# nb/ted2020-2837.xml.gz
# pa/ted2020-2837.xml.gz


(src)="1"> Så , jeg er redd .
(trg)="1"> ਮੈਨੂੰ ਡਰ ਲੱਗ ਰ ਹ ਹੈ ।

(src)="2.1"> Akkurat nå .
(src)="2.2"> På denne scenen Jeg føler frykt .
(trg)="2"> ਇਸ ਸਮੇਂ , ਇਸ ਸਟੇਜ ਉੱਤੇ , ਮੈਨੂੰ ਡਰ ਲੱਗ ਰ ਹ ਹੈ ।

(src)="3"> I livet mitt har jeg ikke møtt mange som innrømmer det når de er redde .
(trg)="3"> ਆਪਣੇ ਜ ਵਨ ਵ ੱਚ , ਮੈਂ ਬਹੁਤ ਲੋਕ ਂ ਨੂੰ ਨਹ ਂ ਮ ਲ ਆ ਜੋ ਆਸ ਨ ਨ ਲ ਮੰਨਣਗੇ ਕ ਉਹਨ ਂ ਨੂੰ ਡਰ ਲੱਗ ਰ ਹ ਹੈ ।

(src)="4"> Og jeg tror det er fordi , innerst inne , vet de hvor lett det sprer seg .
(trg)="4"> ਅਤੇ ਮੈਂ ਸੋਚਦ ਹ ਂ ਕ ਅੰਦਰ ਹ ਅੰਦਰ , ਉਹ ਜ ਣਦੇ ਹਨ ਕ ਇਹ ਕ ੰਨ ਅਸ ਨ ਨ ਲ ਫੈਲਦ ਹੈ ।

(src)="5"> Redsel er som sykdom .
(trg)="5"> ਡਰ ਇੱਕ ਰੋਗ ਦ ਤਰ੍ਹ ਂ ਹੈ ।

(src)="6"> Når det beveger seg , sprer det seg som ild .
(trg)="6"> ਜਦੋਂ ਇਹ ਫੈਲਦ ਹੈ ਤ ਂ ਇਹ ਅੱਗ ਦ ਤਰ੍ਹ ਂ ਫੈਲਦ ਹੈ ।

(src)="7"> Men hva skjer når du møter frykten - når du gjør det du må gjøre ?
(trg)="7"> ਪਰ ਕ ਹੁੰਦ ਹੈ ਜਦੋਂ , ਇਸ ਡਰ ਦੇ ਬ ਵਜੂਦ ਵ , ਤੁਸ ਂ ਉਹ ਕਰਦੇ ਹੋ ਜੋ ਕਰਨ ਚ ਹ ਦ ਹੈ ?

(src)="8"> Det heter mot .
(trg)="8"> ਇਸ ਨੂੰ ਹ ੰਮਤ ਕਹ ੰਦੇ ਹਨ ।

(src)="9"> Og akkurat som redsel er mot smittsomt .
(trg)="9"> ਅਤੇ ਡਰ ਦ ਤਰ੍ਹ ਂ ਹ , ਹ ੰਮਤ ਵ ਅੱਗ ਵ ਂਗ ਫੈਲਦ ਹੈ ।

(src)="10"> Jeg er fra East St.Louis , Illinois .
(trg)="10"> ਮੈਂ ਉੱਤਰ ਸੇਂਟ ਲੂਈਸ , ਇਲ ਨੋਏ ਤੋਂ ਹ ਂ ।

(src)="11"> Det er en liten by på andre siden av Missisippi-elva av St. Louis , Missouri .
(trg)="11"> ਇਹ ਇਕ ਛੋਟ ਜ ਹ ਸ਼ਹ ਰ ਹੈ ਜੋ ਸੇਂਟ ਲੂਈਸ , ਮ ਸੌਰ ਤੋਂ ਮ ਸ ਸ ਪ ਨਦ ਦੇ ਪ ਰ ਹੈ ।

(src)="12"> Jeg hadde bodd i St. Louis hele mitt liv ,
(trg)="12"> ਮੈਂ ਆਪਣੇ ਪੂਰੇ ਜ ਵਨ ਸੇਂਟ ਲੂਈਸ ਦੇ ਅੰਦਰ ਅਤੇ ਆਲੇ ਦੁਆਲੇ ਰਹ ਆ ਹ ਂ ।

(src)="13.1"> da Michael Brown junior , en vanlig tenåring , ble skutt av politiet i 2014 i Ferguson , Missouri .
(src)="13.2"> En annen forstad , nord for St. Louis .
(src)="13.3"> Jeg husker at jeg tenkte " han er ikke det første og han kommer ikke til å bli det siste offeret til politiet . "
(trg)="13"> ਜਦੋਂ ਮ ਈਕਲ ਬ੍ਰ ਊਨ , ਜੂਨ ਅਰ , ਇੱਕ ਆਮ ਕ ਸ਼ੋਰ ਮੁੰਡ , ਜ ਸਨੂੰ ਸੇਂਟ ਲੂਈਸ ਤੋਂ ਉੱਤਰ ਵੱਲ ਫੇਰਗੂਸਨ , ਮ ਸੂਰ ਵ ੱਚ ਪੁਲ ਸ ਨੇ 2014 ਵ ਚ ਗੋਲ ਮ ਰ ਦ ੱਤ ਸ - ਮੈਂ ਸੋਚ ਆ ਸ , ਕ ਉਹ ਪਹ ਲ ਵ ਅਕਤ ਨਹ ਂ ਹੈ ਅਤੇ ਨ ਹ ਉਹ ਆਖ਼ਰ ਨੌਜਵ ਨ ਹੈ ਜ ਸਨੇ ਪੁਲ ਸ ਦੇ ਹੱਥ ਆਪਣ ਜ ਨ ਗਵ ਈ ।

(src)="14"> Men hans død var annerledes .
(trg)="14"> ਪਰ ਉਸਦ ਮੌਤ ਵੱਖਰ ਸ ।

(src)="15"> Når Mike ble drept , husker jeg at frykten vår ble brukt som et våpen .
(trg)="15"> ਜਦੋਂ ਮ ਈਕ ਮ ਰ ਆ ਗ ਆ ਸ । ਮੈਨੂੰ ਮੈਨੂੰ ਯ ਦ ਹੈ ਕ ਡਰ ਨੂੰ ਇੱਕ ਹਥ ਆਰ ਦ ਤਰ੍ਹ ਂ ਇਸਤੇਮ ਲ ਕ ਤ ਗ ਆ ਸ ।

(src)="16"> Politiets respons til et sørgende folk var å bruke makt for å skape frykt : frykt for militært politi , fangenskap , bøter .
(trg)="16"> ਸੋਗ ਵ ਚ ਡੁੱਬੇ ਭ ਈਚ ਰੇ ਲਈ ਪੁਲ ਸ ਦ ਪ੍ਰਤ ਕ੍ਰ ਆ ਤ ਕਤ ਦ ਇਸਤੇਮ ਲ ਕਰਕੇ ਡਰ ਥੋਪਣ ਦ ਸ : ਫੌਜ ਪੁਲ ਸ ਦ ਡਰ , ਕੈਦ , ਜੁਰਮ ਨੇ ।

(src)="17"> Media prøvde å gjøre oss redde hverandre gjennom måten de skrev historien på .
(trg)="17"> ਮ ਡ ਆ ਨੇ ਇਹ ਵ ਕੋਸ਼ ਸ਼ ਵ ਕ ਤ ਕ ਅਸ ਂ ਇਕ-ਦੂਜੇ ਤੋਂ ਡਰਨ ਲੱਗ ਜ ਈਏ ਅਤੇ ਉਹ ਆਪਣ ਆਂ ਕਹ ਣ ਆਂ ਇਸ ਮੁਤ ਬਕ ਘੜ੍ਹਦੇ ਸਨ ।

(src)="18"> Og alle disse tingene hadde fungert før .
(trg)="18"> ਅਤੇ ਇਹ ਸਭ ਕੁਝ ਉਹਨ ਂ ਲਈ ਕੰਮ ਕਰਦ ਆਇਆ ਹੈ ।

(src)="19"> Men som jeg sa , denne gangen var det annerledes .
(trg)="19"> ਪਰ ਜ ਵੇਂ ਮੈਂ ਕ ਹ , ਇਸ ਵ ਰ ਕੁਝ ਵੱਖਰ ਸ ।

(src)="20"> Michael Browns død og behandlingen av folk førte til protester i Ferguson og St.Louis .
(trg)="20"> ਮ ਈਕਲ ਬ੍ਰ ਊਨ ਦ ਮੌਤ ਅਤੇ ਬ ਅਦ ਵ ੱਚ ਭ ਈਚ ਰੇ ਨ ਲ ਵਰਤ ਉ ਫੇਰਗੂਸਨ ਅਤੇ ਸੈਂਟ ਲੁਈਸ ਦੇ ਅੰਦਰ ਅਤੇ ਆਲੇ - ਦੁਆਲੇ ਵ ਰੋਧ ਪ੍ਰਦਰਸ਼ਨ ਦ ਕ ਰਨ ਬਣੇ ।

(src)="21"> Da jeg ble med og protesterte den fjerde , eller femte dagen , var det ikke av mot ; men av skyldfølelse .
(trg)="21"> ਜਦੋਂ ਮੈਂ ਉਨ੍ਹ ਂ ਰੋਸ ਪ੍ਰਦਰਸ਼ਨ ਂ ਵ ੱਚ ਸ਼ ਮ ਲ ਹੋਇਆ ਤ ਂ ਲਗਭਗ ਚੌਥੇ ਜ ਂ ਪੰਜਵੇਂ ਦ ਨ , ਤ ਂ ਆਪਣ ਹ ੰਮਤ ਕਰ ਕੇ ਨਹ ਂ ਸਗੋਂ ਆਪਣੇ ਆਪ ਨੂੰ ਕਸੂਰਵ ਰ ਸਮਝਣ ਕਰਕੇ ।

(src)="22"> Dere skjønner - jeg er svart .
(trg)="22"> ਮੇਰ ਰੰਗ ਕ ਲ ਹੈ ।

(src)="23"> Jeg vet ikke om dere merket det
(trg)="23"> ਮੈਨੂੰ ਨਹ ਂ ਪਤ ਕ ਤੁਸ ਂ ਵੇਖ ਆ ਕ ਨਹ ਂ ?

(src)="24"> ( Latter ) Men jeg kunne ikke sitte minutter vekke og ikke gå bort og se .
(trg)="24"> ( ਹ ਸੇ ) ਪਰ ਮੈਂ ਸੇਂਟ ਲੂਈਸ ਵ ੱਚ ਨਹ ਂ ਬੈਠ ਸਕ ਆ , ਜੋ ਕ ਫੇਰਗੂਸਨ ਤੋਂ ਕੁਝ ਮ ੰਟ ਹ ਦੂਰ ਹੈ , ¶ ਅਤੇ ਮੇਰ ਜ ਅ ਕ ਤ ਕ ਮੈਂ ਜ ਕੇ ਦੇਖ ਂ ।

(src)="25"> Så jeg kom meg ut for å sjekke det .
(trg)="25"> ਇਸ ਲਈ ਮੈਂ ਵੇਖਣ ਗ ਆ ਸ ਕ ਕ ਹੋ ਰ ਹ ਹੈ ।

(src)="26"> Da jeg kom ut dit , fant jeg noe overraskende .
(trg)="26"> ਜਦੋਂ ਮੈਂ ਉੱਥੇ ਪਹੁੰਚ ਗ ਆ , ਮੈਨੂੰ ਕੁਝ ਹੈਰ ਨ ਜਨਕ ਦੇਖ ਆ ।

(src)="27"> Jeg fant mye sinne .
(trg)="27"> ਮੈਂ ਉੱਥੇ ਬਹੁਤ ਸ ਰ ਗੁੱਸ ਦੇਖ ਆ ।

(src)="28"> Men det jeg fant mest av , var kjærlighet .
(trg)="28"> ਪਰ ਉੱਥੇ ਗੁੱਸੇ ਤੋਂ ਜ਼ ਆਦ ਪ ਆਰ ਸ ।

(src)="29"> Folk som elsket seg selv .
(trg)="29"> ਲੋਕ ਂ ਦ ਆਪਣੇ ਆਪ ਲਈ ਪ ਆਰ ।

(src)="30"> Som elsket samfunnet sitt .
(trg)="30"> ਆਪਣੇ ਭ ਈਚ ਰੇ ਲਈ ਪ ਆਰ ।

(src)="31.1"> Og det var vakkert .
(src)="31.2"> Helt til politiet kom .
(trg)="31"> ਅਤੇ ਇਹ ਸੁੰਦਰ ਸ - ਜਦੋਂ ਤੱਕ ਪੁਲ ਸ ਨਹ ਂ ਸ ਆਈ ।

(src)="32"> Da spredde en ny følelse seg i samtalene : frykt .
(trg)="32"> ਫ ਰ ਮ ਹੌਲ ਵ ੱਚ ਇਕ ਨਵ ਂ ਭ ਵਨ ਸ਼ ਮ ਲ ਹੋਈ : ਡਰ 1

(src)="33"> Nå skal jeg ikke lyve ; Da jeg så de bevæpnede bilene og alt det utstyret og alle pistolene og alle de politimennene , var jeg livredd - personlig .
(trg)="33"> ਹੁਣ , ਮੈਂ ਝੂਠ ਨਹ ਂ ਬੋਲ ਂਗ ; ਜਦੋਂ ਮੈਂ ਉਹ ਹਥ ਆਰਬੰਦ ਗੱਡ ਆਂ ਨੂੰ ਵੇਖ ਆ , ਅਤੇ ਉਹ ਸ ਰੇ ਹਥ ਆਰ ਅਤੇ ਉਹ ਸ ਰ ਆਂ ਬੰਦੂਕ ਂ ਅਤੇ ਉਹ ਸ ਰ ਪੁਲ ਸ ਮੈਂ ਡਰ ਆ ਹੋਇਆ ਸ - ਨ ੱਜ ਤੌਰ ਉੱਤੇ ।

(src)="34"> Og da jeg så rundt meg i mengden , så jeg mange som følte det samme .
(trg)="34"> ਅਤੇ ਜਦੋਂ ਮੈਂ ਉਸ ਭ ੜ ਦੇ ਆਸ ਪ ਸ ਦੇਖ ਆ , ਮੈਂ ਬਹੁਤ ਲੋਕ ਂ ਨੂੰ ਦੇਖ ਆ ਜ ਨ੍ਹ ਂ ਵ ਚ ਇਹ ਡਰ ਸ ।

(src)="35"> Men jeg så også folk med noe annet i seg .
(trg)="35"> ਪਰ ਮੈਂ ਉਹਨ ਂ ਲੋਕ ਂ ਨੂੰ ਵ ਦੇਖ ਆ ਜ ਹਨ ਂ ਦੇ ਅੰਦਰ ਕੁਝ ਹੋਰ ਸ ।

(src)="36"> Det var mot .
(trg)="36"> ਉਹ ਹ ੰਮਤ ਸ ।

(src)="37"> For de folkene skrek , og de ropte , og de var ikke i ferd med å gi seg .
(trg)="37"> ਉਹਨ ਂ ਨੇ ਚ ਕ ਮ ਰ ਆਂ , ਅਤੇ ਠਹ ਕੇ ਮ ਰੇ , ਅਤੇ ਉਹ ਪੁਲ ਸ ਤੋਂ ਪ ੱਛੇ ਹਟਣ ਵ ਲੇ ਨਹ ਂ ਸਨ ।

(src)="38"> De hadde kommet forbi det .
(trg)="38"> ਉਹ ਇਸ ਗੱਲ ਤੋਂ ਪ ਰ ਹੋ ਗਏ ਸ ।

(src)="39"> Og jeg følte noe inni meg endre seg , så jeg ropte og skrek , og alle rundt meg gjorde det samme .
(trg)="39"> ਅਤੇ ਫ ਰ ਮੈਂ ਮਹ ਸੂਸ ਕ ਤ ਕ ਮੇਰੇ ਵ ੱਚ ਕੁਝ ਬਦਲ ਰ ਹ ਸ , ਇਸ ਲਈ ਮੈਂ ਚ ਕ ਮ ਰ ਆਂ ਅਤੇ ਠਹ ਕੇ ਮ ਰੇ , ਅਤੇ ਮੈਂ ਦੇਖ ਆ ਕ ਮੇਰੇ ਆਲੇ ਦੁਆਲੇ ਹਰ ਕੋਈ ਉਹ ਕਰ ਰ ਹ ਸ ।

(src)="40"> Og ingenting var som den følelsen .
(trg)="40"> ਅਤੇ ਇਹ ਬਹੁਤ ਹ ਸ਼ ਨਦ ਰ ਭ ਵਨ ਸ ।

(src)="41"> Så jeg bestemte meg for å gjøre mer .
(trg)="41"> ਇਸ ਲਈ ਮੈਂ ਫ਼ੈਸਲ ਕ ਤ ਕ ਮੈਂ ਕੁਝ ਹੋਰ ਕਰਨ ਚ ਹੁੰਦ ਸ

(src)="42"> Jeg dro hjem og tenkte : Jeg er kunstner .
(trg)="42"> ਮੈਂ ਘਰ ਗ ਆ , ਮੈਂ ਸੋਚ ਆ : ਮੈਂ ਇੱਕ ਕਲ ਕ ਰ ਹ ਂ । ਮੈਂ ਚ ਜ਼ ਂ ਬਣ ਉਂਦ ਹ ਂ ।

(src)="43.1"> Jeg lager ting .
(src)="43.2"> Så jeg begynte å lage ting til protestene .
(src)="43.3"> Ting som ble våpen i en åndelig krig , ting som ga folk en stemme ting som ville styrke dem på veien videre .
(trg)="43"> ਇਸ ਲਈ ਮੈਂ ਵ ਰੋਧ ਸੰਬੰਧ ਖ ਸ ਚ ਜ਼ ਂ ਬਣ ਉਣ ਆਂ ਸ਼ੁਰੂ ਕਰ ਦ ੱਤ ਆਂ , ਉਹ ਚ ਜ਼ ਂ ਜੋ ਇੱਕ ਰੂਹ ਨ ਯੁੱਧ ਵ ੱਚ ਹਥ ਆਰ ਬਣਨਗ ਆਂ , ਉਹ ਚ ਜ਼ ਂ ਜ ਹੜ ਆਂ ਲੋਕ ਂ ਨੂੰ ਆਵ ਜ਼ ਦੇਣਗ ਆਂ , ਅਤੇ ਉਹ ਚ ਜ਼ ਂ ਜੋ ਉਨ੍ਹ ਂ ਦ ਅੱਗੇ ਰ ਹ ਲਈ ਮਜ਼ਬੂਤ ​​ਕਰਨਗ ਆਂ ।

(src)="44"> Jeg tok bilder av protestantenes hender og hang dem på avstengte bygninger og lokale butikker .
(trg)="44"> ਮੈਂ ਇਕ ਪ੍ਰੋਜੈਕਟ ਕ ਤ ਜ ਸ ਵ ੱਚ ਮੈਂ ਪ੍ਰਦਰਸ਼ਨਕ ਰ ਆਂ ਦੇ ਹੱਥ ਂ ਦ ਆਂ ਫ਼ੋਟੋਆਂ ਲਈਆਂ ਅਤੇ ਉਹਨ ਂ ਨੂੰ ਇਮ ਰਤ ਂ ਅਤੇ ਦੁਕ ਨ ਂ ਉੱਤੇ ਲਗ ਇਆ ।

(src)="45"> Målet mitt var å skape bevissthet og moral .
(trg)="45"> ਮੇਰ ਮਕਸਦ ਜ ਗਰੂਕਤ ਪੈਦ ਕਰਨ ਅਤੇ ਮਨੋਬਲ ਵਧ ਉਣ ਸ ।

(src)="46"> Og jeg tror at jeg , i det minste i et minutt , gjorde akkurat det .
(trg)="46"> ਅਤੇ ਮੈਂ ਸੋਚਦ ਹ ਂ , ਘੱਟੋ - ਘੱਟ ਇੱਕ ਮ ੰਟ ਲਈ ਹ ਸ , ਉਸਦ ਅਸਰ ਹੋਇਆ ।

(src)="47"> Så tenkte jeg , jeg vil fortelle historier om de folkene jeg så var modige i øyeblikket .
(trg)="47"> ਫ ਰ ਮੈਂ ਸੋਚ ਆ , ਮੈਂ ਇਨ੍ਹ ਂ ਲੋਕ ਂ ਦ ਆਂ ਕਹ ਣ ਆਂ ਨੂੰ ਉਜ ਗਰ ਕਰਨ ਚ ਹੁੰਦ ਹ ਂ ਜ ਹਨ ਂ ਨੂੰ ਮੈਂ ਉਸ ਪਲ ਹ ੰਮਤ ਭਰਪੂਰ ਵੇਖ ਰ ਹ ਸ ।

(src)="48"> Og min venn og jeg , og filmskaper og partner Sabaah Folayan , fanget disse øyeblikkene i vår dokumentar " Whose Streets ? "
(trg)="48"> ਅਤੇ ਮੈਂ ਅਤੇ ਮੇਰ ਦੋਸਤ , ਅਤੇ ਫ ਲਮਸ ਜ਼ ਨ ਰਮ ਤ ਅਤੇ ਸ ਥ ਸਬ ਹ ਫੋਲ ਇਨ ਨੇ ਆਪਣ ਦਸਤ ਵੇਜ਼ ਫ਼ ਲਮ " ਕ ਸ ਦ ਆਂ ਗਲ ਆਂ ? " ( ਹੂਜ਼ ਸਟ੍ਰ ਟਸ ) ਨ ਲ ਅਜ ਹ ਹ ਕ ਤ ।

(src)="49"> Jeg ble på en måte en ledning for alt motet som ble gitt til meg .
(trg)="49"> ਮੈਨੂੰ ਮ ਲ ਹੋਈ ਸ ਰ ਹ ੰਮਤ ਨੂੰ ਇਸ ਤਰ੍ਹ ਂ ਬ ਹਰ ਆਉਣ ਦ ਇੱਕ ਰ ਹ ਮ ਲ ਆ ।

(src)="50"> Og tror det er en del av kunsteres jobb .
(trg)="50"> ਅਤੇ ਮੈਨੂੰ ਲੱਗਦ ਹੈ ਕ ਕਲ ਕ ਰ ਂ ਦੇ ਤੌਰ ਉੱਤੇ ਇਹ ਸ ਡੇ ਕੰਮ ਦ ਹ ੱਸ ਹੈ ।

(src)="51"> Jeg tror vi alle burde vise mot i jobben .
(trg)="51"> ਮੈਨੂੰ ਲਗਦ ਹੈ ਕ ਜੋ ਕੰਮ ਅਸ ਂ ਕਰਦੇ ਹ ਂ , ਉਸ ਵ ੱਚ ਸ ਨੂੰ ਹ ੰਮਤ ਦੇਣ ਵ ਲੇ ਹੋਣ ਚ ਹ ਦ ਹੈ ।

(src)="52"> Og jeg tror at vi er veggen mellom normale folk og folkene som bruker sin makt til å spre frykt og hat , spesielt i disse tider .
(trg)="52"> ਅਤੇ ਮੈਂ ਸੋਚਦ ਹ ਂ ਕ ਅਸ ਂ ਆਮ ਲੋਕ ਂ ਅਤੇ ਉਹਨ ਂ ਲੋਕ ਂ ਦੇ ਵ ੱਚ ਇੱਕ ਕੰਧ ਹ ਂ ਜੋ ਆਪਣ ਤ ਕਤ ਦ ਇਸਤੇਮ ਲ ਡਰ ਅਤੇ ਨਫ਼ਰਤ ਫੈਲ ਉਣ ਲਈ ਕਰਦੇ ਹਨ , ਖ ਸ ਕਰਕੇ ਅਜ ਹੇ ਸਮ ਆਂ ਵ ੱਚ ।

(src)="53"> Så jeg skal spørre deg .
(trg)="53"> ਇਸ ਲਈ ਮੈਂ ਤੁਹ ਨੂੰ ਸਭਨੂੰ ਪੁੱਛਦ ਂ ।

(src)="54"> Dere har alle stor påvirkningskraft og er tankeledere : Hva skal dere gjøre med gavene som er blitt gitt dere for å bryte frykten som binder oss hver dag ?
(trg)="54"> ਤੁਸ ਂ ਜੋ ਸਮ ਜ ਨੂੰ ਹ ਲ ਸਕਦੇ , ਤੁਸ ਂ ਸੋਚ ਂ ਨੂੰ ਅਗਵ ਈ ਦੇਣ ਵ ਲੇ ਹੋ : ਸ ਨੂੰ ਹਰ ਰੋਜ਼ ਬੰਨ ਕੇ ਰੱਖਣ ਵ ਲੇ ਡਰ ਤੋਂ ਮੁਕਤ ਕਰਨ ਲਈ ਤੁਸ ਂ ਆਪਣ ਆਂ ਬਖਸ਼ ਆਂ ਦ ਤ ਂ ਰ ਹ ਂ ਕ ਕਰੋਂਗੇ ?

(src)="55"> For jeg er redd hver dag .
(trg)="55"> ਕ ਉਂਕ , ਮੈਨੂੰ ਹਰ ਰੋਜ਼ ਡਰ ਲੱਗਦ ਹੈ ।

(src)="56"> Jeg kan ikke huske sist jeg ikke var det .
(trg)="56"> ਮੈਨੂੰ ਉਹ ਸਮ ਂ ਯ ਦ ਨਹ ਂ , ਜਦੋਂ ਮੈਂ ਨਹ ਂ ਡਰ ਆ ।

(src)="57"> Men da jeg forsto at frykt ikke hemmer meg , at det var der for å beskytte meg , og da jeg forsto hvordan man bruker frykt fant jeg mine krefter .
(trg)="57"> ਪਰ ਜਦੋਂ ਮੈਨੂੰ ਪਤ ਲੱਗ ਆ ਕ ਮੇਰ ਡਰ ਮੈਨੂੰ ਅਪ ਹ ਜ ਬਣ ਉਣ ਲਈ ਨਹ ਂ ਸ , ਇਹ ਉੱਥੇ ਮੈਨੂੰ ਬਚ ਉਣ ਲਈ ਸ , ਅਤੇ ਇੱਕ ਵ ਰ ਜਦੋਂ ਮੈਨੂੰ ਸਮਝ ਪੈ ਗਈ ਕ ਇਸ ਡਰ ਦ ਕ ਵੇਂ ਇਸਤੇਮ ਲ ਕ ਤ ਜ ਵੇ , ਮੈਨੂੰ ਆਪਣ ਸ਼ਕਤ ਮ ਲ ਗਈ ।

(src)="58"> Tusen takk .
(trg)="58"> ਬਹੁਤ ਬਹੁਤ ਧੰਨਵ ਦ ।

(src)="59"> ( Applaus )
(trg)="59"> ( ਤ ੜ ਆਂ )