# pa/docmessages/kdebase-runtime/faq_about.xml.gz
# zh_TW/docmessages/kdebase-runtime/faq_about.xml.gz


(src)="s1"> ਇਸ < acronym > FAQ < acronym > ਬਾਰੇ
(trg)="s1"> 關於此 FAQ

(src)="s2"> ਇਸ < acronym > FAQ < acronym > ਨਾਲ ਸਹਾਇਤਾ ਕਰਨ ਲਈ ਮੈਂ ਕੀ ਕਰ ਸਕਦਾ ਹਾਂ ?
(trg)="s2"> 我要怎麼幫忙這份 FAQ ?

(src)="s3"> ਪਹਿਲਾਂ ਤਾਂ ਜੇਕਰ ਤੁਸੀਂ ਕੋਈ ਗਲਤੀ ਲੱਭਦੇ ਹੋ ਤਾਂ ਸਾਨੂੰ ਭੇਜੋ , ਕੋਈ ਜੋ ਵੀ ਤੁਹਾਡੇ ਕੋਲ ਹੋਵੇ , ਦਾ ਵੀ ਸਵਾਗਤ ਕੀਤਾ ਜਾਵੇਗਾ । ਚੰਗਾ ਤਾਂ ਇਹ ਹੋਵੇਗਾ , ਕਿ ਤੁਸੀਂ ਉਹ ਹਰ ਚੀਜ਼ ਸਾਨੂੰ ਭੇਜ ਦਿਉ , ਜੋ ਤੁਹਾਨੂੰ ਸਪਸ਼ਟ ਨਾ ਹੋਵੇ , ਅਤੇ ਜੇਕਰ ਸੰਭਵ ਹੋਵੇ ਤਾਂ ਉਸ ਦਾ ਬੇਹਤਰੀਨ ਹੱਲ ਵੀ ਸਾਨੂੰ ਭੇਜੋ । ਸਾਡਾ ਈ- ਪੱਤਰ ਸਿਰਨਾਵਾਂ faq@ kde. org ਹੈ ।
(trg)="s3"> 首先, 將任何您找到的錯誤告訴我們。 此外, 您也可以給我們任何建議, 還有您覺得不清楚的地方也一起告訴我們, 可以的話, 更希望您告訴我們要怎麼做才更好。 我們的電子郵件地址是 : faq@ kde. org 。

(src)="s4"> ਦੂਜਾ , ਤੁਸੀਂ ਅਕਸਰ ਪੁੱਛੇ ਜਾਦੇ ਸਵਾਲਾਂ ਦੇ ਹੱਲ , ਜੋ ਕਿ < acronym > FAQ < acronym > ਵਿੱਚ ਸ਼ਾਮਿਲ ਨਹੀਂ ਹਨ , ਭੇਜ ਸਕਦੇ ਹੋ । ਅਸੀਂ ਉਹਨਾਂ ਨੂੰ ਜਿੰਨਾ ਛੇਤੀ ਹੋ ਸਕੇ , ਸ਼ਾਮਿਲ ਕਰ ਲਵਾਂਗੇ ।
(trg)="s4"> 其次, 對於那些還沒有收錄到此 FAQ 的常見問題, 請將您的解決方法告訴我們。 我們會盡快放進來 。

(src)="s5"> ਅੰਤ ਵਿੱਚ , ਪਰ ਆਖਰੀ ਨਹੀਂ , ਇਹ FAQ ਦਾ ਪੂਰਾ ਇਸਤੇਮਾਨ ਕਰੋ । ਇਹ FAQ ਨੂੰ ਕਈ & kde ; ਮੇਲਿੰਗ ਲਿਸਟਾਂ ਅਤੇ ਨਿਊਜ਼- ਗਰੁੱਪਾਂ ਉੱਤੇ ਸਵਾਲ ਪੁੱਛਣ ਤੋਂ ਪਹਿਲਾਂ ਚੱਜ ਨਾਲ ਪੜ੍ਹੋ ( ਅਤੇ ਹੋਰ ਢੁੱਕਵੇਂ ਦਸਤਾਵੇਜ਼ ਵੀ )
(trg)="s5"> 最後, 請好好利用此 FAQ 。 在到各個 & kde ; 郵件論壇發問之前, 請先詳細閱讀此份 FAQ ( 還有其他相關文件 ) 。

(src)="s6"> ਤੁਸੀਂ ਵੀ FAQ ਪਰਬੰਧਕ ਬਣਨਾ ਚਾਹੁੰਦੇ ਹੋਵੇਗੇ । ਹੋਰ ਜਾਣਕਾਰੀ ਲਈ ਵੇਖੋ ।
(trg)="s6"> 您也許正考慮當 FAQ 的維護者。 詳情請參考 。

(src)="s7"> ਮੈਂ ਇੱਕ < acronym > FAQ < acronym > ਪ੍ਰਬੰਧਕ ਕਿਵੇਂ ਬਣ ਸਕਦਾ ਹਾਂ ?
(trg)="s7"> 我要怎麼成為 FAQ 維護者 ?

(src)="s8"> ਅਸਲ ਵਿੱਚ FAQ ਪਰਬੰਧਕ ਬਣਨਾ ਤਾਂ ਬਹੁਤ ਹੀ ਆਸਾਨ ਹੈ ਅਤੇ ਸਾਨੂੰ ਹਮੇਸ਼ਾਂ ਨੌਜਵਾਨਾਂ ਦੀ ਲੋੜ ਰਹਿੰਦੀ ਹੈ । : - ) ਸਿਰਫ਼ ਇੱਕ ਮੇਲ kde- doc- english@ kde. org ਉੱਤੇ ਭੇਜੋ ।
(trg)="s8"> 事實上, 這很容易, 我們也一直需要新血加入 。 : - ) 只要發一封電子郵件到 kde- doc- english@ kde. org 。

# pa/docmessages/kdebase-runtime/faq.xml.gz
# zh_TW/docmessages/kdebase-runtime/faq.xml.gz


(src)="s1"> & kde ; ਸਵਾਲ ਜਵਾਬ
(trg)="s1"> & kde ; 常見問題集

(src)="s2"> kde ; ਟੀਮ
(trg)="s2"> kde ; 開發團隊

(src)="s3"> APS Alam aalam@ users. sf. net Punjabi Translation
(trg)="s3"> Frank Weng franklin at goodhorse dot idv dot tw 文件翻譯

(src)="s4"> kde ; ਟੀਮ
(trg)="s4"> kde ; 開發團隊

(src)="s6"> < keyword > ਕੇਡੀਈ < keyword >
(trg)="s6"> KDE

(src)="s7"> ਸ- ਜ
(trg)="s7"> FAQ

(src)="s8"> ਸਵਾਲ
(trg)="s8"> 問

(src)="s9"> ਜਵਾਬ
(trg)="s9"> 答

(src)="s10"> ਮਾਣ ਤੇ ਲਾਇਸੈਂਸ
(trg)="s10"> 致謝名單與版權

(src)="s11"> ਮੌਜੂਦਾ & FAQ ; ਪ੍ਰਬੰਧਕ ਹਨ :
(trg)="s11"> 目前的 FAQ 維護者為 :

(src)="s12"> & J. Hall ; & J. Hall. mail ;
(trg)="s12"> & J. Hall ; & J. Hall. mail ;

(src)="s13"> ਇਸ & FAQ ; ਵਿੱਚ ਬਹੁਤੇ ਜਵਾਬ ਕਈ & kde ; ਮੇਲਿੰਗ ਲਿਸਟਾਂ ਅਤੇ ਨਿਊਜ਼ ਗਰੁੱਪਾਂ ਵਿੱਚੋਂ ਲਏ ਗਏ ਹਨ । ਇੱਥੇ ਬਹੁਤ ਧੰਨਵਾਦ ਤੁਹਾਡਾ ਸਭ ਦਾ ਹੈ , ਜਿੰਨਾਂ ਨੇ ਜਵਾਬਾਂ ਲਈ ਸਹਿਯੋਗ ਦਿੱਤਾ ਹੈ , ਜੋ ਕਿ ਆਖਰਕਾਰ ਇਸ & FAQ ; ਵਿੱਚ ਆਏ ਹਨ ।
(trg)="s13"> 在此份 FAQ 中的許多答案是由不同的 & kde ; 郵件論壇與新聞群組而來。 我們在此非常感謝這些曾經提供答案的各位 。

(src)="s14"> ਖਾਸ ਧੰਨਵਾਦ ਪੁਰਾਣੇ & FAQ ; ਪਰਬੰਧਕਾਂ , ਰੇਨੀਰ ਐਡਰੀਸ ਅਟੇ ਸ੍ਰੀਮਾਨ ਲੀ ਵੀ ਤਾਂਓਗ ਦਾ
(trg)="s14"> 特別感謝過去的 FAQ 維護者, Rainer Endres 與 Mr . Lee Wee Tiong

(src)="s15"> ਅਮਨਪ੍ਰੀਤ ਸਿੰਘ ਆਲਮ aalam@ redhat. com
(trg)="s15"> 翻譯 Frank Weng ( a. k. a . Franklin ) franklin at goodhorse dot idv dot tw

(src)="s16"> & underFDL ;
(trg)="s16"> & underFDL ;

# pa/docmessages/kdebase-runtime/faq_configkde.xml.gz
# zh_TW/docmessages/kdebase-runtime/faq_configkde.xml.gz


(src)="s1"> & kde; ਸੰਰਚਨਾ
(trg)="s1"> 設定 & kde ;

(src)="s2"> & kde ; ਰਾਹੀਂ ਇਸਤੇਮਾਲ ਹੋਣ ਵਾਲੀ ਭਾਸ਼ਾ ਮੈਂ ਕਿਵੇਂ ਨਿਰਧਾਰਿਤ ਕਰਾਂ ?
(trg)="s2"> 我要怎麼設定 & kde ; 使用的語言 ?

(src)="s3"> & kde ; ਦੇ ਸੁਨੇਹਿਆਂ ਵਿੱਚ ਵੇਖਾਉਣ ਲਈ ਭਾਸ਼ਾ ਨਿਰਧਾਰਿਤ ਕਰਨ ਲਈ ਦੋ ਢੰਗ ਹਨ :
(trg)="s3"> 有兩種方法設定 & kde ; 使用的語言 :

(src)="s4"> kde ; ਕੰਟਰੋਲ ਕੇਂਦਰ ਦੀ ਵਰਤੋਂ ਨਾਲ
(trg)="s4"> 用 kde ; 控制中心 來設定

(src)="s5"> kde ; ਕੰਟਰੋਲ ਕੇਂਦਰ ਚਾਲੂ ਕਰੋ ਅਤੇ ਖੇਤਰ & ਸਹੂਲਤਾਂ ਵਿੱਚੋਂ ਦੇਸ਼/ ਖੇਤਰ & ਭਾਸ਼ਾ ਦੀ ਚੋਣ ਕਰੋ । ਤੁਸੀਂ ਇੱਥੇ ਆਪਣੀ ਭਾਸ਼ਾ ਤੇ ਖੇਤਰ ਚੁਣ ਸਕਦੇ ਹੋ । ਜੇਕਰ & kde ; ਪਹਿਲਾਂ ਚੁਣੀ ਭਾਸ਼ਾ ਵਿੱਚ ਅਨੁਵਾਦ ਨਾ ਲੱਭ ਸਕੇ ਤਾਂ ਇਹ ਮੂਲ ਭਾਸ਼ਾ ਤੇ ਵਾਪਿਸ ਆ ਜਾਦਾ ਹੈ । ਇਹ ਅਕਸਰ ਅੰਗਰੇਜ਼ੀ( ਅਮਰੀਕਾ ) ਹੁੰਦੀ ਹੈ ।
(trg)="s5"> 叫出 kde ; 控制中心 , 選擇 區域性 & 易用性 中的 國家、 地區 & 語言 選單。 您可以選擇您的語言與所在區域。 如果 & kde ; 找不到您所選擇語言的翻譯, 它會改用預設的語言, 通常是( 美式) 英文 。

(src)="s6"> & kde ; ਵਿੱਚ ਭਾਸ਼ਾ ਚੋਣ ਲਈ kde ; ਕੰਟਰੋਲ ਕੇਂਦਰ ਪਸੰਦੀਦਾ ਢੰਗ ਹੈ ।
(trg)="s6"> 要在 & kde ; 中要選擇使用的語言, 建議最好使用 kde ; 控制中心 。

(src)="s7"> KDE_ LANG ਵਾਤਾਵਰਣ ਮੁੱਲ ਦਾ ਇਸਤੇਮਾਲ ਕਰਕੇ
(trg)="s7"> 使用 KDE_ LANG 環境變數

(src)="s8"> ਦੂਜਾ ਢੰਗ ਹੈ , ਆਪਣੇ ਸਿਸਟਮ ਤੇ ਮਿਆਰੀ ਲੋਕੇਲ ਨਿਰਧਾਰਿਤ ਕਰਨਾ । ਭਾਸ਼ਾ ਇਸਤੇਮਾਲ ਕਰਨ ਲਈ , ਸਿਰਫ KDE_ LANG ਲੋੜ ਅਨੁਸਾਰ ਨਿਰਧਾਰਿਤ ਕਰੋ । ਉਦਾਹਰਨ ਲਈ , ਜੇਕਰ ਤੁਹਾਡੀ ਸ਼ੈੱਲ bash ਹੈ ਤਾਂ , ਪੰਜਾਬੀ ਭਾਸ਼ਾ ਇਸਤੇਮਾਲ ਕਰਨ ਲ਼ਈ export KDE_ LANG =pa_ IN. UTF- 8 ਚਲਾਉ ।
(trg)="s8"> 第二種方法是使用您系統中的標準區域設定。 要改變語言, 只要設定 KDE_ LANG 環境變數。 例如, 如果您的 shell 是使用 bash , 則執行 export KDE_ LANG =zh_ TW. UTF- 8 就可以將使用的語言設定為繁體中文( 使用 UTF- 8 編碼 ) 。

(src)="s9"> ਕੀ & kde ; ਲਈ ਅੰਤਰਰਾਸ਼ਟਰੀ ਕੀਬੋਰਡ ਤਬਦੀਲ ਕਰਨ ਲਈ ਕੋਈ ਕੀ- ਬੋਰਡ ਤਬਦੀਲੀਕਾਰ ਹੈ ?
(trg)="s9"> 在 & kde ; 中可以將鍵盤切換為國際鍵盤嗎 ?

(src)="s10"> ਹਾਂ , ਤੁਸੀਂ ਇਸ ਨੂੰ kde ; ਕੰਟਰੋਲ ਕੇਂਦਰ ਵਿੱਚੋਂ ਖੇਤਰ & ਸਹੂਲਤਾਂ ਰਾਹੀਂ ਕੀ- ਬੋਰਡ ਖਾਕਾ ਸੰਰਚਨਾ ਸਫੇ ਰਾਹੀਂ ਸੰਰਚਿਤ ਕਰ ਸਕਦੇ ਹੋ ।
(trg)="s10"> 有的。 您可以用 kde ; 控制中心 裡的 區域性 & 易用性 , 鍵盤佈局 設定頁來設定 。

(src)="s11"> ਮੈਂ ਇੱਕ ਮਿਆਰੀ ਪਾਠ ਲਾੱਗਆਨ ਪਰਦੇ ਨੂੰ & kde ; ਲਾੱਗਆਨ ਪਰਦੇ ਨਾਲ ਕਿਵੇਂ ਤਬਦੀਲ ਕਰ ਸਕਦਾ ਹਾਂ ?
(trg)="s11"> 我要怎麼將標準文字登入螢幕換成 & kde ; 登入螢幕 ?

(src)="s12"> ਤੁਹਾਡੇ ਵਿਕ੍ਰੇਤਾ/ UNIX ; ਨੇ ਇਸ ਨੂੰ ਤਬਦੀਲ ਕਰਨ ਲਈ ਆਪਣੇ ਸੰਦ ਦਿੱਤੇ ਹੋ ਸਕਦੇ ਹਨ ( ਉਦਾਹਰਨ ਲਈ & SuSE ; & Linux ; ਤੇ YaST ) ਇਹ & kde ; ਲਾੱਗਆਨ ਪਰਦਾ ਯੋਗ ਕਰਨ ਲਈ ਸਭ ਤੋਂ ਆਸਾਨ ਢੰਗ ਹੈ । ਪਰ , ਜੇਕਰ ਕੁਝ ਕਾਰਨਾਂ ਕਰਕੇ ਤੁਸੀਂ ਇਹਨਾਂ ਸੰਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਹੋ ਤਾਂ , ਹੇਠ ਦਿੱਤੀਆਂ ਹਦਾਇਤਾਂ ਸਹਾਇਕ ਹੋ ਸਕਦੀਆਂ ਹਨ ।
(trg)="s12"> 您的系統可能有自己的工具來改變此設定 , ( 例如在 & SuSE ; & Linux ; 中使用 YaST ) 。 通常這是最安全的方法。 不過, 如果您不希望使用這些工具, 底下的這些說明也許有點幫助 。

(src)="s14"> & kdm ; ਦੀ ਸਥਿਤੀ ਤੁਹਾਡੇ ਸਿਸਟਮ ਤੇ ਵੱਖਰੀ ਹੋ ਸਕਦੀ ਹੈ ।
(trg)="s14"> 注意您的系統中的 & kdm ; 檔的位置可能跟範例不同 。

(src)="s15"> ਤਬਦੀਲੀਆਂ ਨੂੰ ਤਰੁੰਤ ਪ੍ਰਭਾਵੀ ਕਰਨ ਲਈ ਸ਼ੈੱਲ ਪ੍ਰਾਉਟ ਤੇ init 5 ( RedHat ; ਸਿਸਟਮਾਂ ਲਈ ) ਲਿਖੋ ।
(trg)="s15"> 要讓此變更立即生效, 在命令列中輸入 init 5 ( RedHat ; 系統上) 即可 。

(src)="s16"> ਇੱਕ ਗਰਾਫਿਕਲ ਲਾੱਗਆਨ ਨੂੰ ਪਹਿਲਾਂ ਜਾਂਚ ਕੀਤੇ ਬਿਨਾਂ ਚਾਲੂ ਕਰਨਾ ਬੜਾ ਖਤਰਨਾਕ ਹੈ । ਜੇਕਰ ਇਹ ਅਸਫਲ ਰਿਹਾ ਤਾਂ , ਤੁਹਾਡੇ ਲਈ ਇਹ ਮੁੜ ਪ੍ਰਾਪਤ ਕਰਨਾ ਬੜਾ ਮੁਸ਼ਕਿਲ ਹੋ ਸਕਦਾ ਹੈ ...
(trg)="s16"> 不過如果沒有先試看看能不能用就啟動圖形登入介面, 是有不少風險的。 如果不能用的話, 要回到原來的設定得花一番手腳 ...

(src)="s18"> ਮੈਂ & kde ; ਸਰੂਪ ਬਾਰੇ ਜਾਣਕਾਰੀ ਕਿੱਥੇ ਪ੍ਰਾਪਤ ਕਰ ਸਕਦਾ ਹਾ ?
(trg)="s18"> 我要到哪裡去找關於 & kde ; 佈景主題的資訊 ?

(src)="s20"> ਮੈਂ & MIME ; ਕਿਸਮਾਂ ਕਿਵੇਂ ਤਬਦੀਲ ਕਰ ਸਕਦਾ ਹਾਂ ?
(trg)="s20"> 我要怎麼修改 & MIME ; 類型 ?

(src)="s22"> & kde ; ( kdm ; ) ਮੇਰਾ . bash_ profile ਪ੍ਰੋਫਾਇਲ ਨਹੀਂ ਪੜਦਾ !
(trg)="s22"> & kde ; ( kdm ; ) 沒有讀取我的 . bash_ profile 檔 !

(src)="s24"> ਮੈਂ & kde ; ਵਿੱਚ & TrueType ; ਫੋਂਟ ਕਿਵੇਂ ਇਸਤੇਮਾਲ ਕਰਾਂ ?
(trg)="s24"> 我要怎麼在 & kde ; 中使用 ITrueType ; 字型 ?

(src)="s26"> ਜੇ ਤੁਸੀਂ & TrueType ; ਫੋਂਟ ਨੂੰ & Microsoft ; & Windows ; ਤੋਂ ਲੈਕੇ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ XF86Config ਫਾਇਲ ਨੂੰ ਫੋਂਟ ਫੋਲਡਰ ਤੋਂ ਲੈਕੇ ਫੋਂਟ ਵਰਤਣ ਵਾਸਤੇ ਸੋਧੋ । ਫੇਰ ਸਿਰਫ਼ & kde ; ਨੂੰ ਇਨ੍ਹਾਂ ਨਵੇਂ ਫੋਂਟਾਂ ਬਾਰੇ ਫੋਂਟ ਪਰਸ਼ਾਸ਼ਕ ਸਹੂਲਤ ਨਾਲ ਜਾਣਕਾਰੀ ਦਿਓ ।
(trg)="s26"> 如果您有從 & Microsoft; Windows ; 來的 & TrueType ; 字型, 請編輯 XF86Config 檔, 從字型資料夾中取得字型, 然後用字型管理工具告訴 & kde ; 使用這些新字型 。

(src)="s27"> ਕੀ & kde ; ਵਿੱਚ ਯੂਰੋ ਨਿਸ਼ਾਨ ਭਰਨਾ , ਵੇਖਣਾ ਅਤੇ ਇਸਤੇਮਾਲਕ ਕਰਨਾ ਸੰਭਵ ਹੈ ?
(trg)="s27"> 可以在 & kde ; 中輸入、 顯示與使用歐元符號嗎 ?

(src)="s28"> ਹਾਂ ਅਤੇ ਨਹੀਂ ਵੀ । ਵਧੇਰੇ ਜਾਣਕਾਰੀ ਲਈ ਇਹ ਵੇਖੋ : http : // www. koffice. org/ kword/ euro. php
(trg)="s28"> 可以, 也不可以。 詳情請參考 http : // www. koffice. org/ kword/ euro. php 。

(src)="s29"> ਮੈਂ ਇੱਕ ਕਾਰਜ ਨੂੰ & kde ; ਦੀ ਸ਼ੁਰੂਆਤ ਤੇ ਕਿਵੇਂ ਚਲਾ ਸਕਦਾ ਹਾਂ ?
(trg)="s29"> 我要怎麼在 & kde ; 啟動時執行程式 ?

(src)="s31"> ਜੇ ਤੁਸੀਂ ਚਾਹੁੰਦੇ ਹੋ ਕਿ & kde ; ਸ਼ੁਰੂ ਹੋਣ ਨਾਲ ਹੀ ਕੋਈ ਕਾਰਜ ਚੱਲ ਤਾਂ ਤੁਸੀਂ ਆਟੋ- ਸਟਾਰਟ ਫੋਲਡਰ ਦੀ ਵਰਤੋਂ ਕਰਨਾ ਚਾਹੋਗੇ । ਆਟੋ- ਸਟਾਰਟ ਫੋਲਡਰ ਵਿੱਚ ਇੰਦਰਾਜ਼ ਜੋੜਨ ਲਈ :
(trg)="s31"> 如果您希望在 & kde ; 啟動後執行程式, 您可以用 自動啟動 目錄。 要在 自動啟動 目錄中增加項目 :

(src)="s32"> & konqueror ; ਖੋਲੋ ।
(trg)="s32"> 開啟 & konqueror ; 。

(src)="s33"> ਮੁੱਖ- ਪੱਟੀ ਤੋਂ ਜਾਓ ਸਵੈ- ਚਾਲਿਤ ਚੁਣੋ ।
(trg)="s33"> 從選單中選擇 移至 自動啟動 。

(src)="s36"> ਮੈਂ ਇੱਕ ਸਮੇਂ ਇੱਕ ਤੋਂ ਵੱਧ ਉਪਭੋਗੀਆਂ ਨੂੰ ਕਿਵੇਂ ਲਾਗਇਨ ਕਰਨ ਦੇ ਸਕਦਾ ਹਾਂ ? ਕੀ & kde ; ਤੇਜ਼ ਉਪਭੋਗੀ ਸਵਿੱਚ ਕਰਨ ਲਈ ਸਹਿਯੋਗ ਹੈ ?
(trg)="s36"> 我要怎麼允許一個以上的使用者同時登入? kde ; 可以做 快速使用者切換 嗎 ?

(src)="s40"> ਮੈਂ & LMB ; ਨੂੰ ਵਿਹੜੇ ਵਿੱਚ ਕਿਤੇ ਵੀ ਦਬਾਉਣਾ ਚਾਹੁੰਦਾ ਹਾਂ ਅਤੇ K ਮੇਨੂੰ ਵੇਖਾਈ ਦੇਵੇ ।
(trg)="s40"> 我想在桌面上任何地方點選滑鼠左鍵叫出 K 選單 。

(src)="s41"> kde ; ਕੰਟਰੋਲ ਕੇਂਦਰ ਖੋਲ੍ਹੋ ਅਤੇ ਡੈਸਕਟਾਪ ਰੱਵਈਆ ਚੁਣੋ । ਤੁਸੀਂ ਡੈਸਕਟਾਪ\ t ( ਡਿਸਕਟਾਪ ) ਉੱਤੇ ਮਾਊਸ ਦਬਾ ਕੇ ਰਵੱਈਆ ਚੁਣ ਸਕਦੇ ਹੋ । ਇੱਕ ਇੱਕਲੇ & LMB ; ਦਬਾਉਣ ਨਾ K ਮੇਨੂ ਖੋਲ੍ਹਣ ਲਈ , ਖੱਬਾ ਬਟਨ ਲੇਬਲ ਇੰਦਰਾਜ਼ ਕਾਰਜ ਮੇਨੂ ਲਈ ਚੁਣੋ ।
(trg)="s41"> 開啟 kde ; 控制中心 , 選擇 桌面 行為 。 您現在可以選擇桌面上滑鼠點選的行為。 若您想要用單擊滑鼠左鍵開啟 K 選單, 則修改 左鍵 項目為 應用程式選單 。

# pa/docmessages/kdebase-runtime/faq_contrib.xml.gz
# zh_TW/docmessages/kdebase-runtime/faq_contrib.xml.gz


(src)="s1"> ਯੋਗਦਾਨ
(trg)="s1"> 貢獻

(src)="s2"> ਮੈਂ & kde ; ਲਈ ਯੋਗਦਾਨ ਕਿਵੇਂ ਪਾ ਸਕਦਾ ਹਾਂ ?
(trg)="s2"> 我要怎麼貢獻給 & kde ; ?

(src)="s3"> & kde ; ਇੱਕ ਮੁਫਤ ਸਾਫਟਵੇਅਰ ਪ੍ਰੋਜੈਕਟ ਹੈ , ਜੋ ਕਿ ਸਵੈ- ਸੇਵੀ ਯੋਗਦਾਨ ਰਾਹੀ ਹੀ ਤਿਆਰ ਕੀਤਾ ਜਾਦਾ ਹੈ । ਹਰ ਕਿਸੇ ਦਾ & kde ; ਵਿੱਚ ਯੋਗਦਾਨ ਪਾਉਣ ਲਈ ਸਵਾਗਤ ਹੈ । ਨਾ ਸਿਰਫ ਪ੍ਰੋਗਰਾਮਰਾਂ ਦੀ ਹੀ ਸਵਾਗਤ ਹੈ । & kde ; ਨੂੰ ਉੱਨਤ ਕਰਨ ਲਈ ਤੁਹਾਡੀ ਸਹਾਇਤਾ ਪ੍ਰਾਪਤ ਕਰਨ ਦੇ ਕਈ ਢੰਗ ਹਨ :
(trg)="s3"> & kde ; 是一個自由軟體專案, 由許多志願貢獻者建構而成。 所有人都能對 & kde ; 有所貢獻。 不只是程式設計師, 還有很多其他方法可以協助改進 & kde ; 。

(src)="s4"> ਸਾਫਟਵੇਅਰ ਜਾਂਚ ਲਈ
(trg)="s4"> 測試軟體 。

(src)="s5"> ਬੱਗ ਜਾਣਕਾਰੀ ਭੇਜੋ । ਵਧੇਰੇ ਜਾਣਕਾਰੀ ਲਈ ਇਹ ਵੇਖੋ ਮੈਂ ਇੱਕ ਬੱਗ ਜਾਣਕਾਰੀ ਕਿਵੇਨ ਭੇਜਾ ?
(trg)="s5"> 送出錯誤回報。 關於這一點, 您可以參考 我要怎麼送出錯誤報告 ? 。

(src)="s6"> ਦਸਤਾਵੇਜ਼ ਜਾਂ ਸਹਾਇਤਾ ਫਾਇਲਾਂ ਲਿਖਣਾ । ਤੁਸੀਂ kde ; ਸੰਪਾਦਕ ਟੀਮ ਮੁੱਖ ਸਫ਼ਾ ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।
(trg)="s6"> 撰寫文件或說明檔。 您可以參考 kde ; Editiorial Team Home Page 。

(src)="s7"> ਕਾਰਜ , ਦਸਤਾਵੇਜ਼ ਅਤੇ ਸਹਾਇਤਾ ਫਾਇਲਾਂ ਦਾ ਅਨੁਵਾਦ । ਇਸ ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ kde ; ਅਨੁਵਾਦਕਾਂ ਤੇ ਦਸਤਾਵੇਜ਼ੀਆਂ ਦੀ ਵੈੱਬ ਸਾਇਟ
(trg)="s7"> 翻譯程式、 文件與說明檔。 您可以參考 The & kde ; Translators ' and Documents ' Web Site 。

(src)="s8"> ਆਈਕਾਨ ਬਣਾਉ ਜਾਂ ਧੁਨੀ ਪ੍ਰਭਾਵ ਪੈਦਾ ਕਰੋ । ਹੋਰ ਜਾਣਕਾਰੀ ਪ੍ਰਾਪਤ ਕਰਨ ਲਈ kde ; ਕਲਾਕਾਰ ਸਫਾ ਵੇਖੋ ।
(trg)="s8"> 畫一些很棒的圖示或合成音效。 您可以參考 kde ; artists page 。

(src)="s10"> ਨਵੇਂ & kde ; ਕਾਰਜ ਵਿਕਾਸ । ਵਧੇਰੇ ਜਾਣਕਾਰੀ ਲਈ ਵੇਖੋ ।
(trg)="s10"> 撰寫新的 & kde ; 應用程式。 詳情請參考 。

(src)="s11"> ਬੇਸ਼ਕ , ਸਰਪਰਸਤਾਂ ਦਾ ਵੀ ਸਵਾਗਤ ਹੈ । : - )
(trg)="s11"> 當然, 我們也很歡迎贊助者 。 : - )

(src)="s13"> ਮੈਂ ਇੱਕ ਬੱਗ ਜਾਣਕਾਰੀ ਕਿਵੇਂ ਭੇਜੋ ?
(trg)="s13"> 我要怎麼送出錯誤回報 ?

(src)="s14"> http : // bugs. kde. org ਤੇ ਇੱਕ ਬੱਗ ਜਾਂਚ ਸਿਸਟਮ ਹੈ । ਸਿਸਟਮ ਫੀਚਰ ਇੱਕ ਸਹਾਇਕ ਹੈ , ਜੋ ਕਿ ਨਵੀਂ ਬੱਗ ਜਾਣਕਾਰੀ ਪ੍ਰਾਪਤ ਕਰਨ ਅਤੇ ਸਭ ਪ੍ਰਾਪਤ ਬੱਗਾਂ ਦੀ ਸੂਚੀ ਵੇਖਾਉਣ ਲਈ ਸਹਾਇਕ ਹੈ ।
(trg)="s14"> 有一個錯誤追蹤系統, 在 http : // bugs. kde. org 。 此系統有一個精靈, 能協助您送出新的錯誤報告, 並列出所有已知的錯誤 。

(src)="s16"> ਮੈਂ & kde ; ਲਈ ਪ੍ਰੋਗਰਾਮ ਬਣਾਉਣਾ ਚਾਹੁੰਦਾ ਹੈ । ਮੈਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ ?
(trg)="s16"> 我要為 & kde ; 寫程式。 我應該怎麼做 ?

(src)="s22"> ਮੈਂ & kde ; SVN ਲਈ ਅਧਿਕਾਰ ਕਿਵੇਂ ਪ੍ਰਾਪਤ ਕਰਾਂ ?
(trg)="s22"> 我要怎麼存取 & kde ; SVN ?

(src)="s25"> ਮੈਂ SVN ਰਿਪੋਜ਼ਟਰੀ ਲਈ ਸਿਰਫ਼ ਪੜ੍ਹਨ ਲਈ ਕਿਵੇਂ ਵਰਤ ਸਕਦਾ ਹਾਂ ?
(trg)="s25"> 我可以以唯讀模式讀取 SVN 的主目錄嗎 ?

(src)="s27"> ਕੀ & kde ; ਲਈ ਕੋਈ SVN ਪ੍ਰਤੀਬਿੰਬ ਸਾਇਟਾਂ ਹਨ ?
(trg)="s27"> 有任何 & kde ; 的 SVN 鏡射站台嗎 ?

(src)="s28"> ਨਹੀਂ , ਇਸ ਸਮੇਂ & kde ; ਲਈ ਕੋਈ ਅਗਿਆਤ SVN ਨਹੀਂ ਹੈ । ਜੇ ਤੁਸੀਂ ਇੱਕ ਬਣਾਉਣਾ ਚਾਹੁੰਦੇ ਹੋ ਤਾਂ sysadmin@ kde. org ਨਾਲ ਸੰਪਰਕ ਕਰੋ ।
(trg)="s28"> 沒有。 目前沒有匿名的 & kde ; SVN 鏡射站台。 如果您有興趣設立一個這樣的鏡射站台, 請與 sysadmin@ kde. org 聯絡 。

(src)="s29"> ਮੈਂ & kde ; ਕਾਰਜਾਂ ਦਾ ਆਪਣੀ ਮਾਂ- ਬੋਲੀ ਵਿੱਚ ਅਨੁਵਾਦ ਕਿਵੇਂ ਕਰ ਸਕਦਾ ਹਾਂ ?
(trg)="s29"> 我要怎麼將 & kde ; 程式翻譯成我的母語 ?

(src)="s30"> kde ; ਅਨੁਵਾਦਕ ਅਤੇ ਦਸਤਾਵੇਜ਼ੀ ਵੈੱਬ ਸਾਇਟ ਨੂੰ ਵੇਖੋ ਕਿ ਤੁਹਾਡਾ ਕਾਰਜ ਕਿਤੇ ਪਹਿਲਾਂ ਹੀ ਅਨੁਵਾਦ ਤਾਂ ਨਹੀਂ ( ਅਕਸਰ ਹੁੰਦਾ ਹੈ ) । ਨਹੀਂ ਤਾਂ ਤੁਸੀਂ ਉੱਥੇ ਇਹ ਜਾਣਕਾਰੀ ਵੇਖ ਸਕਦੇ ਹੋ ਕਿ ਤੁਸੀਂ ਕਿਵੇਂ ਕਰ ਸਕਦੇ ਹੋ ।
(trg)="s30"> 請參考 The & kde ; Translators ' and Documenters ' Web Site 來看是否已經有您的母語的翻譯( 大部份的語言都有 ) 。 沒有的話, 您也可以在那裡找到如何翻譯的相關資訊 。

# pa/docmessages/kdebase-runtime/faq_desktop.xml.gz
# zh_TW/docmessages/kdebase-runtime/faq_desktop.xml.gz


(src)="s1"> ਡੈਸਕਟਾਪ
(trg)="s1"> 桌面

(src)="s2"> ਮੈਂ ਡੈਸਕਟਾਪ ਵਿੱਚ ਕਾਰਜ ਕਿਵੇਂ ਸ਼ਾਮਿਲ ਕਰ ਸਕਦਾ ਹਾਂ ?
(trg)="s2"> 我要怎麼將應用程式新增到桌面 ?

(src)="s3"> ਸਿਰਫ਼ K ਮੇਨੂ ਵਿੱਚੋਂ ਲੋੜੀਦਾ ਕਾਰਜ ਚੁਣੋ ਅਤੇ ਡੈਸਕਟਾਪ ' ਚ ਸੁੱਟ ਦਿਓ ।
(trg)="s3"> 只要從 K 選單中選擇想要的程式, 然後拖曳到桌面即可 。

(src)="s5"> ਮੈਂ ਡੈਸਕਟਾਪ ਤੋਂ ਜੰਤਰ ਕਿਵੇਂ ਮਾਊਟ/ ਅਨਮਾਊਟ ਕਰ ਸਕਦਾ ਹਾਂ ?
(trg)="s5"> 我要怎麼從桌面掛載/ 卸載裝置 ?

(src)="s6"> ਪਹਿਲਾਂ , ਜਾਂਚ ਲਵੋ ਕਿ ਤੁਹਾਨੂੰ ਢੁੱਕਵਾਂ ਜੰਤਰ ਇੱਕ ਉਪਭੋਗੀ ਦੇ ਤੌਰ ਉੱਤੇ mount / umount ਕਰਨ ਦੀ ਆਗਿਆ ਹੈ ।
(trg)="s6"> 首先, 確定您可以以使用者身份執行 mount 與 umount 。

(src)="s8"> ਆਈਕਾਨ ਕਿੱਥੇ ਹੁੰਦੇ ਹਨ ?
(trg)="s8"> 圖示都放在哪裡 ?

(src)="s10"> ਮੈਂ & kde ; ਵਿੱਚ ਮਾਊਸ ਦੇ ਸਕਰੋਲ ਪਹੀਏ ਨੂੰ ਕਿਵੇਂ ਵਰਤ ਸਕਦਾ ਹਾਂ ?
(trg)="s10"> 我要怎麼在 & kde ; 中使用滑鼠滾輪 ?

(src)="s12"> ਮੈਂ ਖਾਸ ਡੈਸਕਟਾਪ ਵਿੱਚ ਕਾਰਜ ਕਿਵੇਂ ਚਲਾ ਸਕਦਾ ਹਾਂ ?
(trg)="s12"> 我要怎麼叫出在特定桌面的應用程式 ?

(src)="s16"> ਮੇਰੀ ਫਾਇਲਾਂ ਕਿੱਥੇ ਸੰਭਾਲਾ ਤਾਂ ਕਿ ਉਹਨਾਂ ਨੂੰ ਡੈਸਕਟਾਪ ਵਿੱਚ ਸਿੱਧੀਆਂ ਹੀ ਵੇਖ ਸਕਾਂ ?
(trg)="s16"> 如果我要讓檔案直接出現在桌面上, 我要把檔案存在哪裡 ?

(src)="s17"> $ HOME / Desktop ਤੁਹਾਨੂੰ ਆਪਣੀਆਂ ਫਾਇਲਾਂ ਸੰਭਾਲਣ ਉਪਰੰਤ ਆਪਣਾ ਡੈਸਕਟਾਪ ਤਾਜ਼ਾ ਕਰਨ ਦੀ ਲੋੜ ਹੋਵੇਗੀ ।
(trg)="s17"> $ HOME / Desktop 。 您可能在儲存檔案之後需要刷新桌面 。

(src)="s18"> ਮੈਂ ਆਪਣੇ ਡੈਸਕਟਾਪ ਤੋਂ ਰੱਦੀ ਦਾ ਆਈਕਾਨ ਹਟਾ ਦਿੱਤਾ ਹੈ । ਮੈਂ ਵਾਪਿਸ ਕਿਵੇਂ ਲਿਆ ਸਕਦਾ ਹਾਂ ?
(trg)="s18"> 我從桌面上刪除了資源回收桶的圖示了。 我要怎麼把它弄回來 ?

# pa/docmessages/kdebase-runtime/faq_filemng.xml.gz
# zh_TW/docmessages/kdebase-runtime/faq_filemng.xml.gz


(src)="s1"> ਫਾਇਲ ਮੈਨੇਜਰ
(trg)="s1"> 檔案管理員

(src)="s2"> & kde ; ਦਾ ਫਾਇਲ ਮੈਨੇਜਰ & konqueror ; ਹੈ । & konqueror ; ਦਾ ਮੁੱਖ ਸਫ਼ਾ http : // www. konqueror. org ਹੈ , ਜਿੱਥੇ ਕਿ & konqueror ; ਖਾਸ ਸਵਾਲ- ਜਾਵਬ ਮਿਲ ਸਕਦੇ ਹਨ ।
(trg)="s2"> & kde ; 的檔案管理員為 & konqueror ; 。 konqueror ; 的首頁會落在 http : // www. konqueror. org , 您可以在那裡找到一份 & konqueror ; 的 FAQ 。

(src)="s3"> ਮੈਂ & konqueror ; ਵਿੱਚ ਫੋਲਡਰ ਦਰਿਸ਼ ਕਿਵੇਂ ਤਬਦੀਲ ਕਰ ਸਕਦਾ ਹਾਂ ?
(trg)="s3"> 我要怎麼在 & konqueror ; 中變更資料夾的圖示 ?

(src)="s4"> ਫੋਲਡਰ ਤੇ ਸੱਜਾ ਬਟਨ ਦਬਾਉ , ਵਿਸ਼ੇਸਤਾ ਚੁਣੋ , ਵਾਰਤਾਲਾਪ ਵਿੱਚ ਉੱਭਰਨ ਵਾਲੇ ਵੱਡੇ ਆਈਕਾਨ ਤੇ ਕਲਿੱਕ ਕਰੋ , ਅਤੇ ਹੋਰ ਆਈਕਾਨ ਚੁਣੋ ।
(trg)="s4"> 在資料夾上點擊滑鼠右鍵, 選擇 內容 , 再點擊對話框中的大圖示並選擇其它圖示 。

(src)="s6"> ਮੈਂ & konqueror ; ਨਾਲ ਨਾ- ਗੁੰਮਨਾਮ & konqueror ; ਸੰਚਾਰ ਕਿਵੇਂ ਕਰ ਸਕਦਾ ਹਾਂ ?
(trg)="s6"> 我要怎麼用konqueror ; 來做非匿名的 & FTP ; 傳輸 ?

(src)="s8"> ਮੈਂ & konqueror ; ਲਈ ਸ਼ੁਰੂਆਤੀ ਫੋਲਡਰ ਕਿਵੇਂ ਨਿਰਧਾਰਿਤ ਕਰ ਸਕਦਾ ਹਾਂ ?
(trg)="s8"> 我要怎麼指定 & konqueror ; 的啟始資料夾 ?

(src)="s10"> ਮੈਂ ਫਾਇਲ ਦਾ ਨਾਂ ਤਬਦੀਲ ਕਿਵੇਂ ਕਰਾਂ ?
(trg)="s10"> 我要怎麼變更檔名 ?

(src)="s12"> ਮੇਰੇ ਸੱਜਾ- ਬਟਨ ਦਬਾਉਣ ਵਾਲੇ ਮੇਨੂ ਵਿੱਚੋਂ ਹਟਾਓ ਇੰਦਰਾਜ਼ ਕਿੱਧਰ ਗਿਆ ?
(trg)="s12"> 我的滑鼠右鍵叫出來的選單裡的「 刪除」 跑哪裡去了 ?

(src)="s14"> ਮੈਂ ਉਹਨਾਂ ਕਾਰਜਾਂ ਦੀ ਸੰਰਚਨਾ ਕਿਵੇਂ ਕਰਾਂ , ਜਿਨਾਂ ਨੂੰ & konqueror ; ਵੱਖਰੀ ਕਿਸਮ ਦੀਆਂ ਫਾਇਲ਼ਾਂ ਖੋਲਣ ਲਈ ਇਸਤੇਮਾਲ ਕਰਦਾ ਹੈ ?
(trg)="s14"> 我要怎麼設定 & konqueror ; 開啟不同型態檔案時使用的程式 ?

(src)="s17"> ਮੈਂ & konqueror ; ਨੂੰ ਇੱਕ ਵਾਰ ਦਬਾ ਕੇ ਫਾਇਲ ਖੋਲ੍ਹਣ ਦੀ ਬਜਾਏ ਦੋ ਵਾਰ ਦਬਾ ਕੇ ਖੋਲ੍ਹਣ ਲਈ ਕਿਵੇਂ ਸੰਰਚਿਤ ਕਰ ਸਕਦਾ ਹਾਂ ?
(trg)="s17"> 我要怎麼設定 & konqueror ; , 讓它改成用雙擊來開啟檔案而非單擊 ?

(src)="s21"> & konqueror ; ਵਿੱਚ , ਸੈਟਿੰਗ ਕੋਨਕਿਊਰੋਰ ਸੰਰਚਨਾ ਉੱਤੇ ਜਾਓ ਅਤੇ ਤਦ ਫਾਇਲ ਸਬੰਧ ਸਫ਼ਾ ਖੋਲ੍ਹੋ
(trg)="s21"> 在 & konqueror ; 中, 到 設定 設定 Konqueror 中的 檔案關聯 。

(src)="s22"> ਲੜੀ ਝਲਕ ਵਿੱਚ inode - > ਡਾਇਰੈਕਟਰੀ ਖੋਲ੍ਹੋ ।
(trg)="s22"> 在樹狀圖中開啟 inode - > directory 。

(src)="s24"> ਚੱਲਣਯੋਗ ਲਾਇਨ ਵਿੱਚ % i ਅਤੇ % m ਕਿੱਥੇ ਹੈ ?
(trg)="s24"> 在執行列中的 % i 與 % m 是什麼意思 ?

(src)="s28"> ਮੈਂ & konqueror ; ਨੂੰ ਇੱਕ ਮੇਨੂ ਪੱਟੀ ਤੋਂ ਬਿਨਾਂ ਸ਼ੁਰੂ ਕਿਵੇਂ ਕਰ ਸਕਦਾ ਹਾਂ ? ਜਦੋਂ ਮੇਨੂ ਪੱਟੀ ਓਹਲੇ ਹੁੰਦੀ ਹੈ ਤਾਂ ਮੈਂ ਵੇਖੋ ਪ੍ਰੋਫਾਇਲ ਸੰਭਾਲ ਨਹੀਂ ਸਕਦਾ ਹਾਂ !
(trg)="s28"> 我要怎麼讓 & konqueror ; 啟動時不要有選單列? 沒有選單列時我無法儲存檢視設定檔 !

(src)="s29"> ਇਸ ਦਾ ਸਭ ਤੋਂ ਸੌਖਾ ਢੰਗ ਹੈ & konqueror ; ਦੀ ਸੰਰਚਨਾ ਫਾਇਲ ਨੂੰ ਸੋਧਣਾ । ਹੇਠ ਦਿੱਤੀਆਂ ਲਾਇਨਾਂ ~ / . kde/ share/ config/ konquerorrc ' ਚ ਜੋੜ ਦਿਓ :
(trg)="s29"> 最簡單的方法是手動編輯 & konqueror ; 的設定檔。 將底下這一行加到 ~ / . kde/ share/ config/ konquerorrc :

(src)="s30"> [ KonqMainWindow ] MenuBar=Disabled
(trg)="s30"> [ KonqMainWindow ] MenuBar=Disabled

(src)="s31"> & konqueror ; ਨੂੰ ਮੁੜ- ਚਾਲੂ ਕਰਨ ਨਾਲ ਮੇਨੂ- ਪੱਟੀ ਓਹਲੇ ਹੋ ਜਾਵੇਗੀ ।
(trg)="s31"> 並重新啟動 & konqueror ; , 則選單列就會隱藏起來 。

# pa/docmessages/kdebase-runtime/faq_getkde.xml.gz
# zh_TW/docmessages/kdebase-runtime/faq_getkde.xml.gz


(src)="s1"> & kde ; ਲੈਣਾ
(trg)="s1"> 取得 & kde ;