# lt/26WoG8tT97tg.xml.gz
# pan/26WoG8tT97tg.xml.gz


(src)="1"> Kinų kalboje yra toks žodis " Xiang " , kuris reiškia kažką panašaus į " puikiai kvepia " .
(src)="2"> Juo negalima apibūdinti gėlės , maisto , iš tiesų nieko .
(src)="3"> Bet jo reikšmė visada teigiama .
(trg)="1"> ਚੀਨੀ ਭਾਸ਼ਾ ਦਾ ਇੱਕ ਸ਼ਬਦ ਹੈ" ਜ਼ਿਆਂਗ " ਜਿਸ ਦਾ ਅਰਥ ਹੈ ਵਧੀਆ ਖੁਸ਼ਬੂ ਇਸ ਨਾਲ ਕਿਸੇ ਫੁੱਲ , ਭੋਜਨ , ਅਸਲ ਵਿੱਚ ਕਿਸੇ ਵੀ ਚੀਜ਼ ਦਾ ਵਰਣਨ ਕੀਤਾ ਜਾ ਸਕਦਾ ਹੈ ਪਰ ਇਹ ਹਮੇਸ਼ਾ ਚੀਜ਼ਾਂ ਦਾ ਸਕਰਾਤਮਿਕ ਵਰਣਨ ਕਰਦਾ ਹੈ ਮੈਂਡਰਿਨ ਤੋਂ ਇਲਾਵਾ ਕਿਸੇ ਵੀ ਭਾਸ਼ਾ ਵਿੱਚ ਇਸਦਾ ਅਨੁਵਾਦ ਕਰਨਾ ਮੁਸ਼ਕਿਲ ਹੈ ਫਿਜੀ ਹਿੰਦੀ ਵਿੱਚ ਇੱਕ ਸ਼ਬਦ ਹੈ " ਤਾਲਾਨੋਆ " ਅਸਲ ਵਿੱਚ ਇਹ ਅਜਿਹਾ ਅਹਿਸਾਸ ਹੈ ਜੋ ਸ਼ੁੱਕਰਵਾਰ ਦੀ ਰਾਤ ਨੂੰ ਦੋਸਤਾਂ ਦੀ ਮਹਿਫਲ ਵਿੱਚ ਖੁੱਲ੍ਹੀ ਹਵਾ ਵਿੱਚ ਆਉਂਦਾ ਹੈ , ਪਰ ਇਹ ਇਕਦਮ ਅਜਿਹਾ ਨਹੀਂ ਹੈ . ਇਹ ਹਲਕੀ- ਫੁਲਕੀਆਂ ਗੱਲਾਂ ਦਾ ਅਧਿਕ ਗਰਮਜੋਸ਼ੀ ਭਰਿਆ ਅਤੇ ਦੋਸਤਾਨਾ ਰੂਪ ਹੈ ਅਜਿਹਾ ਕੁਝ ਵੀ ਜੋ ਤੁਹਾਡੇ ਦਿਮਾਗ ਵਿੱਚ ਅਚਾਨਕ ਹੋ ਜਾਂਦਾ ਹੈ ਗ੍ਰੀਕ ਭਾਸ਼ਾ ਦਾ ਸ਼ਬਦ ਹੈ " ਮੇਰਾਕੀ " , ਇਸਦਾ ਅਰਥ ਹੈ ਆਪਣੀ ਆਤਮਾ , ਆਪਣਾ ਸਭ ਕੁਝ ਉਸ ਵਿੱਚ ਲਗਾ ਦੇਣਾ ਜੋ ਤੁਸੀਂ ਕਰ ਰਹੇ ਹੋ , ਚਾਹੇ ਉਹ ਤੁਹਾਡਾ ਸ਼ੌਕ ਹੋਵੇ ਜਾਂ ਕੰਮ ਤੁਸੀਂ ਇਸ ਨੂੰ ਜੋ ਵੀ ਕਰ ਰਹੇ ਹੋ ਉਸਦੇ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ ਕਰ ਰਹੇ ਹੋ , ਪਰ ਇਹ ਉਨ੍ਹਾਂ ਸੱਭਿਆਚਾਰਿਕ ਚੀਜ਼ਾਂ ਵਿੱਚੋਂ ਹੈ ਜਿਨ੍ਹਾਂ ਲਈ ਮੈਂ ਕਦੀ ਕੋਈ ਵਧੀਆ ਅਨੁਵਾਦ ਨਹੀਂ ਲੱਭ ਸਕਿਆ . " ਮੇਰਾਕੀ " ਮਨੋਵੇਗ ਨਾਲ , ਪਿਆਰ ਨਾਲ

# lt/5wlBYe7twtIn.xml.gz
# pan/5wlBYe7twtIn.xml.gz


(src)="1"> Om .
(src)="2"> Nuostabu , kad sąmonė kuria tam tikrus formas , tam tikras situacijas ir iššūkius tam , kad per tai būtų patiriama amžinybė .
(trg)="1"> ਮੂਜੀ਼ ਮਿੰਟ ਓਮ ਦਰਵਾਜਾ ਿੲਹ ਹੈਰਾਨੀਜਨਕ ਹੈ ਕਿ ਚੇਤਨਾ ਦੇ ਕੁਝ ਆਕਾਰ .... ਜੰਤਰ , ਕੁਝ ਖਾਸ ਹਾਲਾਤ ਅਤੇ ਚੁਣੌਤੀਆਂ ,

(src)="3"> Galima sakyti , kiekviename gyvenime , kad ir kur save atrastum , kad ir kokia būtų tavo ankstesnė patirtis , tiksliai ten , kur dabar esi , yra durys , vedančios į Tave . ... hmmm ...
(trg)="2"> ਓਹਨਾੰ ਤੋੰ ਪਾਰ ਜਾਣ ਦਾ ਅਨੁਭਵ ਕਰਨ ਲਈ , ਇਹ ਵੀ ਇਕ ਤਰੀਕਾ ਹੈ ਇਸ ਨੂੰ ਦਰਸਾਣ ਦਾ । ਹਰੇਕ ਜਿੰਦਗੀ ਿਵਚ , ਜਿਥੇ ਵੀ ਤੁਸੀੰ ਹੋਵੋ , ਜੋ ਵੀ ਤੁਹਾਡਾ ਪਿਛੋਕੜ ਹੋਵੇ , ਠੀਕ ਜਿਥੇ ਵੀ ਤੁਸੀੰ ਹੋਵੋ , ਓਥੇ ਹੀ ਤੁਹਾਡੀ ਆਤਮਾ ਲਈ ਦਰਵਾਜਾ ਹੈ ।
(trg)="3"> ਹਮਮ ( ਅਵਾਜ਼ )

# lt/E8uQz89NVFi4.xml.gz
# pan/E8uQz89NVFi4.xml.gz


(src)="1"> [ Kas naujo " Firefox " ]
(src)="2"> Su naująja " Firefox " laida dar paprasčiau ir greičiau pateksite ten , kur norite .
(src)="3"> Pertvarkytame pradžios tinklalapyje lengviau pasieksite ir iškviesite dažniausiai naudojamus meniu elementus .
(trg)="1"> [ ਫਾਇਰਫਾਕਸ ਵਿੱਚ ਨਵਾਂ ] ਫਾਇਰਫਾਕਸ ਦੇ ਸਭ ਤੋਂ ਨਵੇਂ ਵਰਜਨ ਨਾਲ ਤੁਹਾਨੂੰ ਉੱਥੇ ਜਾਣਾ , ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ , ਹੋਰ ਵੀ ਸੌਖਾ ਅਤੇ ਤੇਜ਼ ਹੋ ਗਿਆ ਹੈ । ਮੁੜ- ਡਿਜ਼ਾਇਨ ਕੀਤੇ ਮੁੱਖ ਸਫ਼ੇ ਨਾਲ ਤੁਸੀਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਮੇਨੂ ਚੋਣਾਂ ਨੂੰ ਸੌਖੀ ਤਰ੍ਹਾਂ ਵਰਤ ਸਕਦੇ ਹੋ ਅਤੇ ਉਹਨਾਂ ਵਿੱਚ ਜਾ ਆ ਸਕਦੇ ਹੋ । ਜਿਵੇਂ ਕਿ ਡਾਊਨਲੋਡ , ਬੁੱਕਮਾਰਕ , ਅਤੀਤ , ਐਡ- ਆਨ , ਸਿੰਕ ਅਤੇ ਸੈਟਿੰਗ । [ ਨਵਾਂ ਟੈਬ ਪੇਜ਼ ] ਅਸੀਂ ਤੁਹਾਡੇ ਨਵੇਂ ਟੈਬ ਪੇਜ਼ ਲਈ ਵੀ ਕਈ ਸੁਧਾਰ ਸ਼ਾਮਿਲ ਕੀਤੇ ਹਨ । ਨਵੇਂ ਟੈਬ ਪੇਜ਼ ਨਾਲ , ਤੁਸੀਂ ਸੌਖੀ ਤਰ੍ਹਾਂ ਆਪਣੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਖੋਲ੍ਹੀਆਂ ਸਾਇਟਾਂ ਨੂੰ ਇੱਕ ਕਲਿੱਕ ਨਾਲ ਖੋਲ੍ਹ ਸਕਦੇ ਹੋ । ਨਵੇਂ ਟੈਬ ਪੇਜ਼ ਦੀ ਵਰਤੋਂ ਸ਼ੁਰੂ ਕਰਨ ਲਈ , ਆਪਣੇ ਬਰਾਊਜ਼ਰ ਦੇ ਉੱਤੇ ´+ ' ਨੂੰ ਕਲਿੱਕ ਕਰਕੇ ਨਵੀਂ ਟੈਬ ਬਣਾਉ । ਨਵਾਂ ਟੈਬ ਪੇਜ਼ ਨੂੰ ਤੁਹਾਡੇ ਬੇਨਜ਼ੀਰ ਪੱਤੀ ਅਤੀਤ ਤੋਂ ਤੁਹਾਡੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਵਰਤੀਆਂ ਵੈੱਬਸਾਇਟਾਂ ਲਈ ਥੰਮਨੇਲ ਵਜੋਂ ਵੇਖਾਇਆ ਜਾਵੇਗਾ । ਤੁਸੀਂ ਆਪਣੇ ਨਵੇਂ ਟੈਬ ਪੇਜ਼ ਵਿੱਚ ਥੰਮਨੇਲ ਨੂੰ ਅੱਗੇ- ਪਿੱਛੇ ਰੱਖਣ ਕੇ ਆਪਣੀ ਲੋੜ ਮੁਤਾਬਕ ਬਦਲ ਵੀ ਸਕਦੇ ਹੋ । ਸਾਇਟ ਨੂੰ ਕਿਸੇ ਥਾਂ ਉੱਤੇ ਪੱਕਾ ਕਰਨ ਲਈ ਪਿੰਨ ਉੱਤੇ ਕਲਿੱਕ ਕਰੋ ਜਾਂ ਸਾਇਟ ਨੂੰ ਬੰਦ ਕਰਨ ਲਈ ´X ' ਬਟਨ ਨੂੰ ਦੱਬੋ । ਤੁਸੀਂ ਖਾਲੀ ਟੈਬ ਪੇਜ਼ ਉੱਤੇ ਵਾਪਸ ਜਾਣ ਲਈ ਪੇਜ਼ ਦੇ ਸੱਜੇ ਪਾਸੇ ਉੱਤੇ ´ਗਰਿੱਡ´ ਆਈਕਾਨ ਨੂੰ ਕਲਿੱਕ ਕਰ ਸਕਦੇ ਹੋ । ਹੁਣੇ ਨਵਾਂ ਫਾਇਰਫਾਕਸ ਲਵੋ ਅਤੇ ਇਹ ਨਵੇਂ ਫੀਚਰਾਂ ਨੂੰ ਅੱਜ ਹੀ ਵਰਤਣਾ ਸ਼ੁਰੂ ਕਰੋ !

# lt/FhK0RB0fPhUs.xml.gz
# pan/FhK0RB0fPhUs.xml.gz


(src)="1"> Pradžioje internetas buvo paprastas , prijungtas atviras , saugus sukurtas geriems tikslams , kas veliau patapo fenomenu gyvuojanti , kvepuojanti ekosistema žmoniu servizui visuomenės idejoms ir galimybem .
(src)="2"> Vieta kurti savo svajones .
(src)="3"> Bet ankstyviu laikotarpiu kaip ir visas ekosistemas interneta reikejo puoseleti .
(trg)="1"> ਵੇਬ ਸ਼ੁਰੁਆਤ ਵਿੱਚ ਆਸਾਨ ਸੀ , ਜੁੜਿਆ ਖੁੱਲ੍ਹਿਆ , ਸੁਰੱਖਿਅਤ ਚੰਗੇ ਲਈ ਇੱਕ ਸ਼ਕਤੀ ਦੇ ਰੂਪ ਵਿੱਚ ਡਿਜਾਇਨ ਇਹ ਹੁਣੇ ਤੱਕ ਜਿਆਦਾ ਵਲੋਂ ਜਿਆਦਾ ਕੁੱਝ ਬੰਨ ਜਾਵੇਗਾ ਇੱਕ ਜਿੰਦਾ , ਸਵਾਸ ਪਾਰਿਸਥਿਤੀਕੀ ਤੰਤਰ ਮਨੁੱਖਤਾ ਦੀ ਸੇਵਾ ਵਿੱਚ ਨਵਾਚਾਰ ਲਈ ਇੱਕ ਸਾਰਵਜਨਿਕ ਸੰਸਾਧਨ ਅਤੇ ਮੌਕੇ . ਇੱਕ ਜਗ੍ਹਾ ਲਈ ਆਪਣੇ ਸਪਣੀਆਂ ਦਾ ਉਸਾਰੀ . ਲੇਕਿਨ ਉਨ੍ਹਾਂ ਸ਼ੁਰੁਆਤੀ ਦਿਨਾਂ ਵਿੱਚ , ਕਿਸੇ ਵੀ ਪਾਰਿਸਥਿਤੀਕੀ ਤੰਤਰ ਦੀ ਤਰ੍ਹਾਂ , ਵੇਬ ਪੋਸਣਾ ਦੀ ਜ਼ਰੂਰਤ ਹੈ . ਦੇ ਰੂਪ ਵਿੱਚ ਇਹ ਵਾਧਾ ਹੋਈ ਹੈ , ਉਪਯੋਗਕਰਤਾਵਾਂਨੂੰ ਨਵੀਂ ਚੁਨੌਤੀਆਂ ਦਾ ਸਾਮਣਾ ਕਰਣਾ ਪਿਆ . ਪਾਪਅਪ . ਵਾਇਰਸ . ਪਸੰਦ ਦੀ ਇੱਕ ਕਮੀ ਹੈ . ਸਾਮਗਰੀ ਦੀਆਂ ਦੀਵਾਰਾਂ ਫੁਲਵਾੜੀ . ਵੇਬ ਉਧੇੜਨੇਵਾਲਾ ਸੀ . ਇਹ ਹੌਲੀ ਰਫ਼ਤਾਰ ਵਲੋਂ , ਮੁਸ਼ਕਲ , ਡਰਾਵਨਾ ਸੀ . ਉਪਯੋਗਕਰਤਾਵਾਂਨੂੰ ਪੁੱਛਣਾ ਸ਼ੁਰੂ ਕਰ ਦਿੱਤਾ . . . ਇਹ ਹੈ ? ਜਾਂ ਵੇਬ ਬਿਹਤਰ ਕੁੱਝ ਹੋ ਸਕਦਾ ਹੈ ? ਲੋਕਾਂ ਦੇ ਇੱਕ ਛੋਟੇ ਸਮੂਹ coders , ਡਿਜਾਇਨਰੋਂ , ਆਦਰਸ਼ਵਾਦੀ , ਮੰਨਣਾ ​​ਹੈ ਕਿ ਇਹ ਸਕਦਾ ਹੈ . ਉਹ ਇੱਕ ਦੁੱਸਾਹਸੀ ਵਿਚਾਰ ਸੀ . ਇਹ ਇੱਕ ਛੋਟੇ ਗੈਰ ਮੁਨਾਫ਼ਾ ਅਤੇ ਇੱਕ ਸੰਸਾਰਿਕ ਸਮੁਦਾਏ ਕੁੱਝ ਬਿਹਤਰ ਬਣਾਉਣ ਸਕਦਾ ਹੈ ਅਤੇ ਵੇਬ ਲਈ ਨਵੇਂ ਵਿਚਾਰਾਂ ਅਤੇ ਨਵਾਚਾਰ ਉੱਤੇ ਜੋਰ . ਉਹ ਇਸਨੂੰ ਮੋਜਿਲਾ ਪਰਯੋਜਨਾ ਕਿਹਾ ਜਾਂਦਾ ਹੈ . ਉਹ ਵੇਬ ਬਰਾਉਜਰ ਦੀ ਇੱਕ ਨਵੀਂ ਤਰ੍ਹਾਂ ਬਣਾਉਣ ਦੇ ਦੁਆਰੇ ਸ਼ੁਰੂ ਕੀਤਾ . ਕੀ ਅੱਜ ਅਸੀ ਫਾਇਰਫਾਕਸ ਦੇ ਰੂਪ ਵਿੱਚ ਜਾਣਦੇ ਹਾਂ . ਅਤੇ ਉਹ ਇਸਨੂੰ ਇੱਕ ਗੈਰ ਮੁਨਾਫ਼ਾ ਬਣਾਇਆ , ਤਾਂ ਇਹ ਹਮੇਸ਼ਾ ਲੋਕ ਹਨ , ਜੋ ਵੇਬ ਦਾ ਵਰਤੋ ਪਹਿਲੀ ਵਾਰ ਰੱਖਿਆ ਜਾਵੇਗਾ . ਸਾਫਟਵੇਯਰ ਵਲੋਂ ਜਿਆਦਾ ਹੈ , ਇਹ ਇੱਕ ਰੰਗ ਮੰਚ ਹੈ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਵਿਚਾਰਾਂ ਉੱਤੇ ਬਣਾਉਣ ਲਈ ਇਸਤੇਮਾਲ ਕਰ ਸੱਕਦੇ ਹਨ . ਉਪਦ੍ਰਵਾਂ ਘੱਟ . ਵੇਬ ਦੀ ਨੀਂਹ ਅੱਜ ਅਸੀ ਜਾਣਦੇ ਹਾਂ ਦਿਖਾਇਆ ਹੋਇਆ ਹੁਣ ਵੇਬ ਇੱਕ ਜਗ੍ਹਾ ਹੈ ਜਿੱਥੇ ਤੁਸੀ ਲੱਗਭੱਗ ਉਸਾਰੀ ਕਰ ਸੱਕਦੇ ਹੋ ਕੁੱਝ ਵੀ ਤੁਸੀ ਕਲਪਨਾ ਕਰ ਸੱਕਦੇ ਹੋ ਮੋਜਿਲਾ ਅਤੇ ਫਾਇਰਫਾਕਸ ਮਦਦ ਵਲੋਂ ਲੋਕਾਂ ਨੂੰ ਹਰ ਜਗ੍ਹਾ ਇਸ ਮੌਕੇ ਨੂੰ ਜਬਤ ਕਰਣ ਲਈ ਮੌਜੂਦ ਅਤੇਉਪਯੋਗਕਰਤਾਵਾਂਲਈ ਇੱਕ ਅਜਿਹੀ ਦੁਨੀਆ ਵਿੱਚ ਖਡ਼ਾ ਕਰਣ ਲਈ ਜਿੱਥੇ ਚੋਣ ਅਤੇ ਕਾਬੂ ਖਤਰੇ ਵਿੱਚ ਵੀ ਅਕਸਰ ਹਨ . ਲੇਕਿਨ ਕੀ ਜੇਕਰ ਫਾਇਰਫਾਕਸ ਸਿਰਫ ਸ਼ੁਰੁਆਤ ਸੀ ? ਕੀ ਹੋਵੇਗਾ ਜੇਕਰ ਇਹ ਕੁੱਝ ਅਤੇ ਬਹੁਤ ਕੰਮ ਦਾ ਹਿੱਸਾ ਸੀ ? ਉਪਯੋਗਕਰਤਾ ਦੀ ਗੁਪਤ ਵਲੋਂ ਫਾਇਰਫਾਕਸ ਮੋਬਾਇਲ , ਸ਼ੁਧਾ ਅਤੇ ਪਹਿਚਾਣ ਦੇ ਲਈ , ਅਸੀ ਵੇਬ ਦੀਆਂ ਸੀਮਾਵਾਂ ਨੂੰ ਹਰ ਦਿਨ ਧੱਕਾ ਕਰ ਰਹੇ ਹਾਂ . ਅਤੇ ਅਸੀ ਸਾਫਟਵੇਯਰ ਦੇ ਪਰੇ ਜਾ ਰਹੇ ਹਾਂ . ਅਸੀ ਵੇਬ ਨਿਰਮਾਤਾਵਾਂ ਵਿੱਚੋਂ ਇੱਕ ਪੀੜ੍ਹੀ ਦਾ ਉਸਾਰੀ ਕਰਣ ਲਈ ਮਦਦ ਕਰ ਰਹੇ ਹਾਂ . ਸਾਨੂੰ ਵਿਸ਼ਵਾਸ ਹੈ ਕਿ ਵੇਬ ਇੱਕ ਜਗ੍ਹਾ ਹੈ ਜਿੱਥੇ ਕਿਸੇ ਉਨ੍ਹਾਂ ਦੇ ਸਪਣੀਆਂ ਨੂੰ ਬਣਾਉਣ ਲਈ ਆ ਸੱਕਦੇ ਹਨ . ਇਹ ਕਿਉਂ ਅਸੀ ਫਾਇਰਫਾਕਸ ਬਣਾਉਣ . ਇਹ ਕਿਉਂ ਸਵਇੰਸੇਵਕੋਂ ਦੇ ਹਜਾਰਾਂ ਦੇ ਦਸੀਆਂ ਮਦਦ ਲਈ ਸਾਡੇ ਉਤਪਾਦਾਂ ਦਾ ਉਸਾਰੀ . ਇਹ ਕਿਉਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਅਣਗਿਣਤ ਸਾਡੇ ਸਾਫਟਵੇਯਰ ਦਾ ਵਰਤੋ ਕਰੀਏ ਲੇਕਿਨ ਸਭਤੋਂ ਮਹੱਤਵਪੂਰਣ ਗੱਲ ਇਹ ਹੈ ਕਿਉਂ ਅਸੀ ਹਮੇਸ਼ਾ ਤੁਸੀ ਪਹਿਲੀ , ਅਤੇ ਜੋ ਨਹੀਂ ਖੜੇ ਹੋ ਜਾਓ . ਲੱਖਾਂ ਮੋਜਿਲਾ ਫਾਇਰਫਾਕਸ ਲਈ ਸਾਨੂੰ ਪਤਾ ਹੈ . ਲੇਕਿਨ ਅਸੀ ਦੇ ਬਾਰੇ ਵਿੱਚ ਇੰਨਾ ਜਿਆਦਾ ਕਰ ਰਹੇ ਹਾਂ . ਅਸੀ ਇੱਕ ਗੈਰ ਮੁਨਾਫ਼ਾ ਕਰ ਰਹੇ ਹਾਂ ਅਸੀ ਸਭ ਪਿਆਰ ਲਈ ਵੇਬ ਦੀ ਰੱਖਿਆ ਲਈ ਲੜ ਰਹੇ ਸਨ .

(src)="33"> Prisijunkite prie musų - mums reikia jūsu paramos .
(trg)="2"> ਸਾਡੇ ਤੋਂ ਜੁੜੇਂ - ਅਸੀ ਆਪਣੇ ਸਮਰਥਨ ਦੀ ਜ਼ਰੂਰਤ ਹੈ . ਇੱਕ ਦਾਨ ਕਰੀਏ ਅੱਜ .

# lt/TO1xKaPgqo1b.xml.gz
# pan/TO1xKaPgqo1b.xml.gz


(src)="2"> Anksčiau mes kalbėjome , apkalbėjome mano žodžius :
(src)="3"> " Žinote , jei sakote " mano " , " mano mašina " , tai nesate jūs .
(src)="4"> " Mano namas " , ne aš .
(trg)="2"> ਜਿਵੇਂ ਆਪਾਂ ਗਲ ਕਰ ਰਹੇ ਸੀ ਤੇ ਮੈਂ ਕਹਿ ਰਿਹਾ ਸੀ , " ਜੇ ਤੁਸੀਂ ਕਹੋ ´ ਮੇਰੀ ਕਾਰ´ ਮੈਂ ਕਾਰ ਨਹੀਂ I ਮੇਰਾ ਘਰ ਮੈਂ ਨਹੀਂ , ´ਮੇਰਾ ਪਤੀ´ ਮੈਂ ਨਹੀਂ , ´ਮੇਰੀ ਨੌਕਰੀ ´ ਮੈਂ ਨਹੀਂ I

(src)="7"> " Mano kvėpavimas " , ne aš .
(src)="8"> " Mano protas " , ne aš .
(src)="9"> " Mano jausmai " , ne aš .
(trg)="3"> ' ਮੇਰਾ ਸਾਹ´ ਮੈਂ ਨਹੀਂ , ´ਮੇਰਾ ਮਨ ´ ਮੈਂ ਨਹੀਂ , ´ਮੇਰੀਆਂ ਭਾਵਨਾਵਾਂ ´ ਮੈਂ ਨਹੀਂ I ਮੈਂ ਉਹਨਾਂ ਤੋਂ ਜਾਣੁ ਹਾਂ I ਮੈਨੂੰ ਪਤਾ ਨਹੀਂ ਕਿ ਕੋਈ ਵਿਅਕਤੀ ਚੁੱਪ ਚਾਪ ਦੇਖਣ ਵਿਚ ਇਨੀਂ ਦੂਰ ਤਕ ਗਿਆ ਹੈ I ਮੇਰੀ ਇਹ ਤਮੰਨਾ ਹੈ ਕਿ ਹਰ ਮਨੁੱਖ ਨੂੰ ਇਹ ਕਰਨਾ ਚਾਹੀਦਾ ਹੈ I

(src)="13"> [ juokas ]
(trg)="4"> ' ਹਾਸਾ´

(src)="14"> " Klausyk , tu žinai , aš nesu šis dalykas .
(src)="15"> Aš nesu šitas dalykas ! "
(src)="16"> Aš nesu mašina . Gerai , mašina buvo susprogdinta .
(trg)="5"> ' ਦੇਖੋ ' , ਤੁਸੀਂ ਜਾਣਦੇ ਹੋ , ਮੈਂ ਇਹ ਚੀਜ਼ ਨਹੀਂ , ਮੈਂ ਇਹ ਚੀਜ਼ ਨਹੀਂ ! ' ' ਮੈਂ ਕਾਰ ਨਹੀਂ´ I ਠੀਕ ਹੈ ਜਿ ਕਾਰ ਟੁਟ ਵੀ ਜਾਵੇ , ਮੈਨੂੰ ਥੋੜ੍ਹੀ ਸੱਟ ਵਜ ਜਾਂਦੀ ਹੈ , ਪਰ ਮੈਂ ਤਾਂ ਹਲੇ ਵੀ ਇਥੇ ਹਾਂ ! ਠੀਕ ਹੈ ? ਤਾਂ ਮੈਂ ਇਹ ਚੀਜ਼ਾਂ ਨਹੀ I ਸਾਨੂੰ ਇਹ ਕਿਸੇ ਨੇ ਨਹੀਂ ਦਸਿਆ ; ਸ਼ਾਇਦ ਸਾਨੂੰ ਇਹ ਪ੍ਰਾਇਮਰੀ ਸਕੂਲ ਵਿਚ ਸਿਖਣਾ ਚਾਹੀਦਾ ਸੀ I

(src)="21"> " Vaikai , atminkit ... aš nesu vaikas . Aš nesu šis , aš nesu tas , bet kažkuriuo būdu , vaiko kūnas yra čia ir tai yra čia ...
(src)="22"> Taip .
(src)="23"> Daugelio vaikų reakcija : " Taip , cha cha cha , žinoma .
(trg)="6"> ' ਬੱਚਿਓ , ਯਾਦ ਰਖਿਓ ... " ਮੈਂ ਇੱਕ ਬੱਚਾ ਨਹੀਂ " ; ਮੈ ਇਹ ਨਹੀਂ , ਮੈਂ ਓਹ ਨਹੀਂ , ਪਰ ਕਿਸੇ ਤਰਾਂ ਤੁਹਾਡਾ ਬੱਚੇ ਵਾਲਾ ਸਰੀਰ ਇੱਥੇ ਹੈ , ਅਤੇ ਇਹ ਇੱਥੇ ਹੈ , ... ਅਤੇ ਹਾਂ , ਬਹੁਤੇ ਬੱਚੇ ਕੇਹੰਨਗੇ , ' ਹਾਂ ਹਾਂ , ਜ਼ਰੂਰ , ਸਾਨੂੰ ਇਹ ਪਤਾ ਹੈ´I

(src)="25"> " Tai tik mano tėvai to nežino . "
(src)="26"> [ juokas ]
(src)="27"> Lygiai taip pat , kažkas tu ... " Aš nesu tai . "
(trg)="7"> ' ਸਿਰਫ਼ ਮੇਰੇ ਮਾਪੇ ਇਸ ਗਲ ਨੂੰ ਨਹੀ ਜਾਣਦੇ I´ [ ਹਾਸਾ ] ਇਸ ਲਈ , ਤੁਹਾਨੂੰ ਵੀ ਇਸੇ ਤਰਾਂ ਪਤਾ ਹੈ .... ' ਮੈਂ ਇਹ ਨਹੀਂ´ ਤੇ ਤੁਸੀਂ ਜਾਣਦੇ ਹੋ ਤੇ ਆਖਦੇ ਹੋ , ´ਇਹ ਮੇਰੀ ਪਛਾਣ ਹੈ ! ਮੇਰੀ ਪਛਾਣ ਨੂੰ ਇਹ ਸਮੱਸਿਆ ਆ ਰਹੀ ਹੈ I´ ਬੇਸ਼ੱਕ ; ਮੈ ਤੁਹਾਨੂੰ ਦਸੀ ਜਾ ਰਿਹਾ ਹਾਂ ਕਿ ਇਹ ਤੁਹਾਡੀ ਪਛਾਣ ਹੈ ਅਤੇ ਹੁਣ ਮੈ ਤੁਹਾਨੂੰ ਪੁਛਦਾ ਹਾਂ ਕਿ ਤੁਸੀਂ ਆਪਣੀ ਪਛਾਣ ਹੋ ? ਫੇਰ ਤੁਹਾਨੂੰ ਇਸ ਬਾਰੇ ਸਾਫ ਪਤਾ ਹੋਣਾ ਚਾਹੀਦਾ ਹੈ . ਇਸ ਬਾਰੇ ਈਮਾਨਦਾਰੀ ਨਾਲ ਸਾਫ ਪਤਾI ਮੈਨੂੰ ਇਸ ਦਾ ਕਿਤਾਬੀ ਜਵਾਬ ਨਾ ਦੇਣਾ ; ´ਠੀਕ , ਮੈਂ ਸਰੀਰ ਨਹੀਂ , ਮੈਂ ਉਥੇ ਨਹੀਂ´I ਨਹੀਂ , ਤੁਸੀਂ ਮੈਨੂੰ ਦਸੋ I www . mooji . org

# lt/dbmMP3rgEv50.xml.gz
# pan/dbmMP3rgEv50.xml.gz


(src)="1"> ' Twitter´
(src)="2"> Jis keičia viską !
(src)="3"> Tai yra ten , kur tu juokiesi , tai yra ten , kur tu verki , ten , kur tu patiri ir išgyveni
(trg)="1"> ਟਵਿੱਟਰ ਇਹ ਹਰ ਚੀਜ਼ ਬਦਲ ਰਿਹਾ ਹੈ ! ਇੱਥੇ ਤੁਸੀਂ ਹੱਸਣ ਲਈ ਜਾਂਦੇ ਹੋ , ਇੱਥੇ ਤੁਸੀਂ ਰੋਣ ਲਈ ਜਾਂਦੇ ਹੋ , ਇੱਥੇ ਤੁਸੀਂ ਤਜਰਬੇ ਤੇ ਸਾਂਝਾ ਕਰਨ ਲਈ ਜਾਂਦੇ ਹੋ ਨੇਤਾਵਾਂ , ਪ੍ਰਸਿੱਧ ਹਸਤੀਆਂ , ਸੰਗੀਤਕਾਰਾਂ , ਸੰਸਾਰ ਦੇ ਮੋਢੀਆਂ , ਦੋਸਤਾਂ , ਖਿਡਾਰੀਆਂ , ਪੁਲਾੜ ਯਾਤਰੀ , ਵਿਗਿਆਨੀਆਂ , ਖ਼ਬਰ ਦੇ ਸਰੋਤਾਂ ਤੇ ਪ੍ਰੋਫੈਸਰਾਂ ਨਾਲ ਜੁੜਦੇ ਹੋ । ਜਦੋਂ ਕੋਈ ਨਵੀਂ ਖ਼ਬਰ ਆਉਂਦੀ ਹੈ ਤਾਂ ਤੁਸੀਂ ਟਵਿੱਟਰ ਖੋਲ੍ਹਦੇ ਹੋ । ਜਦੋਂ ਤੁਸੀਂ ਗਲੋਬਲ ਰੁਝਾਨ ਵੇਖਣੇ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਟਵਿੱਟਰ ਨੂੰ ਵੇਖਦੇ ਹੋ । ਅਤੇ ਜਦੋਂ ਮਾਂ ਦਾ ਦਿਨ ਹੁੰਦਾ ਏ , ਅਤੇ ਤੁਸੀਂ ਆਪਣੀ ਮਾਂ ਲਈ ਆਪਣੇ ਪਿਆਰ ਨੂੰ ਦੱਸਣਾ ਚਾਹੁੰਦੇ ਹੋ , ਤੁਸੀਂ ਆਪਣੀ ਮਾਂ ਨੂੰ ਟਵਿੱਟ ਇੰਝ ਲਿਖ ਕੇ ਭੇਜਦੇ ਹੋ ... ਨਹੀਂ ! ਰੁਕੋ ! ਕੀ ਤੁਸੀਂ ਕਰਨ ਜਾ ਰਹੇ ਹੋ ???? ਆਪਣੀ ਮਾਂ ਨੂੰ ਕਾਲ ਕਰੋ ! ********* ਮੇਰੇ ਵੱਲ ਇੰਝ ਨਾ ਵੇਖੋ ! ਤੁਹਾਨੂੰ ਹਰੇਕ ਚੀਜ਼ ਲਈ ਇੰਟਰਨੈੱਟ ਦੀ ਲੋੜ ਨਹੀਂ ਹੈ ! ਟਵਿੱਟਰ ਇੱਥੇ ਹੀ ਰਹੇਗਾ , ਜਦੋਂ ਤੁਸੀਂ ਵਾਪਿਸ ਆਉਂਗੇ । ਪਰ , ਜਾ ਕੇ ਆਪਣੀ ਮਾਂ ਨੂੰ ਕਾਲ ਕਰੋ ! ਇਹ Twitter Inc ਵਲੋਂ ਲੋਕਾਂ ਦੀ ਸੇਵਾ ਵਿੱਚ ਐਲਾਨ ਹੈ ।