ਰੂਪ ਤਿਆਰ ਕਰਨਾ ਜੋ ਕਿ ਪ੍ਰ੍ਕਾਸ਼ਿਕੀ ਦੇ ਖੇਤਰ ਵਿੱਚ ਰਾਜ ਦੇ ਅਤਿ-ਆਧੁਨਿਕ ਪ੍ਰ੍ਧੀਔਗਿਕੀਆਂ ਵਿੱਚ ਸ਼ਾਮਿਲ ਹਨ।[1]

कृति फौजदार का बचपन बिहार के एक प्राचीन गांव [[वैशाली]] , में बीता जो कि जैन धर्म की जन्मभूमि और बुद्ध की कर्म भूमि है । पांचवीं कक्षा तक उन्होंने शिक्षा दो स्कूलों से प्राप्त की, जिसमें एक निजी था, क्योंकि वहां शिक्षा की दर सबसे अच्छा था और दूसरा सरकारी स्कूल था, क्योंकि निजी स्कूल को कहीं से भी मान्यता प्राप्त नहीं थे । पांचवीं कक्षा के बाद आगे की शिक्षा उन्होंने [[मध्य प्रदेश]] से अपनी मसी के पास रह कर करी। [1] आजकल वे [कर्नाटक]] के शहर [[हसन]] में मौजूद इसरो में 2013 से बतौर कंप्यूटर वैज्ञानिक काम करती हैं । वे संस्था में मौजूद मास्टर कंट्रोल फैसिलिटी (एमसीएफ) में काम करती हैं जिस पर भू-स्थित उप्ग्रिहों जैसे- इनसेट (INSATs), [[जीसेट]] (GSATs) और [[आईआरऐनएसएस]] (IRNSSs) के पर्यवेक्षण का उपक्रम है । भू-स्थित उपग्रह जमीन से 36000 किमी ऊपर पृथ्वी की परिक्रमा करते हैं। यह उपग्रह पृथ्वी के साथ समकाल में चलते हैं और स्थिरलगते हैं और लंबे समय से स्थिरता बनाए रखने के कारण मौसम और संचार के लिए बहुत अमूल्य साबित होते हैं। मंगल परियोजना में कृति और बाकि मास्टर कंट्रोल सुविधा टीम ने यह सुनिश्चित करना था कि उपग्रह स्वस्थ रहे और उस पर सूर्य और चंद्रमा ग्रुत्वकर्षण का कोई बुरा प्रभाव न हो। [2]
ਕ੍ਰਿਤੀ ਫੌਜਦਾਰ ਦਾ ਬਚਪਨ ਬਿਹਾਰ ਦੇ ਇੱਕ ਪ੍ਰਾਚੀਨ ਪਿੰਡ ਵੈਸ਼ਾਲੀ ਵਿੱਚ ਬੀਤਿਆ ਜੋ ਕਿ ਜੈਨ ਧਰਮ ਦਾ ਜਨਮ ਸਥਾਨ ਅਤੇ ਬੁੱਧ ਦੀ ਕਰਮ ਭੂਮੀ ਹੈ। ਪੰਜਵੀਂ ਜਮਾਤ ਤੱਕ ਉਨ੍ਹਾਂ ਨੇ ਸਿੱਖਿਆ ਦੋ ਸਕੂਲਾਂ ਤੋਂ ਹਾਸਿਲ ਕੀਤੀ ਜਿਸ ਵਿੱਚੋਂ ਇੱਕ ਪ੍ਰਾਇਵੇਟ ਸੀ ਕਿਉਂਕਿ ਉੱਥੇ ਸਿੱਖਿਆ ਦਰ ਵਧੀਆ ਸੀ ਅਤੇ ਦੂਜਾ ਸਰਕਾਰੀ ਸਕੂਲ ਸੀ ਕਿਉਂਕਿ ਪ੍ਰਾਇਵੇਟ ਸਕੂਲ ਨੂੰ ਕਿਤੋਂ ਵੀ ਮਾਨਤਾ ਪ੍ਰਾਪਤ ਨਹੀਂ ਸੀ। ਪੰਜਵੀਂ ਤੋਂ ਬਾਦ ਦੀ ਸਿੱਖਿਆ ਉਹਨਾਂ ਨੇ ਮੱਧ ਪ੍ਰਦੇਸ਼ ਤੋਂ ਆਪਣੀ ਮਾਸੀ ਕੋਲ ਰਹਿ ਕੇ ਹਾਸਿਲ ਕੀਤੀ।[1] ਅੱਜਕਲ ਉਹ [ਕਰਨਾਟਕ]] ਦੇ ਸ਼ਹਿਰ ਹਸਨ ਵਿਖੇ ਮੌਜੂਦ ਇਸਰੋ ਵਿੱਚ 2013 ਤੋਂ ਬਤੌਰ ਕੰਮਪਿਊਟਰ ਵਿਗਿਆਨੀ ਕੰਮ ਕਰਦੇ ਹਨ। ਉਹ ਹਸਨ ਵਿੱਚ ਮੌਜੂਦ ਮਾਸਟਰ ਕੰਟਰੋਲ ਸਹੂਲਤ (MCF) ਵਿੱਚ ਕੰਮ ਕਰਦੇ ਹਨ ਜਿਸ ਤੇ ਭੂ-ਸਥਿਤ ਉਪਗ੍ਰਿਹਾਂ ਜਿਵੇ ਕਿ- ਇਨਸੈਟ (INSATs), ਜੀਸੈਟ (GSATs) ਅਤੇ ਆਈਆਰਐਨਐਸਐਸ (IRNSSs) ਦੀ ਨਿਗਰਾਨੀ ਦੀ ਜਿੰਮੇਵਾਰੀ ਹੈ। ਭੂ-ਸਥਿਤ ਉਪਗ੍ਰਿਹ ਜ਼ਮੀਨ ਤੋਂ 36000 ਕਿਲੋਮੀਟਰ ਉੱਪਰ ਧਰਤੀ ਦੀ ਪਰਿਕਰਮਾ ਕਰਦੇ ਹਨ। ਇਹ ਉਪਗ੍ਰਿਹ ਧਰਤੀ ਨਾਲ ਸਮਕਾਲੀ ਚਾਲ ਚਲਦੇ ਹਨ ਅਤੇ ਇਸੇ ਲਈ ਸਥਿਰ ਜਾਪਦੇ ਹਨ ਅਤੇ ਲੰਮੇ ਸਮੇਂ ਤੱਕ ਇਹੀ ਸਥਿਰਤਾ ਬਣਾਏ ਰੱਖਣ ਕਾਰਣ ਮੌਸਮ ਅਤੇ ਸੰਚਾਰ ਲਈ ਬੜੇ ਬਹੁਮੁੱਲੇ ਸਾਬਿਤ ਹੁੰਦੇ ਹਨ। ਮੰਗਲ ਪਰਿਯੋਜਨਾ ਵਿੱਚ ਕ੍ਰਿਤੀ ਅਤੇ ਬਾਕੀ ਮਾਸਟਰ ਕੰਟਰੋਲ ਸਹੂਲਤ ਟੀਮ ਨੇ ਇਹ ਸੁਨਿਸ਼ਚਿਤ ਕਰਨਾ ਸੀ ਕਿ ਉਪਗ੍ਰਿਹ ਤੰਦਰੁਸਤ ਰਹਿਣ ਅਤੇ ਉਨ੍ਹਾਂ ਤੇ ਸੂਰਜ ਅਤੇ ਚੰਨ ਦੇ ਗ੍ਰੁਤਵਆਕਰਸ਼ਣ ਦਾ ਕੋਈ ਮਾੜਾ ਅਸਰ ਨਾ ਹੋਵੇ।[2]

कमर रहमान एक भारतीय वैज्ञानिक, पिछले चालीस वर्षों में जो नैनो पार्टिकल के शारीरिक प्रभाव को समझने के लिए बड़े पैमाने पर काम कर रही हैं। अंतरराष्ट्रीय तौर पर उन्हें [[एस्बेस्टोसिस]], स्लेट धूल के प्रभाव और अन्य घरेलू और पर्यावरण कण प्रदूषण और व्यावसायिक स्वास्थ्य में सुधार के तरीकों पर काम के लिए जाना जाता है । [1]
ਕਮਰ ਰਹਿਮਾਨ ਇੱਕ ਭਾਰਤੀ ਵਿਗਿਆਨੀ, ਜਿਸਨੇ ਪਿਛਲੇ ਚਾਲੀ ਸਾਲਾਂ ਵਿੱਚ ਜੋ ਨੈਨੋਪਾਰਟੀਕਲ ਦੇ ਸਰੀਰਕ ਪ੍ਰਭਾਵ ਨੂੰ ਸਮਝਣ ਲਈ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ। ਅੰਤਰਰਾਸ਼ਟਰੀ ਤੌਰ ਤੇ ਉਨ੍ਹਾਂ ਨੂੰ ਐਸਬੈਸਟੌਸਿਸ, ਸਲੇਟ ਧੂੜ ਦੇ ਪ੍ਰਭਾਵ ਅਤੇ ਹੋਰ ਘਰੇਲੂ ਅਤੇ ਵਾਤਾਵਰਣ ਕਣ ਪ੍ਰਦੂਸ਼ਣ ਅਤੇ ਵਿਵਸਾਇਕ ਸਿਹਤ ਨੂੰ ਸੁਧਾਰਨ ਦੇ ਤਰੀਕਿਆਂ ਤੇ ਕੰਮ ਲਈ ਜਾਣਿਆ ਜਾਂਦਾ ਹੈ। [1]

आजकल वे एमिटी विश्वविद्यालय में अनुसंधान विज्ञान के डीन के रूप में एक काम क्र रही हैं। [2]
ਅੱਜਕਲ ਉਹ ਅਮੀਟੀ ਯੂਨੀਵਰਸਿਟੀ ਵਿੱਚ ਖੋਜ ਵਿਗਿਆਨ ਦੇ ਡੀਨ ਵਜੋਂ ਕੰਮ ਕਰਦੇ ਹਨ।[2]

रॉस्टॉक विश्वविद्यालय, जर्मनी ने 2009 में उन्हें डॉक्टरेट के मानक पदनाम से सम्मानित किया। [3] डॉ रहमान 600 वर्ष पुराने विश्वविद्यालय से यह सम्मान पाने वाली पहली भारतीय है । उन्होंने खास तौर पर [[एस्बेस्टोसिस]] और कई और प्रदूषण तत्वों के विषैलेपन का अध्ययन किया है। उन्होंने काम के स्थान पर महिलाओं के जहरीले रसायनों के संपर्क में आने पर एक फिल्म भी बनाई है।
ਰੌਸਟੋਕ ਯੂਨੀਵਰਸਿਟੀ, ਜਰਮਨੀ ਨੇ 2009 ਵਿੱਚ ਉਨ੍ਹਾਂ ਨੂੰ ਡਾਕਟਰੇਟ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ। [3] ਡਾ.ਰਹਿਮਾਨ 600 ਸਾਲ ਪੁਰਾਣੀ ਯੂਨੀਵਰਸਿਟੀ ਤੋਂ ਇਹ ਸਨਮਾਨ ਪਾਉਣ ਵਾਲੀ ਪਹਿਲੀ ਭਾਰਤੀ ਹਨ। ਉਨ੍ਹਾਂ ਨੇ ਖਾਸ ਤੌਰ ਤੇ ਨੇ ਐਸਬੈਸਟਸ ਅਤੇ ਹੋਰ ਪ੍ਰਦੂਸ਼ਣ ਤੱਤਾਂ ਦੇ ਵਸ਼ੈਲਾਪਣ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਕੰਮ ਦੀ ਜਗ੍ਹਾ ਤੇ ਔਰਤਾਂ ਦੇ ਜ਼ਹਿਰੀਲੇ ਰਸਾਇਣ ਦੇ ਸੰਪਰਕ ਵਿੱਚ ਆਉਣ ਤੇ ਇੱਕ ਫਿਲਮ ਵੀ ਬਣਾਈ ਹੈ।

[[गूगल स्कालर]] के अनुसार उनकी सबसे प्रसिद्ध शोध दस्तावेज़ [4] का संदर्भ 350 बार दिया गया है । [5]
ਗੂਗਲ ਸਕਾਲਰ ਅਨੁਸਾਰ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਸ਼ੋਧ ਦਸਤਾਵੇਜ਼ [4] ਦਾ ਹਵਾਲਾ 350 ਵਾਰ ਦਿੱਤਾ ਗਿਆ ਹੈ। [5]

कमर रहमान जन्म शाहजहांपुर नागरिकता भारतीय राष्ट्रीयता भारतीय क्षेत्र अणुविषाक्तता, फेफड़े के जैव रसायन, जीन विषाक्तता संस्थान [[लखनऊ विश्वविद्यालय]], IITR शिक्षा संत जॉन कालेज, आगरा उल्लेखनीय सम्मान विज्ञान विभूषण पुरुस्कार (2013)
ਕਮਰ ਰਹਿਮਾਨ ਜਨਮ ਸ਼ਾਹਜਹਾਨਪੁਰ ਵਸਨੀਕਤਾ ਭਾਰਤੀ ਕੌਮੀਅਤ ਭਾਰਤੀ ਖੇਤਰ ਨੈਨੋਵਸ਼ੈਲਾਪਣ, ਪਲਮਨਰੀ ਬਾਉਕਰੈਮੀਸਿਰੀ, ਜੀਨ ਵਸ਼ੈਲਾਪਣ ਸੰਸਥਾਵਾਂ ਲਖਨਊ ਵਿਸ਼੍ਵਵਿਦ੍ਆਲਆ, IITR ਮਾਂ-ਸੰਸਥਾ ਸੰਤ ਜਾਨ ਕਾਲਜ, ਆਗਰਾ ਖ਼ਾਸ ਇਨਾਮ ਵਿਗਿਆਨ ਵਿਭੂਸ਼ਣ ਪੁਰਸਕਾਰ (2013)

"Lilavathi's Daughters". http://www.ias.ac.in/womeninscience/LD_essays/230-233.pdf. अभिगमन तिथि: 11 October 2014. ↑ Rahman, Qatar.
"Lilavathi's Daughters" (PDF). Retrieved 11 October 2014. ↑ Rahman, Qatar. "Current position".

"Current position". https://in.linkedin.com/pub/qamar-rahman/a/819/41. अभिगमन तिथि: 31 October 2014. ↑ Rahman, Qamar.
Retrieved 31 October 2014. ↑ Rahman, Qamar. "Honorary Doctorate". Retrieved 11 October 2014.

"Honorary Doctorate". http://www.niehs.nih.gov/news/newsletter/2013/8/science-indian/. अभिगमन तिथि: 11 October 2014. ↑ Qamar Rahman, Mohtashim Lohani, Elke Dopp, Heidemarie Pemsel, Ludwig Jonas, Dieter G Weiss, and Dietmar Schiffmann "Evidence that ultrafine titanium dioxide induces micronuclei and apoptosis in Syrian hamster embryo fibroblasts." ↑ [मृत कड़ियाँ]
Cite web URL http://www.niehs.nih.gov/news/newsletter/2013/8/science-indian/ Title Honorary Doctorate Last name Rahman First name Qamar URL access date 11 October 2014 ↑ Qamar Rahman, Mohtashim Lohani, Elke Dopp, Heidemarie Pemsel, Ludwig Jonas, Dieter G Weiss, and Dietmar Schiffmann "Evidence that ultrafine titanium dioxide induces micronuclei and apoptosis in Syrian hamster embryo fibroblasts." ↑

शिंजिनी भटनागर एक भारतीय बाल चकित्सा गैस्ट्रोएंटरोलॉजी की विशेषज्ञ हैं। उन्हें नेशनल एकेडमी ऑफ साइंस में शोधकर्ता नियुक्त किया गया है। उनके अनुसंधान के लिए विश्व स्वास्थ्य संगठन (डब्ल्यूएचओ) और बाल चिकित्सा गैस्ट्रोएंटरोलॉजी, हेप्टोलोजी और पोषण के द्वितीय विश्व कांग्रेस से मान्यता प्राप्त है। उन्हें बच्चों के स्वास्थ्य के बारे में अनुसंधान के लिए डॉ एस टी आचार स्वर्ण पदक से सम्मानित किया गया था, और बाल चिकित्सा गैस्ट्रोएंटरोलॉजी में संशोधन करने के लिए होतम तोमर स्वर्ण पदक से नवाज़ा गया था।
ਸ਼ਿੰਜਿਨੀ ਭਟਨਾਗਰ ਇੱਕ ਭਾਰਤੀ ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ ਦੇ ਮਾਹਿਰ ਹਨ। ਉਨ੍ਹਾਂ ਨੂੰ ਨੈਸ਼ਨਲ ਅਕੈਡਮੀ ਸਾਇੰਸਜ਼ ਦਾ ਖੋਜਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਖੋਜ ਨੂੰ ਵਿਸ਼ਵ ਸਿਹਤ ਸੰਗਠਨ (WHO) ਅਤੇ ਬਾਲ ਗੈਸਟਰੋਅੰਟਰੋਲਾਜੀ, ਹਿਪੈਟੋਲੋਜੀ ਅਤੇ ਨਿਊਟ੍ਰੀਸ਼ਨ ਦੀ ਦੂਜੀ ਵਿਸ਼ਵ ਕਾਂਗਰਸ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਬੱਚਿਆਂ ਦੀ ਸਿਹਤ ਬਾਰੇ ਖੋਜ ਲਈ ਡਾ. ਐਸ ਟੀ ਆਚਾਰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਸੀ ਖੋਜ ਵਿਚ , ਅਤੇ ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ ਵਿੱਚ ਸੋਧ ਲਈ ਹੋਤਮ ਤੋਮਰ ਸੋਨ ਤਮਗੇ ਨਾਲ ਨਵਾਜ਼ਿਆ ਗਿਆ ਸੀ।

शिंजिनी भटनागर, प्रोफेसर और [[ट्रांसलेशनल हेल्थ साइंस एंड टेक्नोलॉजी इंस्टीट्यूट, फ़रीदाबाद]] में मौजूद [[बाल जीव केंद्र]] की मुखिया हैं। परियोजना के तहत उनके कार्य में विकासशील देशों में मुंह से लेने वाली दवाओं की खराब स्थिति का अनुमान लगाना और भारत में [[सिलीऐक रोग]] का चलन देखना।
ਸ਼ਿੰਜਿਨੀ ਭਟਨਾਗਰ, ਪ੍ਰੋਫੈਸਰ ਅਤੇ ਟ੍ਰਾੰਸਲੇਸ਼੍ਨਲ ਸਿਹਤ ਵਿਗਿਆਨ ਅਤੇ ਤਕਨਾਲੋਜੀ ਇੰਸਟੀਚਿਊਟ, ਫਰੀਦਾਬਾਦ ਵਿਖੇ ਮੌਜੂਦ ਬਾਲ ਜੀਵ ਕੇਂਦਰ ਦੀ ਮੁਖੀ ਹਨ। ਪ੍ਰਾਜੈਕਟ ਦੇ ਤਹਿਤ ਉਨ੍ਹਾਂ ਦਾ ਕੰਮ ਹੈ ਵਿਕਾਸਸ਼ੀਲ ਦੇਸ਼ਾਂ ਵਿੱਚ ਮੂੰਹ ਰਹਿਣ ਲਏ ਜਾਂ ਵਾਲਿਆਂ ਦਵਾਈਆਂ ਦੀ ਮਾੜੀ ਹਲਾਤ ਦਾ ਅਨੁਮਾਨ ਲਾਉਣਾ ਅਤੇ ਭਾਰਤ ਵਿੱਚ ਦੇਸ਼ ਦੀ ਹੱਦ ਸਿਲਿਐਕ ਰੋਗ ਦਾ ਚਲਣ ਵੇਖਣਾ।

शोधकर्ता, राष्ट्रीय विज्ञान अकादमी, भारत बचपन में दस्त रोगों की खोज के लिए अस्थायी सलाहकार उनके अनुसंधान के लिए विश्व स्वास्थ्य संगठन (डब्ल्यूएचओ) से मान्यता बाल चिकित्सा गैस्ट्रोएंटरोलॉजी, हेप्टोलोजी और पोषण के द्वितीय विश्व कांग्रेस से खोज के लिए 2004 में मान्यता
ਖੋਜਕਾਰ, ਰਾਸ਼ਟਰੀ ਵਿਗਿਆਨ ਅਕਾਦਮੀ, ਭਾਰਤ ਬਚਪਨ ਦੇ ਦਸਤ ਰੋਗਾਂ ਦੀ ਖੋਜ ਲਈ ਅਸਥਾਈ ਸਲਾਹਕਾਰ ਉਨ੍ਹਾਂ ਦੀ ਖੋਜ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਮਾਨਤਾ ਬਾਲ ਗੈਸਟਰੋਅੰਟਰੋਲਾਜੀ, ਹਿਪੈਟੋਲੋਜੀ ਅਤੇ ਨਿਊਟ੍ਰੀਸ਼ਨ ਦੀ ਦੂਜੀ ਵਿਸ਼ਵ ਕਾਂਗਰਸ ਤੋਂ ਖੋਜ ਲਈ ੨੦੦੪ ਵਿੱਚ ਮਾਨਤਾ

शिंजिनी भटनागर आवास भारत राष्ट्रीयता भारतीय क्षेत्र [[बाल चकित्सा गैस्ट्रोएनेट्रोलोजी]] संस्थान [[ट्रांसलेशनल हेल्थ साइंस एंड टेक्नोलॉजी इंस्टीट्यूट, फ़रीदाबाद]] शिक्षा लेडी हार्डिंग मेडिकल कॉलेज, दिल्ली विश्वविद्यालय उल्लेखनीय सम्मान होतम तोमर स्वर्ण पदक
ਸ਼ਿੰਜਿਨੀ ਭਟਨਾਗਰ ਰਿਹਾਇਸ਼ ਭਾਰਤ ਕੌਮੀਅਤ ਭਾਰਤੀ ਖੇਤਰ ਬਾਲ ਚਕਿਤਸਾ ਗੈਸਟ੍ਰੋਐਨਟ੍ਰੋਲੋਜੀ ਸੰਸਥਾਵਾਂ ਟ੍ਰਾੰਸਲੇਸ਼੍ਨਲਸਿਹਤ ਵਿਗਿਆਨ ਅਤੇ ਤਕਨਾਲੋਜੀ ਇੰਸਟੀਚਿਊਟ, ਫਰੀਦਾਬਾਦ ਮਾਂ-ਸੰਸਥਾ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਵਿਸ਼ਵਿਦਿਆਲਿਆ ਖ਼ਾਸ ਇਨਾਮ ਹੋਤਮ ਤੋਮਰ ਸੋਨ ਪਦਕ

मुख्य पुस्तकें
ਮੁੱਖ ਪੁਸਤਕਾਂ

डॉ. रविंदर सिंह रवी (1943-1989), पंजाबी लेखक, साहित्यिक आलोचक, अध्यापक और वामपंथी आंदोलन के सक्रिय कार्यकर्ता और प्रख्यात मार्क्सवादी विचारक[1] थे। वे अपनी वैचारिक प्रतिबद्धता और साहित्य चिंतन के क्षेत्र में अपनी सैधान्त्क परिपक्वता के लिए जाना जाता है।
ਡਾ. ਰਵਿੰਦਰ ਸਿੰਘ ਰਵੀ (1943-1989), ਪੰਜਾਬੀ ਲੇਖਕ, ਸਾਹਿਤ ਆਲੋਚਕ, ਅਧਿਆਪਕ ਅਤੇ ਖੱਬੇ-ਪੱਖੀ ਲਹਿਰ ਦਾ ਸਰਗਰਮ ਕਾਰਕੁਨ ਅਤੇ ਉੱਘਾ ਮਾਰਕਸਵਾਦੀ ਚਿੰਤਕ[1] ਸੀ। ਉਹ ਆਪਣੀ ਵਿਚਾਰਧਾਰਕ ਪ੍ਰਤਿਬਧਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿੱਚ ਆਪਣੀ ਸਿਧਾਂਤਕ ਪਕੜ ਲਈ ਜਾਣਿਆ ਜਾਂਦਾ ਹੈ।

रवी का जन्म 1943 में लुधियाना जिले के गांव किला हांस में हुआ। उसने स्नातक की उपाधि गवर्नमेंट कॉलेज, लुधियाना से प्राप्त की। इस के बाद वे पंजाबी युनिवर्सिटी, पटियाला आ गए। पंजाबी युनिवर्सिटी से पी एच डी पद हासिल करने वाला वह पहला विद्यार्थी था। उस ने 'पंजाबी राम-काव्य' पर अपना अनुसंधान प्रबंधन लिखा। यहाँ पंजाबी युनिवर्सिटी के पंजाबी विभाग में ही शिक्षक के रूप में उसकी नियुक्ति हो गी। पंजाबी युनिवर्सिटी के शिक्षकों के संगठन 'पंजाबी युनिवर्सिटी शिक्षक संघ (पूटा) में सक्रिय रूप से काम करते हूए वे इसका महासचिव चुना गया और अपने जीवन के आखिरी क्षण तक वे शिक्षकों के संघ की गतिविधियों में सक्रिय रूप से काम करते रहे। इसी तरह वह पंजाब विश्वविद्यालय, चंडीगढ़ सीनेट के सदस्य चुने गए थे। वे पंजाबी लेखकों के उत्कृष्ट संगठन 'केंद्रीय पंजाबी लेखक सभा महासचिव रहे और पंजाब में लेखकों में प्रगतिशील की नई लहर को जन्म दिया। उस ने पंजाब के गांवों और कस्बों के साहित्यिक संगठनों में जा कर रचना प्रक्रिया और साहित्यिक सिद्धांतकारी के बारे में कई भाषण दिए। इस तरह से वह साहित्य-चिंतन-अध्ययन और साहित्य सृजन के बीच बढ़ रही खाई को कम करने के गंभीर प्रयास किये। पंजाब संकट के दिनों में उसने लेखकों में प्रगतिशील धर्मनिरपेक्ष विचारधारा का प्रचार प्रसारण किया। पंजाब संकट के शीर्ष के दिनों में वह अपने धर्मनिरपेक्ष सोच पर दृढ़ता से पहरा दिया और पंजाबी विश्वविद्यालय में खालिस्तान की विचारधारा की खाड़कू-अल्ट्रा प्रवृत्ति को बढने से रोका। अपनी इस प्रतिबद्धता के कारण उसे, आपना बलिदान देना पढ़ा। 19 मई 1989 को उनके घर में ही खालिस्तानी आतंकवादियों ने गोली मार कर उसकी हत्या कर दी। उसकी यादों को ज़िंदा रखने के लिए उनके प्रशंसकों ने 'डॉ. रविंदर रवी मेमोरियल ट्रस्ट, पटियाला' की स्थापना कर ली, जो हर वर्ष पंजाबी आलोचना और चिंतन के क्षेत्र में योगदान के लिए डॉ. रविंदर रवी पुरस्कार' प्रदान करता है। [2] इसी तरह, पंजाबी विश्वविद्यालय के एक शिक्षक मंच ने उनके नाम पर 'डॉ. रविंदर सिंह रवी मेमोरियल लेक्चर' भी शुरू किया है। [3]कुछ साल पहले पंजाबी विश्वविद्यालय के पंजाबी विभाग द्वारा भी 'डॉ. रविंदर सिंह रवि मेमोरियल लेक्चर सीरीज' शुरू करने का निर्णय किया गया था।
ਉਸ ਦਾ ਜਨਮ 1943 ਵਿੱਚ ਲੁਧਿਆਣਾ ਜਿਲ੍ਹੇ ਦੇ ਪਿੰਡ ਕਿਲਾ ਹਾਂਸ ਵਿਖੇ ਹੋਇਆ। ਉਸ ਨੇ ਬੀ ਏ ਤਕ ਦੀ ਪੜ੍ਹਾਈ ਸਰਕਾਰੀ ਕਾਲਜ, ਲੁਧਿਆਣਾ ਤੋਂ ਕੀਤੀ। ਇਸ ਉੱਪਰੰਤ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆ ਗਿਆ। ਪੰਜਾਬੀ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਉਪਾਧੀ ਹਾਸਿਲ ਕਰਨ ਵਾਲਾ ਉਹ ਪਹਿਲਾ ਖੋਜਾਰਥੀ ਸੀ। ਉਸ ਨੇ 'ਪੰਜਾਬੀ ਰਾਮ-ਕਾਵਿ' ਉੱਤੇ ਆਪਣਾ ਖੋਜ ਪ੍ਰਬੰਧ ਲਿਖਿਆ। ਇੱਥੇ ਹੀ ਪੰਜਾਬੀ ਵਿਭਾਗ ਵਿੱਚ ਉਸ ਦੀ ਅਧਿਆਪਕ ਵਜੋਂ ਨਿਯੁਕਤੀ ਹੋ ਗਈ। ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵਿੱਚ ਸਰਗਰਮੀ ਨਾਲ ਕੰਮ ਕਰਦਿਆਂ ਉਹ ਇਸ ਦਾ ਜਨਰਲ ਸਕਤਰ ਚੁਣਿਆ ਗਿਆ ਅਤੇ ਆਪਣੇ ਜੀਵਨ ਦੇ ਆਖਰੀ ਪਲਾਂ ਤਕ ਉਹ ਅਧਿਆਪਕ ਯੂਨੀਅਨ ਵਿੱਚ ਸਰਗਰਮ ਰਿਹਾ। ਇਸੇ ਦਿਸ਼ਾ ਵਿੱਚ ਕਾਰਜ ਕਰਦਿਆਂ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨੇਟ ਦਾ ਮੈਂਬਰ ਚੁਣਿਆ ਗਿਆ। ਉਹ ਪੰਜਾਬੀ ਸਾਹਿਤਕਾਰਾਂ ਦੀ ਸਿਰਮੌਰ ਜਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦਾ ਜਨਰਲ ਸਕਤਰ ਰਿਹਾ ਅਤੇ ਉਸ ਨੇ ਪੰਜਾਬ ਵਿੱਚ ਲੇਖਕਾਂ ਵਿੱਚ ਪ੍ਰਗਤੀਸ਼ੀਲਤਾ ਦੀ ਨਵੀਂ ਲਹਿਰ ਚਲਾਈ। ਉਸ ਨੇ ਪੰਜਾਬ ਦੇ ਪਿੰਡਾਂ ਕਸਬਿਆਂ ਦੀਆਂ ਸਾਹਿਤਕ ਸੰਸਥਾਵਾਂ ਵਿੱਚ ਜਾ ਕੇ ਸਿਰਜਣ ਪ੍ਰਕਿਰਿਆ ਅਤੇ ਸਾਹਿਤ ਸਿਧਾਂਤਕਾਰੀ ਬਾਰੇ ਕਿੰਨੇ ਹੀ ਭਾਸ਼ਣ ਦਿਤੇ। ਇੰਝ ਉਸ ਨੇ ਸਾਹਿਤ ਚਿੰਤਨ-ਅਧਿਐਨ ਅਤੇ ਸਾਹਿਤ ਸਿਰਜਣਾ ਵਿਚਕਾਰ ਪੈ ਰਹੇ ਪਾੜੇ ਨੂੰ ਘਟਾਉਣ ਦੇ ਗੰਭੀਰ ਯਤਨ ਕੀਤੇ। ਪੰਜਾਬ ਸੰਕਟ ਦੇ ਦਿਨਾ ਵਿੱਚ ਉਸ ਨੇ ਲੇਖਕਾਂ ਵਿੱਚ ਪ੍ਰਗਤੀਸ਼ੀਲ ਧਰਮਨਿਰਪੱਖ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ। ਪੰਜਾਬ ਸੰਕਟ ਦੇ ਸਿਖਰ ਦੇ ਦਿਨਾਂ ਵਿੱਚ ਉਸ ਨੇ ਆਪਣੀ ਧਰਮ ਨਿਰਪੱਖ ਸੋਚ ਉੱਪਰ ਡਟ ਕੇ ਪਹਿਰਾ ਦਿਤਾ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਖਾਲਿਸਤਾਨੀ ਵਿਚਾਰਧਾਰਾ ਦੇ ਖਾੜਕੂਵਾਦੀ-ਅਤਿਵਾਦੀ ਰੁਝਾਨ ਨੂੰ ਠਲ ਕੇ ਰਖਿਆ। ਆਪਣੀ ਇਸ ਪ੍ਰਤਿਬਧਤਾ ਕਾਰਨ ਹੀ ਉਸ ਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪਈ।19 ਮਈ 1989 ਨੂੰ ਉਸ ਦੇ ਘਰ ਖਾਲਿਸਤਾਨੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਉਸ ਦੀ ਯਾਦ ਨੂੰ ਤਾਜਾ ਰੱਖਣ ਲਈ ਉਸ ਦੇ ਪ੍ਰਸ਼ੰਸਕਾਂ ਨੇ 'ਡਾ. ਰਵੀ ਮੈਮੋਰੀਅਲ ਟਰੱਸਟ, ਪਟਿਆਲਾ' ਦੀ ਸਥਾਪਨਾ ਕਰ ਲਈ ਜੋ ਹਰ ਸਾਲ ਪੰਜਾਬੀ ਆਲੋਚਨਾ ਅਤੇ ਚਿੰਤਨ ਦੇ ਖੇਤਰ ਵਿੱਚ ਯੋਗਦਾਨ ਲਈ 'ਡਾ. ਰਵਿੰਦਰ ਰਵੀ ਐਵਾਰਡ' ਪ੍ਰਦਾਨ ਕਰਦਾ ਹੈ।[2] ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਇੱਕ ਅਧਿਆਪਕ ਫੋਰਮ ਨੇ ਉਸ ਦੇ ਨਾਮ ਤੇ 'ਡਾ. ਰਵਿੰਦਰ ਸਿੰਘ ਰਵੀ ਮੈਮੋਰੀਅਲ ਲੈਕਚਰ' ਵੀ ਸ਼ੁਰੂ ਕੀਤਾ ਹੈ।[3] ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋ ਵੀ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਲੜੀ' ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

डॉ. रविंदर सिंह रवी पंजाबी साहित्यिक आलोचना की दूसरी पीढ़ी के प्रमुख मार्क्सवादी आलोचक थे। उनकी रुचि साहित्य, सिद्धांत और कविता के क्षेत्र में ज़ियादा थी। इसके अलावा उस ने पंजाबी संस्कृति के सौंदर्यशास्त्र और पंजाबी भाषा के विकास की समस्याओं के बारे में बहुत मौलिक विचार प्रस्तुत किये।वे पंजाबी के शायद एक ही ऐसा आलोचक है जिसने उस आलोचना प्रणाली के बारे में एक मुक्न्म्ल किताब लिखी जिस के प्रति उसका दृष्टिकोण आलोचनातमक था। पंजाबी में आम रूप में साहित्यिक आलोचना प्रणालियों के बारे में लिखी गई पुस्तकों वर्णनात्मक और प्रशंसात्मक हैं क्योंकि यह उन आलोचना प्रणालियों के समर्थकों या अनुयायियों द्वारा लिखी गई हैं। रवी ने नवीन अमेरिकी आलोचना प्रणाली के मुख्य विचारकों क्लीन ब्रूक्स, विम्सैट, एलन टेट और आई ए रिचर्ड्स की रचनाएँ का आलोचनातमक विश्लेषण किया है और साहित्यिक पाठ के अध्ययन में इन विचारकों की अवधारणाओं और मॉडलों की प्रासंगिकता के सवाल को निपटने की कोशिश की है।
ਡਾ. ਰਵਿੰਦਰ ਸਿੰਘ ਰਵੀ ਦੂਜੀ ਪੀੜ੍ਹੀ ਦਾ ਮੁਖ ਮਾਰਕਸਵਾਦੀ ਆਲੋਚਕ ਸੀ। ਉਸ ਦੀ ਦਿਲਚਸਪੀ ਸਾਹਿਤ ਸਿਧਾਂਤ ਅਤੇ ਕਵਿਤਾ ਦੇ ਖੇਤਰ ਵਿੱਚ ਵਧੇਰੇ ਸੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਸਭਿਆਚਾਰ ਦੇ ਸੁਹਜਸ਼ਾਸਤਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਦੀਆ ਸਮਸਿਆਵਾਂ ਬਾਰੇ ਬੜੇ ਮੌਲਿਕ ਵਿਚਾਰ ਪੇਸ਼ ਕੀਤੇ। ਉਹ ਪੰਜਾਬੀ ਦਾ ਸ਼ਾਇਦ ਇਕੋ ਇੱਕ ਅਜਿਹਾ ਅਲੋਚਕ ਹੈ ਜਿਸ ਨੇ ਉਸ ਆਲੋਚਨਾ ਪ੍ਰਣਾਲੀ ਬਾਰੇ ਪੂਰੀ ਕਿਤਾਬ ਲਿਖੀ ਹੈ ਜਿਸ ਪ੍ਰਤਿ ਉਸ ਦਾ ਰਵਈਆ ਆਲੋਚਨਾਤਮਕ ਸੀ। ਪੰਜਾਬੀ ਵਿੱਚ ਆਮ ਕਰ ਕੇ ਸਾਹਿਤ ਆਲੋਚਨਾ ਪ੍ਰਣਾਲੀਆਂ ਬਾਰੇ ਲਿਖੀਆਂ ਕਿਤਾਬਾਂ ਵਿਆਖਿਆਤਮਕ ਅਤੇ ਪ੍ਰਸ਼ੰਸਾਤਮਕ ਹਨ ਕਿਉਂਕਿ ਇਹ ਉਨ੍ਹਾਂ ਆਲੋਚਨਾ ਪ੍ਰਣਾਲੀਆਂ ਦੇ ਸਮਰਥਕਾਂ ਜਾਂ ਪੈਰੋਕਾਰਾਂ ਦੁਆਰਾ ਲਿਖੀਆਂ ਗਈਆਂ ਹਨ। ਰਵੀ ਨੇ ਨਵੀਨ ਅਮਰੀਕੀ ਅਲੋਚਨਾ ਪ੍ਰਣਾਲੀ ਦੇ ਮੁਖ ਸਿਧਾਂਤਕਾਰਾਂ ਕਲਿੰਥ ਬਰੁਕਸ, ਵਿਮਸੈਟ, ਐਲੇਨ ਟੇਟ ਅਤੇ ਆਈ ਏ ਰਿਚਰਡਜ਼ ਦੀਆਂ ਲਿਖਤਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਹੈ ਅਤੇ ਸਾਹਿਤਕ ਪਾਠ ਦੇ ਅਧਿਐਨ ਵਿੱਚ ਇਨਾਂ ਸਿਧਾਂਤਕਾਰਾਂ ਦੇ ਸੰਕਲਪਾਂ ਅਤੇ ਮਾਡਲਾਂ ਦੀ ਸਾਰਥਕਤਾ ਦੇ ਪ੍ਰਸ਼ਨ ਨੂੰ ਨਜਿਠਣ ਦੀ ਕੋਸ਼ਿਸ਼ ਕੀਤੀ ਹੈ। ਇੰਝ ਹੀ ਉਸ ਨੇ ਰੋਲਾਂ ਬਾਰਥ ਦੀ ਕਿਤਾਬ ਰਾਈਟਿੰਗ ਡਿਗਰੀ ਜ਼ੀਰੋ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਬਾਰਥ ਦੀ ਵਿਧੀ ਦੇ ਮਹੱਤਵ ਅਤੇ ਸੀਮਾਵਾਂ ਨੂੰ ਉਘਾੜਿਆ ਹੈ।

पंजाबी-राम-कविता विरसा और वर्तमान नवीन अमेरिकी आलोचना प्रणाली प्रगतिवाद और साहित रवी चेतना (उनके शोध पत्रों का संपादित संग्रह)[4]
ਪੰਜਾਬੀ ਰਾਮ-ਕਾਵਿ ਵਿਰਸਾ ਅਤੇ ਵਰਤਮਾਨ ਨਵੀਨ ਅਮਰੀਕੀ ਆਲੋਚਨਾ ਪ੍ਰਣਾਲੀ ਪ੍ਰਗਤੀਵਾਦ ਅਤੇ ਸਾਹਿਤ ਰਵੀ ਚੇਤਨਾ (ਉਸ ਦੇ ਖੋਜ-ਪਤਰਾਂ ਦਾ ਸੰਪਾਦਿਤ ਸੰਗ੍ਰਹਿ)[4]

जन्म: {{{जन्मतारीख़}}} कार्यक्षेत्र: {{{कार्यक्षेत्र}}}
ਡਾ. ਰਵਿੰਦਰ ਸਿੰਘ ਰਵੀ ਜਨਮ: 1943 ਲੁਧਿਆਣਾ ਜਿਲ੍ਹੇ ਦਾ ਪਿੰਡ ਕਿਲਾ ਹਾਂਸ ਮੌਤ: 19 ਮਈ 1989 ਪਟਿਆਲਾ ਕਾਰਜ_ਖੇਤਰ: ਮਾਰਕਸਵਾਦੀ ਆਲੋਚਨਾ ਰਾਸ਼ਟਰੀਅਤਾ: ਹਿੰਦੁਸਤਾਨੀ ਭਾਸ਼ਾ: ਪੰਜਾਬੀ ਕਾਲ: ਵੀਹਵੀਂ ਸਦੀ ਦਾ ਮਗਰਲਾ ਅੱਧ

सुखविंदर अमृत पंजाबी कवि, विशेष रूप से गज़लकारा है। पंजाबी में आधुनिक बोध की गज़ल सृजन में सुखविंदर अमृत एक चर्चित नाम है। [1]
ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਖਾਸਕਰ ਗ਼ਜ਼ਲਗੋ ਹੈ। ਆਧੁਨਿਕ ਬੋਧ ਦੀ ਪੰਜਾਬੀ ਗ਼ਜ਼ਲ ਸਿਰਜਣ ਵਿਚ ਸੁਖਵਿੰਦਰ ਅੰਮ੍ਰਿਤ ਇਕ ਚਰਚਿਤ ਨਾਂ ਹੈ।[1]

सुखविंदर गांव सदरपुरा में पैदा हुई था। वह एक भाई और चार बहनें में सबसे बड़ी है। सुखविंदर अमृत का बचपन बहुत कठोर था। वह बचपन में ही गीत लिखने लग पढ़ी थी। एक दिन उसकी गीतों की कापी में उसकी मा के हाथ पड़ गई, जिसे उसने अलाव में जला दिया और सुखविंदर को खूब पीटा। इन दिनों का दर्द सुखविंदर की दो कविताएं 'हुण माँ' और 'उह पुरुष' में महसूस किया जा सकता है। [2]
ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ। ਇਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ। ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੂਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ। ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਮਾਂ ਪਹਿਲਾਂ ਡਰੀ ਫਿਰ ਅੱਗ ਵਾਂਗ ਤਪ ਗਈ, ਗੀਤਾਂ ਵਾਲੀ ਕਾਪੀ ਬਲਦੇ ਚੁੱਲ੍ਹੇ ਵਿਚ ਡਾਹ ਦਿੱਤੀ ਤੇ ਸੁਖਵਿੰਦਰ ਦੇ ਪਿੰਡੇ ਤੇ ਕੁੱਟ ਕੁੱਟ ਕੇ ਲਾਸਾਂ ਪਾ ਦਿੱਤੀਆਂ ਤੇ ਕਹਿਣ ਲੱਗੀ : ਤੂੰ ਸ਼ੁਕਰ ਕਰ ਕਾਪੀ ਤੇਰੇ ਪਿਓ ਦੇ ਹੱਥ ਨਹੀਂ ਆਈ, ਉਹਨੇ ਤਾਂ ਤੇਰੇ ਡੱਕਰੇ ਕਰ ਕੇ ਤੈਨੂੰ ਤੂੜੀ ਵਾਲੇ ਕੋਠੇ ਅੰਦਰ ਦੱਬ ਦੇਣਾ ਸੀ। ਸੁਖਵਿੰਦਰ ਕੋਲ ਆਪਣੇ ਬੋਲਾਂ ਨੂੰ ਲੁਕੋਣ ਲਈ ਆਪਣੇ ਸੀਨੇ ਤੋਂ ਬਿਨਾਂ ਕੋਈ ਥਾਂ ਨਹੀਂ ਸੀ। ਇਨ੍ਹਾਂ ਦਿਨਾਂ ਦਾ ਕੁਝ ਸੇਕ ਸੁਖਵਿੰਦਰ ਦੀਆਂ ਦੋ ਕਵਿਤਾਵਾਂ ‘ ਹੁਣ ਮਾਂ ‘ ਅਤੇ ‘ ਉਹ ਪੁਰਸ਼ ‘ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਉਂਜ ਉਹ ਸੇਕ ਇਨ੍ਹਾਂ ਕਵਿਤਾਵਾਂ ਵਿਚ ਸਮੋਏ ਜਾਣ ਤੋਂ ਵੀ ਜ਼ਿਆਦਾ ਹੈ। ਇਹ ਸੁਖਵਿੰਦਰ ਦੀ ਸ਼ਿੱਦਤ ਤੇ ਸ਼ੌਕ ਦਾ ਹੀ ਕਮਾਲ ਹੈ ਕਿ ਉਸ ਨੇ ਝੱਖੜਾਂ ਵਿਚ ਵੀ ਆਪਣੇ ਮੱਥੇ ਦੀ ਜੋਤ ਨੂੰ ਬੁਝਣ ਨਾ ਦਿੱਤਾ। ਸ਼ਾਇਦ ਇਹ ਮੱਥੇ ਦੀ ਜੋਤ ਦਾ ਹੀ ਕਮਾਲ ਹੈ ਕਿ ਏਨੇ ਝੱਖੜ ਵੀ ਬੁਝਾ ਨਾ ਸਕੇ।ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਘਰ ਦਿਆਂ ਨੂੰ ਕਬੀਲਦਾਰੀ ਕਿਓਂਟਣ ਦੀ ਕਾਹਲੀ ਸੀ। ਉਹ ਸੋਚਦੀ ਸੀ ਸਹੁਰਿਆਂ ਦਾ ਘਰ ਪੇਕਿਆਂ ਜਿੰਨਾ ਕਠੋਰ ਨਹੀਂ ਹੋਵੇਗਾ। ਉਹ ਚਾਈਂ ਚਾਈਂ ਸਹੁਰੇ ਘਰ ਆਈ ਤਾਂ ਉਹਨੇ ਦੇਖਿਆ ਏਥੇ ਵੀ ਓਹੀ ਚੁੱਲ੍ਹਾ ਬਲ ਰਿਹਾ ਸੀ, ਗੀਤਾਂ ਵਾਲੀ ਕਾਪੀ ਸਾੜਣ ਵਾਲਾ ਚੁੱਲ੍ਹਾ। ਪਰ ਹੌਲੀ ਹੌਲੀ ਉਹਨੇ ਅਮਰਜੀਤ,ਆਪਣੇ ਜੀਵਨ-ਸਾਥੀ ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ।ਉਹਨੇ ਉਹਨੂੰ ਕਾਪੀ ਤੇ ਪੈੱਨ ਲਿਆ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵੀਂ ਪਾਸ ਸੀ,ਉਹਨੇ ਹੌਲੀ ਹੌਲੀ ਮੈਟ੍ਰਿਕ,ਬੀ.ਏ., ਐਮ.ਏ. ਕੀਤੀ ਤੇ ਹੁਣ ਉਹ ਕਿੰਨ੍ਹੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆਂ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸ਼ਿੱਦਤ ਭਰੇ ਨੇ ਹੁੰਦੇ ਜੇ ਉਸਦੀ ਕਵਿਤਾ ਨੂੰ ਚੁੱਲ੍ਹੇ ਵਿਚ ਨਾ ਮੱਚਣਾ ਪੈਂਦਾ।[2]

"कणीआं" "धुप्प की चुन्नी" "चिड़ियाँ" "धुआं" "सबक"
''ਕਣੀਆਂ'' ''ਧੁੱਪ ਦੀ ਚੁੰਨੀ'' ''ਚਿੜੀਆਂ'' ''ਧੂੰਆਂ'' ''ਸਬਕ''

सूर्य दी दहलीज चिरागाँ दी डार पत्तझड़ विच पुंगरदे पत्ते हजार रंगां दी लाट पुंनियाँ (2011) मामले की धूम (संपादित)
ਸੂਰਜ ਦੀ ਦਹਿਲੀਜ਼ ਚਿਰਾਗ਼ਾਂ ਦੀ ਡਾਰ ਪੱਤਝੜ ਵਿਚ ਪੁੰਗਰਦੇ ਪੱਤੇ ਹਜ਼ਾਰ ਰੰਗਾਂ ਦੀ ਲਾਟ ਪੁੰਨਿਆ (2011) ਕੇਸਰ ਦੇ ਛਿੱਟੇ (ਸੰਪਾਦਿਤ)