# fil/26WoG8tT97tg.xml.gz
# pan/26WoG8tT97tg.xml.gz


(src)="1"> May salita sa Chinese na " Xiang " na ibig sabihin ay mabango .
(src)="2"> Pwede itong bulaklak , pagkain , kahit ano
(src)="3"> Pero laging positibong paglalarawan ng bagay
(trg)="1"> ਚੀਨੀ ਭਾਸ਼ਾ ਦਾ ਇੱਕ ਸ਼ਬਦ ਹੈ" ਜ਼ਿਆਂਗ " ਜਿਸ ਦਾ ਅਰਥ ਹੈ ਵਧੀਆ ਖੁਸ਼ਬੂ ਇਸ ਨਾਲ ਕਿਸੇ ਫੁੱਲ , ਭੋਜਨ , ਅਸਲ ਵਿੱਚ ਕਿਸੇ ਵੀ ਚੀਜ਼ ਦਾ ਵਰਣਨ ਕੀਤਾ ਜਾ ਸਕਦਾ ਹੈ ਪਰ ਇਹ ਹਮੇਸ਼ਾ ਚੀਜ਼ਾਂ ਦਾ ਸਕਰਾਤਮਿਕ ਵਰਣਨ ਕਰਦਾ ਹੈ ਮੈਂਡਰਿਨ ਤੋਂ ਇਲਾਵਾ ਕਿਸੇ ਵੀ ਭਾਸ਼ਾ ਵਿੱਚ ਇਸਦਾ ਅਨੁਵਾਦ ਕਰਨਾ ਮੁਸ਼ਕਿਲ ਹੈ ਫਿਜੀ ਹਿੰਦੀ ਵਿੱਚ ਇੱਕ ਸ਼ਬਦ ਹੈ " ਤਾਲਾਨੋਆ " ਅਸਲ ਵਿੱਚ ਇਹ ਅਜਿਹਾ ਅਹਿਸਾਸ ਹੈ ਜੋ ਸ਼ੁੱਕਰਵਾਰ ਦੀ ਰਾਤ ਨੂੰ ਦੋਸਤਾਂ ਦੀ ਮਹਿਫਲ ਵਿੱਚ ਖੁੱਲ੍ਹੀ ਹਵਾ ਵਿੱਚ ਆਉਂਦਾ ਹੈ , ਪਰ ਇਹ ਇਕਦਮ ਅਜਿਹਾ ਨਹੀਂ ਹੈ . ਇਹ ਹਲਕੀ- ਫੁਲਕੀਆਂ ਗੱਲਾਂ ਦਾ ਅਧਿਕ ਗਰਮਜੋਸ਼ੀ ਭਰਿਆ ਅਤੇ ਦੋਸਤਾਨਾ ਰੂਪ ਹੈ ਅਜਿਹਾ ਕੁਝ ਵੀ ਜੋ ਤੁਹਾਡੇ ਦਿਮਾਗ ਵਿੱਚ ਅਚਾਨਕ ਹੋ ਜਾਂਦਾ ਹੈ ਗ੍ਰੀਕ ਭਾਸ਼ਾ ਦਾ ਸ਼ਬਦ ਹੈ " ਮੇਰਾਕੀ " , ਇਸਦਾ ਅਰਥ ਹੈ ਆਪਣੀ ਆਤਮਾ , ਆਪਣਾ ਸਭ ਕੁਝ ਉਸ ਵਿੱਚ ਲਗਾ ਦੇਣਾ ਜੋ ਤੁਸੀਂ ਕਰ ਰਹੇ ਹੋ , ਚਾਹੇ ਉਹ ਤੁਹਾਡਾ ਸ਼ੌਕ ਹੋਵੇ ਜਾਂ ਕੰਮ ਤੁਸੀਂ ਇਸ ਨੂੰ ਜੋ ਵੀ ਕਰ ਰਹੇ ਹੋ ਉਸਦੇ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ ਕਰ ਰਹੇ ਹੋ , ਪਰ ਇਹ ਉਨ੍ਹਾਂ ਸੱਭਿਆਚਾਰਿਕ ਚੀਜ਼ਾਂ ਵਿੱਚੋਂ ਹੈ ਜਿਨ੍ਹਾਂ ਲਈ ਮੈਂ ਕਦੀ ਕੋਈ ਵਧੀਆ ਅਨੁਵਾਦ ਨਹੀਂ ਲੱਭ ਸਕਿਆ . " ਮੇਰਾਕੀ " ਮਨੋਵੇਗ ਨਾਲ , ਪਿਆਰ ਨਾਲ

# fil/5wlBYe7twtIn.xml.gz
# pan/5wlBYe7twtIn.xml.gz


(src)="1"> " Om "
(src)="2"> " Nakakamangha ang ilang mga anyo ng malay . . .
(trg)="1"> ਮੂਜੀ਼ ਮਿੰਟ ਓਮ ਦਰਵਾਜਾ ਿੲਹ ਹੈਰਾਨੀਜਨਕ ਹੈ ਕਿ ਚੇਤਨਾ ਦੇ ਕੁਝ ਆਕਾਰ .... ਜੰਤਰ , ਕੁਝ ਖਾਸ ਹਾਲਾਤ ਅਤੇ ਚੁਣੌਤੀਆਂ ,

(src)="3"> lumilikha , ng mga akmang pangyayari at pagsubok upang maranasang malampasan ito .
(src)="4"> Ito 'y isang paraan ng paglilinaw dito .
(src)="5"> Sa bawat pag- iral , saan ka man mapunta , anuman ang iyong kinagisnan , kung saan ka man naroroon , matatagpuan ang pintuan ng pagkilala sa iyong sarili . ... hmm ...
(trg)="2"> ਓਹਨਾੰ ਤੋੰ ਪਾਰ ਜਾਣ ਦਾ ਅਨੁਭਵ ਕਰਨ ਲਈ , ਇਹ ਵੀ ਇਕ ਤਰੀਕਾ ਹੈ ਇਸ ਨੂੰ ਦਰਸਾਣ ਦਾ । ਹਰੇਕ ਜਿੰਦਗੀ ਿਵਚ , ਜਿਥੇ ਵੀ ਤੁਸੀੰ ਹੋਵੋ , ਜੋ ਵੀ ਤੁਹਾਡਾ ਪਿਛੋਕੜ ਹੋਵੇ , ਠੀਕ ਜਿਥੇ ਵੀ ਤੁਸੀੰ ਹੋਵੋ , ਓਥੇ ਹੀ ਤੁਹਾਡੀ ਆਤਮਾ ਲਈ ਦਰਵਾਜਾ ਹੈ ।

# fil/E8uQz89NVFi4.xml.gz
# pan/E8uQz89NVFi4.xml.gz


(src)="1"> [ Anong Bago sa Firefox ]
(src)="2"> Ngayon ay mas madali at mas mabilis ka nang magtungo sa kung sa 'n mo gusto sa pinakabagong Firefox .
(src)="3"> Sa tulong ng pinagandang Home page , madali nang mag- access at mag- navigate sa mga opsyon na kadalasang ginagamit mo .
(trg)="1"> [ ਫਾਇਰਫਾਕਸ ਵਿੱਚ ਨਵਾਂ ] ਫਾਇਰਫਾਕਸ ਦੇ ਸਭ ਤੋਂ ਨਵੇਂ ਵਰਜਨ ਨਾਲ ਤੁਹਾਨੂੰ ਉੱਥੇ ਜਾਣਾ , ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ , ਹੋਰ ਵੀ ਸੌਖਾ ਅਤੇ ਤੇਜ਼ ਹੋ ਗਿਆ ਹੈ । ਮੁੜ- ਡਿਜ਼ਾਇਨ ਕੀਤੇ ਮੁੱਖ ਸਫ਼ੇ ਨਾਲ ਤੁਸੀਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਮੇਨੂ ਚੋਣਾਂ ਨੂੰ ਸੌਖੀ ਤਰ੍ਹਾਂ ਵਰਤ ਸਕਦੇ ਹੋ ਅਤੇ ਉਹਨਾਂ ਵਿੱਚ ਜਾ ਆ ਸਕਦੇ ਹੋ । ਜਿਵੇਂ ਕਿ ਡਾਊਨਲੋਡ , ਬੁੱਕਮਾਰਕ , ਅਤੀਤ , ਐਡ- ਆਨ , ਸਿੰਕ ਅਤੇ ਸੈਟਿੰਗ । [ ਨਵਾਂ ਟੈਬ ਪੇਜ਼ ] ਅਸੀਂ ਤੁਹਾਡੇ ਨਵੇਂ ਟੈਬ ਪੇਜ਼ ਲਈ ਵੀ ਕਈ ਸੁਧਾਰ ਸ਼ਾਮਿਲ ਕੀਤੇ ਹਨ । ਨਵੇਂ ਟੈਬ ਪੇਜ਼ ਨਾਲ , ਤੁਸੀਂ ਸੌਖੀ ਤਰ੍ਹਾਂ ਆਪਣੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਖੋਲ੍ਹੀਆਂ ਸਾਇਟਾਂ ਨੂੰ ਇੱਕ ਕਲਿੱਕ ਨਾਲ ਖੋਲ੍ਹ ਸਕਦੇ ਹੋ । ਨਵੇਂ ਟੈਬ ਪੇਜ਼ ਦੀ ਵਰਤੋਂ ਸ਼ੁਰੂ ਕਰਨ ਲਈ , ਆਪਣੇ ਬਰਾਊਜ਼ਰ ਦੇ ਉੱਤੇ ´+ ' ਨੂੰ ਕਲਿੱਕ ਕਰਕੇ ਨਵੀਂ ਟੈਬ ਬਣਾਉ । ਨਵਾਂ ਟੈਬ ਪੇਜ਼ ਨੂੰ ਤੁਹਾਡੇ ਬੇਨਜ਼ੀਰ ਪੱਤੀ ਅਤੀਤ ਤੋਂ ਤੁਹਾਡੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ ਉੱਤੇ ਵਰਤੀਆਂ ਵੈੱਬਸਾਇਟਾਂ ਲਈ ਥੰਮਨੇਲ ਵਜੋਂ ਵੇਖਾਇਆ ਜਾਵੇਗਾ । ਤੁਸੀਂ ਆਪਣੇ ਨਵੇਂ ਟੈਬ ਪੇਜ਼ ਵਿੱਚ ਥੰਮਨੇਲ ਨੂੰ ਅੱਗੇ- ਪਿੱਛੇ ਰੱਖਣ ਕੇ ਆਪਣੀ ਲੋੜ ਮੁਤਾਬਕ ਬਦਲ ਵੀ ਸਕਦੇ ਹੋ । ਸਾਇਟ ਨੂੰ ਕਿਸੇ ਥਾਂ ਉੱਤੇ ਪੱਕਾ ਕਰਨ ਲਈ ਪਿੰਨ ਉੱਤੇ ਕਲਿੱਕ ਕਰੋ ਜਾਂ ਸਾਇਟ ਨੂੰ ਬੰਦ ਕਰਨ ਲਈ ´X ' ਬਟਨ ਨੂੰ ਦੱਬੋ । ਤੁਸੀਂ ਖਾਲੀ ਟੈਬ ਪੇਜ਼ ਉੱਤੇ ਵਾਪਸ ਜਾਣ ਲਈ ਪੇਜ਼ ਦੇ ਸੱਜੇ ਪਾਸੇ ਉੱਤੇ ´ਗਰਿੱਡ´ ਆਈਕਾਨ ਨੂੰ ਕਲਿੱਕ ਕਰ ਸਕਦੇ ਹੋ । ਹੁਣੇ ਨਵਾਂ ਫਾਇਰਫਾਕਸ ਲਵੋ ਅਤੇ ਇਹ ਨਵੇਂ ਫੀਚਰਾਂ ਨੂੰ ਅੱਜ ਹੀ ਵਰਤਣਾ ਸ਼ੁਰੂ ਕਰੋ !

# fil/dbmMP3rgEv50.xml.gz
# pan/dbmMP3rgEv50.xml.gz


(src)="1"> Twitter
(src)="2"> Binabago nito ang lahat
(src)="3"> Dito ka pumupunta upang tumawa
(trg)="1"> ਟਵਿੱਟਰ ਇਹ ਹਰ ਚੀਜ਼ ਬਦਲ ਰਿਹਾ ਹੈ ! ਇੱਥੇ ਤੁਸੀਂ ਹੱਸਣ ਲਈ ਜਾਂਦੇ ਹੋ , ਇੱਥੇ ਤੁਸੀਂ ਰੋਣ ਲਈ ਜਾਂਦੇ ਹੋ , ਇੱਥੇ ਤੁਸੀਂ ਤਜਰਬੇ ਤੇ ਸਾਂਝਾ ਕਰਨ ਲਈ ਜਾਂਦੇ ਹੋ ਨੇਤਾਵਾਂ , ਪ੍ਰਸਿੱਧ ਹਸਤੀਆਂ , ਸੰਗੀਤਕਾਰਾਂ , ਸੰਸਾਰ ਦੇ ਮੋਢੀਆਂ , ਦੋਸਤਾਂ , ਖਿਡਾਰੀਆਂ , ਪੁਲਾੜ ਯਾਤਰੀ , ਵਿਗਿਆਨੀਆਂ , ਖ਼ਬਰ ਦੇ ਸਰੋਤਾਂ ਤੇ ਪ੍ਰੋਫੈਸਰਾਂ ਨਾਲ ਜੁੜਦੇ ਹੋ । ਜਦੋਂ ਕੋਈ ਨਵੀਂ ਖ਼ਬਰ ਆਉਂਦੀ ਹੈ ਤਾਂ ਤੁਸੀਂ ਟਵਿੱਟਰ ਖੋਲ੍ਹਦੇ ਹੋ । ਜਦੋਂ ਤੁਸੀਂ ਗਲੋਬਲ ਰੁਝਾਨ ਵੇਖਣੇ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਟਵਿੱਟਰ ਨੂੰ ਵੇਖਦੇ ਹੋ । ਅਤੇ ਜਦੋਂ ਮਾਂ ਦਾ ਦਿਨ ਹੁੰਦਾ ਏ , ਅਤੇ ਤੁਸੀਂ ਆਪਣੀ ਮਾਂ ਲਈ ਆਪਣੇ ਪਿਆਰ ਨੂੰ ਦੱਸਣਾ ਚਾਹੁੰਦੇ ਹੋ , ਤੁਸੀਂ ਆਪਣੀ ਮਾਂ ਨੂੰ ਟਵਿੱਟ ਇੰਝ ਲਿਖ ਕੇ ਭੇਜਦੇ ਹੋ ... ਨਹੀਂ ! ਰੁਕੋ ! ਕੀ ਤੁਸੀਂ ਕਰਨ ਜਾ ਰਹੇ ਹੋ ???? ਆਪਣੀ ਮਾਂ ਨੂੰ ਕਾਲ ਕਰੋ ! ********* ਮੇਰੇ ਵੱਲ ਇੰਝ ਨਾ ਵੇਖੋ ! ਤੁਹਾਨੂੰ ਹਰੇਕ ਚੀਜ਼ ਲਈ ਇੰਟਰਨੈੱਟ ਦੀ ਲੋੜ ਨਹੀਂ ਹੈ ! ਟਵਿੱਟਰ ਇੱਥੇ ਹੀ ਰਹੇਗਾ , ਜਦੋਂ ਤੁਸੀਂ ਵਾਪਿਸ ਆਉਂਗੇ । ਪਰ , ਜਾ ਕੇ ਆਪਣੀ ਮਾਂ ਨੂੰ ਕਾਲ ਕਰੋ ! ਇਹ Twitter Inc ਵਲੋਂ ਲੋਕਾਂ ਦੀ ਸੇਵਾ ਵਿੱਚ ਐਲਾਨ ਹੈ ।