Amardeep Singh Tiwana is an Indian writer.[1][2][3] He was born on 21 may 1997. He was born in Patiala, Punjab, India
ਅਮਰਦੀਪ ਟਿਵਾਣਾ Amardeep Tiwana ੲਿੱਕ ਲੇਖਕ ਹੈ।[1][2][3] ੳੁਹਨਾਂ ਦਾ ਜਨਮ ਮਿਤੀ 21 ਮੲੀ 1997 ਨੂੰ ਹੋੲਿਅਾ। ੳੁਹਨਾਂ ਦਾ ਜਨਮ ਪਟਿਅਾਲਾ, ਪੰਜਾਬ, ਭਾਰਤ ਵਿਖੇ ਹੋੲਿਅਾ।


Pradhan Mantri KAUSHAL Vikas Yojna (PMKVY)[1][2] is a scheme of Skill Development Initiative schemes of the Govt of India for recognition and standardisation of skills . With this aim is to encourage aptitude towards employable skills and to increase working efficiency of probable and existing daily wage earners, by giving monetary awards and rewards and by providing quality training to them. Average award amount per person has been kept as RS 8000.Those wage earners possess a standard level of skill already , they will be given recognition as per scheme and average award amount for them is RS 2000 to 2500.In the initial year a target to distribute RS 1500 Crores has been laid down for the scheme.
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY)[1][2] ਇੱਕ ਹੁਨਰ ਵਿਕਾਸ ਦੇ ਫਰਦੀਕਰਨ ਤੇ ਮਿਆਰੀਕਰਨ ਦੀ ਯੋਜਨਾ ਹੈ।ਇਸ ਨਾਲ ਰੋਜ਼ਗਾਰੀ ਹੁਨਰਾਂ ਵੱਲ ਰੁਚੀ ਵਧਾਉਣ ਲਈ , ਸੰਭਾਵੀ ਤੇ ਮੌਜੂਦਾ ਦਿਹਾੜੀਦਾਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਲਈ , ਉਨ੍ਹਾਂ ਨੂੰ ਮਾਲੀ ਇਨਾਮ ਦੇ ਕੇ ਤੇ ਸਿਖਲਾਈ ਦੇ ਕੇ ਪ੍ਰੋਤਸਾਹਿਤ ਕਰਨਾ ਹੈ।ਔਸਤਨ ਇਨਾਮ ਦੀ ਰਾਸ਼ੀ ਪ੍ਰਤੀ ਵਿਅੱਕਤੀ ੮੦੦੦ ਰੁਪਏ ਰੱਖੀ ਗਈ ਹੈ।ਜਿਨ੍ਹਾਂ ਦਿਹਾੜੀਦਾਰਾਂ ਕੋਲ ਕਿਸੇ ਹੁਨਰ ਦੀ ਪਹਿਲਾਂ ਹੀਕੁਸ਼ਲਤਾ ਹੈ ਤੇ ਉਹ ਨਿਰਧਾਰਿਤ ਮਾਣਕਾ ਤੇ ਪੂਰੇ ਤੁਰਦੇ ਹਨ ਤਾਂ ਉਨ੍ਹਾਂ ਨੂੰ ਮਾਨਤਾ ਦੇਣ ਤੇ ਔਸਤਨ ਇਨਾਮ ੨੦੦੦ ਤੋਂ ੨੫੦੦ ਰੁਪਏ ਰੱਖਿਆ ਗਿਆ ਹੈ।੨੪ ਲੱਖ ਲਾਭਪਾਤਰੀਆਂ ਨੂੰ ਸ਼ੁਰੂ ਦੇ ਸਾਲ ਵਿੱਚ ੧੫੦੦ ਕਰੋੜ ਰੁਪੲੇ ਦੀ ਰਾਸ਼ੀ ਵੰਡਣ ਦਾ ਟੀਚਾ ਹੈ।

Training Programmes
ਸਿਖਲਾਈ ਪ੍ਰੋਗਰਾਮ

Training programmes has been worked out on the basis of National Occupational Standards (NOS) and qualification packs specifically developed in various sectors of skills.For this qualification plans and quality plans have been developed by various sector skill councils (SSC) created with participation of Industries. National Skill development Council (NSDC) has been made coordinating and driving agency for the same.
ਸਿਖਲਾਈ ਪ੍ਰੋਗਰਾਮ ਕੌਮੀ ਰੁਜ਼ਗਾਰ ਮਿਆਰਾਂ ਨੈਸ਼ਨਲ ਅੋਕੁਪੇਸ਼ਨ ਸਟੈਂਡਰਡ (NOS) ਤੇ ਯੋਗਤਾਵਾਂ ਦੇ ਬੰਡਲ ਕੁਆਲੀਫਿਕੇਸ਼ਨ ਪੈਕ ਰਾਹੀਂ ਬਣਾਏ ਗਏ ਹਨ।ਇਸ ਲਈ ਗੁਣਤਾ ਯੋਗਤਾਵਾਂ ਪਲੈਨ ਕੁਆਲਿਟੀ ਪਲੈਨ , ਸਨਅਤਾਂ ਦੀ ਭਾਗੀਦਾਰੀ ਨਾਲ ਬਣਾਈਆਂ ਸੈਕਟਰ ਸਕਿਲ ਕੌਸਲਾਂ (SSC) , ਦੁਆਰਾ ਵਿਕਸਿਤ ਕੀਤੇ ਗਏ ਹਨ।ਕੌਮੀ ਹੁਨਰ ਵਿਕਾਸ ਸੰਸਥਾ (NSDC) ਨੂੰ ਇਸ ਦੀ ਸੰਚਾਲਕ ਸੰਸਥਾ ਬਣਾਇਆ ਗਿਆ ਹੈ।

Suhaag are the songs sung at bride's house during wedding days while on the other hand songs sung at groom's house are known as ghoriyan. According to Punjabi culture these are started at bride's house about twenty one days,eleven days or seven days before the wedding day. These are sung by bride's friends, girls from around her locality or the relatives in an atmosphere filled with happiness.
ਸੁਹਾਗ ਵਿਆਹ ਵੇਲ਼ੇ ਧੀ ਵਾਲੇ ਘਰ ਧੀ ਵਾਲੇ ਪਰਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਜਦ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਧੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ਜਾਂ ਸੱਤ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਦੇ ਘਰ ਵਿੱਚ ਸੁਹਾਗ ਗਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਗੀਤ ਵਿਆਹ ਵਾਲੀ ਕੁੜੀ ਦੇ ਘਰ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਖੁਸ਼ੀ ਦੇ ਮਾਹੌਲ ਵਿੱਚ ਗਾਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਜਵਾਨ ਹੋ ਰਹੀਆਂ ਕੁੜੀਆਂ ਦੀਆਂ ਆਸਾਂ, ਸੁਪਨਿਆਂ ਅਤੇ ਚਾਵਾਂ-ਮਲ੍ਹਾਰਾਂ ਦਾ ਭਰਪੂਰ ਪ੍ਰਗਟਾ ਹੁੰਦਾ ਹੈ। ਇਹਨਾਂ ਲੋਕ-ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਵਾਰ ਦੇ ਜੀਆਂ ਨਾਲ਼ ਵੱਖ-ਵੱਖ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ, ਕਿਤੇ ਤਣਾਉ ਹੈ।[1]

These depict girl's love for her parents, the unforgettable memories she has with her family and feelings towards her wedded husband and her home. As within few days she would leave her house and get settled with her husband so these songs also include how her life would be with her husband and in-laws. The song which expresses girl's separation from her family goes like: " saada chiriyan da chamba ve babul aasa udd jana. saadi lmbi udari h te babul kehre des jana."
ਸੁਹਾਗ ਵੀ ਇਸਤਰੀਆਂ ਦੁਆਰਾ ਢੋਲਕੀ ਨਾਲ ਗਾਏ ਜਾਣ ਵਾਲੇੇ ਗੀਤ ਹਨ। ਇਨ੍ਹਾਂ ਵਿਚ ਕੁੜੀ ਦੀ ਆਪਣੇ ਮਾਪਿਆਂ ਪ੍ਰਤਿ ਮੁਹੱਬਤ, ਪੇਕੇ ਘਰ ਨਾਲ ਜੁੜੀਆਂ ਉਸ ਦੀਆਂ ਕਦੀ ਨਾ ਭੁੱਲਣ ਵਾਲੀਆਂ ਯਾਦਾਂ ਅਤੇ ਵਰ ਅਤੇ ਘਰ ਸਬੰਧੀ ਕੁੜੀ ਦੇ ਜਜ਼ਬਾਤ ਦਾ ਵਰਣਨ ਹੁੰਦਾ ਹੈ। ਕੁਝ ਦਿਨਾਂ ਤੱਕ ਕੁੜੀ ਨੇ ਪਰਾਏ ਘਰ ਚਲੀ ਜਾਣਾ ਹੈ। ਸੁਹਾਗ ਗੀਤਾਂ ਵਿਚ ਉਸਦੇ ਰੰਗੀਲੇ ਸਹੁਰੇ ਦੇਸ਼, ਰਜਿਆ-ਪੁਜਿਆ ਸਹੁਰਾ ਘਰ, ਚੰਨਾ ਵਿਚੋਂ ਚੰਨ ਉਸ ਦਾ ਹੋਣ ਵਾਲਾ ਪਤੀ ਅਤੇ ਕੁੜੀਆਂ ਦੀਆਂ ਖਾਹਿਬਾਂ, ਉਮੰਗਾਂ ਤੇ ਗੰਝਾਂ ਦਾ ਵਰਣਨ ਹੰੁਦਾ ਹੈ। ਵਿਛੇੜੇ ਦੇ ਭਾਵਾ ਨੂੰ ਪ੍ਰਗਟ ਕਰਨ ਵਾਲਾ ਸੁਹਾਗ ਗੀਤ ਇਸ ਪ੍ਰਕਾਰ ਹੈ :- ਸਾਡਾ ਚਿੜੀਆਂ ਦਾ ਚੰਬਾ ਨੀ ਤੇ ਬਾਬਲ ਅਸਾਂ ਉਡ ਜਾਣਾ। ਸਾਡੀ ਲੰਬੀ ਉਡਾਰੀ ਏ ਤੇ ਬਾਬਲ ਕਿਹੜੇ ਦੇਸ ਜਾਣਾ।”[2]

”[3]
ਇਸ ਤਰ੍ਹਾਂ ਡਾ. ਕਰਨੈਲ ਸਿੰਘ ਥਿੰਦ ਸੁਹਾਗ ਦਾ ਅਰਥ ਖੁਸ਼ਨਸੀਬੀ ਅਥਵਾ ਚੰਗੇ ਭਾਗ ਤੋਂ ਲੈਂਦੇ ਹਨ। ਅਸਲ ਵਿਚ ਉਹਨਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਕਿਉਂਕਿ ਸੁਹਾਗ ਇਕ ਰਸਮ ਹੈ ਜੋ ਕੁੜੀ ਦੇ ਵਿਆਹ ਤੋਂ ਪਹਿਲਾਂ ਗਾਇਆ ਜਾਂਦਾ ਹੈ ਇਸ ਵਿਚ ਕੁੜੀ ਦੀਆਂ, ਰੀਝਾਂ, ਉਮੰਗਾਂ, ਯਾਦਾਂ, ਖਾਹਿਸ਼ਾ ਆਦਿ ਦਾ ਪ੍ਰਗਟਾਵਾ ਹੁੰਦਾ ਹੈ। ਘੋੜੀਆਂ “ਲੜਕੇ ਦੇ ਵਿਆਹ ਨਾਲ ਸਬੰਧਿਤ ਸ਼ਰਾਨਾਂ ਵਿਚੋਂ ਘੋੜੀਆਂ ਦਾ ਗਾਏ ਜਾਣਾ ਜਰੂਰੀ ਹੈ। ਘੋੜੀਆਂ ਮੂਲ ਰੂਪ ਵਿਚ ਵਿਆਹ ਦੇ ਗੀਤ ਹਨ ਜਿਨ੍ਹਾਂ ਦਾ ਗਾਉਣਾਂ ਸ਼ਾਦੀ ਤੋਂ ਅੱਠ-ਦਸ ਦਿਨ ਪਹਿਲਾਂ ਹੀ ਆਰੰਭ ਹੋ ਜਾਂਦਾ ਹੈ। ਜੰਝ ਦੀ ਰਵਾਨਗੀ ਸਮੇਂ ਜਦੋਂ ਲਾੜਾਂ ਸਿਹਰਾ ਬੰਨ ਕੇ, ਕਲੰਗੀ ਲਾ ਕੇ ਘੋੜੀ ਤੇ ਸਵਾਰ ਹੰੁਦਾ ਹੈ ਤਾਂ ਉਸ ਵੇਲੇ ਘੋੜੀਆ ਗਾਈਆਂ ਜਾਂਦੀਆ ਹਨ। ਇਨ੍ਹਾਂ ਗੀਤਾਂ ਵਿਚ ਲਾੜੇ ਨੂੰ ਬੰਨਾ ਜਾਂ ਮਿਹਰਾਜ (ਮਹਾਰ ਜਾ) ਕਰਕੇ ਦੱਸਿਆ ਜਾਂਦਾ ਹੈ ਅਤੇ ਸਿਹਰੇ ਦੇ ਕਲਗੀ ਵਾਲੇ ਸਹਿਜ਼ਾਦੇ ਦੇ ਨਾਲ ਉਸ ਦੇ ਸਰਬਾਲੇ ਅਤੇ ਘੋੜੀ ਦੀਆਂ ਸਿਫ਼ਤਾਂ ਵੀ ਕੀਤੀਆ ਜਾਂਦੀਆ ਹਨ :- ਵੀਰਾ ਕੱਕੀਆ ਤੇ ਚੰਬੀਆ ਘੋੜੀਆਂ ਤੂੰ ਤੇ ਕਿਹੜੀ ਅਸਵਾਰ, ਨੀ ਚੁਣ ਲਿਆਉ-- ਚੁਣ ਲਿਆਉ ਵੀਰਾਂ ਤੇ ਦੇ ਹਾਰ ਨੀ ਗੁੰਦ ਲਿਆਉ।”[3]

”[4]
ਅਸਲ ਵਿਚ ਜਿਵੇਂ ਕੁੜੀ ਦੇ ਵਿਆਹ ਵਿਚ ਸੁਹਾਗ ਗਾਏ ਜਾਣ ਦਾ ਰਿਵਾਜ ਹੈ ਇਸੇ ਤਰ੍ਹਾਂ ਮੁੰਡੇ ਦੇ ਵਿਆਹ ਵਿਚ ਘੋੜੀਆਂ ਗਾਏ ਜਾਣ ਦਾ ਰਿਵਾਜ਼ ਹੈ ਪਰ ਇਹਨਾਂ ਦੋਣਾਂ ਵਿਚ ਇਕ ਸਮਾਨਤਾ ਇਹ ਹੈ ਕਿ ਦੋਨੋਂ ਰਸਮਾਂ ਔਰਤਾਂ ਵਲੋਂ ਕੀਤੀਆਂ ਜਾਂਦੀਆਂ ਹਨ ਇਹਨਾਂ ਰਸਮਾਂ ਵਿਚ ਮਾਂ-ਪਿਉ ਤੋਂ ਪਿੱਛੋਂ ਭੈਣ ਭਰਾ, ਚਾਚੇ, ਤਾਏ ਮਾਮੇ ਸਾਰੇ ਰਿਸ਼ਤੇਦਾਰ ਸ਼ਗਨ ਮਨਾਉਂਦੇ ਹਨ। ਸਿੱਠਣੀਆਂ “ਸਿੱਠਣੀਆਂ ਵਿਆਹ ਨਾਲ ਸੰਬਧਿਤ ਪੰਜਾਬੀ ਲੋਕ ਗੀਤਾਂ ਦਾ ਅਜਿਹਾ ਰੂਪ ਹੈ ਜਿਸਦਾ ਮਨੋਰਥ ਵਿਅੰਗ, ਕਵਾਕਸ਼ ਜਾਂ ਮਖੌਲੀਆ ਅੰਦਾਜ਼ ਵਿਚ ਤਨਜ਼ ਰਾਹੀਂ ਸਰੋਤੀਆਂ ਦਾ ਦਿਲ ਪ੍ਰਚਾਉਂਦਾ ਹੈ।”[4]

Giani Hira Singh Dard (30 September 1889 - 22 June 1965) was a Punjabi journalist and author. He had begun to write religious and patriotic poetry in his early youth under the pseudonym of "Dard". He was among the founders of Kendri Punjabi Likhari Sabha.[1]
ਹੀਰਾ ਸਿੰਘ ਦਰਦ (30 ਸਤੰਬਰ 1890 - 22 ਜੂਨ 1964) ਇੱਕ ਪੰਜਾਬੀ ਪੱਤਰਕਾਰ ਤੇ ਲੇਖਕ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ 'ਦਰਦ' ਤਖੱਲਸ ਹੇਠ ਦੇਸ਼ਭਗਤੀ ਅਤੇ ਧਾਰਮਿਕ ਰੰਗਤ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਉਸਰਈਏ ਵਜੋਂ ਵੀ ਉਨ੍ਹਾਂ ਦਾ ਨਾਮ ਪੰਜਾਬੀ ਸਾਹਿਤ ਦੇ ਜੋਸ਼ੀਲੇ ਉਦਮੀਆਂ ਵਿੱਚ ਸ਼ਾਮਲ ਹੈ।[1]

Poetry-Collections
ਕਾਵਿ-ਸੰਗ੍ਰਹਿ

ਦਰਦ ਸੁਨੇਹੇ (In three parts) ਹੋਰ ਅਗੇਰੇ ਚੋਣਵੇਂ ਦਰਦ ਸੁਨੇਹੇ
ਦਰਦ ਸੁਨੇਹੇ (ਤਿੰਨ ਭਾਗ) ਹੋਰ ਅਗੇਰੇ ਚੋਣਵੇਂ ਦਰਦ ਸੁਨੇਹੇ

Story-Collections
ਕਹਾਣੀ ਸੰਗ੍ਰਹਿ

Kewal Dhaliwal (Born October 7, 1964) is an eminent Punjabi Theatre Director and president of Punjab Sangeet Natak Akademi Chandigarh.
ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਹਨ।

Play-Collections
ਨਾਟ-ਸੰਗ੍ਰਹਿ

mavan aje taan supne sulghde dhukhda roh jajbian de aar paar
ਮਾਵਾਂ ਅਜੇ ਤਾਂ ਸੁਪਨੇ ਸੁਲਘਦੇ ਧੁਖਦਾ ਰੋਹ ਜਜਬਿਆਂ ਦੇ ਆਰ ਪਾਰ

Kewal Dhaliwal
ਕੇਵਲ ਧਾਲੀਵਾਲ

Plays for children
ਬਾਲ ਨਾਟਕ

shahir saleti rajya raj krendya
ਸ਼ਹਿਰ ਸਲੇਟੀ ਰਾਜਿਆ ਰਾਜ ਕਰੇਦਿਆ

Play
ਨਾਟਕ

itihas de safe te sarkar e khalsa mera rang de basanti chola
ਇਤਿਹਾਸ ਦੇ ਸਫ਼ੇ ਤੇ ਸਰਕਾਰ ਏ ਖਾਲਸਾ ਮੇਰਾ ਰੰਗ ਦੇ ਬਸੰਤੀ ਚੋਲਾ

Edited Play
ਸੰਪਾਦਨ

das baal natak das nukad natak it marg pair dhreejai purja purja kat mare bal hua bandhan chhoote
ਦਸ ਬਾਲ ਨਾਟਕ ਦਸ ਨੁਕੜ ਨਾਟਕ ਇਤ ਮਾਰਗ ਪੈਰ ਧਰੀਜੈ ਪੁਰਜਾ ਪੁਰਜਾ ਕਟ ਮਰੇ ਬਲ ਹੁਆ ਬੰਧਨ ਛੁਟ

Articles on theater
ਰੰਗ ਮੰਚ ਤੇ ਲੇਖ

rangkarmi di teesri akhkh
ਰੰਗ ਕਰਮੀ ਦੀ ਤੀਸਰੀ ਅੱਖ

Productions
ਪ੍ਰੋਡਕਸ਼ਨਾਂ

ma (Maxim Gorki) medni (Swaraj Bir) shayari (Swaraj Bir ) kabir (S N Sewak) kaidon ( Shahiryar ) kort marshal ( Savdesh Deepak ) tasveeran (Swaraj Bir ) pul-sirat (Swaraj Bir )
ਮਾਂ (ਮੈਕਸਿਮ ਗੋਰਕੀ) ਮੇਦਨੀ (ਸਵਰਾਜ ਬੀਰ) ਸ਼ਾਇਰੀ (ਸਵਰਾਜ ਬੀਰ ) ਕਬੀਰ (ਐਸ.ਐਨ ਸੇਵਕ) ਕੈਦੋਂ ( ਸ਼ਹਿਰਯਾਰ ) ਕੋਰਟ ਮਾਰਸ਼ਲ ( ਸਵਦੇਸ਼ ਦੀਪਕ ) ਤਸਵੀਰਾਂ (ਸਵਰਾਜ ਬੀਰ ) ਪੁਲ-ਸਿਰਾਤ (ਸਵਰਾਜ ਬੀਰ )

जीवन
ਜੀਵਨ

रचनाएं
ਰਚਨਾਵਾਂ

कविता संग्रह
ਕਾਵਿ ਸੰਗ੍ਰਹਿ

बाहरी लिंक
ਬਾਹਰੀ ਲਿੰਕ

मनजीत इंद्रा
ਮਨਜੀਤ ਇੰਦਰਾ

मनजीत इंदिरा (24 फरवरी1950) पंजाबी कवित्री और लेखिका है.
ਮਨਜੀਤ ਇੰਦਰਾ (24 ਫਰਵਰੀ 1950) ਪੰਜਾਬੀ ਕਵਿਤਰੀ ਤੇ ਲੇਖਿਕਾ ਹੈ।

मनजीत इंदिरा का जन्म स. हरभजन सिंह कलसी के घर 24 फरवरी1950 को हुया था। उसने एम-ए (पंजाबी), और एमफिल तक विद्या प्राप्त की। मनजीत इंदिरा अपना कलाम तरन्नुम में पेश करने की काबलियत भी रखती है।
ਮਨਜੀਤ ਇੰਦਰਾ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ 24 ਫਰਵਰੀ 1950 ਨੂੰ ਹੋਇਆ ਸੀ। ਉਸਨੇ ਐਮ ਏ (ਪੰਜਾਬੀ), ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਚੰਦ ਕੁ ਓਹਨਾਂ ਕਵਿਤਰੀਆਂ ਵਿਚੋਂ ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੇ ਹਨ ।

अंतहकरन रोह विद्रोह काला बाग़ चंदरे हनेरे तारियां दा छज अलख ( पूर्ति-आपूर्ति (कविता)
ਅੰਤਹਕਰਣ ਰੋਹ ਵਿਦਰੋਹ ਕਾਲਾ ਬਾਗ ਚੰਦਰੇ ਹਨੇਰੇ ਤਾਰਿਆਂ ਦਾ ਛੱਜ ਅਲਖ ਪੂਰਤੀ-ਆਪੂਰਤੀ (ਕਵਿਤਾ)

Major Works/Publications
ਮੁੱਖ ਰਚਨਾਵਾਂ

Gurbhajan GIll Gurbhajan Gill Born (1953-05-02) 2 May 1953 (age 64) Village: Basant Kot, Tehsil Batala, District Gurdaspur, Punjab, India Alma mater Govt. College Ludhiana, Punjab University Chandigarh. Occupation Poet, Writer, Editor
ਗੁਰਭਜਨ ਗਿੱਲ ਗੁਰਭਜਨ ਗਿੱਲ ਜਨਮ (1953-05-02) 2 ਮਈ 1953 ਪਿੰਡ ਪਿੰਡ ਬਸੰਤ ਕੋਟ, ਬਟਾਲਾ ਤਹਿਸੀਲ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਭਾਰਤ ਅਲਮਾ ਮਾਤਰ ਸਰਕਾਰੀ ਕਾਲਜ ਲੁਧਿਆਣਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪੇਸ਼ਾ ਕਵੀ, ਲੇਖਕ, ਸੰਪਾਦਕ

Gurbhajan Singh Gill, more popular as Gurbhajan Gill is a Punjabi poet, literary commentator and active cultural activist in Ludhiana city.
ਗੁਰਭਜਨ ਸਿੰਘ ਗਿੱਲ ਵਧੇਰੇ ਆਮ ਗੁਰਭਜਨ ਗਿੱਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਅਤੇ ਲੁਧਿਆਣਾ ਸ਼ਹਿਰ ਵਿੱਚ ਸਰਗਰਮ ਸਭਿਆਚਾਰਕ ਕਾਰਕੁਨ ਹੈ।

He served for sometime as a Lecturer- in- Punjabi at Guru Nanak National College, Doraha and LRM College (now DAV College) Jagraon. Since 1983 he has been working as Editor (Punjabi) at Punjab Agricultural University, Ludhiana. Gurbhajan Gill is nostalgic about the glorious period of Punjab when there was poise in the minds of the people and all communities lived in perfect harmony.
ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।[1]

Sheesha Jhooth Bolda hai (Poetry collection) Har Dhukhda Pind Mera hai (Gazal Collection) Surkh Samundar (The first two collections are in a single volume) Do Harf Raseedi (Ghazals) Agan Katha (Poetry collection) Mann de Buhe Bariya (Ghazals) Dharti Naad (Poetry collection) Khair Panja Paaniya Di (Poems about Indian Pak Relationships) Fullan di Jhanjhar (Song Collections) Paardarshi (Poetry collection) MorPankh (Ghazals) Man Tandoor (Poetry collection) Taryan de Nal Gallan Kardyan (Ghazals) Gulnar (Ghazals) Mirganwali (Ghazals) Camere di Akh Boldi
ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ) ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ) ਸੁਰਖ਼ ਸਮੁੰਦਰ (ਪਹਿਲੇ ਦੋ ਸੰਗ੍ਰਹਿ ਇੱਕ ਜਿਲਦ ਚ) ਦੋ ਹਰਫ਼ ਰਸੀਦੀ (ਗ਼ਜ਼ਲਾਂ) ਅਗਨ ਕਥਾ( ਕਾਵਿ ਸੰਗ੍ਰਹਿ) ਮਨ ਦੇ ਬੂਹੇ ਬਾਰੀਆਂ(ਗ਼ਜ਼ਲਾਂ) ਧਰਤੀ ਨਾਦ(ਕਾਵਿ ਸੰਗ੍ਰਹਿ) ਖ਼ੈਰ ਪੰਜਾਂ ਪਾਣੀਆਂ ਦੀ(ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ) ਫੁੱਲਾਂ ਦੀ ਝਾਂਜਰ(ਗੀਤ ਸੰਗ੍ਰਹਿ) ਪਾਰਦਰਸ਼ੀ(ਕਾਵਿ ਸੰਗ੍ਰਹਿ) ਮੋਰਪੰਖ(ਗ਼ਜ਼ਲਾਂ) ਮਨ ਤੰਦੂਰ(ਕਾਵਿ ਸੰਗ੍ਰਹਿ) ਤਾਰਿਆਂ ਦੇ ਨਾਲ ਗੱਲਾਂ ਕਰਦਿਆਂ( ਗ਼ਜ਼ਲਾਂ) ਗੁਲਨਾਰ(ਗ਼ਜ਼ਲਾਂ) ਮਿਰਗਾਵਲੀ(ਗ਼ਜ਼ਲਾਂ) ਵਾਰਤਕ ਪੁਸਤਕ - ਕੈਮਰੇ ਦੀ ਅੱਖ ਬੋਲਦੀ

Sanghera is a village in Barnala district in the Indian state of Punjab.
ਸੰਘੇੜਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।

Sanghera (village)
ਸੰਘੇੜਾ

ਸੰਥਾਲ ਇਕ ਪਰੰਪਰਾਗਤ ਸੰਥਾਲੀ ਲੋਕ ਨਾਚ Total population 7.4 ਮਿਲੀਅਨ Regions with significant populations Template:Country data ਭਾਰਤ, Template:Country data ਬੰਗਲਾਦੇਸ਼ ਝਾਰਖੰਡ 2,752,723[1] ਪੱਛਮੀ ਬੰਗਾਲ 2,512,331[1] ਉਡੀਸ਼ਾ 894,764[1] ਬਿਹਾਰ 406,076[1] Template:Country data ਬੰਗਲਾਦੇਸ਼ 300,061 (2001)[2] ਅਸਾਮ 213,139[3] Template:Country data ਨੇਪਾਲ 42,698[4] Languages ਸੰਥਾਲੀ , ਉੜੀਆ, ਬੰਗਾਲੀ, ਹਿੰਦੀ Religion • Sarnaism • • Related ethnic groups ਮੁੰਡਾ• ਹੋ • • other Mon-Khmer people
ਸੰਥਾਲ ਇਕ ਪਰੰਪਰਾਗਤ ਸੰਥਾਲੀ ਲੋਕ ਨਾਚ ਕੁੱਲ ਅਬਾਦੀ 7.4 ਮਿਲੀਅਨ ਅਹਿਮ ਅਬਾਦੀ ਵਾਲੇ ਖੇਤਰ ਭਾਰਤ, ਬੰਗਲਾਦੇਸ਼ ਝਾਰਖੰਡ 2,752,723[1] ਪੱਛਮੀ ਬੰਗਾਲ 2,512,331[1] ਉਡੀਸ਼ਾ 894,764[1] ਬਿਹਾਰ 406,076[1] ਬੰਗਲਾਦੇਸ਼ 300,061 (2001)[2] ਅਸਾਮ 213,139[3] ਨੇਪਾਲ 42,698[4] ਬੋਲੀ ਸੰਥਾਲੀ , ਉੜੀਆ, ਬੰਗਾਲੀ, ਹਿੰਦੀ ਧਰਮ Sari Dharam • Sarnaism • Hinduism • Christianity ਸਬੰਧਿਤ ਨਸਲੀ ਗਰੁੱਪ Mundas • Hos • Kols • other Mon-Khmer people

references
ਹਵਾਲੇ

Avtar Singh Billing (birth december 13, 1952[1]) is a Punjabi writer, novelist and story writer. His novel Khali Khoohaan di Katha (The Tale of Empty Wells) won the Dhahan Prize for Punjabi literature.[2]
ਅਵਤਾਰ ਸਿੰਘ ਬਿਲਿੰਗ (ਜਨਮ 13 ਦਸੰਬਰ 1952[1]) ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ਖ਼ਾਲੀ ਖੂਹਾਂ ਦੀ ਕਥਾ ਲਈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।[2]

Management Committee of Khalsa College Amritsar created Sikh History Research Centre in 1930 to write and publish Sikh history from modern historical perspective.Karam Singh Historian was to be given lead role to create this centre by committee .Owing to his sudden demise Centre was started as Sikh History Department under Khalsa College by S. Jagat Singh and subsequently taken over by Dr. Ganda Singh on 20 October 1931 under his stewardship.[1]
ਖਾਲਸਾ ਕਾਲਜ ਅੰਮ੍ਰਿਤਸਰ[1] ਦਾ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਖੋਜ ਅਤੇ ਸਿੱਖ ਇਤਿਹਾਸ ਨੂੰ ਨਵੀਂ ਇਤਿਹਾਸਕਾਰੀ ਦੇ ਨਜ਼ਰੀਏ ਤੋਂ ਲਿਖਣ ਲਈ 1930 ਈ. ਨੂੰ ਸਥਾਪਤ ਕੀਤਾ ਗਿਆ। ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਲਈ ਉਸ ਸਮੇਂ ਦੇ ਪ੍ਰਸਿੱਧ ਸਿੱਖ ਇਤਿਹਾਸ ਖ਼ੋਜੀ ਅਤੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਨੂੰ ਨਿਯੁਕਤ ਕਰਨ ਦਾ ਮਨ ਬਣਾਇਆ ਪਰ ਉਨ੍ਹਾਂ ਦੀ ਉਸ ਸਮੇਂ ਅਚਾਨਕ ਮੌਤ ਹੋ ਜਾਣ ਕਰਕੇ ਇਸ ਕਾਰਜ ਲਈ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਅਕਤੂਬਰ 1931 ਈ. ਨੂੰ ਸ੍ਰ. ਜਗਤ ਸਿੰਘ ਨੂੰ 06 ਮਹੀਨੇ ਲਈ ਇੱਥੋਂ ਦਾ ਪਹਿਲਾ ਮੁਖੀ ਨਿਯੁਕਤ ਕੀਤਾ। ਇਸ ਤੋਂ ਪਿੱਛੋਂ 20 ਅਕਤੂਬਰ 1931 ਈ. ਡਾ. ਗੰਡਾ ਸਿੰਘ ਨੂੰ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਦਾ ਮੁਖੀ ਨਿਯੁਕਤ ਕੀਤਾ ਗਿਆ।

Apart from these ,there are 601 manuscripts including 207 in punjabi, 219 in Persian, 123 in English, 41 in Urdu and 11 in Sanskrit and Hindi.There are volumes of Punjabi magazines like Phulwari, Gurmat Parkash; English magazine Sikh Review,Link starting from 1904 to 1988 & 35 bound volumes of proceedings of Sikh History conference .Starting with1904 there are 380 files of English , Punjabi ,Urdu and Hindi important newspapers of Punjab .90 files of selected newspaper cuttings are also available here.Besides, 35 bindings of in-house magazine of Khalsa college activities is preserved here. For the facilitation of Research Scholars, for conserving rare documents 3250000 pages have already been digitised here. Publications Centre has 21 important publications to its credit:
ਇਸ ‘ਸਿੱਖ ਇਤਿਹਾਸ ਖੋਜ ਕੇਂਦਰ’ ਦਾ ਮੁੱਖ ਮਨੋਰਥ ਸਿੱਖ ਇਤਿਹਾਸ ਦੀ ਖ਼ੋਜ ਕਰਨਾ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦੇਣ ਵਾਲੇ ਵੱਖ-ਵੱਖ ਪੁਰਾਤਨ ਤੇ ਨਵੀਨ ਸ੍ਰੋਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਿੱਖ ਇਤਿਹਾਸ ਖੋਜ ਕੇਂਦਰ ਵਿਚ ਉਪਲਬਧ ਕਰਾਉਣਾ ਅਤੇ ਸਿੱਖ ਇਤਿਹਾਸ ਸਬੰਧੀ ਪ੍ਰਾਪਤ ਹੁੰਦੀ ਨਿਵੇਕਲੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨਾ ਮਿਥਿਆ ਗਿਆ। ਅਜੋਕੇ ਸਮੇਂ ਵਿਚ ਇਹ ਇੱਥੇ ਸਿੱਖ ਇਤਿਹਾਸ ਨਾਲ ਸਬੰਧਿਤ ਅਨਮੋਲ ਸ੍ਰੋਤਾਂ ਦਾ ਖ਼ਜ਼ਾਨਾ ਹੈ।

ੳ ਅ ੲ Learner is a Punjabi YouTube Channel that was created on 26 September 2019. This channel produces high-quality educational videos in Punjabi. Topics covered include videos on Punjabi Language, Culture and Literature.
ੳ ਅ ੲ Learner ਪੰਜਾਬੀ ਦਾ ਇੱਕ ਯੂਟਿਊਬ ਚੈਨਲ ਹੈ ਜੋ 26 ਸਤੰਬਰ 2019 ਨੂੰ ਸਥਾਪਿਤ ਕੀਤਾ ਗਿਆ ਸੀ। ਇਹ ਚੈਨਲ ਹਾਈ-ਕੁਆਲਟੀ ਦੇ ਪੰਜਾਬੀ ਦੇ ਵੀਡੀਓ ਤਿਆਰ ਕਰਦਾ ਹੈ।

External links
External links/ਬਾਹਰੀ ਲਿੰਕ

Official website ੳ ਅ ੲ Learner on YouTube
ੳ ਅ ੲ Learner

Joga Sing (1942-20 January 19999) was a Punjabi poet.
ਜੋਗਾ ਸਿੰਘ (1942- 20 ਜਨਵਰੀ 1999)[1] ਪੰਜਾਬੀ ਕਵੀ ਸੀ। ਉਸਨੇ ਸੁਹਜ ਸ਼ਾਸਤਰ ਨਾਲ ਸੰਬੰਧਿਤ ਅਨੁਵਾਦ ਦਾ ਵੀ ਕੁਝ ਕੰਮ ਕੀਤਾ। ਉਹ ਮਾਰਕਸਵਾਦੀ ਦ੍ਰਿਸ਼ਟੀ ਦਾ ਕਾਇਲ ਸੀ।[2] ਉਸਦਾ ਨਾਂ ਨਕਸਲੀ ਲਹਿਰ ਤੋਂ ਪ੍ਰਭਾਵਿਤ ਕਵੀਆਂ ਵਿੱਚ ਗਿਣਿਆ ਜਾਂਦਾ ਹੈ।[3]