# fr/2017_10_30_217901_.xml.gz
# pa/2017_10_25_69_.xml.gz
(src)="1.1"> Tentés par un film chilien ?
(trg)="1.1"> ਚੀਲੇ ਦੀਆਂ 1,000 ਤੋਂ ਵੱਧ ਫ਼ਿਲਮਾਂ , ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਆਨਲਾਈਨ ਉਪਲਬਧ
(src)="1.2"> Plus de 1.000 courts et longs métrages sont disponibles en ligne gratuitement
(src)="1.3"> Le cinéma " Metro " à Santiago du Chili , en 1937 .
(trg)="1.2"> ਸੈਂਟੀਆਗੋ ਦੇ ਸ਼ਹਿਰ ਚੀਲੇ ਦਾ ਸਿਨੇਮਾ " ਮੈਟਰੋ " , 1937 . ਤਸਵੀਰ SantiagoNostalgico ਦੇ ਟਵਿੱਟਰ ਖਾਤੇ ਤੋਂ ਲਈ ਗਈ ਜੋ ਕ ੍ ਰੀਏਟਿਵ ਕਾਮਨਜ਼ ਲਸੰਸ ਅਧੀਨ ਮੌਜੂਦ ਹੈ ( CC BY-ND 2.0 ) ।
(src)="1.4"> Photographie issue du compte Flickr de SantiagoNostalgico , sous licence Creative Commons ( CC BY-ND 2.0 ) .
(src)="2.1"> Le site web Cinechile a rassemblé une liste de 1.171 productions chiliennes : des longs et courts métrages , des documentaires , des fictions , des films d' animation , de genres variés et de différentes époques .
(trg)="2.1"> ਵੈੱਬਸਾਈਟ ਸਿਨੇਚੀਲੇ ਵੱਲੋਂ ਚੀਲੇ ਦੀਆਂ 1171 ਫ਼ਿਲਮਾਂ ਆਨਲਾਈਨ ਉਪਲਬਧ ਗਈਆਂ ਹਨ । ਇਸ ਵਿੱਚ ਵੱਖ-ਵੱਖ ਯਾਨਰਾਂ ਅਤੇ ਚੀਲੇ ਦੇ ਇਤਿਹਾਸ ਦੇ ਵੱਖ-ਵੱਖ ਸਮਿਆਂ ਨਾਲ ਸੰਬੰਧਿਤ ਫ਼ੀਚਰ ਫ਼ਿਲਮਾਂ , ਦਸਤਾਵੇਜ਼ੀ ਫ਼ਿਲਮਾਂ ਅਤੇ ਐਨੀਮੇਸ਼ਨ ਫ਼ਿਲਮਾਂ ਸ਼ਾਮਿਲ ਹਨ । ਇਹਨਾਂ ਫ਼ਿਲਮਾਂ ਨੂੰ ਇਹਨਾਂ ਦੇ ਨਿਰਮਾਤਾਵਾਂ ਵੱਲੋਂ ਉਪਲਬਧ ਕਰਵਾਇਆ ਗਿਆ ਹੈ ਅਤੇ ਇਹਨਾਂ ਨੂੰ ਆਡੀਓਵਿਜ਼ੁਅਲ ਕਲਾਵਾਂ ਦੇ ਵਿਕਾਸ ਨਾਲ ਸੰਬੰਧਿਤ ਚੀਲੇ ਦੀਆਂ ਸੰਸਥਾਵਾਂ ਵੱਲੋਂ ਆਰਕਾਈਵ ਕੀਤਾ ਗਿਆ ਹੈ ।
(src)="3.1"> Le site explique :
(trg)="3.1"> ਵੈੱਬਸਾਈਟ ਵਿੱਚ ਲਿਖਿਆ ਗਿਆ ਹੈ :
(src)="3.2"> Ici , nous avons rassemblé 1.171 longs métrages de fiction , des documentaires et des courts métrages qui ont été mis en ligne de manière officielle par certains sites .
(trg)="3.2"> ਇਸ ਸਾਈਟ ਉੱਤੇ ਅਸੀਂ 1,171 ਫ਼ੀਚਰ ਫ਼ਿਲਮਾਂ , ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਨੂੰ ਅਧਿਕਾਰਿਕ ਤੌਰ ਉੱਤੇ ਆਨਲਾਈਨ ਉਪਲਬਧ ਕਰਵਾਇਆ ਗਿਆ ਹੈ । ਇਸ ਤੋਂ ਬਿਨਾਂ , ਅਸੀਂ ਹੇਠ ਲਿਖਤ ਵੈੱਬਸਾਈਟਾਂ ਦੇ ਮਹੱਤਵਪੂਰਨ ਕੰਮ ਨੂੰ ਵੀ ਮਾਨਤਾ ਦੇਣਾ ਚਾਹੁੰਦੇ ਹਾਂ : ਡਿਜੀਟਲ ਆਰਵਾਇਵ ਔਫ਼ ਨੈਸ਼ਨਲ ਫ਼ਿਲਮ ਲਾਈਬ ੍ ਰੇਰੀ , Cinetecavirtual.cl , Cinépata.com ਅਤੇ ਸੈਂਟੀਆਗੋ ਯੂਨੀਵਰਸਿਟੀ ਦੀ ਪੈਟਰੀਮੋਨੀਅਲ ਆਰਵਾਇਵ । ਇਸ ਤੋਂ ਇਲਾਵਾ , ਅਸੀਂ ਕਈ ਫ਼ਿਲਮ ਨਿਰਮਾਤਾਵਾਂ ਦੀਆਂ ਫ਼ਿਲਮਾਂ ਨੂੰ ਸ਼ਾਮਿਲ ਕੀਤਾ ਹੈ ਜਿਨ ੍ ਹਾਂ ਨੇ ਆਪਣੀਆਂ ਫ਼ਿਲਮਾਂ ਨੂੰ ਇੰਟਰਨੈੱਟ ਉੱਤੇ ਅਪਲੋਡ ਕੀਤਾ ਹੋਇਆ ਹੈ ।
# fr/2017_08_30_215186_.xml.gz
# pa/2017_10_26_72_.xml.gz
(src)="1.1"> Un caricaturiste politique malaisien fait un procès à la police pour arrestation illégale et saisie de ses livres
(trg)="2.1"> ਮਲੇਸ ਼ ੀਅਨ ਕਾਰਟੂਨਿਸਟ ਜ ਼ ੁਲਕੀਫਲੀ ਐਸ.ਐਮ. ਅਨੁਰਵਲ ਹੱਕ , ਜਿਸ ਨੂੰ ਵਧੇਰੇ ਜ਼ੁਨਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ , ਨੇ ਪੁਲਿਸ ਉੱਪਰ ਇੱਕ ਮੁਕੱਦਮਾ ਕੀਤਾ ਹੈ ਕਿ ਪੁਲਿਸ ਨੇ ਉਸਨੂੰ 17 ਦਸੰਬਰ , 2016 ਨੂੰ ਗ ੍ ਰਿਫ਼ਤਾਰ ਕੀਤਾ ਅਤੇ ਉਸਦੀਆਂ ਕਿਤਾਬਾਂ ਜ਼ਬਤ ਕਰ ਲਈਆਂ ।
(src)="1.2"> Zunar exige de la police qu' elle lui rende les 1.187 livres et les 103 t-shirts été saisis lors de son arrestation le 17 décembre 2016 .
(trg)="3.1"> ਜ਼ੁਨਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਇੱਕ ਫੰਡ ਰੇਸਿੰਗ ਆਯੋਜਨ ਦੌਰਾਨ ਉਸਦੀ ਗੈਰਕਾਨੂੰਨੀ ਗ ੍ ਰਿਫਤਾਰੀ ਕੀਤੀ ਅਤੇ ਉਸਦੀਆਂ 1187 ਕਿਤਾਬਾਂ ਅਤੇ 103 ਟੀਸ਼ਰਟਾਂ ਜ਼ਬਤ ਕਰ ਲਈਆਂ । ਉਸਨੇ ਮਾਮਲਾ ਦਾਇਰ ਕਰਨ ਦਾ ਕਾਰਨ ਦੱਸਿਆ :
(src)="3.4"> Qu' est ce qu' il y a de mal à cela ?
(trg)="3.2"> ਮੇਰੀਆਂ ਕਿਤਾਬਾਂ ਬੈਨ ਨਹੀਂ ਹਨ ਅਤੇ ਮੈਂ ਬਸ ਉਹਨਾਂ ਨੂੰ ਆਪਣੇ ਪ ੍ ਰਸ਼ੰਸਕਾਂ ਨੂੰ ਵੇਚ ਰਿਹਾ ਸੀ । ਇਸ ਵਿੱਚ ਗ਼ਲਤ ਕੀ ਹੈ ?
(src)="3.5"> Ces dernières années , Zunar a été arrêté plusieurs fois et accusé de sédition pour avoir produit des dessins critiquant les politiques du gouvernement , la restriction des libertés civiles et l' abus de pouvoir par la coalition dirigeante , qui domine la vie politique de la Malaisie depuis les années 1950 .
(trg)="3.3"> ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਉਹਨਾਂ ਦੇ ਕਾਰਟੂਨਾਂ ਦੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਜੁਨਾਰ ਨੂੰ ਦੇਸ਼ਧਰੋਹੀ ਦੇ ਇਲਜ਼ਾਮ ਹੇਠ ਗ ੍ ਰਿਫਤਾਰ ਕੀਤਾ ਗਿਆ ਹੈ । 1950 ਦੇ ਦਹਾਕੇ ਮਗਰੋਂ ਮਲੇਸ਼ੀਆ ਦੀ ਰਾਜਨੀਤੀ ਉੱਪਰ ਹਾਵੀ ਰਹੇ ਸੱਤਾਧਾਰੀ ਗਠਜੋੜ ਦੁਆਰਾ ਨਾਗਰਿਕ ਆਜ਼ਾਦੀ ਦਾ ਹਨਨ ਕਰਕੇ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ । ਰਾਸ਼ਟਰੀ ਸੁਰੱਖਿਆ ਦੇ ਨਾਂ ਉੱਤੇ ਜ਼ੁਨਾਰ ਦੀਆਂ ਕਈ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ ਹਨ । ਜ਼ੁਨਾਰ ਨੇ ਇਕ ਪ ੍ ਰੈੱਸ ਸੁਤੰਤਤਰਤਾ ਸੈਨਾਨੀ ਵਜੋਂ ਦੇਸ਼-ਵਿਦੇਸ਼ ਵਿਚ ਆਪਣੀ ਪਛਾਣ ਕਾਇਮ ਕੀਤੀ ਹੈ । ਉਸਨੂੰ ਪੱਤਰਕਾਰਾਂ ਨੂੰ ਸੁਰੱਖਿਅਾ ਦੇਣ ਵਾਲੀ ਇਕਾਈ ਮਨੁੱਖੀ ਅਧਿਕਾਰ ਸਮਿਤੀ ਅਤੇ ਕਾਰਟੂਨਿਸਟ ਨੈਟਵਰਕ ਇੰਟਰਨੈਸ਼ਨਲ ਤੋਂ ਵੀ ਸਰਾਹਨਾ ਮਿਲੀ ਹੈ ।
(src)="4.1"> Son arrestation du mois de décembre était liée à une enquête policière selon l' article 124C du Code Pénal pour “ activités néfastes à la démocratie parlementaire . ”
(trg)="4.1"> ਉਸਦੀ ਦਿਸੰਬਰ ਦੀ ਗ ੍ ਰਿਫਤਾਰੀ ਦੰਡਧਾਰਾ 124 C ਦੇ ਤਹਿਤ " ਸੰਸਦੀ ਲੋਕਤੰਤਰ ਲਈ ਹਾਨੀਕਾਰਕ ਗਤੀਵਿਧੀਆਂ ਲਈ " ਪੁਲਿਸ ਦੀ ਇਕ ਜਾਂਚ ਨਾਲ ਜੁੜੀ ਹੋਈ ਸੀ । ਛੇ ਘੰਟਿਆਂ ਦੀ ਪੁੱਛਤਾਛ ਮਗਰੋਂ ਉਹਨੇ ਪੁਲਿਸ ਨੇ ਉਸਨੂੰ ਦੱਸਿਆ ਕਿ " ਮੇਰੀਆਂ ਸਾਰੀਆਂ ਪੁਸਤਕਾਂ ਉੱਪਰ ਪ ੍ ਰਤੀਬੰਧ ਲਗਾਉਣ ਲਈ ਉਹ ਇਕ ਕਾਨੂੰਂਨ ਲਾਗੂ ਕਰਨਗੇ । " ਰਿਹਾਅ ਹੋਣ ਮਗਰੋਂ ਉਸਨੇ ਤੁਰੰਤ ਇਹ ਬਿਆਨ ਜਾਰੀ ਕੀਤਾ :
(src)="5.1"> Il a été interrogé pendant six heures et libéré après que les policiers lui ont dit qu' ils " appliqueront une loi afin de faire interdire ses livres . ”
(src)="6.1"> Peu après sa libération , il a déclaré :
(trg)="4.2"> ਮੈਂ ਆਪਣਾ ਪੱਖ ਰੱਖਣਾ ਚਾਹਾਂਗਾ : ਭ ੍ ਰਿਸ਼ਟਾਚਾਰ ਅਤੇ ਅਨਿਆਂ ਦਾ ਪਰਦਾਫਾਸ ਼ ਕਰਨ ਲਈ ਇੱਕ ਕਾਰਟੂਨਿਸਟ ਵਜੋਂ ਮੇਰੀ ਜ ਼ ਿੰਮੇਵਾਰੀ ਹੈ । ਕੀ ਮੈਨੂੰ ਜੇਲ ਜਾਣ ਤੋਂ ਡਰ ਲੱਗਦਾ ਹੈ ? ਹਾਂ , ਪਰ ਜ ਼ ਿੰਮੇਵਾਰੀ ਦਾ ਅਰਥ ਡਰ ਤੋਂ ਵੱਡਾ ਹੈ । ਤੁਸੀਂ ਮੇਰੇ ਕਿਤਾਬਾਂ ਤੇ ਪਾਬੰਦੀ ਲਗਾ ਸਕਦੇ ਹੋ , ਤੁਸੀਂ ਮੇਰੇ ਕਾਰਟੂਨ ਨੂੰ ਰੋਕ ਸਕਦੇ ਹੋ , ਪਰ ਤੁਸੀਂ ਮੇਰੇ ਮਨ ਨੂੰ ਰੋਕ ਨਹੀਂ ਸਕਦੇ । ਮੈਂ ਆਪਣੀ ਸਿਆਹੀ ਦੀ ਆਖਰੀ ਬੂੰਦ ਤਕ ਤਸਵੀਰ ਬਣਾਵਾਂਗਾ ।
(src)="6.5"> Oui , mais la responsabilité est plus grande que la peur .
(src)="6.6"> Vous pouvez interdire mes livres , vous pouvez interdire mes dessins mais vous ne pouvez pas interdire mon esprit .
(trg)="4.3"> ਜ ਼ ੁਨਾਰ ਸ ਼ ਾਇਦ ਪ ੍ ਰਧਾਨ ਮੰਤਰੀ ਅਤੇ ਸਰਕਾਰੀ ਮਾਲਕੀ ਵਾਲੀ ਇਕ ਕੰਪਨੀ 1ਐੱਮਡੀਬੀ ਨਾਲ ਸਬੰਧਤ ਭ ੍ ਰਿਸ ਼ ਟਾਚਾਰ ਦੇ ਘੁਟਾਲੇ ਦੀ ਗੱਲ ਕਰ ਰਿਹਾ ਹੈ । ਪ ੍ ਰਧਾਨ ਮੰਤਰੀ ਨੇ ਇਲਜ ਼ ਾਮ ਲਗਾਇਆ ਹੈ ਕਿ 1 ਐੱਮ ਡੀ ਬੀ ਦੁਆਰਾ ਕੀਤੇ ਗਏ ਗਲਤ ਅਸੰਤੋਖਜਨਕ ਵਪਾਰ ਰਾਹੀਂ 680 ਮਿਲੀਅਨ ਅਮਰੀਕੀ ਡਾਲਰ ( ਲਗਭਗ 4,524 ਕਰੋੜ ਰੁਪਏ ) ਦੀ ਹੇਰਾਫੇਰੀ ਕੀਤੀ ਗਈ ਹੈ ।
(src)="7.1"> N. Surendran , l' avocat de Zunar a expliqué que le dépôt de la plainte contre la police était destiné à alerter les autorités sur une autre arrestation illégale :
(trg)="5.1"> ਜ ਼ ੁਨਾਰ ਦੇ ਵਕੀਲ ਐੱਨ . ਸੁਰੇਂਦਰਨ ਨੇ ਕਿਹਾ ਕਿ ਪੁਲਿਸ ਵਿਰੁੱਧ ਕੇਸ ਦਰਜ ਕਰਨ ਦਾ ਇਰਾਦਾ ਅਧਿਕਾਰੀਆਂ ਨੂੰ ਜਾਣਬੁੱਝ ਕੇ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਗੈਰ ਕਾਨੂੰਨੀ ਗ ੍ ਰਿਫਤਾਰੀਆਂ ਵਿਰੁੱਧ ਚੇਤਾਵਨੀ ਚੇਤਾਵਨੀ ਦੇਣਾ ਹੈ :
(src)="7.2"> Il n' y aura plus de tolérance pour ce genre de comportement illicite contre une personne dont le seul délit et de critiquer les autorités .
(trg)="5.2"> ਸਰਕਾਰੀ ਅਧਿਕਾਰੀਅਾਂ ਦੁਆਰਾ ਆਲੋਚਨਾ ਨੁੰ ਜੁਰਮ ਮੰਨ ਕਿਸੀ ਵਿਅਕਤੀ ਖਿਲਾਫ ਕੀਤਾ ਜਾਣ ਵਾਲਾ ਅਜਿਹਾ ਗੈਰਕਾਨੂੰਨੀ ਵਿਵਹਾਰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ । ਇਹ ਹਰ ਮਲੇਸ ਼ ਿਆਈ ਦਾ ਜਮਹੂਰੀ ਹੱਕ ਹੈ ।
# fr/2017_08_23_214814_.xml.gz
# pa/2017_10_26_82_.xml.gz
(src)="1.1"> Une page d' espoir pour cette langue isolée du Népal grâce à un nouveau dictionnaire
(trg)="1.1"> ਨੇਪਾਲ ਦੀ ਇੱਕ ਮੂਲ ਭਾਸ਼ਾ ਜਿਸਦੇ ਸਿਰਫ਼ ਦੋ ਮਾਹਿਰ ਬੁਲਾਰੇ ਹਨ ਲਈ ਨਵਪ ੍ ਰਕਾਸ਼ਤ ਕੋਸ਼ ਬਣਿਆ ਹੈ ਆਸ ਦੀ ਕਿਰਨ
(src)="1.2"> Gyani Maiya Sen est l' une des deux personnes qui parlent le kusunda couramment .
(trg)="1.2"> ਗਿਆਨੀ ਮਾਇਆ ਸੇਨ " ਕੁਸੁੰਡਾ ਭਾਸ਼ਾ " ਦੇ ਦੋ ਮਾਹਿਰ ਬੁਲਾਰਿਆਂ ਵਿੱਚੋਂ ਇੱਕ ਹੈ । ਫੈਲਿਕਸ ਗਾਏਡਕੇ ਦੁਆਰਾ ਬਣਾਈ ਵੀਡੀਓ ਦਾ ਇੱਕ ਸਕਰੀਨਸ਼ੌਟ ।
(src)="2.1"> Un nouveau livre sur la langue kusunda , doublé d' un dictionnaire , vient de sortir .
(trg)="2.1"> ਨੇਪਾਲ ਦੀਆਂ ਕਈ ਖ਼ਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ , ਕੁਸੁੰਡਾ ਭਾਸ਼ਾ ਦੀ ਇੱਕ ਨਵਪ ੍ ਰਕਾਸ਼ਿਤ ਕਿਤਾਬ ਅਤੇ ਕੋਸ਼ ਦਾ ਇਸ ਭਾਸ਼ਾ ਨੂੰ ਜਿਉਂਦੇ ਰੱਖਣ ਵਿੱਚ ਮਦਦਗਾਰ ਹੋਵੇਗੀ । ਇਸ ਵਿਯੋਜਕ ਭਾਸ਼ਾ ਦੀ ਉਤਪਤੀ ਭਾਸ਼ਾ ਵਿਗਿਆਨੀਆਂ ਨੂੰ ਭੰਬਲ ਭੂਸੇ ਵਿੱਚ ਪਾ ਦਿੰਦੀ ਹੈ ਕਿਉਂਕਿ ਇਸਦਾ ਦੁਨੀਆਂ ਕਿਸੇ ਹੋਰ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ ।
(src)="2.2"> Le kusunda est l' une des langues népalaises en voie de disparition , et ce livre peut contribuer à l' empêcher de sombrer dans l' oubli .
(src)="2.3"> Les origines de cette langue isolée , qui ne comporte aucune relation manifeste avec aucune autre langue parlée sur terre , laisse toujours les linguistes perplexes .
(trg)="4.1"> ਗਿਆਨੀ ਮਾਇਆ ਸੇਨ " ਕੁਸੁੰਡਾ ਭਾਸ਼ਾ " ਦੇ ਦੋ ਮਾਹਿਰ ਬੁਲਾਰਿਆਂ ਵਿੱਚੋਂ ਇੱਕ ਹੈ । ਫੇਲਿਕਸ ਗਾਏਡਕੇ ਦੁਆਰਾ ਬਣਾਈ ਵੀਡੀਓ ਦਾ ਇੱਕ ਸਕਰੀਨਸ਼ੌਟ । cZv " > https : / / t.co / OFcXajCcZv pic.twitter.com / g6mt1fOejq — Thaha Khabar ( @ ThahaKhabar ) July 30 , 2017
(src)="2.4"> Il a fallu cinq ans de travail pour compiler ce dictionnaire de kusunda .
(trg)="4.2"> ਕੁਸੁੰਡਾ ਦਾ ਕੋਸ਼ ਤਿਆਰ ਕਰਨ ਲਈ 5 ਸਾਲਾਂ ਦੀ ਮਿਹਨਤ ਲੱਗੀ ।
(src)="2.5"> D'après le recensement de 2011 , la population kusunda se monte à 273 personnes au Népal et est la langue maternelle de 28 d' entre eux .
(src)="2.6"> Pourtant , des études de terrain suggèrent qu' il n' y a en réalité que 150 Kusundas et seulement 2 qui le parlent couramment .
(trg)="4.3"> ਭਾਵੇਂ 2011 ਦੀ ਜਨਗਣਨਾ ਦੇ ਮੁਤਾਬਕ ਨੇਪਾਲ ਵਿੱਚ ਕੁਸੁੰਡਾ ਲੋਕਾਂ ਦੀ ਆਬਾਦੀ 273 ਦੱਸੀ ਗਈ ਹੈ ਅਤੇ ਕੁਸੁੰਡਾ ਭਾਸ਼ਾ ਨੂੰ ਮਾਂ ਬੋਲੀ ਵਜੋਂ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ 28 ਦੱਸੀ ਗਈ ਹੈ , ਪਰ ਖੇਤਰੀ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਸਿਰਫ਼ 150 ਕੁਸੁੰਡਾ ਹਨ ਜਿਹਨਾਂ ਵਿੱਚੋਂ ਸਿਰਫ਼ ਦੋ ਮਾਹਿਰ ਬੁਲਾਰੇ ਹਨ ।
(src)="3.2"> Les Kusundas vivent dispersés dans différentes régions du pays et n' ont pas l' occasion de parler leur langue natale .
(src)="3.3"> Ils ont dû assimiler les pratiques culturelles des endroits où ils vivent à présent et en conséquence , ne parlent même pas leur langue chez eux .
(trg)="5.1"> ਕੁਸੁੰਡਾ ਇੱਕ ਮੌਖਿਕ ਭਾਸ਼ਾ ਹੈ ਜਿਸਦੀ ਕੋਈ ਲਿਪੀ ਨਹੀਂ ਹੈ ਅਤੇ ਨਾ ਹੀ ਹੀ ਇਸ ਵਿੱਚ ਕੋਈ ਲਿਖਤੀ ਰਿਕਾਰਡ , ਦਸਤਾਵੇਜ਼ ਜਾਂ ਕਿਤਾਬਾਂ ਉਪਲਬਧ ਨਹੀਂ ਹਨ । ਕੁਸੁੰਡਾ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੇ ਹੋਏ ਹਨ ਅਤੇ ਉਹਨਾਂ ਨੂੰ ਆਪਣੀ ਬੋਲੀ ਬੋਲਣ ਦਾ ਕੋਈ ਮੌਕਾ ਨਹੀਂ ਮਿਲਦਾ । ਉਹਨਾਂ ਨੂੰ ਆਪਣੀ ਮੌਜੂਦਾ ਰਹਾਇਸ਼ ਦੇ ਅਨੁਸਾਰ ਉਹਨਾਂ ਥਾਵਾਂ ਦੇ ਤੌਰ ਤਰੀਕੇ ਅਤੇ ਸਭਿਆਚਾਰਕ ਰਸਮੋ-ਰਿਵਾਜਾਂ ਵਿੱਚ ਢਲਣਾ ਪੈਂਦਾ ਹੈ । ਨਤੀਜੇ ਵਜੋਂ , ਕੁਸੁੰਡਾ ਲੋਕ ਆਪਣੀ ਮਾਂ ਬੋਲੀ ਆਪਣੇ ਘਰਾਂ ਵਿੱਚ ਵੀ ਨਹੀਂ ਬੋਲਦੇ ।
(src)="4.1"> Selon l' auteur Uday Raj Aaley , les deux seuls locuteurs en vie sont Gyani Maiya Sen Kusunda de Dang , âgée de 81 ans , et Kamala Sen Khatri de Rolpa , âgée de 48 ans .
(trg)="6.1"> ਉਦੇ ਰਾਜ ਆਲੇ , ਜੋ ਇਸ ਕਿਤਾਬ ਦਾ ਲੇਖਕ ਹੈ , ਦਾ ਦੱਸਣਾ ਹੈ ਕਿ ਦਾਂਗ ਜ਼ਿਲ ੍ ਹੇ ਦੀ 81 ਸਾਲਾਂ ਦੀ ਗਿਆਨੀ ਮਾਇਆ ਸੇਨ ਕੁਸੁੰਡਾ ਅਤੇ ਰੋਲਪਾ ਦੀ 48 ਸਾਲਾ ਦੀ ਕਮਲਾ ਸੇਨ ਖੱਤਰੀ ਇਸ ਭਾਸ਼ਾ ਦੀਆਂ ਦੋ ਬੁਲਾਰਣਾਂ ਹਨ । ਇਸ ਵੇਲੇ ਕੁਸੁੰਡਾ ਲੋਕ ਨੇਪਾਲ ਦੇ ਕਪਿਲਵਸਤੂ , ਅਰਘਾਖਾਂਚੀ , ਪਿਊਥਾਨ , ਰੋਲਪਾ , ਦਾਂਗ ਅਤੇ ਸੁਰਖੇਤ ਜ਼ਿਲ ੍ ਹਿਆਂ ਵਿੱਚ ਰਹਿੰਦੇ ਹਨ ।
(src)="5.1"> Couverture du livre sur le kusunda .
(trg)="7.1"> Jacket of the book on Kusundas .
(src)="5.2"> Reproduit avec autorisation .
(trg)="7.2"> Used with permission .
(src)="6.1"> Les Kusundas menèrent une vie nomade de chasseurs-cueilleurs dans les forêts montagneuses des régions en développement du centre et centre-ouest du Népal jusqu' à récemment , il y a quelques dizaines d' années .
(trg)="8.1"> ਕੁਸੁੰਡਾ ਲੋਕ , ਜਿਹਨਾਂ ਨੂੰ ਬਣ ਰਾਜਾ ( ਜੰਗਲਾਂ ਦੇ ਰਾਜੇ ) , ਵਜੋਂ ਜਾਣਿਆ ਜਾਂਦਾ ਹੈ , ਕੁਝ ਦਹਾਕੇ ਪਹਿਲਾਂ ਤੱਕ ਨੇਪਾਲ ਦੇ ਕੇਂਦਰੀ ਅਤੇ ਮੱਧ-ਪੱਛਮੀ ਇਲਾਕਿਆਂ ਵਿੱਚ ਵਣਜਾਰਿਆਂ-ਸ਼ਿਕਾਰੀਆਂ ਵਾਲੀ ਜੀਵਨ ਸ਼ੈਲੀ ਬਤੀਤ ਕਰਦੇ ਸਨ । ਇਹਨਾਂ ਦੀ ਜੀਵਨ ਸ਼ੈਲੀ ਅਤੇ ਵਲੱਖਣ ਭਾਸ਼ਾ ਤੋਂ ਸੰਕੇਤ ਮਿਲਦੇ ਹਨ ਕਿ ਪੁਰਾਤਨ ਕਾਲ ਤੋਂ ਨੇਪਾਲ ਵਿੱਚ ਰਹਿ ਰਹੇ ਹਨ ।
(src)="6.2"> Leur style de vie , leurs habitudes d' habitation et leur langue unique suggère qu' ils vivent au Népal depuis très longtemps .
(trg)="9.1"> ਕੁਸੁੰਡਾ ਲੋਕ , ਜੋ ਆਪਣੇ ਆਪ ਨੂੰ ' ਜੰਗਲਾਂ ਦੇ ਰਾਜੇ ' ਕਹਿੰਦੇ ਹਨ ਜਿਸਨੂੰ ਕੁਸੁੰਡਾ ਭਾਸ਼ਾ ਵਿੱਚ ਗਿਲੰਗਦੇਈ ਮਿਆਹਾਕ ਕਿਹਾ ਜਾਂਦਾ ਹੈ । ਕੁਸੁੰਡਾ ਲੋਕ ਆਪਣਾ ਠਾਕੁਰੀ ਲੋਕਾਂ ਦੇ ਬਰਾਬਰ ਦਾ ਦਰਜਾ ਮੰਨਦੇ ਹਨ ਅਤੇ ਆਪਣੇ ਆਪ ਨੂੰ ਇਹਨਾਂ ਨਾਲ ਸੰਬੰਧਿਤ ਮੰਨਦੇ ਹਨ । ਕੁਸੁੰਡਾ ਲੋਕਾਂ ਦੇ ਮੁਤਾਬਕ ਠਾਕੁਰੀ ਲੋਕ ਵਾਹੀ ਹੋਈ ਧਰਤੀ ਦੇ ਰਾਜੇ ਹਨ ਅਤੇ ਦੂਜੇ ਪਾਸੇ ਕੁਸੁੰਡਾ ਲੋਕ ਜੰਗਲਾਂ ਦੇ ਰਾਜੇ ਹਨ । ਕੁਸੁੰਡਾ ਲੋਕਾਂ ਨੇ ਆਮ ਤੌਰੁ ਉੱਤੇ ਠਾਕਰੀ ਉਪਨਾਮ ਅਪਣਾਏ ਹਨ ਜਿਵੇਂ ਕਿ ਸ਼ਾਹੀ , ਸੇਨ , ਅਤੇ ਖਾਨ ।
(src)="7.3"> Les Kusundas ont pris des noms typiquement thakuris comme Shahi , Sen et Khan .
(src)="8.1"> Le livre d' Uday Raj Aaley aborde l' histoire , la langue , la culture et les traditions des Kusundas et comporte une liste de plus de 2.500 mots .
(trg)="10.1"> ਰਾਜ ਆਲੇ ਦੁਆਰਾ ਲਿਖੀ ਕਿਤਾਬ ਵਿੱਚ ਕੁਸੁੰਡਾ ਲੋਕਾਂ ਦੇ ਇਤਿਹਾਸ , ਭਾਸ਼ਾ , ਸਭਿਆਚਾਰ , ਅਤੇ ਪਰੰਪਰਾ ਦੇ ਨਾਲ-ਨਾਲ ਕੁਸੁੰਡਾ ਭਾਸ਼ਾ ਦੇ 2,500 ਤੋਂ ਵੱਧ ਸ਼ਬਦ ਦਰਜ ਹਨ । ਪਰ , ਕੁਸੁੰਡਾ ਲੋਕਾਂ ਬਾਰੇ ਖੋਜ ਵਿੱਚ ਸਿਰਫ਼ ਰਾਜ ਆਲੇ ਹੀ ਨਹੀਂ ਲੱਗਿਆ ਹੋਇਆ । ਇਹ ਕੰਮ ਬਰੀਐਨ ਹੂਟਨ ਹੌਜਸਨ , ਜੋਹਾਨ ਰੇਨਹਾਰਡ , ਡੇਵਿਡ ਵਾਟਰਜ਼ , ਬੀ . ਕੇ . ਰਾਣਾ ਅਤੇ ਮਾਧਵ ਪ ੍ ਰਸਾਦ ਪੋਖਰੇਲ ਉਹਨਾਂ ਵਿਦਵਾਨਾਂ ਵਿੱਚੋਂ ਹਨ ਜਿਹਨਾਂ ਨੇ ਕੁਸੁੰਡਾ ਲੋਕਾਂ ਦੀ ਰਹੱਸਮਈ ਭਾਸ਼ਾ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ ।
(src)="8.2"> U.R. Aaley n' est cependant pas le seul à les étudier .
(trg)="11.1"> ਫੈਲਿਕਸ ਗਾਏਡਕੇ ਅਤੇ ਗਾਇਤਰੀ ਪਮੇਸਵਰਮ ਦੁਆਰਾ ਬਣਾਈ ਇਸ ਵੀਡੀਓ ਵਿੱਚ ਗਿਆਨੀ ਮਾਇਆ ਸੇਨ , ਉਸਦਾ ਪੁੱਤਰ ਅਤੇ ਤਰੀਭੁਵਨ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਦੇ ਕੇਂਦਰੀ ਵਿਭਾਗ ਦੇ ਪ ੍ ਰੋਫ਼ੈਸਰ ਪੋਖਰੇਲ ਸ਼ਾਮਿਲ ਹਨ ।
(src)="11.2"> Dhan Bahadur Kusunda , le fondateur de la Société pour le développement des Kusundas du Népal , a été choisi en tant que représentant pour le comité exécutif de la municipalité de Ghorahi , la septième plus grande ville du Népal , grâce à un quota sur les communautés marginalisées .
(trg)="13.1"> ਇਸ ਸਾਲ ਦੀਆਂ ਸਥਾਨੀ ਚੋਣਾਂ ਵਿੱਚ ਕੁਸੁੰਡਾ ਲੋਕਾਂ ਲਈ ਕੁਝ ਚੰਗੀ ਖ਼ਬਰ ਆਈ । ਨੇਪਾਲ ਕੁਸੁੰਡਾ ਵਿਕਾਸ ਸਭਾ ਦੇ ਸੰਸਥਾਪਕ ਧਾਨ ਬਹਾਦੁਰ ਕੁਸੁੰਡਾ , ਨੂੰ ਹਾਸ਼ੀਆਗਤ ਭਾਈਚਾਰੇ ਲਈ ਰਾਖਵੇਂ ਕੋਟੇ ਦੇ ਤਹਿਤ ਨੇਪਾਲ ਦੇ 7ਵੇਂ ਸਭ ਤੋਂ ਵੱਡੇ ਸ਼ਹਿਰ ਘੋਰਾਹੀ ਦੀ ਨਗਰਪਾਲਿਕਾ ਦੀ ਕਾਰਜਕਾਰੀ ਕਮੇਟੀ ਦੀ ਪ ੍ ਰਤੀਨਿਧੀ ਵਜੋਂ ਚੁਣਿਆ ਗਿਆ ।
# fr/2017_08_21_214908_.xml.gz
# pa/2017_10_26_89_.xml.gz
(src)="1.1"> Un nouveau logiciel aide les aveugles à ‘ voir ’ l' éclipse solaire
(trg)="1.1"> ਨਵੇਂ ਐਪ ਰਾਹੀਂ ਹੁਣ ਦ ੍ ਰਿਸ਼ਟੀਹੀਣ ਵੀ ਦੇਖ ਸਕਣਗੇ ਸੂਰਜ ਗ ੍ ਰਹਿਣ
(src)="1.2"> Le prototype de la “ rumble map ” de l' applicatif .
(trg)="1.2"> ਐਪਲੀਕੇਸ਼ਨ ਦਾ ਇਕ ਪ ੍ ਰੋਟੋਟਾਈਪ ਸੰਸਕਰਨ । ( ਧੰਨਵਾਦ : ਕੈਰੋਲਿਨ ਬੇਅਲਰ / ਪੀਆਰਆਈ । )
(src)="1.3"> Crédit : Carolyn Beeler/PRI
(src)="2.1"> Cet article de Carolyn Beeler est initialement paru sur PRI.org le 11 août , 2017 .
(trg)="2.1"> ਕੈਰੋਲਿਨ ਬੇਯਲਰ ਦਾ ਇਹ ਲੇਖ 11 ਅਗਸਤ 2017 ਨੂੰ ਪੀਆਰਆਈਆਈਜੀ ਉਪਰ ਪ ੍ ਰਕਾਸ਼ਿਤ ਹੋਇਆ ਸੀ । ਇਸਨੂੰ ਪੀਆਰਆਈ ਉਪਰ ਪ ੍ ਰਕਾਸ਼ਿਤ ਹੋਇਆ ਸੀ । ਇਸਨੂੰ ਪੀਆਰਆਈ ਅਤੇ ਗਲੋਬਲ ਵੁਆਸਿਸ ਦੀ ਸਾਂਝੇਦਾਰੀ ਦੇ ਅੰਤਰਗਰਤ ਦੁਬਾਰਾ ਪ ੍ ਰਕਾਸ਼ਿਤ ਕੀਤਾ ਗਿਆ ਹੈ ।
(src)="2.2"> Il est publié à nouveau ici dans le cadre du partenariat entre PRI et Global Voices .
(trg)="3.1"> ਇਹ ਇੱਕ ਬੁਝਾਰਤ ਦੀ ਤਰ ੍ ਹਾਂ ਪ ੍ ਰਤੀਤ ਹੁੰਦਾ ਹੈ ਕਿ ਕੋਈ ਦ ੍ ਰਿਸ਼ਟੀਹੀਣ ਵਿਅਕਤੀ 21 ਅਗਸਤ ਨੂੰ ਅਮਰੀਕਾ ਵਿਚ ਵਾਪਰਨ ਵਾਲੇ ਸੂਰਜ ਗ ੍ ਰਹਿਣ ਨੂੰ ਕਿਵੇਂ " ਵੇਖ " ਸਕਦਾ ਹੈ ?
(src)="5.1"> “ J' étais complètement pris au dépourvu , ” dit Winter .
(trg)="5.1"> ਇਸ ਸਵਾਲ ਦਾ ਜਵਾਬ ਇੱਕ ਸੋਲਰ ਖਗੋਲ ਵਿਗਿਆਨੀ ( ਐਸਟੋਫਾਇਸਿਜ ਼ ਿਸਟ ) ਹੈਨਰੀ " ਟ ੍ ਰੇ " ਵਿੰਟਰ ਨੇ ਕਈ ਮਹੀਨੇ ਪਹਿਲਾਂ ਲੱਭਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸਨੂੰ ਇੱਕ ਅੰਨ ੍ ਹੇ ਸਾਥੀ ਨੇ ਪੁੱਛਿਆ ਕਿ ਗ ੍ ਰਹਿਣ ਕਿਸ ਤਰ ੍ ਹਾਂ ਦਾ ਹੁੰਦਾ ਹੈ ।
(src)="5.2"> “ Je n' avais aucune idée sur la manière de communiquer à quelqu'un qui n' a jamais vu de sa vie sur ce qui se passe durant une éclipse . ”
(trg)="6.1"> ਵਿੰਟਰ ਨੇ ਕਿਹਾ , " ਮੈਂ ਪੂਰੀ ਤਰ ੍ ਹਾਂ ਸੁੰਨ ਪੈ ਗਿਆ ਸੀ । " " ਮੈਂ ਇਹ ਹੈਰਾਨ ਸੀ ਕਿ ਉਸ ਵਿਅਕਤੀ ਨੂੰ ਕਿਵੇਂ ਦੱਸਾਂ ਕਿ ਗ ੍ ਰਹਿਣ ਦੌਰਾਨ ਕੀ ਵਾਪਰਦਾ ਹੈ , ਜਿਸ ਨੇ ਆਪਣੀ ਜ ਼ ਿੰਦਗੀ ਦੌਰਾਨ ਕਦੇ ਗ ੍ ਰਹਿਣ ਨਹੀਂ ਵੇਖਿਆ । "
(src)="8.1"> “ Sa réaction a été forte , et j' ai voulu reproduire cette capacité d' étonnement et d' émerveillement sur autant de personnes que je pouvais à travers le pays ” dit Winter .
(trg)="7.1"> ਵਿੰਟਰ ਨੂੰ ਆਪਣੇ ਮਿੱਤਰ ਦਾ ਸੁਣਾਇਆ ਇਕ ਕਿੱਸਾ ਯਾਦ ਆਇਆ ਕਿ ਕਿਵੇਂ ਗ ੍ ਰਹਿਣ ਦੌਰਾਨ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ ੍ ਹਾਂ ਢਕ ਲੈਂਦਾ ਹੈ ਤਾਂ ਦੁਪਹਿਰ ਦੇ ਅੱਧ ਵਿਚ ਵੀ ਚਿੱਕੜ ਅੰਦਰਲੇ ਝਿੰਗੁਰ ਚੀਕਾਂ ਮਾਰਨ ਲੱਗ ਜਾਂਦੇ ਹਨ । ਚਿੱਚੜ ਦਾ ਚਿੜਚਿੱੜ ਆਵਾਜ ਼ ਲਗਦੀ ਹੈ । ਇਸ ਲਈ ਉਸਨੇ ਆਪਣੇ ਸਹਿਯੋਗੀ ਨਾਲ ਵੀ ਕੀਤਾ ।
(src)="10.2"> Credit : Carolyn Beeler/PRI
(trg)="8.1"> " ਉਸਦੀ ਪ ੍ ਰਤੀਕ ੍ ਰਿਆ ਜੋਰਦਾਰ ਸੀ ਅਤੇ ਮੈਂ ਉਸੇ ਵਿਸਮੈ ਦੀ ਭਾਵਨਾ ਨੂੰ ਦੇਸ਼ ਦੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ , " ਵਿੰਟਰ ਨੇ ਕਿਹਾ ।
(src)="11.1"> La communauté “ a été traditionnellement exclue de l' astronomie et de l' astrophysique , ” dit Winter , “ et je pense que c' est une omission criante qu' il est temps de corriger . ”
(trg)="9.1"> ਤੋ ਵਿੰਟਰ , ਜੋ ਕਿ ਕੈਂਬਰਿਜ ਦੇ ਮੈਸਾਚੁਸਟਸ ਯੂਨੀਵਰਸਿਟੀ ਵਿਚ ਹਾਵਰਡ-ਸਮਿਥਸੋਨੀਅਨ ਖਗੋਲ ਭੌਤਿਕੀ ਕੇਂਦਰ ਵਿਚ ਕੰਮ ਕਰਦੇ ਹਨ , ਨੇ ੲਿਹ ਸੰਭਵ ਬਣਾਉਣ ਲਈ ਇਕ ਐਪ ਬਣਾਉਣ ਦਾ ਨਿਸ਼ਚਾ ਕੀਤਾ ਜੋ ਨੇਤਰਹੀਣਾਂ ਨੂੰ ਸੂਰਜ ਗ ੍ ਰਹਿਣ ਦਾ ਅਨੁਭਵ ਕਰਾਉਣ ਵਿਚ ਮਦਦ ਕਰੇ ।
(src)="16.1"> “ Nous avons fait en sorte de créer des fréquences qui résonnent avec le corps du téléphone , ” dit l' ingénieur du son du logiciel Miles Gordon , “ de ce fait l' ensemble du téléphone vibre en utilisant le haut-parleur . ”
(trg)="10.1"> ਕੈਂਬਰਿਜ ਦੇ ਮੈਸਾਚੁਸਟਸ ਯੂਨੀਵਰਸਿਟੀ ਸਥਿਤ ਹਾਵਰਡ-ਸਮਿਥਸੋਨੀਅਨ ਖਗੋਲ ਭੌਤਿਕੀ ਕੇਂਦਰ ਵਿਚ ਸੂਰਜ ਖਗੋਲ ਵਿਗਿਆਨੀ ਹੈਨਰੀ ਟਰੇਅ ਵਿੰਟਰ ਸੂਰਜ ਦਾ ਚਿਤਰ ਦਰਸਾਉਂਦੇ ਹੋਏ ਇਕ ਵੀਡੀਓ ਵਾਲ ਦਿਖਾਉਂਦੇ ਹੋਏ । ( ਧੰਨਵਾਦ : ਕੈਰੋਲਿਨ ਬੇਅਲਰ / ਪੀਆਰਆਈ । )
(trg)="11.1"> " ਸਮੁਦਾਇ ਨੂੰ ਪਰੰਪਰਾਗਤ ਰੂਪ ਵਿਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ਤੋਂ ਬਾਹਰ ਹੀ ਰੱਖਿਆ ਗਿਆ , " ਵਿੰਟਰ ਨੇ ਕਿਹਾ , " ਅਤੇ ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡੀ ਚੂਕ ਸੀ ਜਿਸਦਾ ਜਵਾਬ ਦੇਣ ਦਾ ਸਮਾਂ ਹੁਣ ਆ ਗਿਆ ਹੈ । "
(src)="16.2"> Un prototype pour de futurs outils
(trg)="12.1"> ਇਕਲਿਪਸ ਸਾਊਂਡਸਕੇਪਸ , ਜੋ 10 ਅਗਸਤ ਨੂੰ ਆਈਪੈਡ ਅਤੇ ਆਈਫੋਨ ਦੇ ਲਈ ਲਾਂਚ ਕੀਤਾ ਗਿਆ , ਉਪਯਿਗਕਰਤਾਵਾਂ ਲਈ ਗ ੍ ਰਹਿਣ ਦੇ ਵਿਭਿੰਨ ਪਹਿਲੂਆਂ ਦਾ ਸਮਾਂਬੱਧ ਰਿਅਲ ਟਾਈਮ ਵਰਣਨ ਦਿੰਦਾ ਹੈ ।
(src)="16.3"> “ Le but du logiciel n' est pas de faire vivre à un aveugle ou à une personne malvoyante exactement la même expérience que celle d' un voyant , ” dit Winter .
(trg)="14.1"> ਜਦੋਂ ਤੁਸੀਂ ਤਸਵੀਰ ਵਿਚ ਕਾਲੇ ਖੇਤਰਾਂ ਨੂੰ ਛੂਹਦੇ ਹੋ , ਜਿਵੇਂ ਕਿ ਚੰਦ ਦੇ ਠੋਸ ਕਾਲੇ ਚਿਹਰੇ , ਤਾਂ ਉਹ ਠੰਢੇ ਹੁੰਦੇ ਹਨ । ਚੰਦ ਦੇ ਹੇਠੋਂ ਬਾਹਰ ਨੂੰ ਨਿਕਲਣ ਵਾਲੀਆਂ ਸੂਰਜ ਦੇ ਚਾਨਣ ਦੀਆਂ ਤਰੰਗਾਂ ਹਲਕੀ ਗੁਨਗੁਨਾਹਟ ਪੈਦਾ ਕਰਦੀਆਂ ਹਨ ਅਤੇ ਚੰਦ ਦੀ ਘਾਟੀ ਦੇ ਪਿੱਛਿਓ ਨਿਕਲਦੀ ਚਾਨਣ ਦੀ ਝਾਕੀ ਜਿਵੇਂ ਚਮਕਦੇ ਖੇਤਰਾਂ ਨੂੰ ਛੂਹਣ ਨਾਲ ਉੱਚ ਕੰਬਣੀ ਪੈਦਾ ਹੋਵੇਗੀ । ਇਸ ਧੁਨੀ ਨੂੰ ਕੰਬਣੀ ਦੇ ਨਾਲ ਮਿਲਾਇਆ ਜਾਂਦਾ ਹੈ , ਡੂੰਘੇ ਖੇਤਰਾਂ ਲਈ ਹੌਲੀ ਅਤੇ ਚਮਕਦਾਰ ਸਥਾਨਾਂ ਲਈ ਵਧੇਰੇ ਤੇਜ ਕੰਬਣੀ ।
(src)="16.4"> “ Mon espoir est que ce soit une première étape , un prototype,sur lequel on peut apprendre pour préparer la prochaine boîte à outils . ”
(trg)="15.1"> " ਐਪ ਦੇ ਆਡੀਓ ਇੰਜੀਨੀਅਰ ਮਿੱਲ ਗੋਰਡਨ ਨੇ ਕਿਹਾ , " ਅਸੀਂ ਇਸ ਤਰ ੍ ਹਾਂ ਦੀਆਂ ਕੰਬਣੀਆਂ ਨੂੰ ਬਣਾਉਣ ਵਿਚ ਕਾਮਯਾਬ ਰਹੇ ਜਿਸ ਨਾਲ ਫੋਨ ਦੀ ਬਾਡੀ ਵਿਚ ਗੂੰਜ ਪੈਦਾ ਹੋਵੇ । ਇਸਲਈ ਫੋਨ ਪੂਰੀ ਤਰ ੍ ਹਾਂ ਸਪੀਕਰ ਦਾ ਇਸਤਿਮਾਲ ਕਰ ਥਰਥਰਾਂਦਾ ਹੈ । "
(src)="17.1"> D' autres outils permettant aux aveugles de vivre l' expérience de l' éclipse existent , comme les cartes tactiles et les livres , mais ils sont largement considérés comme phénomène visuel .
(trg)="16.1"> " ਇਸ ਐਪ ਦਾ ਟੀਚਾ ਇੱਕ ਅੰਨ ੍ ਹਾ ਵਿਅਕਤੀ ਨੂੰ ਉਹ ਅਨੁਭਵ ਦੇਣਾ ਹੈ ਜੋ ਇੱਕ ਆਮ ਵਿਅਕਤੀ ਕਰਦਾ ਹੈ , " ਵਿੰਟਰ ਨੇ ਕਿਹਾ । " ਇਹ ਪ ੍ ਰੋਟੋਟਾਈਪ ਪਹਿਲਾ ਕਦਮ ਹੈ , ਜਿਸ ਦੁਆਰਾ ਅਸੀਂ ਅਗਲੇ ਸੰਦਾਂ ਦਾ ਸੈੱਟ ਬਣਾਉਣਾ ਸਿੱਖ ਸਕਦੇ ਹਾਂ । "
(src)="23.1"> “ J' ai l' intention de l' essayer moi-même , et pas de me contenter d' en entendre parler ou de lire à son propos ” dit Fleet .
(trg)="17.1"> ਨੇਤਰਹੀਣਾਂ ਨੂੰ ਗ ੍ ਰਹਿਣ ਦਾ ਅਨੁਭਵ ਕਰਾਉਣ ਲਈ ਹੋਰ ਸੰਦ ਵੀ ਹਨ ਜਿਵੇਂ ਟੈਨਟਾਈਲ ਮੈਪਸ ਅਤੇ ਕਿਤਾਬਾਂ ਆਦਿ ਪਰ ਉਹ ਅਜੇ ਵੀ ਦ ੍ ਰਿਸ ਼ ਟੀਗਤ ਪ ੍ ਰਸਤੁਤੀ ਨੂੰ ਹੀ ਵੇਖਣਯੋਗ ਸਮਝਦੇ ਹਨ । ਗ ੍ ਰਹਿਣ ਦੇ ਨਾਲ ਤਾਪਮਾਨ , ਮੌਸਮ ਅਤੇ ਜੰਗਲੀ ਜੀਵਣ ਦੇ ਵਿਹਾਰ ਵਿਚ ਤਬਦੀਲੀਆਂ ਵੱਲ ਧਿਆਨ ਦੇਣ ਵਾਲੇ ਸਾਧਨ ਨਾ ਦੇ ਬਰਾਬਰ ਹਨ ।
(src)="23.3"> Et le prouve encore une fois ” .
(src)="24.1"> L' équipe des développeurs du logiciel a été appuyée par Wanda Diaz Merced , une astrophysicienne qui est aveugle , pour s' assurer de la facilité de navigation de l' applicatif .
(src)="25.1"> Elle croit que le logiciel va montrer aux gens qu' une éclipse représente plus qu' une lugubre obscurité de midi .
(trg)="18.1"> ਚੈਨਸੀ ਫਲੀਟ , ਜਿਸ ਨੇ ਕਈ ਮਹੀਨੇ ਪਹਿਲਾਂ ਗ ੍ ਰਹਿਣ ਦਾ ਵਰਣਨ ਕਰਨ ਲਈ ਵਿੰਟਰ ਨੂੰ ਦੱਸਿਆ ਸੀ , ਜਦੋਂ ਉਸ ਨੂੰ ਇਸ ਐਪ ਬਾਰੇ ਪਤਾ ਲੱਗਾ ਤਾਂ ਉਹਨੂੰ ਇਸ ਵਿਚਾਰ ' ਤੇ ਯਕੀਨ ਨਹੀਂ ਰੱਖਦੇ ਸਨ । ਫਲੀਟ ਨੇ ਕਿਹਾ , " ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਅੰਨ ੍ ਹੇ ਲੋਕਾਂ ਨੂੰ ਗ ੍ ਰਹਿਣ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਮੈਂ ਆਪਣਾ ਹਾਸਾ ਨਹੀਂ ਰੋਕ ਸਕਦਾ ਸੀ । " ਚਾਂਸੀ ਇਕ ਟੈਕਨਾਲੌਜੀ ਅਧਿਆਪਕ ਹੈ ਜੋ ਨਿਊਯਾਰਕ ਲਾਇਬ ੍ ਰੇਰੀ ਨੂੰ ਉਪਲਬਧ ਹੈ । " ਇਹ ਲਗਭਗ ਇੱਕ ਮਜ ਼ ਾਕ ਜਿਹਾ ਲਗਦਾ ਹੈ । "
(src)="26.1"> “ Les gens vont découvrir qu' ils peuvent aussi entendre et toucher ' ” , dit Diaz Merced .
(trg)="19.1"> ਵਾਂਡਾ ਡਿਆਜ਼ ਮਰਸਿਡ ਗਾਮਾ ਕਿਰਨ ਵਿਸਫੋਟਾਂ ਉੱਪਰ ਆਪਣੀ ਖੋਜ ਦੌਰਾਨ ਪ ੍ ਰਕਾਸ਼ ਡਾਟਾ ਨੂੰ ਆਵਾਜ਼ ਵਿਚ ਬਦਲਦੀ ਹੋਈ । ਉਹਨਾਂ ਨੇ ਐਪ ਦੇ ਨੈਵੀਗੇਸ਼ਨ ਅਤੇ ਅਕਸੈਸੀਬਿਲੀਟੀ ਸੁਵਿਧਾਵਾਂ ਉਪਰ ਸਹਾਇਤਾ ਪ ੍ ਰਦਾਨ ਕੀਤੀ । ( ਧੰਨਵਾਦ : ਕੈਰੋਲਿਨ ਬੇਅਲਰ / ਪੀਆਰਆਈ । )
(src)="27.1"> Elle apprécie aussi le logiciel comme un outil pouvant amener les jeunes aveugles à plus s' intéresser à la science .
(trg)="20.1"> ਪਰ ਗ ੍ ਰਹਿਣ ਨਾਲ ਜੁੜੀਆਂ ਧੁਨੀਆਂ ਬਾਰੇ ਜਾਨਣ ਤੋਂ ਬਾਅਦ ਉਹ ਵਿੰਟਰ ਦੇ ਇਸ ਐਪ ਨੂੰ ਵਰਤਣਾ ਚਾਹੁੰਦੀ ਹੈ ।
(src)="29.2"> C' est l' aspect du projet qui enthousiasme le plus Diaz Merced du point de vue scientifique .
(trg)="21.1"> " ਇਸਦੇ ਬਾਰੇ ਪੜਿਆ ਅਤੇ ਸੁਣਿਆ ਤਾਂ ਬਹੁਤ ਹੈ ਹੁਣ ਮੈਂ ਇਸਦੀ ਵਰਤੋਂ ਦਾ ਚਾਹਵਾਨ ਹਾਂ । " , ਫਲੀਟ ਨੇ ਕਿਹਾ , " ਕੋਈ ਵੀ ਚੀਜ ਕਦੇ ਵੀ ਸਿਰਫ ਦੇਖਣਯੋਗ ਨਹੀਂ ਹੁੰਦੀ । "
(src)="31.1"> Elle espère que ce projet va susciter plus d' intérêt à rendre les données plus accessibles aux chercheurs comme elle .
(trg)="22.1"> ਐਪ ਡੇਵਲਪਮੈਂਟ ਦਲ ਨੇ ਵਾਂਡਾ ਡਿਆਜ਼ ਮਰਸਿਡ ਜੋ ਖੁਦ ਇਕ ਨੇਤਰਹੀਣ ਖਗੋਲ ਭੌਤਿਕੀ ਹਨ , ਤੋਂ ਵੀ ਮਦਦ ਲਈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਾਫਟਵੇਅਰ ਉੱਪਰ ਨੈਵੀਗੇਟ ਕਰਨਾ ਸੌਖਾ ਰਹੇ ।
(src)="32.1"> “ Mon espoir est que les bases de données dans les sciences utilisent modèle de base de données … pour nous permettre d' avoir un accès significatif à l' information , ” dit Diaz Merced .
(trg)="23.1"> ਉਹਨਾਂ ਦਾ ਮੰਨਣਾ ਹੈ ਕਿ ਇਹ ਐਪ ਉਹਨਾਂ ਲੋਕਾਂ ਨੂੰ ਦਿਖਾਏਗਾ ਕਿ ਗ ੍ ਰਹਿਣ ਦਿਨ ਦਹਾੜੇ ਹੁੰਦੇ ਡਰਾਉਣੇ ਹਨੇਰੇ ਤੋਂ ਕਿਤੇ ਵਧ ਕੇ ਹੈ । " ਲੋਕਾਂ ਨੂੰ ਪਤਾ ਲੱਗ ਜਾਵੇਗਾ , ਓਹ , ਮੈਂ ਵੀ ਸੁਣ ਸਕਦਾ ਹਾਂ ! " , ਦਿਆਜ਼ ਮਰਸਿਡ ਨੇ ਕਿਹਾ , " ਅਤੇ , ਮੈਂ ਇਸਨੂੰ ਛੂਹ ਵੀ ਸਕਦਾ ਹਾਂ ! "
(src)="32.2"> “ Et que peut-être grâce à la , nous ne serons plus victimes de ségrégation ” .
(src)="33.1"> Ce faisant , elle espère que l' impact de cette éclipse s' étendra bien au delà d' une journée .
(trg)="24.1"> ਉਹ ਇਸ ਅੈਪ ਨੂੰ ਅਜਿਹੇ ਉਪਕਰਨ ਦੇ ਰੂਪ ਵਿਚ ਦੇਖਦੀ ਹਨ ਕਿ ਜਿਸ ਨਾਲ ਨੇਤਰਹੀਣ ਬੱਚਿਆਂ ਦੀ ਵਿਗਿਆਨ ਵਿਚ ਰੂਚੀ ਦਿਖਾੲੀ ਜਾ ਸਕੇ । " ੲਿਹ ਬਹੁਤ ਮਹੱਤਵਪੂਰਨ ਹੈ " , ਉਹਨਾਂ ਨੇ ਕਿਹਾ ।
# fr/2017_10_27_217827_.xml.gz
# pa/2017_10_29_108_.xml.gz
(src)="4.3"> Le procès des Dix d' Istanbul
(trg)="1.1"> 113 ਦਿਨ ਹਿਰਾਸਤ ਵਿੱਚ ਰਹਿਣ ਮਗਰੋਂ ਇਸਤਾਂਬੁਲ 10 ਦੇ ਮਨੁੱਖੀ ਅਧਿਕਾਰ ਕਰਮੀਆਂ ਨੂੰ ਮਿਲੀ ਰਾਹਤ
(src)="6.17"> Peter " Ma famille ne peut pas venir en Turquie et je n' ai donc pu leur parler au téléphone que 10 min toutes les deux semaines . "
(trg)="3.1"> ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਮਨੇਸਟੀ ਨਾਲ ਕੇਸ ਦਾ ਕੋਈ ਸਬੰਧ ਨਹੀਂ ਹੈ ਪਰ ਜਿਵੇਂ ਈਦਿਰ ਦੇ ਵਿਰੁੱਧ ਸਾਰੇ ਸਬੂਤ ਸਾਡੇ ਨਾਲ ਹੀ ਸਬੰਧਤ ਹਨ । — John Dalhuisen ( @ DalhuisenJJ ) October 25 , 2017
(src)="6.20"> La communauté des droits de l' homme réagit
(trg)="3.2"> ਡਿਫੈਂਟਰਾਂ ਨੇ ਜੇਲ ੍ ਹ ਦੇ ਅੰਦਰ ਉਨ ੍ ਹਾਂ ਦੇ ਢੰਗ ਨਾਲ ਕੀਤੇ ਗਏ ਸੁਝਾਅ ਵੱਲ ਵੀ ਧਿਆਨ ਦਿੱਤਾ :
(src)="6.22"> Aujourd'hui enfin , nous nous réjouissons que pour la première fois en presque quatre mois , nos amis et collègues puissent enfin rentrer dans leurs familles et dormir dans leurs lits ...
(trg)="3.3"> ਅੱਜ ਆਖਰਕਾਰ ਅਸੀਂ ਇਹ ਮਨਾਉਂਦੇ ਹਾਂ ਕਿ ਸਾਡੇ ਮਿੱਤਰ ਅਤੇ ਸਾਥੀ ਆਪਣੇ ਅਜ ਼ ੀਜ ਼ ਾਂ ਨਾਲ ਘਰ ਵਾਪਸ ਜਾ ਸਕਦੇ ਹਾਂ ਅਤੇ ਲਗਭਗ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਆਪਣੇ ਘਰ ਜਾ ਕੇ ਸੌਂ ਸਕਦੇ ਹਾਂ ... ਅੱਜ ਰਾਤ ਅਸੀਂ ਮਨਾਉਣ ਲਈ ਇੱਕ ਸੰਖੇਪ ਪਲ ਲਵਾਂਗੇ ਪਰ ਕੱਲ ੍ ਹ ਅਸੀਂ ਸਾਡਾ ਸੰਘਰਸ ਼ ਜਾਰੀ ਕਰ ਦਿਆਂਗੇ ।
(src)="6.25"> " Je vous en suis reconnaissant , nous vous en sommes tous vraiment très reconnaissants , " a -t-il déclaré .
(trg)="3.4"> ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲ ਕਰਦਿਆਂ ਅਦਾਲਤ ਦੇ ਬਾਹਰ ਇੱਕ ਭਾਵਨਾਤਮਕ ਬਿਆਨ ਵਿੱਚ ਜਰਮਨ ਨਾਗਰਿਕ ਪੀਟਰ ਸਟੁਟਨੇਰ ਨੇ ਉਨ ੍ ਹਾਂ ਦੇ ਸਮਰਥਨ ਲਈ ਹਰੇਕ ਦਾ ਧੰਨਵਾਦ ਕੀਤਾ ਤਣਾਅ ਪ ੍ ਰਬੰਧਨ ਟ ੍ ਰੇਨਰ ਨੇ ਕਿਹਾ ਕਿ " ਮੈਂ ਸ ਼ ੁਕਰਗੁਜ ਼ ਾਰ ਹਾਂ , ਅਸੀਂ ਸਾਰੇ ਸੱਚਮੁਚ ਧੰਨਵਾਦੀ ਹਾ । . "
(src)="7.2"> Nous avons une nouvelle famille bien grande maintenant .
(trg)="4.1"> ਸਰਕਾਰ-ਹਿਤੈਸ਼ੀ " ਮੀਡੀਆ " ਦੁਆਰਾ ਦੋਸ਼ੀ ਪਰ ਅਦਾਲਤ ਵਲੋਂ ਨਿਰਦੋਸ਼ । # Büyükada # Istanbul10 pic.twitter.com / D6jXR9ih6z — Mark Lowen ( @ marklowen ) October 26 , 2017
(src)="7.18"> Je n' ai fait que mon travail de défenseur des droits de l' homme . "
(src)="7.19"> Pour le moment , les Dix d' Istanbul ont été libérés de prison et réunis avec les leurs .
(trg)="5.1"> ਹਰ ਕੋਈ ਸਾਨੂੰ ਇਹ ਕਹਿ ਕੇ ਬੁਲਾਉਂਦਾ ਹੈ ਕਿ ਇਹ ਏਜੰਟ ਹਨ । ਹੁਣ ਅਸੀਂ ਸਾਰੇ ਆਜ਼ਾਦ ਹਾਂ । ਕੀ ਏਜੰਟਾਂ ਨੂੰ ਸ ਼ ਰਮ ਆਉਂਦੀ ਹੈ ? ਮੈਨੂੰ ਇਸ ਤਰ ੍ ਹਾਂ ਨਹੀਂ ਲੱਗਦਾ । https : / / t.co / YBcXnYrFEH — Efkan Bolaç ( @ efkanbolac ) October 26 , 2017
# fr/2018_02_23_220650_.xml.gz
# pa/2018_02_26_167_.xml.gz
(src)="1.1"> #JusticeForAsifa : le meurtre d' une fillette choque le Jammu-et-Cachemire , mais pas les médias
(trg)="1.1"> # JusticeForAsifa : ਇੱਕ ਨੌਜਵਾਨ ਕੁੜੀ ਦੇ ਕਤਲ ਕਾਰਨ ਜੰਮੂ ਅਤੇ ਕਸ਼ਮੀਰ ਨਿਵਾਸੀ ਸਦਮੇ ਵਿੱਚ — ਪਰ ਰਾਸ਼ਟਰੀ ਮੀਡੀਆ ਨੂੰ ਕੋਈ ਪਰਵਾਹ ਨਹੀਂ
(src)="1.3"> Ici les femmes ont peur de sortir de chez elles .
(trg)="1.2"> ਪੋਸਟਰ ਉੱਤੇ ਲਿੱਖਿਆ ਹੈ : " ਦਿੱਲੀ ... ਇੱਥੇ ਔਰਤਾਂ ਨੂੰ ਆਪਣੇ ਘਰੋਂ ਨਿੱਕਲਣ ਤੋਂ ਡਰ ਲਗਦਾ ਹੈ । ਇਸ ਖੌਫ਼ ਦਾ ਜ਼ਿੰਮੇਦਾਰ ਕੌਣ ? " ਤਸਵੀਰ Francois Decaillet via Flickr .
(src)="1.6"> CC BY-NC-ND
(trg)="1.3"> CC BY-NC-ND
(src)="4.1"> Le 17 janvier dernier , le corps battu et sans vie d' une fillette de huit ans , Asifa Bano , a été découvert dans une forêt aux alentours d' Hiranagar , dans le district de Kathua du Jammu et Cachemire .
(trg)="2.1"> ਜਿੱਥੇ ਇੱਕ ਪਾਸੇ ਪਾਕਿਸਤਾਨ 7-ਸਾਲਾਂ ਜ਼ੈਨਬ ਅੰਸਾਰੀ ਦੇ ਕਾਤਲ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ , ਉੱਥੇ ਹੀ ਸਰਹੱਦ ਦੇ ਦੂਜੇ ਪਾਸੇ ਭਾਰਤੀ ਸੂਬੇ ਜੰਮੂ ਅਤੇ ਕਸ਼ਮੀਰ ਵਿੱਚ ਅਜਿਹੀ ਇੱਕ ਘਟਨਾ ਕਾਰਨ ਸਥਾਨੀ ਨਿਵਾਸੀ ਸਦਮੇ ਵਿੱਚ ਹਨ ।
(src)="4.2"> La presse locale rapporte qu' Asifa Bano aurait été violée puis torturée avant d' être tuée , et qu' il y avait des traces de morsures humaines sur son corps .
(trg)="3.1"> 17 ਜਨਵਰੀ ਨੂੰ ਅੱਠ-ਸਾਲਾ ਅਸੀਫ਼ਾ ਬਾਨੋ ਦੀ ਮੁਰਦਾ ਦੇਹ ਜੰਮੂ ਅਤੇ ਕਸ਼ਮੀਰ ਦੇ ਕਥੂਆ ਜ਼ਿਲ ੍ ਹੇ ਦੇ ਹੀਰਨਗਰ ਇਲਾਕੇ ਦੇ ਇੱਕ ਜੰਗਲ ਵਿੱਚ ਪ ੍ ਰਾਪਤ ਹੋਈ । ਸਥਾਨੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਦੇ ਮੁਤਾਬਕ ਅਸੀਫ਼ਾ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਮਾਰ ਦਿੱਤਾ ਗਿਆ ਅਤੇ ਉਸਦੇ ਸ਼ਰੀਰ ਉੱਤੇ ਬੰਦਿਆਂ ਦੇ ਦੰਦਾਂ ਦੇ ਨਿਸ਼ਾਨ ਸਨ ।
(src)="5.1"> Asifa Bano avait été portée disparue une semaine avant que son corps soit enfin découvert .
(trg)="4.1"> ਉਸਦੀ ਲਾਸ਼ ਪ ੍ ਰਾਪਤ ਹੋਣ ਤੋਂ ਪਹਿਲਾਂ ਅਸੀਫ਼ਾ ਬਾਨੋ ਇੱਕ ਹਫ਼ਤੇ ਤੋਂ ਲਾਪਤਾ ਸੀ । ਉਸਦੇ ਪਰਿਵਾਰ ਨੇ ਸਥਾਨੀ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਐਫ਼.ਆਈ.ਆਰ. ਦਰਜ ਕਰਵਾਈ ਸੀ ਪਰ ਪੁਲਿਸ ਨੇ ਛਾਣਬੀਣ ਕਰਨ ਵਿੱਚ ਢਿੱਲ ਦਿਖਾਈ । ਅਸੀਫ਼ਾ ਅਤੇ ਉਸਦਾ ਪਰਿਵਾਰ ਗੁੱਜਰ-ਬੱਕਰਵਾਲ ਕਬੀਲੇ ਨਾਲ ਸੰਬੰਧਿਤ ਹੈ ।
(src)="5.2"> Les membres de sa famille ont expliqué à la presse locale avoir déposé un Premier rapport d' information ( ou FIR ) à la suite de sa disparition , mais que l' enquête policière avait été lente .
(trg)="5.1"> ਜੰਮੂ ਅਤੇ ਕਸ਼ਮੀਰ ਦੇ ਸਥਾਨੀ ਅਧਿਕਾਰੀਆਂ , ਨਾਗਰਿਕਾਂ ਅਤੇ ਪੱਤਰਕਾਰਾਂ ਨੇ ਅਸੀਫ਼ਾ ਦੇ ਕਤਲ ਦੀ ਨਿੰਦਾ ਕੀਤਾ ਹੈ ਅਤੇ ਇਸ ਘਟਨਾ ਨੂੰ ਪਾਕਿਸਤਾਨ ਵਿੱਚ ਹੋਏ ਜ਼ੈਨਬ ਅੰਸਾਰੀ ਦੇ ਕਤਲ ਨਾਲ ਮੇਲ ਕੇ ਦੇਖਿਆ ਜਾ ਰਿਹਾ ਹੈ । ਜਨਤਾ ਵੱਲੋਂ ਬੱਚੀ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ ।
(src)="5.3"> La famille d' Asifa Bano fait partie de la tribu semi-nomade des Gujjar-Bakarwal .
(trg)="6.1"> ਕਸ਼ਮੀਰ ਦੇ ਅਖ਼ਬਾਰ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਨੇ ਕਿਹਾ :
(src)="7.2"> Lorsque vous vous réveillez et que apprenez la nouvelle atroce du kidnapping , viol et meurtre d' Asifa Bano , 8 ans , à Kathua .
(src)="7.3"> Il n' y a pas de mots pour décrire cette atrocité .
(trg)="6.2"> ਸਵੇਰ ਉਠਦਿਆਂ ਕਾਥੂਆ ਵਿੱਚ 8-ਸਾਲਾ ਅਸੀਫ਼ਾ ਬਾਨੋ ਦੇ ਭਿਆਨਕ ਬਲਾਤਕਾਰ ਅਤੇ ਮੌਤ ਬਾਰੇ ਪਤਾ ਲੱਗਿਆ । ਇਹ ਹੈਵਾਨੀਅਤ ਸ਼ਬਦਾਂ ਤੋਂ ਪਾਰ ਹੈ ਅਤੇ ਇਸਦੀਆਂ ਕੋਈ ਹੱਦਾਂ ਨਹੀਂ ਹਨ । # JusticeforAsifa
(src)="7.6"> L' âme du Jammu-et-Cachemire est en révolte. .
(src)="7.7"> Une fillette de 8 ans a été violée et tuée .
(trg)="6.3"> ਕਥੂਆ ਦੇ ਨਿਵਾਸੀ ਨਾਦਿਰ ਅਲੀ ਨੂੰ ਇਸ ਘਟਨਾ ਬਾਰੇ ਅਤੇ ਸਮਾਜ ਦੇ ਹਾਲਾਤ ਬਾਰੇ ਲਿਖਿਆ :
(src)="7.8"> Où allons -nous ? ? ?
(trg)="6.4"> ਜੰਮੂ ਅਤੇ ਕਸ਼ਮੀਰ ਰੂਹ ਪਰੇਸ਼ਾਨ ਹੈ ..
(src)="7.9"> Allons -nous vers le futur à reculons ? ?
(src)="7.10"> Nous devrions tous nous unir et rendre justice à la famille d' Asifa .
(trg)="6.5"> 8 ਸਾਲਾ ਬੇਟੀ ਨਾਲ ਬਲਾਤਕਾਰ ਹੋਇਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ । ਅਸੀਂ ਕਿਸ ਪਾਸੇ ਜਾ ਰਹੇ ਹਾਂ ? ? ? ਕੀ ਅਸੀਂ ਭਵਿੱਖ ਵਿੱਚ ਪਿੱਛੇ ਜਾ ਰਹੇ ਹਾਂ ? ? ਸਾਨੂੰ ਇਕੱਠੇ ਖੜ ੍ ਹਨਾ ਚਾਹੀਦਾ ਹੈ ਅਤੇ ਅਸੀਫ਼ਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ
(src)="7.11"> Mehreen Syed , une étudiante en médecine originaire du Cachemire , écrit :
(trg)="6.6"> ਕਸ਼ਮੀਰ ਦੀ ਇੱਕ ਮੈਡੀਕਲ ਵਿਦਿਆਰਥਣਮਹਿਰੀਨ ਸਈਅਦ ਨੇ ਲਿਖਿਆ :
(src)="8.3"> Mais dans ce cas -ci , dans lequel la victime provient d' une région éloignée au Jammu-et-Cachemire et appartient à une communauté minoritaire , la réponse nationale a été relativement silencieuse .
(trg)="7.1"> ਮੈਂ ਜੋ ਮਹਿਸੂਸ ਕਰ ਰਹੀ ਹਾਂ ਉਸਨੂੰ ਬਿਆਨ ਕਰਨ ਲਈ ਮੇਰੇ ਕੋਈ ਲਫ਼ਜ਼ ਨਹੀਂ ਹਨ .. ਇਹ ਇੱਕ ਘਿਰਨਾਯੋਗ ਅਪਰਾਧ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੁਜਰਿਮਾਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਅਜਿਹਾ ਜੁਰਮ ਕਰਨ ਬਾਰੇ ਸੋਚ ਨਾ ਸਕੇ । # JusticeForAsifa # JusticeForZainab https : / / t.co / 1rntcduMjL — Mehreen Syed ( @ muzamilgurcoo ) 19 ਜਨਵਰੀ 2018
(src)="9.2"> Un journal local , qui ne rapporte pas le viol et meurtre horrible d' une fillette de huit ans sur sa première page , ne peut être considéré comme rien d' autre que du journalisme bas de gamme ou Dalla-e-Sahafat .
(trg)="7.3"> ਇੱਕ ਸਥਾਨੀ ਅਖ਼ਬਾਰ ਜੋ ਇੱਕ ਅੱਠ ਸਾਲਾ ਕੁੜੀ ਦੇ ਬਲਾਤਕਾਰ ਅਤੇ ਕਤਲ ਬਾਰੇ ਆਪਣੇ ਫ਼ਰੰਟ ਪੇਜ ਉੱਤੇ ਖ਼ਬਰ ਨਹੀਂ ਦਿੰਦਾ ਹੈ , ਉਸਨੂੰ ਪੱਤਰਕਾਰੀ ਦਾ ਦੱਲਾ ਕਿਹਾ ਜਾਣਾ ਚਾਹੀਦਾ ਹੈ । ਜਿਸ ਗੁੱਜਰ ਕੁੜੀ ਦਾ ਪਰਿਵਾਰ ਇਨਸਾਫ਼ ਲੈਣ ਲਈ ਸਾਧਨ ਸੰਪੰਨ ਨਹੀਂ ਹੈ , ਉਸਦੇ ਦੁਖਾਂਤ ਬਾਰੇ ਕਿਸੇ ਅੰਦਰਲੇ ਸਫ਼ੇ ਵਿੱਚ ਲਿੱਖ ਦਿੱਤਾ ਗਿਆ ਕਿ ਉਸਦਾ ਕਤਲ ਹੋਇਆ ਅਤੇ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਹੋਇਆ ।
(src)="9.3"> La tragédie d' une fillette gujjar , dont la famille n' est pas assez riche pour demander justice , se retrouve reléguée dans une page intérieure comme un meurtre quelconque , sans même mention du viol .
(trg)="8.1"> ਅਸੀਂ ਸਭ ਸ਼ਾਂਤ ਹਾਂ ਕਿਉਂਕਿ ਉਹ ਸਾਡੀ ਬੇਟੀ ਜਾਂ ਭੈਣ ਨਹੀਂ ਸੀ ਜਾਂ ਫਿਰ ਉਹ ਸਾਡੇ ਭਾਈਚਾਰੇ ਜਾਂ ਕਬੀਲੇ ਵਿੱਚੋਂ ਨਹੀਂ ਸੀ ; ਉਹ ਪ ੍ ਰਭਾਵਸ਼ਾਲੀ ਪਰਿਵਾਰ ਨਾਲ ਸੰਬੰਧਿਤ ਨਹੀਂ ਸੀ ਕਿ ਸਾਡੀ ਜਮੀਰ ਜਾਗ ਸਕੇ ।
(src)="9.5"> Nous sommes tous silencieux parce que ce n' était pas notre fille ou notre sœur , ou peut-être parce qu' elle ne faisait pas partie de notre communauté ou de notre tribu ; elle n' appartenait pas au cercle d' influence qui aurait pu éveiller nos âmes .
(trg)="9.1"> ਇਸ ਸੋਗਮਈ ਦੁਰਘਟਨਾ ਨੂੰ ਫ਼ਿਰਕੂ ਰੰਗ ਨਾ ਰੰਗੀਏ ਅਤੇ ਇਸਨੂੰ ਹਿੰਦੂ , ਮੁਸਲਮਾਨ , ਸਿੱਖ ਜਾਂ ਇਸਾਈ ਮਸਲਾ ਨਾ ਬਣਾਈਏ ; ਜਦ ਤਕ ਅਸੀਂ ਧਰਮ ਅਤੇ ਹੋਰ ਵਿਸ਼ਵਾਸਾਂ ਨੂੰ ਛੱਡ ਕੇ ਮਨੁੱਖਤਾ ਦੇ ਲਈ ਇਹਨਾਂ ਜੁਰਮਾਂ ਦੇ ਵਿਰੁੱਧ ਖੜ ੍ ਹੇ ਨਹੀਂ ਹੋਵਾਂਗਾ , ਉਦੋਂ ਤੱਕ ਕਿਸੇ ਨਾ ਕਿਸੇ ਦੀ ਬੇਟੀ ਸ਼ਿਕਾਰ ਬਣਦੀ ਰਹੇਗੀ । ਹੁਣ ਅਸੀਂ ਸਾਰੇ ਆਪਣੇ ਸਿਰ ਸ਼ਰਮ ਵਿੱਚ ਝੁਕਾ ਲਈਏ । ਅਸੀਫ਼ਾ ਸਾਨੂੰ ਮੁਆਫ਼ ਕਰ ਅਸੀਂ ਤੇਰੇ ਲਈ ਕੁਝ ਨਹੀਂ ਕੀਤਾ ਕਿਉਂਕਿ ਤੇਰਾ ਬਲਾਤਕਾਰ ਅਤੇ ਕਤਲ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ।
(src)="10.1"> Ne catégorisons pas cette tragédie à faire dresser les cheveux sur la tête comme un affaire d' hindous , de musulmans , de sikhs ou de chrétiens ; tant que nous humains ne nous réveillons pas contre ces crimes , unis , quelle que soit notre religion ou autres croyances , la fille de quelqu'un continuera de devenir une proie .
(trg)="9.2"> ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਿੱਚ ਵਿਰੋਧੀ ਸਿਆਸੀ ਪਾਰਟੀ , ਨੈਸ਼ਨਲ ਕਾਨਫ਼ਰੰਸ ਨੇ ਕਤਲ ਦੇ ਖ਼ਿਲਾਫ਼ ਰੋਸ ਪ ੍ ਰਦਰਸ਼ਨ ਅਤੇ ਮੌਜੂਦਾ ਸਰਕਾਰ ਨੇ ਜਲਦੀ ਤੋਂ ਜਲਦੀ ਜਾਂਚ-ਪੜਤਾਲ ਕਰਨ ਦੇ ਹੁਕਮ ਦਿੱਤੇ । ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ , ਮਹਿਬੂਬਾ ਮੁਫ਼ਤੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਲਦੀ ਛਾਣ-ਬੀਣ ਕੀਤੀ ਜਾਵੇ । ਕਤਲ ਦੇ ਪ ੍ ਰਸੰਗ ਵਿੱਚ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਗਿਰਫ਼ਤਾਰ ਕੀਤਾ ਹੈ ।
(src)="10.2"> Et maintenant , baissons la tête dans une honte collective .
(trg)="10.1"> ਛੋਟੀ ਬੱਕਰਵਾਲ ਕੁੜੀ ਦੇ ਨਾਲ ਹੋਈ ਘਿਰਨਾਯੋਗ ਘਟਨਾ ਜਿਸ ਵਿੱਚ ਉਸਦੀ ਮੌਤ ਹੋ ਗਈ , ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ । ਅਜਿਹੀਆਂ ਘਟਨਾਵਾਂ ਜੀ ਜਾਂਚ-ਪੜਤਾਲ ਜਲਦੀ ਤੋਂ ਜਲਦੀ ਕੀਤੀ ਜਾਵੇਗੀ ਅਤੇ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ । — Mehbooba Mufti ( @ MehboobaMufti ) 18 ਜਨਵਰੀ 2018
(src)="10.4"> Au parlement du Jammu-et-Cachemire , le parti politique d' opposition Conférence Nationale ( NC ) a organisé une protestation contre le meurtre pendant que le parti au pouvoir a annoncé une enquête immédiate .
(trg)="10.3"> ਪਿਛਲੇ ਕੁਝ ਹਫ਼ਤਿਆਂ ਵਿੱਚ ਔਰਤਾਂ ਖ਼ਿਲਾਫ਼ ਕਈ ਜੁਰਮ ਹੋਏ ਹਨ ਜਿਹਨਾਂ ਵਿੱਚ ਇਸ ਘਟਨਾ ਤੋਂ ਬਿਨਾਂ ਹਰਿਆਣਾ ਖੇਤਰ ਵਿੱਚ ਇੱਕ ਕੁੜੀ ਦੀ ਮੌਤ ਦੇ ਨਾਲ-ਨਾਲ 10 ਹੋਰ ਬਲਾਤਕਾਰਾਂ ਕਾਰਨ ਸਰਕਾਰ ਅਤੇ ਮੀਡੀਆ ਇਸ ਮੁੱਦੇ ਬਾਰੇ ਸੋਚਣ ਲਈ ਮਜਬੂਰ ਹੈ । ਇਸ ਤੋਂ ਇਲਾਵਾ 31 ਦਸੰਬਰ 2017 ਨੂੰ ਨਵੇਂ ਸਾਲ ਦਾ ਜਸ਼ਨ ਮਨਾ ਰਹੀਆਂ ਸੈਂਕੜੇ ਕੁੜੀਆਂ ਨੂੰ ਬਦਮਾਸ਼ਾਂ ਨੇ ਛੇੜਿਆ ਅਤੇ ਇਸ ਕਾਰਨ ਦੇਸ਼ ਭਰ ਵਿੱਚ ਰੋਸ ਪ ੍ ਰਦਰਸ਼ਨ ਕੀਤਾ ਗਿਆ ।
(src)="10.5"> Le ministre en chef du Jammu et de Kashmir , Mehbooba Mufti , a condamné l' incident et a lui aussi exigé une enquête rapide .
(trg)="11.1"> ਭਾਰਤ ਵਿੱਚ ਔਰਤਾਂ ਨਾਲ ਬਲਾਤਕਾਰ ਅਤੇ ਉਹਨਾਂ ਖ਼ਿਲਾਫ਼ ਜੁਰਮ ਕੋਈ ਨਵੀਂ ਗੱਲ ਨਹੀਂ ਹੈ । 2001 ਤੋਂ ਔਰਤਾਂ ਖ਼ਿਲਾਫ਼ 143,795 ਕੇਸ ਦਰਜ ਹੋਏ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ , ਮਿਸਾਲ ਵਜੋਂ 2014 ਵਿੱਚ 337,992 ਕੇਸ ਦਰਜ ਹੋਏ । ਜ਼ਿਆਦਾ ਔਰਤਾਂ ਅਤੇ ਕੁੜੀਆਂ ਆਪਣੇ ਖ਼ਿਲਾਫ਼ ਹੋਏ ਜੁਰਮਾਂ ਲਈ ਕੇਸ ਕਰਨ ਲੱਗ ਪਈਆਂ ਹਨ ਜਿਸ ਲਈ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ।
(src)="10.6"> Un jeune suspect de 15 ans a été arrêté par la police .
(trg)="12.1"> ਇਸ ਦੌਰਾਨ ਜੰਮੂ ਅਤੇ ਕਸ਼ਮੀਰ ਵਿੱਚ ਕਈ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਅਸੀਫ਼ਾ ਦੇ ਕਤਲ ਨਾਲ ਹਿੰਦੁਸਤਾਨ ਦੇ ਲੋਕਾਂ ਦੀ ਜਮੀਰ ਕਿਉਂ ਨਹੀਂ ਜਾਗੀ । ਇਸ ਜੁਰਮ ਬਾਰੇ ਮੀਡੀਆ ਵਿੱਚ ਇੰਨੀ ਸੀਮਿਤ ਰਿਪੋਰਟਿੰਗ ਕਿਉਂ ਹੋਈ ?
# fr/2018_03_08_221801_.xml.gz
# pa/2018_02_28_200_.xml.gz
(src)="1.1"> Le mouvement #MeToo au Japon
(trg)="1.1"> ਜਾਪਾਨ ਵਿਚ ਵੀ # MeToo ਦੀ ਸ਼ੁਰੂਅਾਤ
(src)="1.2"> Photo de " Meili " tirée de Twitter .
(trg)="1.2"> ਕੈਪਸ਼ਨ : ਫੋਟੋ " ਮੈਲੀ " , ਟਵਿੱਟਰ ਤੋਂ ਆਗਿਆ ਲੈ ਕੇ ਵਰਤੀ ਹੋਈ
(src)="3.1"> En décembre 2017 , le mouvement #MeToo ( ou #BalanceTonPorc en français ) a finalement atteint le Japon lorsque trois femmes ont décidé de dénoncer leurs agresseurs .
(trg)="2.1"> ਦਸੰਬਰ 2017 ਵਿਚ ਮੀਟੂ ਮੁਹਿੰਮ ਅਖੀਰ ' ਚ ਜਪਾਨ ਪਹੁੰਚ ਗਈ , ਜਦੋਂ ਤਿੰਨ ਔਰਤਾਂ ਨੇ ਆਪਣੇ ਦੁਰਵਿਵਹਾਰ ਕਰਨ ਵਾਲਿਆਂ ਦੇ ਖਿਲਾਫ ਬੋਲਣ ਦਾ ਫੈਸਲਾ ਕੀਤਾ . ਇਨ ੍ ਹਾਂ ਤਿੰਨ ਔਰਤਾਂ ਦੇ ਆਪਣੇ ਨਾਲ ਹੋਏ ਜਿਨਸੀ ਹਮਲਿਆਂ ਦੇ ਅਨੁਭਵ ਉਹਨਾਂ ਮੁਸ਼ਿਕਲਾਂ ਤੋਂ ਜਾਣੂ ਕਰਵਾਉਂਦੇ ਹਨ ਜਿਨ ੍ ਹਾਂ ਨਾਲ ਜਾਪਾਨੀ ਔਰਤਾਂ ਜੂਝ ਰਹੀਆਂ ਹਨ ।
(src)="4.1"> Alors qu' il est généralement considéré que le mouvement #MeToo a commencé en octobre 2017 , lorsque de multiples femmes ont accusé d' agressions sexuelles le magnat hollywoodien Harvey Weinstein , le mouvement a commencé au Japon en mai 2017 lorsque le hashtag #FightTogetherWithShiori est devenu populaire sur le Twitter japonais .
(trg)="3.1"> ਹਾਲਾਂਕਿ # ਮੀਟੂ ਅੰਦੋਲਨ ਅਕਤੂਬਰ 2017 ਵਿਚ ਸ ਼ ੁਰੂ ਹੋਈ ਸੀ ਜਦੋਂ ਕਈ ਔਰਤਾਂ ਨੇ ਹਾਲੀਵੁੱਡ ਫਿਲਮਸਾਜ਼ ਹਾਰਵੇ ਵੇਨਸਟਾਈਨ ਵੱਲੋਂ ਆਪਣੇ ਨਾਲ ਕੀਤੇ ਕਥਿਤ ਤੌਰ ' ਤੇ ਜਿਨਸੀ ਸ਼ੋਸ਼ਣ ਬਾਰੇ ਗੱਲ ਕੀਤੀ ਸੀ । ਲਹਿਰ ਨੂੰ ਮਈ 2017 ਵਿਚ ਸ ਼ ੁਰੂ ਕੀਤਾ ਗਿਆ ਸੀ ਜਦੋਂ ਟਵਿੱਟਰ ਉੱਤੇ ਹੈਸ਼ਟੈਗ # ਫਾਈਟਟੂਗੈਦਰਵਿਦਸ਼ਿਉਰੀ ਟਰੈਂਡ ਹੋਣਾ ਸ ਼ ੁਰੂ ਹੋਇਆ । ਇਸ ਹੈਸ ਼ ਟੈਗ ਨੂੰ ਇਕ ਔਰਤ ਸ਼ਿਉਰੀ ਦੇ ਸਮਰਥਨ ਵਿਚ ਬਣਾਇਆ ਗਿਆ ਸੀ , ਜਿਸ ਨੂੰ " ਸ਼ਿਉਰੀ " ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਜੋ 2015 ਵਿਚ ਇੱਕ ਮਸ ਼ ਹੂਰ ਪੱਤਰਕਾਰ ਦੁਆਰਾ ਉਸਦਾ ਬਲਾਤਕਾਰ ਕਰਨ ਦਾ ਦੋਸ ਼ ਲਗਾਉਣ ਲਈ ਟੈਲੀਵਿਜ ਼ ਨ ' ਤੇ ਹਾਜ ਼ ਰ ਹੋਈ ਸੀ ।
(src)="4.2"> Le hashtag ( qui peut se traduire par ' se battre avec Shiori ' ) a été créé en soutien à une femme , connue simplement à cette époque sous le nom de " Shiori " , apparue à la télévision en prétendant avoir été agressée sexuellement en 2015 par un journaliste célèbre .
(trg)="4.1"> ਅਕਤੂਬਰ 2017 ਵਿੱਚ , ਜਪਾਨ ਅਤੇ ਦੁਨੀਆਂ ਭਰ ਵਿੱਚ ਹੋਈ ਸਹਾਇਤਾ ਦਾ ਧੰਨਵਾਦ ਕਰਨ ਲਈ ਸ਼ਿਉਰੀ ਨੇ ਆਪਣੇ ਪੂਰੇ ਨਾਂ ( ਸ਼ਿਉਰੀ ਆਇਤੋ ) ਦਾ ਖੁਲਾਸਾ ਕਰਨ ਦਾ ਫੈਸਲਾ ਕੀਤਾ ਅਤੇ ਇੱਕ ਕਿਤਾਬ ਪ ੍ ਰਕਾਸ ਼ ਿਤ ਕੀਤੀ , " ਬਲੈਕ ਬਾਕਸ . "
(src)="5.1"> En octobre 2017 , grâce au soutien de plusieurs personnes au Japon et dans le monde , Shiori Ito a décidé de révéler son nom complet et de publier un livre , Black Box ( signifiant Boîte Noire en français ) .
(trg)="4.2"> ਮੈਂ ਮਿਸ ਸ ਼ ਿਓਰੀ ਆਇਤੋ ਦੇ " ਬਲੈਕ ਬਾਕਸ " ਨੂੰ ਪੜ ੍ ਹਿਆ . ਮੈਂ ਮਿਸ ਸ ਼ ਿਓਰੀ ਆਇਤੋ ਦਾ ਸਮਰਥਨ ਕਰਦਾ ਹਾਂ . ਪੜ ੍ ਹਨ ਦੇ ਦੌਰਾਨ , ਇਸ ਨੇ ਕਈ ਚੀਜ ਼ ਾਂ ਦੀਆਂ ਯਾਦਾਂ ਲੈ ਆਂਦੀਆਂ ਸਨ ਜਿਹੜੀਆਂ ਮੈਂ ਇੱਥੇ ਲਿਖ ਨਹੀਂ ਸਕੀਆਂ . ਧੰਨਵਾਦ .
(src)="5.2"> J' ai lu " Black Box " de Mme .
(src)="5.3"> Shiori Ito .
(trg)="4.3"> ਸ ਼ ਿਓਰੀ ਆਇਤੋ ਜਿਸਨੂੰ ਹੁਣ ਵਧੇਰੇ ਸ਼ਿਉਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਹ ਵੱਖ-ਵੱਖ ਇੰਟਰਵਿਊਆਂ ਵਿਚ ਆਪਣੇ ਲਈ ਨਿਆਂ ਦੀ ਮੰਗ ਕਰਦੀ ਅਤੇ ਜਪਾਨ ਵਿਚ ਜਿਨਸੀ ਸ਼ੋਸ਼ਣ ਦੀ ਸਮੱਸਿਆ ਖਿਲਾਫ ਲੜਦੀ ਦਿਖੀ ਹੈ ।
(src)="6.1"> Après le coup de projecteur sur Shiori , et alors que le mouvement #MeToo atteignait sa vitesse de croisière aux États-Unis et dans d' autres pays , d' autres femmes ont commencé à se faire entendre sur les réseaux sociaux .
(trg)="5.1"> ਸ਼ਿਉਰੀ ਨੂੰ ਪਬਲਿਕ ਸਪੌਟਲਾਈਟ ਵਿੱਚ ਪਛਾਣ ਮਿਲਣ ਤੋਂ ਬਾਅਦ , ਜਦੋਂ ਅਮਰੀਕਾ ਅਤੇ ਦੂਜੇ ਮੁਲਕਾਂ ਵਿੱਚ # ਮੀਟੂ ਅੰਦੋਲਨ ਨੇ ਇੱਕ ਬਹਿਸ ਸ਼ੁਰੂ ਕੀਤੀ ਤਾਂ ਫਿਰ ਹੋਰਨਾਂ ਔਰਤਾਂ ਨੇ ਸੋਸ ਼ ਲ ਮੀਡੀਆ ' ਤੇ ਆਪਣੀਆਂ ਆਵਾਜ ਼ ਾਂ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ।
(src)="7.5"> Lors des interviews de ces derniers mois , je me suis longuement interrogée pour savoir si je devais rendre ou non public le nom de mon agresseur , mais c' est le mouvement #MeToo qui m' a donné l' impulsion finale .
(trg)="6.1"> ਦਿਸੰਬਰ 2017 ਵਿਚ ਉਸ ਦੀ ਕਹਾਣੀ ਬਜ ਼ ਫੀਡ ਜਪਾਨ ਦੁਆਰਾ ਪ ੍ ਰਕਾਸ ਼ ਿਤ ਕੀਤੀ ਗਈ ਸੀ । ਉਸ ਮਗਰੋਂ ਇਕ ਬਲੌਗਰ ਹਚੂ ਨੇ ਜਪਾਨ ਵਿਚ # ਮੀਟੂ ਹੈਸ ਼ ਟੈਗ ਲਿਆਉਣ ਵਿਚ ਮਦਦ ਕੀਤੀ । ਇਸ ਮਸ ਼ ਹੂਰ ਲੇਖਕ ਅਤੇ ਬਲੌਗਰ ਹਚੂ ਨੇ ਖੁਲਾਸਾ ਕੀਤਾ ਕਿ ਉਸਦੇ ਇੱਕ ਮੈਨੇਜਰ ਨੇ , ਜੋ ਕਿ ਜਪਾਨ ਦੇ ਵਿਗਿਆਪਨ ਉਦਯੋਗ ਵਿੱਚ ਮਸ ਼ ਹੂਰ ਸਿਰਜਨਹਾਰ ਨਿਰਦੇਸ ਼ ਕ ਵੀ ਸੀ , ਦੁਆਰਾ ਜਿਨਸੀ ਤੌਰ ਤੇ ਪਰੇਸ ਼ ਾਨ ਕੀਤਾ ਗਿਆ ਸੀ , ਜਦੋਂ ਉਹ ਵਿਗਿਆਪਨ ਕੰਪਨੀ ਡੈਂਟਸੁ ਤੇ ਕੰਮ ਕਰ ਰਹੀ ਸੀ ।
(src)="7.6"> Je suis reconnaissante à toutes celles qui ont pris le risque de témoigner .
(trg)="7.1"> ਹਚੁ ਦੀ ਟਵੀਟ ਨੂੰ ਟਵਿੱਟਰ ਉੱਪਰ 17,000 ਲੋਕਾਂ ਨੇ ਸ਼ੇਅਰ ਕੀਤਾ ਸੀ :
(src)="8.6"> Parce que j' avais été violée , je ne pouvais ressentir mon corps autrement que comme quelque chose de souillé et je haïssais ça .
(src)="8.7"> Pendant près d' un an , j' ai envisagé d' arrêter ma carrière , tandis qu' au même moment je mettais mon activité professionnelle en pause pendant quelque temps .
(trg)="7.2"> ਡੈਂਟੂ ਦੇ ਕਿਸ ਼ ੂ ਯੁਕੀ ਦੁਆਰਾ ਜਿਨਸੀ ਸ਼ੋਸ਼ਣ ਅਤੇ ਦਿੱਤੀ ਧਮਕੀ ਬਾਰੇ ਇਕ ਲੇਖ , ਹੁਣ ਪ ੍ ਰਕਾਸ ਼ ਿਤ ਕਰ ਦਿੱਤਾ ਗਿਆ ਹੈ । ਪਿਛਲੇ ਕਈ ਮਹੀਨਿਆਂ ਦੇ ਇੰਟਰਵਿਊਆਂ ਦੌਰਾਨ , ਮੈਂ ਜੂਝਦਾ ਰਹੀ ਕਿ ਕੀ ਜਨਤਕ ਕਰਨ ਜਾਂ ਨਾ ਕਰਨ ਵਾਲੇ ਦਾ ਨਾਂ ਦੱਸਣਾ ਹੈ ਜਾਂ ਨਹੀਂ , ਪਰ # ਮੀਟੂ ਅੰਦੋਲਨ ਨੇ ਮੈਨੂੰ ਹੁਲਾਰਾ ਦਿੱਤਾ ਹੈ । ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਨ ੍ ਹਾਂ ਨੇ ਗਵਾਹੀ ਦੇਣ ਲਈ ਜੋਖਮ ਲਿਆ ਹੈ ।
(src)="8.11"> Prouver une agression sexuelle est difficile au Japon
(src)="8.12"> Alors qu' il avait été difficile pour Hachu de prouver que son supérieur chez Dentsu lui avait fait des avances , Shiori et Meili ont rencontré un obstacle encore plus grand en tentant de prouver qu' elles avaient été agressées sexuellement .
(trg)="7.3"> ਹਚੂ ਦੀ ਕਹਾਣੀ , ਜਿਸ ਨੂੰ ਪਹਿਲਾਂ ਦਸੰਬਰ ਦੇ ਅੱਧ ਵਿਚ ਪ ੍ ਰਕਾਸ ਼ ਿਤ ਕੀਤਾ ਗਿਆ ਸੀ , ਨੇ ਦੂਜਿਆਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਪ ੍ ਰੇਰਿਆ । ਜਨਵਰੀ 2018 ਦੇ ਅਖ ਼ ੀਰ ਵਿਚ , ਇਕ ਤੀਜੀ " # ਮੀਟੂ " ਕਹਾਣੀ ਨੇ ਜਪਾਨ ਵਿਚ ਸੋਸ ਼ ਲ ਮੀਡੀਆ ' ਤੇ ਬਹਿਸ ਛੇੜੀ । ਵੈਬ ਮੈਗਜ ਼ ੀਨ ਵੇਜ ਼ ੀ ਨੇ ਦੱਸਿਆ ਕਿ ਸਟੇਜ ਐਕਟਰ ਸ ਼ ਿਮਜੁ ਮੈਲੀ - ਜੋ ਸੋਸ ਼ ਲ ਮੀਡੀਆ ਅਤੇ ਇੰਟਰਵਿਊਜ ਼ ' ਤੇ ਮੈਲੀ ' ਦੁਆਰਾ ਚਲਾਇਆ ਜਾਂਦਾ ਹੈ - ਟਵਿੱਟਰ ' ਤੇ ਖੁਲਾਸਾ ਕੀਤਾ ਗਿਆ ਹੈ ਕਿ ਉਸ ਦੇ ਸਟੇਜ ਪ ੍ ਰੋਡਿਊਸਰ ਤਕਾਉਚੀ ਤਦਯੋਸ ਼ ੀ ਨੇ ਉਸ ' ਤੇ ਜਿਨਸੀ ਹਮਲਾ ਕੀਤਾ ਸੀ ।
(src)="8.13"> Le cas de Shiori a été classé sans suite après l' enquête du procureur , tandis que la police n' a en premier lieu jamais transmis le cas de Meili au procureur .
(trg)="8.1"> ਤਦਯੋਸ਼ੀ ਨੇ ‘ 2.5D ’ ਐਨਿਮ ਥੀਏਟਰ ਸ਼ੁਰੂ ਕੀਤਾ ਸੀ ਜਿਸ ਵਿਚ ਜਪਾਨੀ ਮੰਗਾ ਦੀਆਂ ਨਾਟਕੀ ਪੇਸ਼ਕਾਰੀਆਂ ਅਤੇ ਸੰਗੀਤ ਹੁੰਦਾ ਸੀ । ਮੈਲੀ ਨਾਲ ਪਹਿਲੀ ਮੁਲਾਕਾਤ ਮਗਰੋਂ ਹੀ ਤਦਯੋਸ਼ੀ ਨੇ ਉਸ ਉੱਪਰ ਜਿਨਸੀ ਹਮਲਾ ਕਾਰਨ ਦੀ ਕੋਸ਼ਿਸ਼ ਕੀਤੀ । ਮੈਲੀ ਨੇ ਇਸ ਬਾਰੇ ਸਭ ਤੋਂ ਪਹਿਲੀ ਪ ੍ ਰਤੀਕਿਰਿਆ ਟਵਿੱਟਰ ਉੱਪਰ ਬਿਨਾ ਦੋਸ਼ੀ ਦਾ ਨਾਮ ਲਏ ਇੱਕ ਟਵੀਟ ਨਾਲ ਕੀਤੀ । ਇਸ ਟਵੀਟ ਦਾ ਨਾਮ ਸੀ - “ ਮੈਂ ਫਰਵਰੀ ਪਰਫਾਰਮੈਂਸ ਦੌਰਾਨ ਕਿਉਂ ਰੋਈ ” .
(src)="9.1"> La difficulté de Shiori et de Meili à convaincre les procureurs qu' une agression avait bien eu lieu résulte de la loi japonaise sur les crimes sexuels .
(trg)="8.2"> ਇਹ ਇਸ ਕਾਰਨ ਕਰਕੇ ਹੈ ਕਿ ਮੈਂ ਫਰਵਰੀ ਦੇ ਪ ੍ ਰਦਰਸ ਼ ਨ ਵਿਚ ਰੋਈ ਸੀ । ਕਿਉਂਕਿ ਮੇਰਾ ਬਲਾਤਕਾਰ ਕੀਤਾ ਗਿਆ ਸੀ , ਮੈਂ ਸਿਰਫ ਆਪਣੇ ਸਰੀਰ ਨੂੰ ਗੰਦੇ ਕੰਮ ਸਮਝ ਸਕਦੀ ਸੀ ਅਤੇ ਮੈਂ ਇਸਨੂੰ ਨਫ ਼ ਰਤ ਕੀਤੀ . ਮੈਂ ਕਰੀਬ ਇੱਕ ਸਾਲ ਲਈ ਸੋਚਿਆ ਕਿ ਆਪਣੇ ਅਦਾਕਾਰੀ ਦੇ ਕੈਰੀਅਰ ਨੂੰ ਛੱਡ ਕੇ ਕੰਮ ਤੋਂ ਕੁਝ ਸਮਾਂ ਕੱਢ ਕੇ ।
(src)="9.2"> Selon cette loi révisée en juin 2017 , il est toujours attendu des victimes qu' elles prouvent que l' agression sexuelle a bien eu lieu en apportant des preuves de ce que la loi appelle " une attaque ou une intimidation " .
(trg)="8.3"> ਉਸ ਦੇ ਦਸੰਬਰ ਦੇ ਟਵਿੱਟਰ ਦੀਆਂ ਪੋਸਟਾਂ ਜਦ ਵਾਇਰਲ ਹੋ ਗਈਆਂ , ਉਨ ੍ ਹਾਂ ਨੂੰ ਵੈਬ ਮੈਗਜ ਼ ੀਨ ਵੇਜ ਼ ੀ ਦੁਆਰਾ ਪ ੍ ਰਕਾਸ਼ਿਤ ਕਰ ਦਿੱਤਾ ਗਿਆ । ਉਸੇ ਮਹੀਨੇ ਦੇ ਮਗਰੋਂ , ਜਦੋਂ ਹਚੂ ਦੀ # ਮੀਟੂ ਦੀ ਕਹਾਣੀ ਬਜ ਼ ਫੀਡ ਦੁਆਰਾ ਪੇਸ਼ ਕੀਤੀ ਗਈ , ਮੈਲੀ ਨੂੰ ਵੀ ਆਪਣੇ ਦੋਸ਼ੀ ਦਾ ਨਾਂ ਲੈਣ ਲਈ ਪ ੍ ਰੇਰਿਆ । ਇਹਨਾਂ ਘਟਨਾਵਾਂ ਤੋਂ ਬਾਅਦ ਛਿੜੀ ਬਹਿਸ ਜਪਾਨ ਵਿਚ ਜਿਨਸੀ ਹਮਲੇ ਦੇ ਪੀੜਤਾਂ ਦੁਆਰਾ ਦਾ ਸਾਹਮਣਾ ਕੀਤਾ ਸੰਘਰਸ ਼ ਵਿਚ ਜਾਣਕਾਰੀ ਪ ੍ ਰਦਾਨ ਕਰਦੀ ਹੈ .
(src)="10.1"> Dans une interview accordée à Global Voices , Meili a déclaré que la police a immédiatement rejeté l' affaire sans même interroger l' agresseur présumé car elle ne pouvait leur prouver qu' une agression sexuelle avait effectivement eu lieu .
(trg)="8.5"> ਹਾਲਾਂਕਿ ਹਚੂ ਲਈ ਸਾਬਤ ਕਰਨਾ ਔਖਾ ਸੀ ਕਿ ਡੈਂਟੂ ਦੇ ਉਸ ਦੇ ਮੈਨੇਜਰ ਨੇ ਉਸ ਨਾਲ ਜ਼ਬਰਨ ਜਿਨਸੀ ਸਬੰਧ ਬਣਾਏ ਹਨ । ਸ ਼ ਿਓਰੀ ਅਤੇ ਮੇਲੀ ਲਈ ਇਹ ਸਾਬਤ ਕਰਨਾ ਹੋਰ ਵੀ ਔਖਾ ਸੀ । ਸ ਼ ਿਓਰੀ ਦੇ ਕੇਸ ਨੂੰ ਪ ੍ ਰੌਸੀਕਿਊਟਰਾਂ ਦੁਆਰਾ ਜਾਂਚ ਕੀਤੇ ਜਾਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ , ਜਦੋਂ ਕਿ ਪੁਲਿਸ ਨੇ ਕਦੇ ਵੀ ਮੈਲੀ ਦੇ ਕੇਸ ਨੂੰ ਪ ੍ ਰਸਾਕਟਿਕਾਂ ਨੂੰ ਪਹਿਲੇ ਸਥਾਨ ਤੇ ਨਹੀਂ ਸੱਦਿਆ ।
(src)="12.1"> Dans son livre d' octobre 2017 , Black Box , Shori rapporte que la police l' a forcée à rejouer son agression en utilisant quelque chose ressemblant à un mannequin d' essai de chocs pendant qu' un agent homme regardait et prenait des photos .
(trg)="9.1"> ਸ ਼ ੋਰੀ ਅਤੇ ਮੈਲੀ ਦੀ ਪ ੍ ਰੌਸੀਕਿਊਟਰਾਂ ਨੂੰ ਨਿਸ ਼ ਾਨਾ ਬਣਾਉਣ ਵਿਚ ਮੁਸ ਼ ਕਿਲ ਹੋ ਗਈ , ਜੋ ਮੌਜੂਦਾ ਜਾਪਾਨੀ ਕਾਨੂੰਨ ਦਾ ਨਤੀਜਾ ਹੈ । ਜਾਪਾਨ ਦੇ ਜੂਨ 2017 ਵਿੱਚ ਸੋਧੇ ਗਏ " ਲਿੰਗ ਅਪਰਾਧ ਕਾਨੂੰਨ " ਅਨੁਸਾਰ ਪੀੜਤਾਂ ਨੂੰ ਅਜੇ ਵੀ ਇਹ ਸਾਬਤ ਕਰਨ ਦੀ ਜ ਼ ਰੂਰਤ ਹੁੰਦੀ ਹੈ ਕਿ ਜਿਨਸੀ ਹਮਲਾ ਅਸਲ ਵਿੱਚ ਵਾਪਰਿਆ ਹੈ ।
(src)="13.1"> Comme Shiori , Meili déclare qu' elle a pu fournir ce qui aurait dû être une preuve de son agression : les enregistrements de la caméra de surveillance de l' hôtel montraient son agresseur présumé l' emmener dans une chambre avant l' incident .
(trg)="10.1"> ਗਲੋਬਲ ਵੁਆਈਸਿਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਮੈਲੀ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਦੋਸ਼ੀ ਨੂੰ ਪੁੱਛ-ਗਿੱਛ ਕੀਤੇ ਕੇਸ ਖਾਰਿਜ ਕਰ ਦਿੱਤਾ ਸੀ ਕਿਉਂਕਿ ਉਹ ਪੁਲਿਸ ਅੱਗੇ ਸਾਬਿਤ ਨਹੀਂ ਕਰ ਪਾਈ ਸੀ ਕਿ ਦੋਸ਼ੀ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ ਸੀ ।
(src)="13.2"> Cependant , la police lui a dit que le fait d' être amenée dans un hôtel avec les bras de son compagnon autour de ses épaules ne constituait pas une agression sexuelle , et que , par conséquent , cela ne pouvait être considéré comme une preuve :
(trg)="11.1"> ਕਈ ਸੰਭਵ ਕਾਰਨ ਸਨ ਕਿ ਉਹ ਇਹ ਸਾਬਤ ਨਹੀਂ ਕਰ ਸਕੀ ਕਿ ਕੀ ਹੋਇਆ ਅਤੇ ਉਸ ਦਾ ਤਜਰਬਾ ਸੁੱਰਖਿਆ ਵਾਲੇ ਸ ਼ ੋਰੀ ਦੀਆਂ ਰਿਪੋਰਟਾਂ ਨਾਲ ਮਿਲਦਾ ਹੈ , ਜਦੋਂ ਉਸ ਨੇ ਉਸ ਦੇ ਕਥਿਤ ਹਮਲਾਵਰ ਦੇ ਖਿਲਾਫ ਆਪਣਾ ਕੇਸ ਬਣਾਇਆ ਸੀ ।
(src)="13.3"> Les caméras de surveillance de l' hôtel le montrent distinctement m' amenant dans l' hôtel .
(trg)="12.1"> ਆਪਣੇ ਅਕਤੂਬਰ 2017 ਵਿਚ ਉਸ ਦੇ ਜਿਨਸੀ ਹਮਲੇ ਬਾਰੇ ਲਿਖੀ ਕਿਤਾਬ ਵਿਚ , ਬਲੈਕ ਬਾਕਸ , ਸ ਼ ਿਓਰੀ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਹਮਲਾਵਰਾਨਾ ਕਾਰਵਾਈ ਕਰਨ ਲਈ ਮਜ ਼ ਬੂਰ ਕਰ ਦਿੱਤਾ ਸੀ ਕਿਉਂਕਿ ਉਸਨੂੰ ਆਪਣੇ ਨਾਲ ਹੋਈ ਛੇੜਛਾੜ ਨੂੰ ਹੂਬਹੂ ਪੁਲਿਸ ਅੱਗੇ ਦਰਸਾਉਣਾ ਸੀ ਅਤੇ ਇਹ ਸਭ ਇੱਕ ਸਬੂਤ ਵਜੋਂ ਰਿਕਾਰਡ ਹੋਣਾ ਸੀ ।