# pa/2018_04_28_314_.xml.gz
# ur/2018_01_20_2219_.xml.gz


(src)="1.1"> ਪਾਕਿਸਤਾਨੀਆਂ ਦੀ ਮੰਗ # ਜੈਨਬ ਲਈ ਇਨਸਾਫ਼ , 7 ਸਾਲਾ ਬੱਚੀ ਨਾਲ ਕਸੂਰ ਵਿਚ ਬਲਾਤਕਾਰ ਅਤੇ ਕਤਲ
(trg)="1.2"> انسٹاگرام سے # جسٹس فور زینب کے ساتھ پوسٹ کی گئی تصاویر کا سکرین شاٹ ۔

(src)="2.1"> ਸੱਤ ਸਾਲਾ ਬੱਚੀ ਦੇ ਅਗ ਼ ਵਾਹ , ਜਿਨਸੀ ਤਸ਼ੱਦਦ ਅਤੇ ਕਤਲ ਦੇ ਬਾਅਦ ਪਾਕਿਸਤਾਨੀਆਂ ਨੇ ਤੇਜ ਼ -ਰੌ ਇਨਸਾਫ ਼ ਅਤੇ ਮੁਜ਼ਰਿਮ ਨੂੰ ਮਿਸਾਲੀ ਦੰਡ ਦੇਣ ਦੀ ਮੰਗ ਕੀਤੀ ਹੈ ।
(trg)="3.1"> زینب انصاری کی لاش صوبہ پنجاب کے ضلع قصور میں ایک کچرا کندی سے 9 جنوری کو ملی ۔

(src)="3.1"> ਜੈਨਬ ਅੰਸਾਰੀ ਦੀ ਲਾਸ਼ 9 ਜਨਵਰੀ ਨੂੰ ਇੱਕ ਕੂੜੇ ਦੇ ਢੇਰ ਵਿਚੋਂ ਪੰਜਾਬ ਸੂਬੇ ਦੇ ਕਸੂਰ ਜ਼ਿਲ ੍ ਹੇ ਵਿੱਚ ਮਿਲੀ । ਜੈਨਬ 4 ਦਿਨ ਤੋਂ ਬੇਪਤਾ ਸੀ । ਪੋਸਟਮਾਰਟਮ ਦੇ ਮੁਤਾਬਕ ਛੋਟੀ-ਉਮਰ ਬੱਚੀ ਨੂੰ ਬਲਾਤਕਾਰ ਦੇ ਬਾਅਦ ਗਲ ਘੁੱਟ ਕੇ ਮਾਰਿਆ ਗਿਆ ਸੀ ।
(trg)="5.2"> زینب کے کیس سے وسیح پیمانے پر غصے کی لہر کیوں دوڑی ؟

(src)="5.1"> ਛੇਤੀ ਹੀ ਪੂਰੇ ਮੁਲਕ ਵਿੱਚ ਮੁਜ ਼ ਾਹਿਰਿਆਂ ਦਾ ਸਿਲਸਲਾ ਸ਼ੁਰੂ ਹੋ ਗਿਆ , ਅਤੇ11 ਜਨਵਰੀ ਨੂੰ ਵਿਦਿਆਰਥੀ , ਵਕੀਲ ਅਤੇ ਹੋਰ ਲੋਕਾਂ ਨੇ ਹਾਕਮ ਲੋਕਾਂ ਉੱਤੇ ਦਬਾਓ ਬਰਕ ਼ ਰਾਰ ਰੱਖਣ ਲਈ ਸੜਕਾਂ ਦਾ ਰੁਖ਼ ਕੀਤਾ ।
(trg)="5.4"> زینب پر جنسی تشدد کرکے قتل کرنے والے کی تصویر واضح طور پر کھینچی گئی ہے ۔

(src)="8.1"> ਕਾਰਕੁਨ ਅਤੇ ਵਕੀਲ ਜਿਬਰਾਨ ਨਾਸਿਰ ਨੇ ਪਾਕਿਸਤਾਨ ਵਿਚ ਜਿਨਸੀ ਸ ਼ ੋਸ ਼ ਣ ਬਾਰੇ ਟੈਬੂ ਤੋੜਨ ਬਾਰੇ ਗੱਲ ਕੀਤੀ :
(trg)="7.5"> سوشل میڈیا کا # زینب کے لئے انصاف کا مطالبہ

(src)="11.1"> ਕੁਝ ਲੋਕਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ' ਤੇ ਜ ਼ ੋਰ ਦਿੱਤਾ ਤਾਂ ਜੋ ਉਹ ਅਪਰਾਧੀਆਂ ਦੀ ਰਿਪੋਰਟ ਕਰਨ ਵਿੱਚ ਮਦਦ ਕਰ ਸਕਣ :
(trg)="9.2"> " جنسی تشدد پر بات کرو-اس رواج کو ختم کرو !

(src)="11.3"> ਜ ਼ ੈਨਬ ਦੇ ਕਾਤਲ ਅਤੇ ਬਲਾਤਕਾਰੀ , ਜਾਂ ਦੂਜੇ ਬੱਚਿਆਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਫੜ ਲੈਣਾ ਹੇ ਕਾਫ ਼ ੀ ਨਹੀਂ ਹੈ , ਸਗੋਂ ਸਾਡੇ ਬੱਚਿਆਂ ਨੂੰ ਬਚਾਉਣਾ ਹੈ । ਅਤੇ ਇਹ ਮਾਪਿਆਂ ਦੀ ਪਹਿਲੀ ਜ ਼ ਿੰਮੇਵਾਰੀ ਹੈ , ਅਤੇ ਫਿਰ ਰਾਜ ਦੀ । # JusticeForZainab
(trg)="9.9"> زینب کے قاتلوں کو پکڑنا یا باقی بچوں کے قاتلوں کو پکڑنا کافی نہیں ہے ٬ بلکہ اپنے بچوں کی حفاظت کرنا ہے ۔

(src)="15.1"> ਹੋਰਨਾਂ ਨੇ ਜ ਼ ੈਨਬ ਨੂੰ ਇਨਸਾਫ ਼ ਦੀ ਮੰਗ ਕਰਦੇ ਹੋਏ ਆਪਣੇ ਆਪ ਦੀ ਫੋਟੋਆਂ ਪੋਸਟ ਕੀਤੀਆਂ ਹਨ :
(trg)="9.12"> باقیوں نے زینب کے لئے انصاف کا مطالبہ کرتےہوئے اپنی تصاویر لگائیں :

(src)="15.4"> ਜਦੋਂ ਜਨਤਾ ਦਾ ਧਿਆਨ ਜ ਼ ੈਨਬ ਦੇ ਮਾਮਲੇ ' ਤੇ ਜ ਼ ੋਰ ਨਾਲ ਫੋਕਸ ਸੀ , ਤਾਂ ਪੰਜਾਬ ਦੇ ਫੈਸਲਾਬਾਦ , ਦੇ ਦਿਜਕੋਟ ਸ ਼ ਹਿਰ ਵਿਚ 15 ਸਾਲ ਦੇ ਲੜਕੇ ਫੈਜ ਼ ਾਨ ਦੀ ਲਾਸ ਼ ਇਕ ਖੇਤ ਵਿਚੋਂ ਮਿਲੀ ਸੀ । ਉਸ ਤੇ ਜਿਨਸੀ ਹਮਲੇ ਕੀਤੇ ਗਏ ਸਨ ਅਤੇ ਫਿਰ ਮਾਰ ਦਿੱਤਾ ਗਿਆ ਸੀ ।
(trg)="9.13"> زینب کے بارے میں سن کر دل ٹوٹ گیا - 7 سالہ بچی قصور ، پاکستان میں تشدد کے بعد قتل کر دیا ۔

(src)="16.1"> ਇਹ ਗੰਭੀਰ ਚੇਤਾਵਨੀ ਹੈ ਕਿ ਬੱਚਿਆਂ ਦੀ ਸੁਰੱਖਿਆ ਕਿੰਨੀ ਮਹੱਤਵਪੂਰਣ ਹੈ ।
(trg)="9.17"> تمام بچوں کے لئے انصاف

# pa/2018_02_28_211_.xml.gz
# ur/2018_02_21_2231_.xml.gz


(src)="1.1"> “ ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ ? ” : ਸੀਰੀਆ ਦੇ ਘਿਰੇ ਹੋਏ ਇਲਾਕੇ ਪੂਰਬੀ ਗੂਤਾ ਤੋਂ ਇੱਕ ਨਰਸ ਦਾ ਹਲਫ਼ੀਆ ਬਿਆਨ
(trg)="1.3"> محمد ربیٰ نے یہ تصویر دمشق میڈیا سنٹر کے لیے لی ۔

(src)="2.1"> ਅੱਗੇ ਬੇਰੀਨ ਹਸੂਨ ਦਾ ਹਲਫ਼ੀਆ ਬਿਆਨ ਹੈ ਜੋ ਕਿ ਸੀਰੀਆ ਦੇ ਘਿਰੇ ਹੋਏ ਜ਼ਿਲ ੍ ਹੇ ਪੂਰਬੀ ਗੂਤਾ ਦੇ ਹਰਸਤਾ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਮਾਂ ਅਤੇ ਨਰਸ ਹੈ , ਜਿੱਥੇ ਸੀਰੀਆ ਦੀ ਹਕੂਮਤ ਅਤੇ ਹੋਰ ਇਤਿਹਾਦੀ ਤਾਕਤਾਂ ਜ਼ੋਰਦਾਰ ਬੰਬਾਰੀ ਕਰ ਰਹੀਆਂ ਹਨ । ਪੂਰਬੀ ਗੂਤਾ , ਜੋ ਕਿ ਹਕੂਮਤ ਵਿਰੋਧੀ ਬਾਗੀਆਂ ਦੇ ਕਾਬੂ ਵਿੱਚ ਹੈ , ਉੱਤੇ 2013 ਦੇ ਅੰਤ ਤੋਂ ਸੀਰੀਆਈ ਹਕੂਮਤ ਅਤੇ ਇਤਿਹਾਦੀ ਤਾਕਤਾਂ ਵੱਲੋਂ ਘੇਰਾ ਪਾਇਆ ਹੋਇਆ ਹੈ ।
(trg)="8.2"> سردی ظالمانہ تھی ، ہماری ہڈیوں میں گھبراہٹ ہونے لگی ، اور اس سے کوئی فرق نہیں پڑا کہ ہم نے کتنی محنت کی ، ہم اپنے آپ کو گرم نہ کر سکیں ۔

(src)="13.1"> ਮੈਂ ਹਮੇਸ਼ਾ ਤੋਂ ਸਫ਼ਾਈ ਨੂੰ ਤਰਜੀਹ ਦਿੱਤੀ ਹੈ ਪਰ ਅੱਜ ਮੈਨੂੰ ਡਰ ਹੈ ਕਿ ਮੇਰੇ ਮੁੰਡੇ ਦੇ ਸਿਰ ਵਿੱਚ ਜੂੰਆਂ ਹਨ ।
(trg)="13.2"> خدا پلیز ، میری والدہ اور میرے والد کی حفاظت کریں ۔

(src)="15.1"> ਅਸੀਂ ਬੇਸਮੈਂਟ ਨੂੰ ਨਹੀਂ ਛੱਡ ਸਕਦੇ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਹਕੂਮਤ ਕਿਸ ਵੇਲੇ ਹਰਾਸਤਾ ਉੱਤੇ ਬੰਬਾਰੀ ਕਰ ਦਵੇ । ਬੰਬਾਰੀ ਨਿਰੰਤਰ ਚੱਲ ਰਹੀ ਸੀ , ਦਿਨ-ਰਾਤ । ਔਰਤਾਂ ਬੇਸਮੈਂਟ ਵਿੱਚੋਂ ਬਾਹਰ ਸਿਰਫ਼ ਆਪਣੇ ਬੱਚਿਆਂ ਲਈ ਖਾਣਾ ਬਣਾਉਣ ਲਈ ਨਿੱਕਲਦੀਆਂ , ਅਤੇ ਇਸੇ ਤਰ ੍ ਹਾਂ ਅਸੀਂ ਉਮ ਮੁਹੰਮਦ ਨੂੰ ਖੋਇਆ ।
(trg)="14.3"> خواتین اپنے بچوں کے کھانے کی تیاری کے علاوہ پناہ گاہیں نہیں چھوڑتی تھیں اور اس طرح ہم نے امِ محمد کو کھویا ۔

(src)="16.1"> ਉਮ ਮੁਹੰਮਦ ਮੇਰੀ 28 ਸਾਲਾ ਗਵਾਂਢਣ ਸੀ ।
(trg)="15.1"> امِ محمد میری 28 سالہ ہمسایہ دار تھی ۔

(src)="18.1"> ਹਰ ਕੋਈ ਸਹਿਮਿਆ ਹੋਇਆ ਸੀ ਅਤੇ ਸੰਭਵ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ । ਫਿਰ ਸਾਡੇ ਉੱਤੇ ਵਾਲੀ ਇਮਾਰਤ ਉੱਤੇ ਹਮਲਾ ਹੋਇਆ ਪਰ ਵਾਈਟ ਹੈਲਮੈੱਟਸ ਨਾਂ ਦੀ ਨਾਗਰਿਕ ਫ਼ੌਜ ਨੇ ਸਾਨੂੰ ਬਚਾਇਆ ।
(trg)="17.1"> ہر کوئی خوفزدہ تھا ، اور موت کا عنقریب انتظار کر رہا تھا ۔

(src)="22.1"> ਅਸੀਂ ਉਮ ਮੁਹੰਮਦ ਲਈ ਰੋ ਰਹੇ ਸੀ , ਅਤੇ ਇਸ ਲਈ ਕਿਉਂਕਿ ਅਸੀਂ ਡਰੇ ਹੋਏ ਸੀ । ਸਾਨੂੰ ਡਰ ਸੀ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ , ਅਤੇ ਕਿਤੇ ਸਾਡੇ ਬੱਚੇ ਵੀ ਮਾਂ ਵਿਹੂਣੇ ਹੋ ਜਾਣਗੇ ।
(trg)="18.1"> ہم بچوں کو دھول کے عارضی طور پر تلاش نہیں کر سکے تھے ۔

(src)="23.1"> ਅਸੀਂ ਇੱਕ ਦੂਜੇ ਦੇ ਬੱਚਿਆਂ ਦੇ ਵਿਹਾਰ , ਉਹਨਾਂ ਦੇ ਰੌਲੇ ਬਾਰੇ ਬਹਿਸਾਂ ਕੀਤੀਆਂ , ਅਤੇ ਕਦੇ-ਕਦੇ ਅਸੀਂ ਇੱਕ ਦੂਜੇ ਉੱਤੇ ਆਪਣਾ ਗੁੱਸਾ ਕੱਢਦੇ । ਬੇਸਮੈਂਟ ਵਿੱਚ ਰਹਿਣ ਦੀ ਘੁਟਣ ਕਰਕੇ ਅਸੀਂ ਇੱਕ ਦੂਜੇ ਉੱਤੇ ਗੁੱਸਾ ਹੁੰਦੇ । ਸ਼ੁਰੂ ਵਿੱਚ ਅਸੀਂ ਇਸ ਗੱਲ ਉੱਤੇ ਹੈਰਾਨ ਹੁੰਦੇ ਕਿ ਜਦੋਂ ਬੇਸਮੈਂਟ ਵਿੱਚ ਖਾਣਾ ਭੇਜਿਆ ਜਾਂਦਾ ਤਾਂ ਕਿਸ ਤਰ ੍ ਹਾਂ ਦਾ ਘੜਮਸ ਪੈ ਜਾਂਦਾ ਪਰ ਹੁਣ ਮੈਂ ਵੀ ਉਸ ਤਰ ੍ ਹਾਂ ਦੀ ਬਣ ਗਈ , ਸ਼ਾਇਦ ਉਸ ਤੋਂ ਵੀ ਮਾੜੀ , ਕਿਉਂਕਿ ਮੈਂ ਆਪਣੇ ਮੁੰਡੇ ਨੂੰ ਭੁੱਖਾ ਨਹੀਂ ਦੇਖ ਸਕਦੀ ।
(trg)="22.1"> ہم نے اپنے بچوں کے رویے پر انحصار کرتے ہوئے ، ان کی بے چینی ، اور بعض اوقات ہم ایک دوسرے پر بھاپ چھوڑ دیتے ، اپنے غصے کا اظہار کرتے ، اپنے احساسات کو اس اس تہہ خانے میں کچلنے پر بات کرتے ۔

(src)="26.1"> ਇੱਕ ਵਾਰ ਮੈਂ ਗਵਾਂਢੀਆਂ ਵਿੱਚੋਂ ਕਿਸੇ ਨੂੰ ਪੁੱਛਿਆ : ਕੀ ਅਸੀਂ ਸੱਚੀਂ ਜ਼ਿੰਦਾ ਹਾਂ ? ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ , ਆਏ ਇਹ ਕਿ ਅਸੀਂ ਇਹਨਾਂ ਬੇਸਮੈਂਟਾਂ ਵਿੱਚ ਜਿਉਂ ਰਹੇ ਹਾਂ ?
(trg)="23.2"> اور ہم نے ایک گروپ کے طور پر ایک معاہدے کیا کہ ہر دن دوسرے شخص کے لئے ایک ٹافی خریدیں گے ۔

# pa/2018_03_30_266_.xml.gz
# ur/2018_03_12_2243_.xml.gz


# pa/2018_08_31_599_.xml.gz
# ur/2018_04_07_2251_.xml.gz


(src)="1.1"> ਮਰਵੀਹ ਮਲਿਕ , ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ , ਆਪਣੀ ਕਮਿਊਨਿਟੀ ਪ ੍ ਰਤੀ ਸਮਾਜੀ ਦ ੍ ਰਿਸ਼ਟੀਕੋਣ ਤਬਦੀਲ ਕਰਨਾ ਚਾਹੁੰਦੀ ਹੈ
(trg)="2.7"> میں اس سفر میں خواجہ سراؤں کی زندگی بدلنے کے لیے نکلی ہوں ۔

(src)="1.2"> ਮਰਵੀਹ ਮਲਿਕ ਨੇ ਦੇਸ ਼ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣ ਕੇ ਪਾਕਿਸਤਾਨ ਦੀ ਮੀਡੀਆ ਇੰਡਸਟਰੀ ਵਿਚ ਇਤਿਹਾਸ ਸਿਰਜ ਦਿੱਤਾ ਹੈ ।
(trg)="2.11"> دوسرے طریقوں میں ، یہ پیچھے ہے ۔

(src)="2.2"> ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ - ਮਰਵੀਹ ਮਲਿਕ
(trg)="2.13"> مرویہ ملک کو مبارکباد ۔

(src)="2.8"> ਜਦੋਂ ਜੈਂਡਰ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ , ਪਾਕਿਸਤਾਨ ਦਾ ਮਿਸ ਼ ਰਤ ਰਿਕਾਰਡ ਹੈ ।
(trg)="2.15"> دوسرے طریقوں میں ، یہ پیچھے ہے ۔

(src)="4.1"> 2017 ਵਿੱਚ , ਪਾਕਿਸਤਾਨ ਨੇ ਤੀਜੇ ਲਿੰਗ ਦੇ ਨਿਸ ਼ ਾਨ ਵਜੋਂ X ਦੇ ਨਾਲ ਪਹਿਲਾ ਪਾਸਪੋਰਟ ਜਾਰੀ ਕੀਤਾ । ਅਤੇ ਇਸੇ ਸਾਲ ਪਹਿਲਾਂ , ਪਾਕਿਸਤਾਨ ਨੇ ਟਰਾਂਸਜੈਂਡਰ ਲੋਕਾਂ ਨੂੰ ਪਹਿਲਾਂ ਡ ੍ ਰਾਈਵਿੰਗ ਲਾਇਸੈਂਸ ਜਾਰੀ ਕੀਤਾ ਸੀ ।
(trg)="5.1"> لیکن خوجہ سرا لوگوں کو پاکستان میں تبعیض اور تشدد کا سامنا کرنا پڑتا ہے ۔