# el/2018_03_44179.xml.gz
# pa/2017_10_25_69_.xml.gz
(src)="1.3"> Η φωτογραφία προέρχεται από το λογαριασμό στο Flckr του SantiagoNostalgico με άδεια CC BY-ND 2.0 .
(trg)="1.2"> ਸੈਂਟੀਆਗੋ ਦੇ ਸ਼ਹਿਰ ਚੀਲੇ ਦਾ ਸਿਨੇਮਾ " ਮੈਟਰੋ " , 1937 . ਤਸਵੀਰ SantiagoNostalgico ਦੇ ਟਵਿੱਟਰ ਖਾਤੇ ਤੋਂ ਲਈ ਗਈ ਜੋ ਕ ੍ ਰੀਏਟਿਵ ਕਾਮਨਜ਼ ਲਸੰਸ ਅਧੀਨ ਮੌਜੂਦ ਹੈ ( CC BY-ND 2.0 ) ।
(src)="3.1"> Η ιστοσελίδα εξηγεί :
(trg)="3.1"> ਵੈੱਬਸਾਈਟ ਵਿੱਚ ਲਿਖਿਆ ਗਿਆ ਹੈ :
# el/2017_09_43404.xml.gz
# pa/2017_10_26_89_.xml.gz
(src)="1.1"> Μια νέα εφαρμογή θέλει να βοηθήσει τους τυφλούς να " βλέπουν " την έκλειψη ηλίου
(trg)="1.1"> ਨਵੇਂ ਐਪ ਰਾਹੀਂ ਹੁਣ ਦ ੍ ਰਿਸ਼ਟੀਹੀਣ ਵੀ ਦੇਖ ਸਕਣਗੇ ਸੂਰਜ ਗ ੍ ਰਹਿਣ
(src)="2.2"> Αναδημοσιεύεται εδώ ως μέρος της συνεργασίας μεταξύ του PRI και του Global Voices .
(trg)="2.1"> ਕੈਰੋਲਿਨ ਬੇਯਲਰ ਦਾ ਇਹ ਲੇਖ 11 ਅਗਸਤ 2017 ਨੂੰ ਪੀਆਰਆਈਆਈਜੀ ਉਪਰ ਪ ੍ ਰਕਾਸ਼ਿਤ ਹੋਇਆ ਸੀ । ਇਸਨੂੰ ਪੀਆਰਆਈ ਉਪਰ ਪ ੍ ਰਕਾਸ਼ਿਤ ਹੋਇਆ ਸੀ । ਇਸਨੂੰ ਪੀਆਰਆਈ ਅਤੇ ਗਲੋਬਲ ਵੁਆਸਿਸ ਦੀ ਸਾਂਝੇਦਾਰੀ ਦੇ ਅੰਤਰਗਰਤ ਦੁਬਾਰਾ ਪ ੍ ਰਕਾਸ਼ਿਤ ਕੀਤਾ ਗਿਆ ਹੈ ।
(src)="3.2"> Πώς μπορεί κάποιος που είναι τυφλός να " δει " την έκλειψη που θα χαράξει μια πορεία πάνω από τις Ηνωμένες Πολιτείες στις 12 Αυγούστου ;
(trg)="5.1"> ਇਸ ਸਵਾਲ ਦਾ ਜਵਾਬ ਇੱਕ ਸੋਲਰ ਖਗੋਲ ਵਿਗਿਆਨੀ ( ਐਸਟੋਫਾਇਸਿਜ ਼ ਿਸਟ ) ਹੈਨਰੀ " ਟ ੍ ਰੇ " ਵਿੰਟਰ ਨੇ ਕਈ ਮਹੀਨੇ ਪਹਿਲਾਂ ਲੱਭਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸਨੂੰ ਇੱਕ ਅੰਨ ੍ ਹੇ ਸਾਥੀ ਨੇ ਪੁੱਛਿਆ ਕਿ ਗ ੍ ਰਹਿਣ ਕਿਸ ਤਰ ੍ ਹਾਂ ਦਾ ਹੁੰਦਾ ਹੈ ।
(src)="5.2"> " Δεν είχα ιδέα πώς να εξηγήσω τι συμβαίνει σε μια έκλειψη σε κάποιον που δεν έχει δει μια ποτέ του " .
(trg)="6.1"> ਵਿੰਟਰ ਨੇ ਕਿਹਾ , " ਮੈਂ ਪੂਰੀ ਤਰ ੍ ਹਾਂ ਸੁੰਨ ਪੈ ਗਿਆ ਸੀ । " " ਮੈਂ ਇਹ ਹੈਰਾਨ ਸੀ ਕਿ ਉਸ ਵਿਅਕਤੀ ਨੂੰ ਕਿਵੇਂ ਦੱਸਾਂ ਕਿ ਗ ੍ ਰਹਿਣ ਦੌਰਾਨ ਕੀ ਵਾਪਰਦਾ ਹੈ , ਜਿਸ ਨੇ ਆਪਣੀ ਜ ਼ ਿੰਦਗੀ ਦੌਰਾਨ ਕਦੇ ਗ ੍ ਰਹਿਣ ਨਹੀਂ ਵੇਖਿਆ । "
(src)="7.1"> Ο Winter θυμήθηκε μια ιστορία που του είχε πει ένας φίλος του για το πώς οι γρύλοι μπορούν να ξεκινήσουν να τρίζουν στη μέση της μέρας , καθώς το φεγγάρι καλύπτει τον ήλιο κατά τη διάρκεια μιας έκλειψης .
(trg)="7.1"> ਵਿੰਟਰ ਨੂੰ ਆਪਣੇ ਮਿੱਤਰ ਦਾ ਸੁਣਾਇਆ ਇਕ ਕਿੱਸਾ ਯਾਦ ਆਇਆ ਕਿ ਕਿਵੇਂ ਗ ੍ ਰਹਿਣ ਦੌਰਾਨ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ ੍ ਹਾਂ ਢਕ ਲੈਂਦਾ ਹੈ ਤਾਂ ਦੁਪਹਿਰ ਦੇ ਅੱਧ ਵਿਚ ਵੀ ਚਿੱਕੜ ਅੰਦਰਲੇ ਝਿੰਗੁਰ ਚੀਕਾਂ ਮਾਰਨ ਲੱਗ ਜਾਂਦੇ ਹਨ । ਚਿੱਚੜ ਦਾ ਚਿੜਚਿੱੜ ਆਵਾਜ ਼ ਲਗਦੀ ਹੈ । ਇਸ ਲਈ ਉਸਨੇ ਆਪਣੇ ਸਹਿਯੋਗੀ ਨਾਲ ਵੀ ਕੀਤਾ ।
(src)="7.2"> Οπότε , ανέφερε αυτή την ιστορία στη συνεργάτιδά του .
(trg)="8.1"> " ਉਸਦੀ ਪ ੍ ਰਤੀਕ ੍ ਰਿਆ ਜੋਰਦਾਰ ਸੀ ਅਤੇ ਮੈਂ ਉਸੇ ਵਿਸਮੈ ਦੀ ਭਾਵਨਾ ਨੂੰ ਦੇਸ਼ ਦੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ , " ਵਿੰਟਰ ਨੇ ਕਿਹਾ ।
(src)="11.1"> " Η κοινότητα έμενε πάντα έξω από την αστρονομία και την αστροφυσική , " είπε ο Winter , " και νομίζω ότι είναι μια σημαντική παράλειψη που πρέπει να διορθωθεί άμεσα . "
(trg)="11.1"> " ਸਮੁਦਾਇ ਨੂੰ ਪਰੰਪਰਾਗਤ ਰੂਪ ਵਿਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ਤੋਂ ਬਾਹਰ ਹੀ ਰੱਖਿਆ ਗਿਆ , " ਵਿੰਟਰ ਨੇ ਕਿਹਾ , " ਅਤੇ ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡੀ ਚੂਕ ਸੀ ਜਿਸਦਾ ਜਵਾਬ ਦੇਣ ਦਾ ਸਮਾਂ ਹੁਣ ਆ ਗਿਆ ਹੈ । "
(src)="16.3"> " Ο στόχος αυτής της εφαρμογής δεν είναι να δώσει σε κάποιον που είναι τυφλός ή που έχει προβλήματα όρασης ακριβώς την ίδια εμπειρία που νιώθει κάποιος που βλέπει , " είπε ο Winter .
(trg)="14.1"> ਜਦੋਂ ਤੁਸੀਂ ਤਸਵੀਰ ਵਿਚ ਕਾਲੇ ਖੇਤਰਾਂ ਨੂੰ ਛੂਹਦੇ ਹੋ , ਜਿਵੇਂ ਕਿ ਚੰਦ ਦੇ ਠੋਸ ਕਾਲੇ ਚਿਹਰੇ , ਤਾਂ ਉਹ ਠੰਢੇ ਹੁੰਦੇ ਹਨ । ਚੰਦ ਦੇ ਹੇਠੋਂ ਬਾਹਰ ਨੂੰ ਨਿਕਲਣ ਵਾਲੀਆਂ ਸੂਰਜ ਦੇ ਚਾਨਣ ਦੀਆਂ ਤਰੰਗਾਂ ਹਲਕੀ ਗੁਨਗੁਨਾਹਟ ਪੈਦਾ ਕਰਦੀਆਂ ਹਨ ਅਤੇ ਚੰਦ ਦੀ ਘਾਟੀ ਦੇ ਪਿੱਛਿਓ ਨਿਕਲਦੀ ਚਾਨਣ ਦੀ ਝਾਕੀ ਜਿਵੇਂ ਚਮਕਦੇ ਖੇਤਰਾਂ ਨੂੰ ਛੂਹਣ ਨਾਲ ਉੱਚ ਕੰਬਣੀ ਪੈਦਾ ਹੋਵੇਗੀ । ਇਸ ਧੁਨੀ ਨੂੰ ਕੰਬਣੀ ਦੇ ਨਾਲ ਮਿਲਾਇਆ ਜਾਂਦਾ ਹੈ , ਡੂੰਘੇ ਖੇਤਰਾਂ ਲਈ ਹੌਲੀ ਅਤੇ ਚਮਕਦਾਰ ਸਥਾਨਾਂ ਲਈ ਵਧੇਰੇ ਤੇਜ ਕੰਬਣੀ ।
(src)="16.4"> " Αυτό που ελπίζω ότι είναι , είναι ένα πρωτότυπο , ένα πρώτο βήμα , κάτι από το οποίο μπορούμε να μάθουμε για να φτιάξουμε τα επόμενα εργαλεία . "
(trg)="15.1"> " ਐਪ ਦੇ ਆਡੀਓ ਇੰਜੀਨੀਅਰ ਮਿੱਲ ਗੋਰਡਨ ਨੇ ਕਿਹਾ , " ਅਸੀਂ ਇਸ ਤਰ ੍ ਹਾਂ ਦੀਆਂ ਕੰਬਣੀਆਂ ਨੂੰ ਬਣਾਉਣ ਵਿਚ ਕਾਮਯਾਬ ਰਹੇ ਜਿਸ ਨਾਲ ਫੋਨ ਦੀ ਬਾਡੀ ਵਿਚ ਗੂੰਜ ਪੈਦਾ ਹੋਵੇ । ਇਸਲਈ ਫੋਨ ਪੂਰੀ ਤਰ ੍ ਹਾਂ ਸਪੀਕਰ ਦਾ ਇਸਤਿਮਾਲ ਕਰ ਥਰਥਰਾਂਦਾ ਹੈ । "
(src)="19.1"> Η Chancey Fleet , η συνεργάτις που πρώτη ζήτησε από τον Winter να περιγράψει μια έκλειψη σε ένα συνέδριο μήνες πριν , ήταν δύσπιστη όταν έμαθε την ιδέα του να φτιάξει μια εφαρμογή .
(trg)="16.1"> " ਇਸ ਐਪ ਦਾ ਟੀਚਾ ਇੱਕ ਅੰਨ ੍ ਹਾ ਵਿਅਕਤੀ ਨੂੰ ਉਹ ਅਨੁਭਵ ਦੇਣਾ ਹੈ ਜੋ ਇੱਕ ਆਮ ਵਿਅਕਤੀ ਕਰਦਾ ਹੈ , " ਵਿੰਟਰ ਨੇ ਕਿਹਾ । " ਇਹ ਪ ੍ ਰੋਟੋਟਾਈਪ ਪਹਿਲਾ ਕਦਮ ਹੈ , ਜਿਸ ਦੁਆਰਾ ਅਸੀਂ ਅਗਲੇ ਸੰਦਾਂ ਦਾ ਸੈੱਟ ਬਣਾਉਣਾ ਸਿੱਖ ਸਕਦੇ ਹਾਂ । "
(src)="23.1"> " Ανυπομονώ να το βιώσω και γω και όχι μόνο να ακούω ή να διαβάζω για αυτό , " είπε η Fleet .
(src)="23.2"> " Τίποτα δεν είναι απλά οπτικό .
(trg)="17.1"> ਨੇਤਰਹੀਣਾਂ ਨੂੰ ਗ ੍ ਰਹਿਣ ਦਾ ਅਨੁਭਵ ਕਰਾਉਣ ਲਈ ਹੋਰ ਸੰਦ ਵੀ ਹਨ ਜਿਵੇਂ ਟੈਨਟਾਈਲ ਮੈਪਸ ਅਤੇ ਕਿਤਾਬਾਂ ਆਦਿ ਪਰ ਉਹ ਅਜੇ ਵੀ ਦ ੍ ਰਿਸ ਼ ਟੀਗਤ ਪ ੍ ਰਸਤੁਤੀ ਨੂੰ ਹੀ ਵੇਖਣਯੋਗ ਸਮਝਦੇ ਹਨ । ਗ ੍ ਰਹਿਣ ਦੇ ਨਾਲ ਤਾਪਮਾਨ , ਮੌਸਮ ਅਤੇ ਜੰਗਲੀ ਜੀਵਣ ਦੇ ਵਿਹਾਰ ਵਿਚ ਤਬਦੀਲੀਆਂ ਵੱਲ ਧਿਆਨ ਦੇਣ ਵਾਲੇ ਸਾਧਨ ਨਾ ਦੇ ਬਰਾਬਰ ਹਨ ।
(src)="26.1"> " Οι άνθρωποι θα πουν , ' Ω , μπορώ να το ακούσω κιόλας ! ' " , είπε η Diaz Merced .
(trg)="18.1"> ਚੈਨਸੀ ਫਲੀਟ , ਜਿਸ ਨੇ ਕਈ ਮਹੀਨੇ ਪਹਿਲਾਂ ਗ ੍ ਰਹਿਣ ਦਾ ਵਰਣਨ ਕਰਨ ਲਈ ਵਿੰਟਰ ਨੂੰ ਦੱਸਿਆ ਸੀ , ਜਦੋਂ ਉਸ ਨੂੰ ਇਸ ਐਪ ਬਾਰੇ ਪਤਾ ਲੱਗਾ ਤਾਂ ਉਹਨੂੰ ਇਸ ਵਿਚਾਰ ' ਤੇ ਯਕੀਨ ਨਹੀਂ ਰੱਖਦੇ ਸਨ । ਫਲੀਟ ਨੇ ਕਿਹਾ , " ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਅੰਨ ੍ ਹੇ ਲੋਕਾਂ ਨੂੰ ਗ ੍ ਰਹਿਣ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਮੈਂ ਆਪਣਾ ਹਾਸਾ ਨਹੀਂ ਰੋਕ ਸਕਦਾ ਸੀ । " ਚਾਂਸੀ ਇਕ ਟੈਕਨਾਲੌਜੀ ਅਧਿਆਪਕ ਹੈ ਜੋ ਨਿਊਯਾਰਕ ਲਾਇਬ ੍ ਰੇਰੀ ਨੂੰ ਉਪਲਬਧ ਹੈ । " ਇਹ ਲਗਭਗ ਇੱਕ ਮਜ ਼ ਾਕ ਜਿਹਾ ਲਗਦਾ ਹੈ । "
(src)="26.2"> " Και , μπορώ και να το αγγίξω ! ' "
(trg)="19.1"> ਵਾਂਡਾ ਡਿਆਜ਼ ਮਰਸਿਡ ਗਾਮਾ ਕਿਰਨ ਵਿਸਫੋਟਾਂ ਉੱਪਰ ਆਪਣੀ ਖੋਜ ਦੌਰਾਨ ਪ ੍ ਰਕਾਸ਼ ਡਾਟਾ ਨੂੰ ਆਵਾਜ਼ ਵਿਚ ਬਦਲਦੀ ਹੋਈ । ਉਹਨਾਂ ਨੇ ਐਪ ਦੇ ਨੈਵੀਗੇਸ਼ਨ ਅਤੇ ਅਕਸੈਸੀਬਿਲੀਟੀ ਸੁਵਿਧਾਵਾਂ ਉਪਰ ਸਹਾਇਤਾ ਪ ੍ ਰਦਾਨ ਕੀਤੀ । ( ਧੰਨਵਾਦ : ਕੈਰੋਲਿਨ ਬੇਅਲਰ / ਪੀਆਰਆਈ । )
(src)="28.1"> " Αυτό είναι πολύ , πολύ σημαντικό , " είπε .
(trg)="20.1"> ਪਰ ਗ ੍ ਰਹਿਣ ਨਾਲ ਜੁੜੀਆਂ ਧੁਨੀਆਂ ਬਾਰੇ ਜਾਨਣ ਤੋਂ ਬਾਅਦ ਉਹ ਵਿੰਟਰ ਦੇ ਇਸ ਐਪ ਨੂੰ ਵਰਤਣਾ ਚਾਹੁੰਦੀ ਹੈ ।
(src)="30.1"> Αυτό είναι το μέρος του προγράμματος για το οποίο η Diaz Merced είναι πιο ενθουσιασμένη από επιστημονικής άποψης .
(trg)="21.1"> " ਇਸਦੇ ਬਾਰੇ ਪੜਿਆ ਅਤੇ ਸੁਣਿਆ ਤਾਂ ਬਹੁਤ ਹੈ ਹੁਣ ਮੈਂ ਇਸਦੀ ਵਰਤੋਂ ਦਾ ਚਾਹਵਾਨ ਹਾਂ । " , ਫਲੀਟ ਨੇ ਕਿਹਾ , " ਕੋਈ ਵੀ ਚੀਜ ਕਦੇ ਵੀ ਸਿਰਫ ਦੇਖਣਯੋਗ ਨਹੀਂ ਹੁੰਦੀ । "
(src)="32.1"> Ελπίζει αυτό το πρόγραμμα να προκαλέσει περισσότερο ενδιαφέρον στον τομέα της προσβασιμότητας των δεδομένων σε ερευνητές όπως εκείνη .
(trg)="22.1"> ਐਪ ਡੇਵਲਪਮੈਂਟ ਦਲ ਨੇ ਵਾਂਡਾ ਡਿਆਜ਼ ਮਰਸਿਡ ਜੋ ਖੁਦ ਇਕ ਨੇਤਰਹੀਣ ਖਗੋਲ ਭੌਤਿਕੀ ਹਨ , ਤੋਂ ਵੀ ਮਦਦ ਲਈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਾਫਟਵੇਅਰ ਉੱਪਰ ਨੈਵੀਗੇਟ ਕਰਨਾ ਸੌਖਾ ਰਹੇ ।
(src)="33.1"> " Αυτό που ελπίζω είναι οι βάσεις δεδομένων στην επιστήμη να χρησιμοποιήσουν το μοντέλο βάσης δεδομένων … για να μπορούμε εμείς να έχουμε ουσιαστική πρόσβαση στις πληροφορίες , " είπε η Diaz Merced .
(src)="33.2"> " Και ότι ίσως με αυτή τη βάση δεδομένων , δεν θα διαχωριστούμε . "
(trg)="23.1"> ਉਹਨਾਂ ਦਾ ਮੰਨਣਾ ਹੈ ਕਿ ਇਹ ਐਪ ਉਹਨਾਂ ਲੋਕਾਂ ਨੂੰ ਦਿਖਾਏਗਾ ਕਿ ਗ ੍ ਰਹਿਣ ਦਿਨ ਦਹਾੜੇ ਹੁੰਦੇ ਡਰਾਉਣੇ ਹਨੇਰੇ ਤੋਂ ਕਿਤੇ ਵਧ ਕੇ ਹੈ । " ਲੋਕਾਂ ਨੂੰ ਪਤਾ ਲੱਗ ਜਾਵੇਗਾ , ਓਹ , ਮੈਂ ਵੀ ਸੁਣ ਸਕਦਾ ਹਾਂ ! " , ਦਿਆਜ਼ ਮਰਸਿਡ ਨੇ ਕਿਹਾ , " ਅਤੇ , ਮੈਂ ਇਸਨੂੰ ਛੂਹ ਵੀ ਸਕਦਾ ਹਾਂ ! "
(src)="34.1"> Με αυτό τον τρόπο , ελπίζει ότι ο αντίκτυπος της έκλειψης θα διαρκέσει πολύ περισσότερο από μια μέρα .
(trg)="24.1"> ਉਹ ਇਸ ਅੈਪ ਨੂੰ ਅਜਿਹੇ ਉਪਕਰਨ ਦੇ ਰੂਪ ਵਿਚ ਦੇਖਦੀ ਹਨ ਕਿ ਜਿਸ ਨਾਲ ਨੇਤਰਹੀਣ ਬੱਚਿਆਂ ਦੀ ਵਿਗਿਆਨ ਵਿਚ ਰੂਚੀ ਦਿਖਾੲੀ ਜਾ ਸਕੇ । " ੲਿਹ ਬਹੁਤ ਮਹੱਤਵਪੂਰਨ ਹੈ " , ਉਹਨਾਂ ਨੇ ਕਿਹਾ ।
# el/2018_03_45223.xml.gz
# pa/2018_02_26_167_.xml.gz
(src)="1.1"> # ΔικαιοσύνηΓιαΤηνAsifa : Η δολοφονία ενός νέου κοριτσιού σόκαρε τους κατοίκους του κρατιδίου Τζαμού και Κασμίρ — αλλά όχι και τα εθνικά ΜΜΕ
(trg)="1.1"> # JusticeForAsifa : ਇੱਕ ਨੌਜਵਾਨ ਕੁੜੀ ਦੇ ਕਤਲ ਕਾਰਨ ਜੰਮੂ ਅਤੇ ਕਸ਼ਮੀਰ ਨਿਵਾਸੀ ਸਦਮੇ ਵਿੱਚ — ਪਰ ਰਾਸ਼ਟਰੀ ਮੀਡੀਆ ਨੂੰ ਕੋਈ ਪਰਵਾਹ ਨਹੀਂ
(src)="1.2"> Το κείμενο στην αφίσα λέει : " Δελχί ...
(src)="1.3"> Εδώ οι γυναίκες φοβούνται να βγουν από το σπίτι τους .
(src)="1.4"> Ποιος είναι υπεύθυνος γι ' αυτόν τον έντονο φόβο ; " Εικόνα από τον Francois Decaillet μέσω Flickr .
(trg)="1.2"> ਪੋਸਟਰ ਉੱਤੇ ਲਿੱਖਿਆ ਹੈ : " ਦਿੱਲੀ ... ਇੱਥੇ ਔਰਤਾਂ ਨੂੰ ਆਪਣੇ ਘਰੋਂ ਨਿੱਕਲਣ ਤੋਂ ਡਰ ਲਗਦਾ ਹੈ । ਇਸ ਖੌਫ਼ ਦਾ ਜ਼ਿੰਮੇਦਾਰ ਕੌਣ ? " ਤਸਵੀਰ Francois Decaillet via Flickr .
(src)="1.5"> CC BY-NC-ND
(trg)="1.3"> CC BY-NC-ND
(src)="2.1"> Καθώς το Πακιστάν αγωνίζεται να προσαγάγει στη δικαιοσύνη τους δράστες της δολοφονίας της επτάχρονης Zainab Ansari , μία άλλη αποτρόπαια δολοφονία στα σύνορα , στο Βορειο-Ινδικό κρατίδιο Τζαμού και Κασμίρ , σοκάρει τους κατοίκους της περιοχής .
(trg)="2.1"> ਜਿੱਥੇ ਇੱਕ ਪਾਸੇ ਪਾਕਿਸਤਾਨ 7-ਸਾਲਾਂ ਜ਼ੈਨਬ ਅੰਸਾਰੀ ਦੇ ਕਾਤਲ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ , ਉੱਥੇ ਹੀ ਸਰਹੱਦ ਦੇ ਦੂਜੇ ਪਾਸੇ ਭਾਰਤੀ ਸੂਬੇ ਜੰਮੂ ਅਤੇ ਕਸ਼ਮੀਰ ਵਿੱਚ ਅਜਿਹੀ ਇੱਕ ਘਟਨਾ ਕਾਰਨ ਸਥਾਨੀ ਨਿਵਾਸੀ ਸਦਮੇ ਵਿੱਚ ਹਨ ।
(src)="4.3"> Η Asifa και η οικογένειά της ανήκαν στην ημι-νομαδική φυλή Gujjar-Bakarwal .
(src)="5.1"> Οι τοπικοί αξιωματούχοι , οι πολίτες και οι δημοσιογράφοι στο κρατίδιο Τζαμού και Κασμίρ στηλίτευσαν την φρικτή δολοφονία της Asifa και έκαναν παραλληλισμούς με τη δολοφονία της Zainab Ansari στο Πακιστάν .
(trg)="3.1"> 17 ਜਨਵਰੀ ਨੂੰ ਅੱਠ-ਸਾਲਾ ਅਸੀਫ਼ਾ ਬਾਨੋ ਦੀ ਮੁਰਦਾ ਦੇਹ ਜੰਮੂ ਅਤੇ ਕਸ਼ਮੀਰ ਦੇ ਕਥੂਆ ਜ਼ਿਲ ੍ ਹੇ ਦੇ ਹੀਰਨਗਰ ਇਲਾਕੇ ਦੇ ਇੱਕ ਜੰਗਲ ਵਿੱਚ ਪ ੍ ਰਾਪਤ ਹੋਈ । ਸਥਾਨੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਦੇ ਮੁਤਾਬਕ ਅਸੀਫ਼ਾ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਮਾਰ ਦਿੱਤਾ ਗਿਆ ਅਤੇ ਉਸਦੇ ਸ਼ਰੀਰ ਉੱਤੇ ਬੰਦਿਆਂ ਦੇ ਦੰਦਾਂ ਦੇ ਨਿਸ਼ਾਨ ਸਨ ।
(src)="5.2"> Βγήκαν επίσης δημόσια και απαίτησαν δικαιοσύνη για το παιδί .
(trg)="5.1"> ਜੰਮੂ ਅਤੇ ਕਸ਼ਮੀਰ ਦੇ ਸਥਾਨੀ ਅਧਿਕਾਰੀਆਂ , ਨਾਗਰਿਕਾਂ ਅਤੇ ਪੱਤਰਕਾਰਾਂ ਨੇ ਅਸੀਫ਼ਾ ਦੇ ਕਤਲ ਦੀ ਨਿੰਦਾ ਕੀਤਾ ਹੈ ਅਤੇ ਇਸ ਘਟਨਾ ਨੂੰ ਪਾਕਿਸਤਾਨ ਵਿੱਚ ਹੋਏ ਜ਼ੈਨਬ ਅੰਸਾਰੀ ਦੇ ਕਤਲ ਨਾਲ ਮੇਲ ਕੇ ਦੇਖਿਆ ਜਾ ਰਿਹਾ ਹੈ । ਜਨਤਾ ਵੱਲੋਂ ਬੱਚੀ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ ।
(src)="6.1"> Ο Shujaat Bhukari , συντάκτης του Rising Kashmir , με έδρα το Κασμίρ , έγραψε :
(trg)="6.2"> ਸਵੇਰ ਉਠਦਿਆਂ ਕਾਥੂਆ ਵਿੱਚ 8-ਸਾਲਾ ਅਸੀਫ਼ਾ ਬਾਨੋ ਦੇ ਭਿਆਨਕ ਬਲਾਤਕਾਰ ਅਤੇ ਮੌਤ ਬਾਰੇ ਪਤਾ ਲੱਗਿਆ । ਇਹ ਹੈਵਾਨੀਅਤ ਸ਼ਬਦਾਂ ਤੋਂ ਪਾਰ ਹੈ ਅਤੇ ਇਸਦੀਆਂ ਕੋਈ ਹੱਦਾਂ ਨਹੀਂ ਹਨ । # JusticeforAsifa
(src)="6.3"> Αυτό είναι φρικτό τόσο που δεν περιγράφεται .
(trg)="6.3"> ਕਥੂਆ ਦੇ ਨਿਵਾਸੀ ਨਾਦਿਰ ਅਲੀ ਨੂੰ ਇਸ ਘਟਨਾ ਬਾਰੇ ਅਤੇ ਸਮਾਜ ਦੇ ਹਾਲਾਤ ਬਾਰੇ ਲਿਖਿਆ :
(src)="6.7"> Μία 8χρονη κόρη βιάστηκε και σκοτώθηκε .
(trg)="6.4"> ਜੰਮੂ ਅਤੇ ਕਸ਼ਮੀਰ ਰੂਹ ਪਰੇਸ਼ਾਨ ਹੈ ..
(src)="6.8"> Πού πάμε ; ; ; Πηγαίνουμε προς τα πίσω στο μέλλον ; Πρέπει όλοι να σταθούμε μαζί και να αποδώσουμε δικαιοσύνη στην οικογένεια της Asifa .
(trg)="6.5"> 8 ਸਾਲਾ ਬੇਟੀ ਨਾਲ ਬਲਾਤਕਾਰ ਹੋਇਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ । ਅਸੀਂ ਕਿਸ ਪਾਸੇ ਜਾ ਰਹੇ ਹਾਂ ? ? ? ਕੀ ਅਸੀਂ ਭਵਿੱਖ ਵਿੱਚ ਪਿੱਛੇ ਜਾ ਰਹੇ ਹਾਂ ? ? ਸਾਨੂੰ ਇਕੱਠੇ ਖੜ ੍ ਹਨਾ ਚਾਹੀਦਾ ਹੈ ਅਤੇ ਅਸੀਫ਼ਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ
(src)="7.3"> Αλλά σε αυτή την περίπτωση , όπου το θύμα προέρχεται από μια απομακρυσμένη περιοχή στο κρατίδιο Τζαμού και Κασμίρ και ανήκει σε μια μειονοτική κοινότητα , η εθνική ανταπόκριση έχει σχετικά μειωθεί .
(trg)="7.1"> ਮੈਂ ਜੋ ਮਹਿਸੂਸ ਕਰ ਰਹੀ ਹਾਂ ਉਸਨੂੰ ਬਿਆਨ ਕਰਨ ਲਈ ਮੇਰੇ ਕੋਈ ਲਫ਼ਜ਼ ਨਹੀਂ ਹਨ .. ਇਹ ਇੱਕ ਘਿਰਨਾਯੋਗ ਅਪਰਾਧ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੁਜਰਿਮਾਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਅਜਿਹਾ ਜੁਰਮ ਕਰਨ ਬਾਰੇ ਸੋਚ ਨਾ ਸਕੇ । # JusticeForAsifa # JusticeForZainab https : / / t.co / 1rntcduMjL — Mehreen Syed ( @ muzamilgurcoo ) 19 ਜਨਵਰੀ 2018
(src)="8.2"> Μία τοπική εφημερίδα , η οποία δεν αναφέρει για την φρικτή υπόθεση βιασμού και δολοφονίας ενός οκτάχρονου κοριτσιού στην πρώτη της σελίδα , δεν μπορεί να εκτιμηθεί παρά ως Ρουφιάνος της Δημοσιογραφίας ή Dalla-e-Sahafat .
(trg)="7.3"> ਇੱਕ ਸਥਾਨੀ ਅਖ਼ਬਾਰ ਜੋ ਇੱਕ ਅੱਠ ਸਾਲਾ ਕੁੜੀ ਦੇ ਬਲਾਤਕਾਰ ਅਤੇ ਕਤਲ ਬਾਰੇ ਆਪਣੇ ਫ਼ਰੰਟ ਪੇਜ ਉੱਤੇ ਖ਼ਬਰ ਨਹੀਂ ਦਿੰਦਾ ਹੈ , ਉਸਨੂੰ ਪੱਤਰਕਾਰੀ ਦਾ ਦੱਲਾ ਕਿਹਾ ਜਾਣਾ ਚਾਹੀਦਾ ਹੈ । ਜਿਸ ਗੁੱਜਰ ਕੁੜੀ ਦਾ ਪਰਿਵਾਰ ਇਨਸਾਫ਼ ਲੈਣ ਲਈ ਸਾਧਨ ਸੰਪੰਨ ਨਹੀਂ ਹੈ , ਉਸਦੇ ਦੁਖਾਂਤ ਬਾਰੇ ਕਿਸੇ ਅੰਦਰਲੇ ਸਫ਼ੇ ਵਿੱਚ ਲਿੱਖ ਦਿੱਤਾ ਗਿਆ ਕਿ ਉਸਦਾ ਕਤਲ ਹੋਇਆ ਅਤੇ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਹੋਇਆ ।
(src)="9.1"> Όλοι είμαστε σιωπηλοί επειδή δεν ήταν η κόρη ή η αδελφή μας ή ίσως δεν ήταν από την κοινότητα ή τη φυλή μας .
(trg)="7.4"> ਹੈਦਰੀ ਨੇ ਇਸ ਕਤਲ ਅਤੇ ਬਲਾਤਕਾਰ ਬਾਰੇ ਇੱਕ ਬਾਰ ਫਿਰ ਲਿੱਖਿਆ :
(src)="10.1"> Ας μην κοινοποιήσουμε αυτή την ανατριχιαστική τραγωδία ως περίπτωση ενός Ινδουιστή , Μουσουλμάνου , Σιχ ή Χριστιανού .
(trg)="8.1"> ਅਸੀਂ ਸਭ ਸ਼ਾਂਤ ਹਾਂ ਕਿਉਂਕਿ ਉਹ ਸਾਡੀ ਬੇਟੀ ਜਾਂ ਭੈਣ ਨਹੀਂ ਸੀ ਜਾਂ ਫਿਰ ਉਹ ਸਾਡੇ ਭਾਈਚਾਰੇ ਜਾਂ ਕਬੀਲੇ ਵਿੱਚੋਂ ਨਹੀਂ ਸੀ ; ਉਹ ਪ ੍ ਰਭਾਵਸ਼ਾਲੀ ਪਰਿਵਾਰ ਨਾਲ ਸੰਬੰਧਿਤ ਨਹੀਂ ਸੀ ਕਿ ਸਾਡੀ ਜਮੀਰ ਜਾਗ ਸਕੇ ।
(src)="10.2"> Εκτός αν εμείς οι άνθρωποι επαναστατήσουμε ενάντια σε τέτοια εγκλήματα σαν μία φωνή ανεξάρτητα από θρησκευτικές ή άλλες πεποιθήσεις , η κόρη κάποιου θα συνεχίσει να πέφτει θύμα .
(src)="10.3"> Από εδώ και πέρα , ας σκύψουμε τα κεφάλια μας από συλλογική ντροπή .
(trg)="9.1"> ਇਸ ਸੋਗਮਈ ਦੁਰਘਟਨਾ ਨੂੰ ਫ਼ਿਰਕੂ ਰੰਗ ਨਾ ਰੰਗੀਏ ਅਤੇ ਇਸਨੂੰ ਹਿੰਦੂ , ਮੁਸਲਮਾਨ , ਸਿੱਖ ਜਾਂ ਇਸਾਈ ਮਸਲਾ ਨਾ ਬਣਾਈਏ ; ਜਦ ਤਕ ਅਸੀਂ ਧਰਮ ਅਤੇ ਹੋਰ ਵਿਸ਼ਵਾਸਾਂ ਨੂੰ ਛੱਡ ਕੇ ਮਨੁੱਖਤਾ ਦੇ ਲਈ ਇਹਨਾਂ ਜੁਰਮਾਂ ਦੇ ਵਿਰੁੱਧ ਖੜ ੍ ਹੇ ਨਹੀਂ ਹੋਵਾਂਗਾ , ਉਦੋਂ ਤੱਕ ਕਿਸੇ ਨਾ ਕਿਸੇ ਦੀ ਬੇਟੀ ਸ਼ਿਕਾਰ ਬਣਦੀ ਰਹੇਗੀ । ਹੁਣ ਅਸੀਂ ਸਾਰੇ ਆਪਣੇ ਸਿਰ ਸ਼ਰਮ ਵਿੱਚ ਝੁਕਾ ਲਈਏ । ਅਸੀਫ਼ਾ ਸਾਨੂੰ ਮੁਆਫ਼ ਕਰ ਅਸੀਂ ਤੇਰੇ ਲਈ ਕੁਝ ਨਹੀਂ ਕੀਤਾ ਕਿਉਂਕਿ ਤੇਰਾ ਬਲਾਤਕਾਰ ਅਤੇ ਕਤਲ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ।
(src)="10.4"> Λυπούμαστε , Asifa δεν κάναμε τίποτα για ' σένα επειδή ο βιασμός και η δολοφονία σου δεν εξυπηρετούν τα συμφέροντά μας !
(trg)="9.2"> ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਿੱਚ ਵਿਰੋਧੀ ਸਿਆਸੀ ਪਾਰਟੀ , ਨੈਸ਼ਨਲ ਕਾਨਫ਼ਰੰਸ ਨੇ ਕਤਲ ਦੇ ਖ਼ਿਲਾਫ਼ ਰੋਸ ਪ ੍ ਰਦਰਸ਼ਨ ਅਤੇ ਮੌਜੂਦਾ ਸਰਕਾਰ ਨੇ ਜਲਦੀ ਤੋਂ ਜਲਦੀ ਜਾਂਚ-ਪੜਤਾਲ ਕਰਨ ਦੇ ਹੁਕਮ ਦਿੱਤੇ । ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ , ਮਹਿਬੂਬਾ ਮੁਫ਼ਤੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਲਦੀ ਛਾਣ-ਬੀਣ ਕੀਤੀ ਜਾਵੇ । ਕਤਲ ਦੇ ਪ ੍ ਰਸੰਗ ਵਿੱਚ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਗਿਰਫ਼ਤਾਰ ਕੀਤਾ ਹੈ ।
(src)="10.5"> Στην Εθνοσυνέλευση του κρατιδίου Τζαμού και Κασμίρ , το αντιπολιτευόμενο κόμμα , Εθνική Συνδιάσκεψη ( NC ) οργάνωσε μία πορεία διαμαρτυρίας ενάντια στη δολοφονία , ενώ το κυβερνών κόμμα ανακοίνωσε γρήγορες έρευνες .
(trg)="10.1"> ਛੋਟੀ ਬੱਕਰਵਾਲ ਕੁੜੀ ਦੇ ਨਾਲ ਹੋਈ ਘਿਰਨਾਯੋਗ ਘਟਨਾ ਜਿਸ ਵਿੱਚ ਉਸਦੀ ਮੌਤ ਹੋ ਗਈ , ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ । ਅਜਿਹੀਆਂ ਘਟਨਾਵਾਂ ਜੀ ਜਾਂਚ-ਪੜਤਾਲ ਜਲਦੀ ਤੋਂ ਜਲਦੀ ਕੀਤੀ ਜਾਵੇਗੀ ਅਤੇ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ । — Mehbooba Mufti ( @ MehboobaMufti ) 18 ਜਨਵਰੀ 2018
(src)="10.10"> Εγκλήματα κατά γυναικών
(trg)="10.2"> ਔਰਤਾਂ ਖ਼ਿਲਾਫ਼ ਜੁਰਮ
(src)="11.1"> Και τα προβλήματα της Ινδίας με βιασμούς και εγκλήματα κατά των γυναικών δεν είναι καινούργια .
(trg)="10.3"> ਪਿਛਲੇ ਕੁਝ ਹਫ਼ਤਿਆਂ ਵਿੱਚ ਔਰਤਾਂ ਖ਼ਿਲਾਫ਼ ਕਈ ਜੁਰਮ ਹੋਏ ਹਨ ਜਿਹਨਾਂ ਵਿੱਚ ਇਸ ਘਟਨਾ ਤੋਂ ਬਿਨਾਂ ਹਰਿਆਣਾ ਖੇਤਰ ਵਿੱਚ ਇੱਕ ਕੁੜੀ ਦੀ ਮੌਤ ਦੇ ਨਾਲ-ਨਾਲ 10 ਹੋਰ ਬਲਾਤਕਾਰਾਂ ਕਾਰਨ ਸਰਕਾਰ ਅਤੇ ਮੀਡੀਆ ਇਸ ਮੁੱਦੇ ਬਾਰੇ ਸੋਚਣ ਲਈ ਮਜਬੂਰ ਹੈ । ਇਸ ਤੋਂ ਇਲਾਵਾ 31 ਦਸੰਬਰ 2017 ਨੂੰ ਨਵੇਂ ਸਾਲ ਦਾ ਜਸ਼ਨ ਮਨਾ ਰਹੀਆਂ ਸੈਂਕੜੇ ਕੁੜੀਆਂ ਨੂੰ ਬਦਮਾਸ਼ਾਂ ਨੇ ਛੇੜਿਆ ਅਤੇ ਇਸ ਕਾਰਨ ਦੇਸ਼ ਭਰ ਵਿੱਚ ਰੋਸ ਪ ੍ ਰਦਰਸ਼ਨ ਕੀਤਾ ਗਿਆ ।
(src)="11.2"> Από το 2001 , έχουν αναφερθεί 143.795 περιπτώσεις εγκλημάτων κατά γυναικών και η Ινδία έχει σημειώσει σταθερή ετήσια άνοδο των εγκλημάτων κατά των γυναικών — 337.992 το 2014 .
(trg)="11.1"> ਭਾਰਤ ਵਿੱਚ ਔਰਤਾਂ ਨਾਲ ਬਲਾਤਕਾਰ ਅਤੇ ਉਹਨਾਂ ਖ਼ਿਲਾਫ਼ ਜੁਰਮ ਕੋਈ ਨਵੀਂ ਗੱਲ ਨਹੀਂ ਹੈ । 2001 ਤੋਂ ਔਰਤਾਂ ਖ਼ਿਲਾਫ਼ 143,795 ਕੇਸ ਦਰਜ ਹੋਏ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ , ਮਿਸਾਲ ਵਜੋਂ 2014 ਵਿੱਚ 337,992 ਕੇਸ ਦਰਜ ਹੋਏ । ਜ਼ਿਆਦਾ ਔਰਤਾਂ ਅਤੇ ਕੁੜੀਆਂ ਆਪਣੇ ਖ਼ਿਲਾਫ਼ ਹੋਏ ਜੁਰਮਾਂ ਲਈ ਕੇਸ ਕਰਨ ਲੱਗ ਪਈਆਂ ਹਨ ਜਿਸ ਲਈ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ।
(src)="12.1"> Εν τω μεταξύ , στο κρατίδιο Τζαμού και Κασμίρ , πολλοί εξακολουθούν να ρωτούν γιατί ο φόνος της Asifa δεν ταρακούνησε τη συνείδηση της Ινδίας .
(trg)="12.1"> ਇਸ ਦੌਰਾਨ ਜੰਮੂ ਅਤੇ ਕਸ਼ਮੀਰ ਵਿੱਚ ਕਈ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਅਸੀਫ਼ਾ ਦੇ ਕਤਲ ਨਾਲ ਹਿੰਦੁਸਤਾਨ ਦੇ ਲੋਕਾਂ ਦੀ ਜਮੀਰ ਕਿਉਂ ਨਹੀਂ ਜਾਗੀ । ਇਸ ਜੁਰਮ ਬਾਰੇ ਮੀਡੀਆ ਵਿੱਚ ਇੰਨੀ ਸੀਮਿਤ ਰਿਪੋਰਟਿੰਗ ਕਿਉਂ ਹੋਈ ?
# el/2018_02_45524.xml.gz
# pa/2018_02_28_211_.xml.gz
(src)="1.2"> Παιδιά κρύβονται από τους βομβαδισμούς στην Χαράστα της Ανατολικής Γούτα .
(trg)="1.1"> “ ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ ? ” : ਸੀਰੀਆ ਦੇ ਘਿਰੇ ਹੋਏ ਇਲਾਕੇ ਪੂਰਬੀ ਗੂਤਾ ਤੋਂ ਇੱਕ ਨਰਸ ਦਾ ਹਲਫ਼ੀਆ ਬਿਆਨ
(src)="1.3"> Φωτογραφία από το Damascus Media Center , χρησιμοποιείται με άδεια .
(trg)="1.2"> ਹਰਸਤਾ , ਪੂਰਬੀ ਗੂਤਾ ਵਿੱਚ ਤੋਪ ਦੇ ਗੋਲਿਆਂ ਤੋਂ ਲੁਕ ਰਹੇ ਬੱਚੇ । ਫ਼ੋਟੋ - ਮੁਹੰਮਦ ਰਬੀ ( ਦਮਾਕਸ ਮੀਡੀਆ ਕੇਂਦਰ ਲਈ ) । ਫ਼ੋਟੋ ਵਰਤਣ ਲਈ ਮਨਜ਼ੂਰੀ ਲਈ ਗਈ ਹੈ ।
(src)="3.1"> Περισσότεροι από 120 άνθρωποι σκοτώθηκαν μεταξύ μονάχα 6 και 8 Φεβρουαρίου 2018 και η 19η Φεβρουαρίου στοίχισε το θάνατο περισσότερων από 110 ατόμων μέσα σε μια μέρα .
(trg)="5.1"> ਦ ਗਾਰਡੀਅਨ ਦੇ ਪੱਤਰਕਾਰ ਕਰੀਮ ਸ਼ਾਹੀਨ ਨਾਲ ਗੱਲ ਕਰਦਿਆਂ , ਪੂਰਬੀ ਗੂਤਾ ਦੇ ਇੱਕ ਡਾਕਟਰ ਨੇ ਕਿਹਾ : “ ਅਸੀਂ 21ਵੀਂ ਸਦੀ ਦਾ ਕਤਲੇਆਮ ਦੇਖ ਰਹੇ ਹਾਂ । ਜੇ 1990ਵਿਆਂ ਦਾ ਕਤਲੇਆਮ ਸਰੈਬਰੇਨੀਤਸਾ ਸੀ ਅਤੇ 1980ਵਿਆਂ ਦੇ ਕਤਲੇਆਮ ਹਾਲਾਬਜਾ ਅਤੇ ਸਬਰਾ ਅਤ ਸ਼ਾਤੀਲਾ ਸੀ , ਤਾਂ ਪੂਰਬੀ ਗੂਤਾ ਇਸ ਸਾਡੀ ਦਾ ਕਤਲੇਆਮ ਹੈ । ”
(src)="6.1"> —
(trg)="7.1"> —
(src)="9.7"> Τα παιδιά μας υπέφεραν από άσθμα και οφθαλμικές λοιμώξεις .
(src)="9.8"> Ένα μόνο άρρωστο παιδί σήμαινε ότι κάθε παιδί θα αρρώσταινε .
(trg)="8.1"> ਲਗਭਗ ਇੱਕ ਮਹੀਨੇ ਤੋਂ ਬੰਬਾਰੀ ਵਧਣੀ ਸ਼ੁਰੂ ਹੋਈ , ਤੇ ਮੈਂ ਆਪਣੇ ਪਰਿਵਾਰ ਨਾਲ ਹਰਾਸਤਾ ਵਿੱਚ ਇੱਕ ਜਗ ੍ ਹਾ ਵਿੱਚ ਪਨਾਹ ਲਈ । ਇਹ ਜਗ ੍ ਹਾ ਇੱਕ ਵੱਡਾ ਬੇਸਮੈਂਟ ਹੈ ਜੋ ਕਮਰਿਆਂ ਵਿੱਚ ਵੰਡੀਆਂ ਨਹੀਂ ਹੋਇਆ ਹੈ । ਇਸ ਵਿੱਚ 50 ਪਰਿਵਾਰ ਰਹਿੰਦੇ ਹਨ ਜਿਸ ਵਿੱਚ 170 ਔਰਤਾਂ ਅਤੇ ਬੱਚੇ ਸ਼ਾਮਿਲ ਹਨ ਅਤੇ ਇਹ ਸਾਰੇ ਦੀ ਸਹਿਮੇ ਹੋਏ ਅਤੇ ਭੁੱਖੇ ਹਨ ।
(src)="10.5"> Μπορεί να ' ναι λάθος αυτό , αλλά δεν είχαμε και κάποια άλλη επιλογή .
(trg)="9.1"> ਭਾਰੀ ਬੰਬਾਰੀ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ । ਠੰਡ ਬਹੁਤ ਕਰੂਰ ਸੀ ਅਤੇ ਸਾਡੀ ਬਹੁਤ ਕੋਸ਼ਿਸ਼ ਦੇ ਬਾਵਜੂਦ ਅਸੀਂ ਆਪਣੇ ਆਪ ਨੂੰ ਗਰਮ ਨਹੀਂ ਰੱਖ ਸਕੇ । ਠੰਡ ਸਾਡਾ ਇੱਕ ਹਿੱਸਾ ਬਣ ਗਈ ਹੈ । ਜਦੋਂ ਮੈਂ 5 ਸਵੈਟਰਾਂ ਅਤੇ 3 ਪੈਂਟਾਂ ਪਾਕੇ ਆਪਣੇ ਮੁੰਡੇ ਨਾਲ ਰਜਾਈ ਵਿੱਚ ਲੁਕ ਗਈ ਤਾਂ ਵੀ ਮੈਨੂੰ ਠੰਡ ਲੱਗ ਰਹੀ ਸੀ । ਮੇਰਾ 3 ਸਾਲਾ ਮੁੰਡਾ ਮੇਰੇ ਕੰਨ ਵਿੱਚ ਹੌਲੀ ਹੌਲੀ ਬੋਲਦਾ ਰਿਹਾ : " ਠੰਡ ਲੱਗ ਰਹੀ ਹੈ , ਠੰਡ ਲੱਗ ਰਹੀ ਹੈ " । ਮੇਰਾ ਦਿਲ ਹੋਰ ਠੰਡਾ ਹੋ ਗਿਆ ।
(src)="11.1"> Ποια είναι η δική σου εμπειρία από τη μητρότητα , όταν ζεις μια καθημερινότητα μες στο φόβο , με τον συνεχή τρόμο ότι κάτι μπορεί να συμβεί στο παιδί σου ή τον σύζυγό σου , φοβούμενη ότι το παιδί σου θα γίνει ορφανό , αν συμβεί κάτι σε σένα ; Ποια είναι η δική σου εμπειρία από τη μητρότητα , όταν σε ρωτάει ο γιος σου κάθε μέρα : " Θα πεθάνουμε σήμερα ; Γιατί μας βομβαρδίζουν ; " .
(trg)="12.1"> ਰੋਜ਼ਮਰਾ ਦੇ ਜੀਵਨ ਵਿੱਚ ਇੰਨੇ ਡਰ ਨਾਲ ਜਿਉਂਦੇ ਹੋਏ ਤੁਹਾਡਾ ਇੱਕ ਮਾਂ ਵਜੋਂ ਕੀ ਤਜਰਬਾ ਹੈ ? ਇਸ ਨਿਰੰਤਰ ਡਰ ਵਿੱਚ ਰਹਿਣਾ ਕਿ ਤੁਹਾਡੇ ਬੱਚੇ ਜਾਂ ਪਤੀ ਨੂੰ ਕੁਝ ਹੋ ਸਕਦਾ ਹੈ ਜਾਂ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡਾ ਬੱਚਾ ਲਾਵਾਰਿਸ ਹੋ ਸਕਦਾ ਹੈ ? ਤੁਹਾਡਾ ਇੱਕ ਮਾਂ ਵਜੋਂ ਕੀ ਤਜਰਬਾ ਹੈ ਜਦੋਂ ਤੁਹਾਡਾ ਮੁੰਡਾ ਤੁਹਾਨੂੰ ਹਰ ਰੋਜ਼ ਪੁੱਛਦਾ ਹੈ : " ਕੀ ਅਸੀਂ ਅੱਜ ਮਰ ਜਾਵਾਂਗੇ ? ਉਹ ਸਾਡੇ ਉੱਤੇ ਬੰਬਾਰੀ ਕਿਉਂ ਕਰ ਰਹੇ ਹਨ ? ” ਇੱਕ ਮਾਂ ਹੋਣਾ ਕੀ ਹੈ ਜਦੋਂ ਤੁਸੀਂ ਆਪਣੇ ਮੁੰਡੇ ਲਈ " ਬਿਸਕੁਟ ਦਾ ਇੱਕ ਟੁਕੜਾ " ਵੀ ਨਹੀਂ ਖ਼ਰੀਦ ਸਕਦੇ , ਜਾਂ ਤੁਸੀਂ ਆਪਣੇ ਬੱਚੇ ਦੀਆਂ ਸਭ ਤੋਂ ਮੁਢਲੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਮਹਿੰਗੀਆਂ ਹਨ , ਜਾਂ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈ ਜਾਂ ਫਿਰ ਘੇਰਾਬੰਦੀ ਕਰਕੇ ਮੌਜੂਦ ਹੀ ਨਹੀਂ ਹਨ । ਤੁਸੀਂ ਇਸ ਤਰ ੍ ਹਾਂ ਚੁੱਪ ਚਾਪ ਖਾਣਾ ਖਾਂਦੇ ਹੋ ਜਿਵੇਂ ਤੁਸੀਂ ਚੋਰੀ ਕਰ ਰਹੇ ਹੋਵੋਂ । ਤੁਸੀਂ ਉਦੋਂ ਖਾਂਦੇ ਹੋ ਜਦੋਂ ਉਹ ਸੌਂਦੇ ਹਨ । ਤੁਸੀਂ ਸਿਰਫ਼ ਇਸ ਲਈ ਖਾਂਦੇ ਹੋ ਕਿਉਂਕਿ ਤੁਸੀਂ ਭੁੱਖ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ । ਤੁਸੀਂ ਕਿਵੇਂ ਜਿਉਂਦੇ ਹੋ ਜਦ ਤੁਹਾਨੂੰ ਆਪਣੇ ਮੁੰਡੇ ਨੂੰ ਝੂਠ ਬੋਲਣਾ ਪੈਂਦਾ ਹੈ , ਮਨਾਉਣਾ ਪੈਂਦਾ ਹੈ ਕਿ ਸ਼ਲਗਮ ਅਸਲ ਵਿੱਚ ਸੇਬ ਹਨ ?
(src)="11.2"> Τι σημαίνει μητρότητα , όταν δεν μπορείς να αγοράσεις ούτε " ένα κομμάτι μπισκότο " για το γιο σου ; Ούτε να εξασφαλίσεις τις πιο βασικές ανάγκες ενός παιδιού , επειδή είτε είναι πανάκριβες είτε εκτός εμβέλειας είτε απούσες παντελώς λόγω της πολιορκίας ; Όταν τρως με ηρεμία , αισθάνεσαι ένοχα , σαν να έχεις κλέψει κάτι .
(trg)="14.1"> ਜਦੋਂ ਸਾਡੇ ਉੱਤੇ ਇੱਕ ਜਹਾਜ਼ ਨੇ ਬੰਬ ਗੇਰਿਆ ਤਾਂ ਮੇਰਾ ਛੋਟਾ ਮੁੰਡਾ ਤੇਜ਼ੀ ਨਾਲ ਮੇਰੇ ਕੋਲ ਭੱਜ ਕੇ ਆਇਆ , ਉਹ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਅਤੇ ਉਹ ਪ ੍ ਰਾਰਥਨਾ ਕਰ ਰਿਹਾ ਸੀ : " ਮੇਰੇ ਅੱਲਾਹ , ਮੇਰੇ ਮਾਂ-ਪਿਉ ਦੀ ਰਾਖੀ ਕਰੀਂ । ਮੇਰੇ ਖ਼ੁਦਾ , ਮੇਰੇ ਮਾਂ-ਪਿਉ ਦੀ ਰਾਖੀ ਕਰੀਂ । " ਇਹ ਬਹੁਤ ਅਜੀਬ ਗੱਲ ਹੈ ਕਿ ਕਿਸ ਤਰ ੍ ਹਾਂ ਖੇਡਦੇ-ਖੇਡਦੇ ਇਹ ਬੱਚੇ ਬੁਰੀ ਤਰ ੍ ਹਾਂ ਡਰ ਜਾਂਦੇ ਹਨ ਅਤੇ ਰੋਣ ਲੱਗਦੇ ਹਨ ਅਤੇ ਫਿਰ ਥ ੍ ਹੋੜੀ ਦੇਰ ਬਾਅਦ ਖੇਡਣ ਲੱਗਦੇ ਹਨ । ਉਹ ਸ਼ਾਂਤੀ ਦੇ ਪਲਾਂ ਵਿੱਚ ਖੇਡਦੇ ਹਨ , ਹਵਾਈ ਹਮਲੇ ਦੀਆਂ ਆਵਾਜ਼ਾਂ ਸੁਣਕੇ ਉਹ ਸਹਿਮ ਜਾਂਦੇ ਹਨ , ਅਤੇ ਜਦੋਂ ਬੰਬਾਰੀ ਹੁੰਦੀ ਹੈ ਤਾਂ ਉਹ ਰੋਣ ਲੱਗਦੇ ਹਨ ; ਅਤੇ ਫਿਰ ਜਦੋਂ ਸਭ ਸ਼ਾਂਤ ਹੋ ਜਾਂਦਾ ਹੈ ਤਾਂ ਉਹ ਦੁਬਾਰਾ ਤੋਂ ਖੇਡਣਾ ਸ਼ੁਰੂ ਕਰਦੇ ਹਨ ।
(src)="14.2"> Οι βομβαρδισμοί ήταν πολύ ισχυροί και συνεχείς , μέρα και νύχτα .
(src)="14.3"> Οι γυναίκες δεν έφευγαν από το καταφύγιο παρά μόνο για να φτιάξουν φαγητό για τα παιδιά τους .
(trg)="15.1"> ਅਸੀਂ ਬੇਸਮੈਂਟ ਨੂੰ ਨਹੀਂ ਛੱਡ ਸਕਦੇ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਹਕੂਮਤ ਕਿਸ ਵੇਲੇ ਹਰਾਸਤਾ ਉੱਤੇ ਬੰਬਾਰੀ ਕਰ ਦਵੇ । ਬੰਬਾਰੀ ਨਿਰੰਤਰ ਚੱਲ ਰਹੀ ਸੀ , ਦਿਨ-ਰਾਤ । ਔਰਤਾਂ ਬੇਸਮੈਂਟ ਵਿੱਚੋਂ ਬਾਹਰ ਸਿਰਫ਼ ਆਪਣੇ ਬੱਚਿਆਂ ਲਈ ਖਾਣਾ ਬਣਾਉਣ ਲਈ ਨਿੱਕਲਦੀਆਂ , ਅਤੇ ਇਸੇ ਤਰ ੍ ਹਾਂ ਅਸੀਂ ਉਮ ਮੁਹੰਮਦ ਨੂੰ ਖੋਇਆ ।
(src)="17.1"> Όλοι φοβούνταν , περιμένοντας έναν πιθανό θάνατο .
(trg)="16.1"> ਉਮ ਮੁਹੰਮਦ ਮੇਰੀ 28 ਸਾਲਾ ਗਵਾਂਢਣ ਸੀ ।
(src)="18.2"> Ο γιος μου ήταν κοντά μου όλη την ημέρα , αλλά μετά το πρώτο χτύπημα , ο βομβαρδισμός χαλάρωσε λίγο , οπότε άρχισε να παραπονιέται και να γκρινιάζει ότι ήθελε να παίξει με τους φίλους του .
(trg)="17.1"> ਭਾਰੀ ਬੰਬਾਰੀ ਸਮੇਂ ਇੱਕ ਦਿਨ ਅਸੀਂ ਬੇਸਮੈਂਟ ਵਿੱਚ ਆਪਣੇ ਬੱਚਿਆਂ ਨੂੰ ਜੱਫੀ ਪਾ ਬੈਠੇ ਹੋਏ ਸੀ । ਉਹਨਾਂ ਨੂੰ ਬੁੱਕਲ ਵਿੱਚ ਲੈ ਅਸੀਂ ਰੱਬ ਅੱਗੇ ਅਰਦਾਸ ਕਰ ਰਹੀਆਂ ਸੀ ਕਿ ਉਹ ਸਾਡੀ ਰਾਖੀ ਕਰੇ । ਫਿਰ , ਇੱਕ ਜੰਗੀ ਜਹਾਜ਼ ਨੇ ਦੂਰ ਇੱਕ ਹਮਲਾ ਕੀਤਾ , ਅਤੇ ਬੇਸਮੈਂਟ ਵਿੱਚ ਸਾਰੇ ਪਾਸੇ ਮਾਵਾਂ ਆਪਣੇ ਬੱਚਿਆਂ ਨੂੰ ਸ਼ਾਂਤ ਕਰ ਰਹੀਆਂ ਸਨ , ਅਰਦਾਸ ਕਰ ਰਹੀਆਂ ਸਨ ਅਤੇ ਰੋ ਰਹੀਆਂ ਸਨ ।
(src)="18.3"> Έτσι δεν μπορούσα να τον βρω πουθενά κοντά , όταν έπεσε η δεύτερη βόμβα .
(trg)="18.1"> ਹਰ ਕੋਈ ਸਹਿਮਿਆ ਹੋਇਆ ਸੀ ਅਤੇ ਸੰਭਵ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ । ਫਿਰ ਸਾਡੇ ਉੱਤੇ ਵਾਲੀ ਇਮਾਰਤ ਉੱਤੇ ਹਮਲਾ ਹੋਇਆ ਪਰ ਵਾਈਟ ਹੈਲਮੈੱਟਸ ਨਾਂ ਦੀ ਨਾਗਰਿਕ ਫ਼ੌਜ ਨੇ ਸਾਨੂੰ ਬਚਾਇਆ ।
(src)="19.2"> Ήταν κρεμασμένος πάνω μου , η αλήθεια είναι , αλλά από τον τρόμο μου δεν μπορούσα να τον αναγνωρίσω .
(trg)="19.1"> ਚਾਰੇ ਪਾਸੇ ਧੂੜ ਦੇ ਉੱਡਣ ਨਾਲ ਸਾਨੂੰ ਆਪਣੇ ਬੱਚੇ ਨਹੀਂ ਲਭ ਰਹੇ ਸੀ । ਮੇਰਾ ਮੁੰਡਾ ਸਾਰਾ ਦਿਨ ਮੇਰੇ ਕੋਲ ਹੀ ਸੀ ਪਰ ਜਦੋਂ ਪਹਿਲੇ ਹਮਲੇ ਤੋਂ ਬਾਅਦ ਬੰਬਾਰੀ ਘਟੀ ਤਾਂ ਉਹ ਬਾਰ-ਬਾਰ ਕਹਿਣ ਲੱਗ ਪਿਆ ਕਿ ਉਸਨੇ ਆਪਣੇ ਦੋਸਤਾਂ ਨਾਲ ਖੇਡਣਾ ਹੈ । ਇਸ ਲਈ , ਜਦੋਂ ਦੂਜਾ ਬੰਬ ਗਿਰਿਆ ਤਾਂ ਮੈਨੂੰ ਉਹ ਕਿਤੇ ਵੀ ਨਹੀਂ ਮਿਲ ਰਿਹਾ ਸੀ ।
(src)="19.3"> Λίγα λεπτά αργότερα , ο γιατρός μας ρώτησε : " Μπορείτε να φροντίσετε αυτό το παιδί ; Η μητέρα του είναι νεκρή " .
(src)="20.1"> Τον κοίταξα και τον αναγνώρισα .
(trg)="20.1"> ਮੈਂ ਪਾਗਲਾਂ ਦੀ ਤਰ ੍ ਹਾਂ ਬਾਕੀ ਬੱਚਿਆਂ ਵਿੱਚ ਉਸਨੂੰ ਲਭ ਰਹੀ ਸੀ : " ਹਸਾਮ , ਹਸਾਮ , ਹਸਾਮ ! " ਅਸਲ ਵਿੱਚ ਉਹ ਮੇਰੇ ਨਾਲ ਹੀ ਚਿੰਬੜਿਆ ਹੋਇਆ ਸੀ , ਪਰ ਖੌਫ਼ ਵਿੱਚ ਮੈਂ ਉਸਨੂੰ ਪਛਾਣ ਨਹੀਂ ਸਕਿਆ ਸੀ । ਕੁਝ ਮਿੰਟਾਂ ਬਾਅਦ ਡਾਕਟਰ ਨੇ ਸਾਨੂੰ ਪੁੱਛਿਆ : “ ਕੀ ਤੁਸੀਂ ਇਸ ਬੱਚੇ ਨੂੰ ਸੰਭਾਲ ਸਕਦੇ ਹੋ ? ਇਸਦੀ ਮਾਂ ਮਰ ਗਈ ਹੈ । ”
(src)="20.4"> Είχε λίγο φαΐ στο σπίτι της και ήθελε να ταΐσει τα πεινασμένα παιδιά της .
(trg)="21.1"> ਮੈਂ ਉਸ ਵੱਲ ਦੇਖਿਆ ਅਤੇ ਉਸਨੂੰ ਪਛਾਣਿਆ । ਉਹ ਉਮ ਮੁਹੰਮਦ ਦਾ ਮੁੰਡਾ ਸੀ । ਉਮ ਮੁਹੰਮਦ , ਮੇਰੀ ਗਵਾਂਢਣ ਜੋ ਕੁਝ ਮਿੰਟਾਂ ਪਹਿਲਾਂ ਸਾਡੇ ਨਾਲ ਬੇਸਮੈਂਟ ਵਿੱਚ ਬੈਠੀ ਸੀ । ਉਸ ਕੋਲ ਆਪਣੇ ਘਰ ਕੁਝ ਖਾਣਾ ਪਿਆ ਸੀ ਅਤੇ ਉਹ ਆਪਣੇ ਭੁੱਖੇ ਬੱਚਿਆਂ ਨੂੰ ਖਾਣਾ ਖਵਾਉਣਾ ਚਾਹੁੰਦੀ ਸੀ । ਉਹ ਉਹਨਾਂ ਨੂੰ ਪਹਿਲੀ ਮੰਜ਼ਿਲ ਉੱਤੇ ਲੈ ਗਈ ਤਾਂ ਕਿ ਉਹ ਖਾ ਸਕਣ । ਉਦੋਂ ਹੀ ਬੰਬ ਗਿਰਿਆ ਅਤੇ ਉਹ ਮਰ ਗਈ ।
(src)="20.5"> Έτσι τα πήρε μαζί της στον πρώτο όροφο για να φάνε .
(trg)="22.1"> ਅਸੀਂ ਉਮ ਮੁਹੰਮਦ ਲਈ ਰੋ ਰਹੇ ਸੀ , ਅਤੇ ਇਸ ਲਈ ਕਿਉਂਕਿ ਅਸੀਂ ਡਰੇ ਹੋਏ ਸੀ । ਸਾਨੂੰ ਡਰ ਸੀ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ , ਅਤੇ ਕਿਤੇ ਸਾਡੇ ਬੱਚੇ ਵੀ ਮਾਂ ਵਿਹੂਣੇ ਹੋ ਜਾਣਗੇ ।
(src)="22.2"> Αρχικά , είχα εκπλαγεί από το χάος που επικρατούσε , όταν ερχόταν φαγητό στο καταφύγιο , αλλά τώρα τελευταία είχα γίνει ακριβώς σαν κι αυτούς , ίσως ακόμη χειρότερα , γιατί απλά ήθελα να ταΐσω το γιο μου .
(trg)="23.1"> ਅਸੀਂ ਇੱਕ ਦੂਜੇ ਦੇ ਬੱਚਿਆਂ ਦੇ ਵਿਹਾਰ , ਉਹਨਾਂ ਦੇ ਰੌਲੇ ਬਾਰੇ ਬਹਿਸਾਂ ਕੀਤੀਆਂ , ਅਤੇ ਕਦੇ-ਕਦੇ ਅਸੀਂ ਇੱਕ ਦੂਜੇ ਉੱਤੇ ਆਪਣਾ ਗੁੱਸਾ ਕੱਢਦੇ । ਬੇਸਮੈਂਟ ਵਿੱਚ ਰਹਿਣ ਦੀ ਘੁਟਣ ਕਰਕੇ ਅਸੀਂ ਇੱਕ ਦੂਜੇ ਉੱਤੇ ਗੁੱਸਾ ਹੁੰਦੇ । ਸ਼ੁਰੂ ਵਿੱਚ ਅਸੀਂ ਇਸ ਗੱਲ ਉੱਤੇ ਹੈਰਾਨ ਹੁੰਦੇ ਕਿ ਜਦੋਂ ਬੇਸਮੈਂਟ ਵਿੱਚ ਖਾਣਾ ਭੇਜਿਆ ਜਾਂਦਾ ਤਾਂ ਕਿਸ ਤਰ ੍ ਹਾਂ ਦਾ ਘੜਮਸ ਪੈ ਜਾਂਦਾ ਪਰ ਹੁਣ ਮੈਂ ਵੀ ਉਸ ਤਰ ੍ ਹਾਂ ਦੀ ਬਣ ਗਈ , ਸ਼ਾਇਦ ਉਸ ਤੋਂ ਵੀ ਮਾੜੀ , ਕਿਉਂਕਿ ਮੈਂ ਆਪਣੇ ਮੁੰਡੇ ਨੂੰ ਭੁੱਖਾ ਨਹੀਂ ਦੇਖ ਸਕਦੀ ।
(src)="23.2"> Και συμφωνήσαμε ως ομάδα να αγοράζουμε μια καραμέλα για ένα άλλο άτομο κάθε μέρα .
(src)="23.3"> Και αν μια από μας σκοτωνόταν , έπρεπε να αγοράσουμε τον ίδιο αριθμό καραμελών για να τιμήσουμε τη μνήμη της ψυχής της .
(trg)="24.1"> ਇੱਕ ਮਾਂ ਨੇ ਇੱਕ ਛੋਟਾ ਜਿਹਾ ਮੇਜ਼ ਰੱਖ ਲਿਆ ਅਤੇ ਉਸ ਉੱਤੇ ਮੋਮਬੱਤੀਆਂ ਅਤੇ ਟੌਫੀਆਂ ਵੇਚਣ ਲੱਗੀ ਤਾਂ ਕਿ ਸਾਡੇ ਬੱਚਿਆਂ ਨੂੰ ਜਿਉਣ ਦਾ ਅਹਿਸਾਸ ਹੁੰਦਾ ਰਹੇ । ਅਸੀਂ ਤੈਅ ਕੀਤਾ ਕਿ ਅਸੀਂ ਸਾਰੇ ਇੱਕ ਸਮੂਹ ਵਜੋਂ ਹਰ ਰੋਜ਼ ਕਿਸੇ ਦੂਸਰੇ ਵਿਅਕਤੀ ਲਈ ਟੌਫੀ ਖ਼ਰੀਦਾਂਗੇ । ਅਤੇ ਜੇ ਸਾਡੇ ਵਿੱਚੋਂ ਕੋਈ ਮਰ ਜਾਂਦਾ ਹੈ , ਤਾਂ ਵੀ ਅਸੀਂ ਉਸਦੀ ਯਾਦ ਵਿੱਚ ਪਹਿਲਾਂ ਜਿੰਨੀਆਂ ਟੌਫੀਆਂ ਹੀ ਖ਼ਰੀਦਾਂਗੇ ।
(src)="24.3"> Προσπαθούσαμε κυρίως να φανταστούμε απαντήσεις στα ερωτήματά μας : θα ξαναβλέπαμε κάποια μέρα ξανά τους γονείς μας ; Θα έβλεπαν τα παιδιά μας ; Τα παιδιά μας θα μπορούσαν ποτέ να παίξουν ξανά σαν και τ ' άλλα παιδιά ; Στο μέλλον , θα ξέρανε τι είναι μπανάνες ;
(trg)="25.1"> ਸਾਡੀਆਂ ਸ਼ਾਮਾਂ ਦਾ ਇੱਕ ਚੰਗਾ ਸਮਾਂ ਸੋਚਣ ਵਿੱਚ ਗੁਜ਼ਰਦਾ । ਕੋਈ ਅਜੀਬ-ਓ-ਗਰੀਬ ਸੋਚਣ ਵਿੱਚ ਨਹੀਂ - ਸਗੋਂ ਸਾਡੇ ਸਵਾਲਾਂ ਦੇ ਜਵਾਬ ਸੋਚਣ ਵਿੱਚ : ਕੀ ਅਸੀਂ ਕਿਸੇ ਦਿਨ ਆਪਣੇ ਮਾਪਿਆਂ ਨੂੰ ਮਿਲ ਸਕਾਂਗੇ ? ਕੀ ਅਸੀਂ ਆਪਣੇ ਬੱਚਿਆਂ ਨੂੰ ਮਿਲ ਸਕਾਂਗੇ ? ਕੀ ਸਾਡੇ ਬੱਚੇ ਫਿਰ ਤੋਂ ਬਾਕੀ ਬੱਚਿਆਂ ਵਾਂਗ ਖੇਡ ਸਕਾਂਗੇ । ਕੀ ਭਵਿੱਖ ਵਿੱਚ ਉਹਨਾਂ ਨੂੰ ਪਤਾ ਹੋਵੇਗਾ ਕਿ ਕੇਲੇ ਕੀ ਹੁੰਦੇ ਹਨ ?
# el/2018_05_45602.xml.gz
# pa/2018_03_22_246_.xml.gz
(src)="1.1"> Το λιντσάρισμα ενός ιθαγενούς στην Κεράλα της Ινδίας εκθέτει τη μισαλλοδοξία προς τις μειονότητες
(trg)="1.2"> ਭਾਰਤ ਦੇ ਕੇਰਲ ਰਾਜ ਵਿੱਚ 22 ਫ਼ਰਵਰੀ 2018 ਨੂੰ ਇੱਕ ਆਦਿਵਾਸੀ ਦੀ ਵਹਿਸ਼ੀ ਹੱਤਿਆ ਨੇ ਪੂਰੇ ਰਾਜ ਅਤੇ ਸਮੁੱਚੇ ਦੇਸ ਼ ਵਿੱਚ ਸਦਮਾ ਪਹੁੰਚਾਇਆ ਹੈ ।
(src)="1.2"> Το βίαιο λιντσάρισμα ενός ιθαγενούς στο ινδικό κρατίδιο της Κεράλα στις 22 Φεβρουαρίου του 2018 προκάλεσε κύματα σοκ σε όλη την πολιτεία και σ ' ολόκληρη τη χώρα .
(trg)="2.1"> ਮਧੂ ਚਿੰਦਾਕੀ ਨਾਮ ਦੇ ਇੱਕ ਆਦਿਵਾਸੀ ਨੂੰ 15 ਜਾਂ ਇਸ ਤੋਂ ਵੱਧ ਲੋਕਾਂ ਦੀ ਭੀੜ ਨੇ ਚੋਰੀ ਦੇ ਦੋਸ ਼ ਤੇ ਚਾਰ ਘੰਟੇ ਤੋਂ ਵੱਧ ਸਮੇਂ ਲਈ ਕੁੱਟਿਆ । . ਪੁਲਸ ਨੇ ਉਸ ਨੂੰ ਇਕ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ 30 ਸਾਲ ਦੀ ਉਮਰ ਦੇ ਇਸ ਯੁਵਕ ਦੀ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ ।
(src)="4.1"> Σύμφωνα με πληροφορίες της αστυνομίας της Κεράλα , έχουν συλληφθεί περισσότεροι από 10 άνθρωποι σε σχέση με τη δολοφονία :
(trg)="4.1"> ਕੇਰਲਾ ਪੁਲਸ ਨੇ ਹੱਤਿਆ ਦੇ ਸਬੰਧ ਵਿਚ 10 ਤੋਂ ਵੱਧ ਲੋਕਾਂ ਨੂੰ ਗ ੍ ਰਿਫਤਾਰ ਕੀਤਾ ਹੈ ਗ ੍ ਰਿਫਤਾਰ ਕੀਤਾ ਹੈ :
(src)="4.3"> Κάποιοι κατηγόρησαν τα συμβατικά ΜΜΕ ότι αγνόησαν την υπόθεση , μέχρι να ξεσπάσει διαμαρτυρία στα μέσα κοινωνικής δικτύωσης .
(trg)="5.1"> ਕੇਰਲਾ ਵਿਚ ਕਬਾਇਲੀ ਬੰਦੇ ਦੇ ਕਤਲ ਤੋਂ ਪਹਿਲਾਂ ਸੈਲਫ਼ੀ ਲੈਣ ਵਾਲੇ ਸਮੇਤ ਦਸ ਜਣੇ ਗ ੍ ਰਿਫਤਾਰ https : / / t.co / j8qebHE4lI — ਸੰਤੋਸ਼ ( @ Santhuyuva ) 25 ਫ਼ਰਵਰੀ 2018
(src)="6.2"> Οι δράστες έβγαλαν αυτοφωτογραφίες με το θύμα πριν τον χτυπήσουν μέχρι θανάτου .
(trg)="5.2"> ਕੁਝ ਲੋਕਾਂ ਨੇ ਮੁੱਖ ਧਾਰਾ ਦੇ ਮੀਡੀਆ ਤੇ ਇਸ ਕੇਸ ਦੀ ਸੋਸ ਼ ਲ ਮੀਡੀਆ ਤੇ ਵਿਰੋਧ ਹੋਣ ਤੋਂ ਪਹਿਲਾਂ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ ।
(src)="6.3"> Αυτές οι φωτογραφίες κυκλοφορούν και στα μέσα κοινωνικής δικτύωσης .
(trg)="6.1"> ਸੁਨੀਜਾ ( ਟੀਆਈਐਸਐਸ ਤੋਂ ਵਿਦਿਆਰਥੀ ) ਤੋਂ ਪ ੍ ਰਾਪਤ ਹੋਏ ਸੰਦੇਸ ਼ ਨੂੰ ਸਾਂਝਾ ਕਰਦਿਆਂ .
(src)="7.1"> Η δολοφονία του Madhu δεν είναι ένα μοναδικό περιστατικό , αποτελεί μέρος της συστημικής βίας που διαπράττεται κατά διαφόρων περιθωριοποιημένων κοινοτήτων στην « προοδευτική » Κεράλα .
(trg)="7.1"> ਮਧੂ ਚਿੰਦਕੀ , 27 ਸਾਲਾ ਆਦਿਵਾਸੀ ਨੌਜਵਾਨ , ਕਥਿਤ ਚੋਰੀ ਕਰਨ ਲਈ , 22 / 02 / 2018 ਨੂੰ ਅਜੀਲੀ , ਅਟਪੈਡੀ , ਕੇਰਲਾ ਵਿਚ ਹਿੰਸਕ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ । ਦੋਸ ਼ ੀ ਲੋਕਾਂ ਨੇ ਉਸ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਪੀੜਤ ਨਾਲ ਸੈਲਫੀਆਂ ਕਲਿਕ ਕੀਤੀਆਂ । ਇਹ ਫੋਟੋਆਂ ਸੋਸ ਼ ਲ ਮੀਡੀਆ ਵਿੱਚ ਵੀ ਪ ੍ ਰਸਾਰਿਤ ਕੀਤੀਆਂ ਜਾ ਰਹੀਆਂ ਹਨ ।
(src)="7.2"> Οι αυτόχθονες κοινότητες της Κεράλα , γνωστές ως " Αντιβάσι " , έχουν αγωνιστεί για τα δικαιώματά τους για τη γη τους , εδώ και δεκαετίες .
(trg)="8.2"> ਕੇਰਲਾ ਦੇ ਆਦਿਵਾਸੀ ਭਾਈਚਾਰਿਆਂ ਨੂੰ " ਆਦਿਵਾਸੀਆਂ " ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਨ ੍ ਹਾਂ ਨੇ ਦਹਾਕਿਆਂ ਲਈ ਆਪਣੇ ਜ ਼ ਮੀਨ ਅਧਿਕਾਰਾਂ ਲਈ ਸੰਘਰਸ ਼ ਕੀਤਾ ਹੈ । ਟੀਏ ਅਮੇਰੀਦੀਨ ਨੇ ਹਾਲ ਹੀ ਵਿਚ ਸੁਤੰਤਰ ਖ ਼ ਬਰਾਂ ਅਤੇ ਵਿਸ ਼ ਲੇਸ ਼ ਣ ਸਾਈਟ scroll.in ਲਈ ਇਤਿਹਾਸ ਨੂੰ ਤਾਜ ਼ ਾ ਕੀਤਾ ।
(src)="9.2"> Οι άνθρωποι προσπαθούν να βρουν ρομαντικές αιτίες για τη δολοφονία , ότι σκοτώθηκε μόνο επειδή ήταν Αντιβάσι .
(trg)="9.2"> 2003 ਵਿਚ ਮੁੰਤੰਗਾ ਪਿੰਡ ਵਿਚ ਆਦਿਵਾਸੀਆਂ ਦੇ ਅੰਦੋਲਨ ਤੇ ਪੁਲਿਸ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਇਕ ਅਫਸਰ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਸੀ । ਆਦਿਵਾਸੀ ਲੋਕ ਸਥਾਨਕ ਸਰਕਾਰ ਦਾ ਜ਼ਮੀਨ ਦੀ ਵੰਡ ਵਿਚ ਦੇਰੀ ਵੱਲ ਧਿਆਨ ਦਿਵਾਉਣ ਲਈ ਰੋਸ ਪਰਗਟ ਕਰ ਰਹੇ ਸਨ ।
(src)="9.4"> Το δάσος μας δίδαξε πώς να επιβιώσουμε .
(trg)="10.1"> ਹੈਦਰਾਬਾਦ ਯੂਨੀਵਰਸਿਟੀ ਦੇ ਪੀਐਚਡੀ ਕਰ ਰਹੇ ਇੱਕ ਵਿਦਵਾਨ , ਪ ੍ ਰਵੀਨਾ ਕਨਗਗਾਟੂ ਦਾ ਖ਼ਿਆਲ ਸੀ ਕਿ ਕੁਝ ਲੋਕ ਚਿੰਦਾਕੀ ਦੀ ਹੱਤਿਆ ਨੂੰ ਅਣਗੌਲਿਆ ਕਰਨ ਦੀ ਕੋਸ ਼ ਿਸ ਼ ਕਰ ਰਹੇ ਸ ਅਤੇ ਇਸ ਭਿਆਨਕ ਇਤਿਹਾਸ ਨੂੰ ਧਿਆਨ ਵਿਚ ਰੱਖਣ ਤੋਂ ਮੁਨਕਰ ਸਨ ।
(src)="9.5"> Ακόμη και αν αποτύχει ο πολιτισμός , τα δάση μας , δεν μας απογοήτευσαν ποτέ .
(trg)="10.2"> ਉਹ ਲੋਕ ਜੋ ਕਤਲ ਦੇ ਰੋਮਾਂਚਕ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ ਼ ਿਸ ਼ ਕਰ ਰਹੇ ਹਨ , ਉਹ ਸਿਰਫ ਇਸ ਲਈ ਹੈ ਕਿਉਂਕਿ ਉਹ ਇੱਕ ਆਦਿਵਾਸੀ ਸੀ , ਉਹ ਮਾਰਿਆ ਗਿਆ ਸੀ ।
(src)="9.11"> Οι άνθρωποι που φωνάζουν τώρα , είναι οι ίδιοι άνθρωποι που τους άρπαξαν τη γη .
(trg)="10.3"> ਬਿਨੇਸ਼ ਬਾਲਨ , ਜੋ ਯੂ.ਕੇ. ਵਿਚ ਸਸੈਕਸ ਯੂਨੀਵਰਸਿਟੀ ਵਿਚ ਮਾਨਵ ਸ ਼ ਾਸਤਰ ਵਿਚ ਮਾਸਟਰ ਦੀ ਡਿਗਰੀ ਦਾ ਅਧਿਅਨ ਕਰਦਾ ਹੈ ਅਤੇ ਆਦਿਵਾਸੀ ਭਾਈਚਾਰੇ ਵਿੱਚੋਂ ਹੈ ਉਸ ਨੇ ਨਿਰਣਾ ਕੀਤਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ " ਸਭਿਅਕ " ਜਾਂ " ਸ ਼ ਹਿਰੀ ਵਸਨੀਕ " ਕਹਿੰਦੇ ਹਨ , ਪਰ ਆਦਿਵਾਸੀ ਭਾਈਚਾਰੇ ਨੂੰ ਨਿੰਦਦੇ ਹਨ , ਉਨ ੍ ਹਾਂ ਨੇ ਚਿੰਦਾਕੀ ਦੀ ਜ ਼ ਿੰਦਗੀ ਨੂੰ ਖੋਹਿਆ ਹੈ ।
(src)="9.18"> Πολλοί από εμάς τους σερβίρουμε φαγητό σε στοές ή στον τόπο που έχει καθοριστεί γι ' αυτούς στην πίσω αυλή , σκεπτόμενοι ότι υπάρχουν κάποιου είδους βρωμιές επάνω τους που δεν μπορούν να καθαριστούν .
(trg)="10.4"> ਜੰਗਲ ਨੇ ਸਾਨੂੰ ਸਿਖਾਇਆ ਕਿ ਕਿਵੇਂ ਜ਼ਿੰਦਾ ਰਹਿਣਾ ਹੈ । ਭਾਵੇਂ ਸੱਭਿਅਤਾ ਫੇਲ ਹੋ ਜਾਂਦੀ ਹੈ , ਜੰਗਲਾਂ ਨੇ ਸਾਨੂੰ ਬਚਾਇਆ ਹੈ , ਕਦੇ ਪਿਠ ਨਹੀਂ ਦਿੱਤੀ । ਕਿਉਂਕਿ ਜ ਼ ੁਲਮ ਸਿਰਫ ਸ ਼ ਹਿਰੀ ਸਮਾਜਾਂ ਦਾ ਇਕ ਔਜ਼ਾਰ ਹੈ । ਇਸ ਲਈ , ਜਦੋਂ ਵੀ ਤੁਸੀਂ ਸਾਡਾ ਕਬਾਇਲੀ ਜਾਂ ' ਜੰਗਲੀ ' ਕਹਿ ਕੇ ਮਜ਼ਾਕ ਉਡਾਉਂਦੇ ਹੋ । ਮੈਂ ਤੁਹਾਨੂੰ " ਸ ਼ ਹਿਰੀ ਨਿਵਾਸੀ " ਕਹਿ ਕੇ ਤੁਹਾਡੇ ਤੇ ਦੋਸ ਼ ਲਗਾਉਂਦਾ ਹਾਂ ।
(src)="9.19"> Ήρθε η ώρα να παραδεχθούμε ότι αυτό που μας κάνει να σκεφτόμαστε μ ' αυτόν τον τρόπο είναι η κάστα .
(trg)="10.5"> ਆਸ਼ਾ ਰਾਣੀ , ਜੋ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ ਼ ਨਲ ਰੀਲੇਸ ਼ ਨਜ ਼ ਵਿਖੇ ਇੱਕ ਪੀਐਚਡੀ ਕਰ ਰਹੀ ਵਿਦਵਾਨ ਹੈ , ਉਸ ਦੀ ਦਲੀਲ ਹੈ ਕਿ ਕੁੱਝ ਲੋਕਾਂ ਦਾ ਹੱਤਿਆ ਤੇ ਸ ਼ ੋਕ ਕਰਨਾ ਦੰਭ ਸੀ , ਕਿਉਂਕਿ ਉਨ ੍ ਹਾਂ ਨੇ ਆਦਿਵਾਸੀਆਂ ਵਿਰੁੱਧ ਗਲਤ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ ।
(src)="9.21"> Θάνατοι όπως του Chindakki ακολουθούνται συνήθως από οργή , μόνο και μόνο για να εξαφανιστούν γρήγορα από τα χρονολόγια των μέσων κοινωνικής δικτύωσης .
(trg)="10.9"> ਅਜਿਹੀਆਂ ਮੌਤਾਂ ਤੋਂ ਬਾਅਦ ਅਕਸਰ ਸੋਸ਼ਲ ਮੀਡਿਆ ਉੱਤੇ ਰੋਸ ਪ ੍ ਰਦਰਸ਼ਨ ਕੀਤਾ ਜਾਂਦਾ ਹੈl ਪਰ ਇਹ ਜੰਗ ਸਿਰਫ਼ ਕੁਝ ਸਮੂਹਾਂ ਅਤੇ ਕਾਰਕੁਨਾਂ ਦੇ ਸਿਰ ਉੱਤੇ ਨਹੀਂ ਜਿੱਤੀ ਜਾ ਸਕਦੀ ਜੋ ਇਸ ਲਈ ਲਗਾਤਾਰ ਕੰਮ ਕਰ ਰਹੇ ਹਨ । ਇਨਸਾਫ਼ ਦੇ ਇਹ ਜ਼ਰੂਰੀ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਅਜਿਹੀਆਂ ਘਟਨਾਵਾਂ ਨੂੰ ਨਿੰਦਣ ਅਤੇ ਭਵਿੱਖ ਵਿੱਚ ਵੀ ਇਹਨਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ।
# el/2018_04_45860.xml.gz
# pa/2018_03_23_256_.xml.gz
(src)="1.3"> Χρησιμοποιείται με άδεια .
(trg)="1.1"> ਗੂਤਾ ਦੇ ਨੌਜਵਾਨ ਪੀੜਤ ਨਾਗਰਿਕਾਂ ਤੇ ਰੌਸ ਼ ਨੀ ਪਾਉਣ ਲਈ ਲਈ ਬਣੇ ਜੰਗੀ ਪੱਤਰਕਾਰ
(src)="2.1"> Η ακόλουθη είναι μια σειρά από μαρτυρίες από την Ανατολική Γούτα .
(trg)="1.2"> ਨੂਰ ਅਤੇ ਅਲਾ ਨੇ ਪੂਰਬੀ ਗੂਤਾ ਵਿਚ ਸੀਰੀਆ ਦੇ ਸ ਼ ਾਸਨ ਦੁਆਰਾ ਕੀਤੇ ਹਵਾਈ ਹਮਲਿਆਂ ਕਾਰਨ ਹੋਏ ਵਿਨਾਸ ਼ ਨੂੰ ਫ਼ਿਲਮਾ ਰਹੀਆਂ ਹਨ । ਇਜਾਜ ਼ ਤ ਨਾਲ ਵਰਤੀ ਗਈ ।
(src)="2.2"> Έρχεται μετά από δύο μαρτυρίες από την Ανατολική Γούτα ( στα προάστια της Δαμασκού ) από μια νοσοκόμα και έναν οδοντίατρο , που δημοσιεύθηκαν αντίστοιχα στις 20 Φεβρουαρίου και 4 Μαρτίου 2018 από την συλλογικότητα Act For Ghouta .
(trg)="2.1"> ਪੂਰਬੀ ਗੂਤਾ ਤੋਂ ਹੇਠ ਲਿਖੀ ਗਵਾਹੀਆਂ ਦੀ ਲੜੀ ਹੈ । ਇਹ 20 ਫਰਵਰੀ ਅਤੇ 4 ਮਾਰਚ 2018 ਨੂੰ ਪ ੍ ਰਕਾਸ ਼ ਿਤ ਇੱਕ ਨਰਸ ਅਤੇ ਇੱਕ ਦੰਦਾਂ ਦੇ ਡਾਕਟਰ , ਪੂਰਬੀ ਗੂਤਾ ( ਦਮਸ ਼ ਿਕ ਦੇ ਇੱਕ ਉਪਨਗਰ ਵਿੱਚ ) ਦੋ ਗਵਾਹੀਆਂ ਤੋਂ ਬਾਅਦ ਆਈਆਂ ਜੋ ਐਕਟ ਫੌਰ ਗੂਤਾ ਦੇ ਇੱਕ ਸਮੂਹ ਨੇ ਛਾਪੀਆਂ ਸਨ । ਗਲੋਬਲ ਵੋਆਇਸਿਸ ਡੈਮਾਸਕਸ ਤੋਂ ਵੀ ਗਵਾਹੀਆਂ ਪ ੍ ਰਕਾਸ ਼ ਿਤ ਕੀਤੀਆਂ ਹਨ , ਜੋ ਤੁਸੀਂ ਇਥੇ ਪੜ ੍ ਹ ਸਕਦੇ ਹੋ ।
(src)="2.3"> Το Global Voices έχει επίσης δημοσιεύσει μαρτυρίες από τη Δαμασκό σε αυτό το άρθρο .
(trg)="4.1"> ਪੂਰਬੀ ਗੂਤਾ ਤੋਂ ਦੋ ਭੈਣਾਂ , 12-ਸਾਲਾ ਨੂਰ ਅਤੇ 8-ਸਾਲਾ ਅਲਾ ਚੱਲ ਰਹੀ ਘੇਰਾਬੰਦੀ ਬਾਰੇ ਆਪਣੀ ਗੱਲ ਕਹਿਣ ਲਈ ਟਵਿੱਟਰ ਤੇ ਸਾਂਝਾ ਖਾਤਾ ਬਣਾ ਲਿਆ ।
(src)="4.1"> Δύο αδελφές από την Ανατολική Γούτα , η 12χρονη Noor και η 8χρονη Alaa , κατέφυγαν στο Twitter σε κοινό λογαριασμό για να μιλήσουν για τη συνεχιζόμενη πολιορκία .
(trg)="5.1"> ਲੜਕੀਆਂ ਅਤੇ ਉਨ ੍ ਹਾਂ ਦੀ ਮਾਂ , ਸ ਼ ਮਸ ਅਲ-ਖ ਼ ਤਬ , ਨੇ ਦੇਖਿਆ ਕਿ ਆਪਣੇ ਮਾਪੇ ਗੁਆਉਣ ਤੋਂ ਬਾਅਦ ਅਨਾਥ ਅਤੇ ਬੇਘਰ ਬੱਚੇ ਕਿਸੇ ਦੇਖਭਾਲ ਤੋਂ ਬਗੈਰ ਰੁਲ਼ ਰਹੇ ਸਨ । ਅਲ-ਖਤਬ ਨੇ ਆਪਣੀਆਂ ਧੀਆਂ ਲਈ ਟਵਿੱਟਰ ਤੇ ਅਕਾਉਂਟ ਬਣਾ ਦਿੱਤਾ ਤਾਂ ਕਿ ਲੋਕ ਦੇਖਣ ਗੂਤਾ ਵਿੱਚ ਕੀ ਹੋ ਰਿਹਾ ਹੈ ਅਤੇ ਕਾਰਵਾਈ ਦੀ ਮੰਗ ਕਰਨ ।
(src)="6.1"> Το Global Voices ( GV ) ήρθε σε επαφή με την νεαρή Noor , η οποία μίλησε για το λόγο που θέλει να γίνει δημοσιογράφος :
(trg)="6.1"> ਗਲੋਬਲ ਵੋਆਇਸਿਸ ( ਜੀਵੀ ) ਨੇ ਨੌਜਵਾਨ ਨੂਰ ਨਾਲ ਸੰਪਰਕ ਸਥਾਪਿਤ ਕੀਤਾ ਪੁਛਿਆ ਕਿ ਉਹ ਇਕ ਪੱਤਰਕਾਰ ਕਿਉਂ ਬਣਨਾ ਚਾਹੁੰਦੀ ਸੀ ।
(src)="6.3"> Παρά την πολιορκία , η Noor πήγαινε σχολείο και ήταν μια από τις καλύτερες μαθήτριες της πέμπτης τάξης στο σχολείο .
(trg)="6.2"> ਮੈਂ ਨਿਰਦੋਸ ਼ ਾਂ ਦੇ ਦੁੱਖਾਂ ਨੂੰ ਦਰਸਾਉਣ ਲਈ ਜਾਂ ਲੋਕਾਂ ਲਈ ਦਵਾਈਆਂ ਬਣਾਉਣ ਵਾਸਤੇ ਕੈਮਿਸਟਰੀ ਦਾ ਅਧਿਐਨ ਕਰਨ ਲਈ ਇਕ ਪੱਤਰਕਾਰ ਬਣਨਾ ਚਾਹੁੰਦੀ ਹਾਂ
(src)="6.4"> Πρόσφατα , όμως , το σχολείο της βομβαρδίστηκε από αεροπλάνα που φέρεται να πήραν εντολές από το καθεστώς Άσαντ και η συνεχιζόμενη στρατιωτική εκστρατεία την εμπόδισε να πάει σε άλλο σχολείο .
(trg)="6.3"> ਘੇਰਾਬੰਦੀ ਦੇ ਬਾਵਜੂਦ , ਨੂਰ ਸਕੂਲ ਜਾਇਆ ਕਰਦੀ ਸੀ ਅਤੇ ਇਹ ਸਕੂਲ ਦੇ ਸਭ ਤੋਂ ਸ ਼ ਾਨਦਾਰ ਪੰਜਵੇਂ ਦਰਜੇ ਦੇ ਵਿਦਿਆਰਥੀਆਂ ਵਿੱਚੋਂ ਇੱਕ ਸੀ । ਪਰ ਹਾਲ ਹੀ ਵਿਚ ਉਸ ਦੇ ਸਕੂਲ ਨੂੰ ਕਥਿਤ ਤੌਰ ਤੇ ਅਸਦ ਸਰਕਾਰ ਦੁਆਰਾ ਮੁੜ ਕਬਜ਼ੇ ਲਈ ਕੀਤੀ ਬੰਬਾਰੀ ਨੇ ਉਸਦੇ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਚਲ ਰਹੀ ਫੌਜੀ ਮੁਹਿੰਮ ਨੇ ਉਸ ਨੂੰ ਦੂਜੇ ਸਕੂਲਾਂ ਵਿੱਚ ਵੀ ਨਾ ਜਾਣ ਦਿੱਤਾ ।
(src)="7.1"> Τώρα , η Noor και η οικογένειά της περνούν τις περισσότερες ώρες στο σπίτι .
(trg)="7.1"> ਹੁਣ , ਨੂਰ ਅਤੇ ਉਸ ਦੇ ਪਰਿਵਾਰ ਦੇ ਲੋਕ ਘਰ ਵਿਚ ਹੀ ਜ ਼ ਿਆਦਾ ਸਮਾਂ ਬਿਤਾਉਂਦੇ ਹਨ ।
(src)="8.1"> Επέζησαν μια αεροπορική επίθεση , που στόχευσε τους γείτονές τους , στην οποία η Alaa τραυματίστηκε ελαφρά .
(trg)="8.1"> ਉਹ ਇੱਕ ਹਵਾਈ ਹਮਲੇ ਤੋਂ ਬਚ ਗਏ ਸਨ ਜਿਸ ਵਿੱਚ ਉਨ ੍ ਹਾਂ ਦੇ ਗੁਆਂਢੀਆਂ ਨੂੰ ਨਿਸ ਼ ਾਨਾ ਬਣਾਇਆ ਗਿਆ ਸੀ ਅਤੇ ਅਲਾ ਨੂੰ ਮੁਕਾਬਲਤਨ ਹਲਕੇ ਜ ਼ ਖਮ ਹੋਏ ਸਨ ।
(src)="9.4"> Δεν έχουμε πολύ φαγητό , μόνο μερικά βότανα όπως μαϊντανό , ούτε νερό να πιούμε ή να πλυθούμε .
(trg)="9.1"> ਕਈ ਵਾਰ , ਦੋਨੋਂ ਭੈਣਾਂ ਗਹਿਰੇ ਹੋ ਰਹੇ ਮਨੁੱਖੀ ਸੰਕਟ ਨੂੰ ਫ਼ਿਲਮਾਉਣ ਵਾਸਤੇ ਅਤੇ ਇਸ ਬਾਰੇ ਗੱਲ ਕਰਨ ਲਈ ਸੜਕਾਂ ਤੇ ਨਿਕਲ ਤੁਰਦੀਆਂ ਹਨ ਜਾਂ ਫਿਰ ਪਨਾਹਗਾਹਾਂ ਵਿੱਚ ਪਨਾਹਗੀਰਾਂ ਨੂੰ ਮਿਲਣ ਜਾਂਦੀਆਂ ਹਨ । ਉਨ ੍ ਹਾਂ ਦੀ ਮਾਂ ਅਲ-ਖ਼ਾਤੀਬ ਜੀਵੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਨਿਰਾਸ ਼ ਹੋ ਜਾਂਦੀਆਂ ਹਨ :
(src)="9.5"> Το αποτέλεσμα της αεροπορικής επίθεσης στις 22 Φεβρουαρίου 2018 κινηματογραφήθηκε και δημοσιεύτηκε στο Twitter .
(trg)="9.2"> ਜ ਼ ਿਆਦਾ ਸਮਾਂ ਇਹ ਕੁੜੀਆਂ ਮੇਰੇ ਲਾਗੇ ਰਹਿੰਦੀਆਂ ਹਨ ਅਤੇ ਜਦੋਂ ਕੋਈ ਹਵਾਈ ਹਮਲਾ ਹੁੰਦਾ ਹੈ ਤਾਂ ਮੈਨੂੰ ਜੱਫੀ ਪਾ ਲੈਂਦੀਆਂ ਹਨ ਅਤੇ ਰੋਣ ਲੱਗ ਪੈਂਦੀਆਂ ਹਨ । ਸਾਡੇ ਕੋਲ ਜ ਼ ਿਆਦਾ ਖਾਣਾ ਦਾਣਾ ਨਹੀਂ ਹੈ , ਸਿਰਫ ਕੁਝ ਜੜੀਆਂ-ਬੂਟੀਆਂ ਜਿਵੇਂ ਪਾਰਸਲੇ ਹਨ , ਨਾ ਹੀ ਪੀਣ ਜਾਂ ਸ ਼ ਾਵਰ ਕਰਨ ਲਈ ਲੋੜੀਂਦਾ ਪਾਣੀ ਮਿਲਦਾ ਹੈ ।
(src)="9.6"> Προειδοποίηση : Το βίντεο είναι σκληρό .
(trg)="9.3"> 22 ਫਰਵਰੀ 2018 ਨੂੰ ਹਮਲੇ ਤੋਂ ਬਾਅਦ ਫਿਲਮ ਬਣਾਈ ਗਈ ਸੀ ਅਤੇ ਟਵਿੱਟਰ ਤੇ ਪੋਸਟ ਕੀਤੀ ਸੀ । ਚੇਤਾਵਨੀ : ਵੀਡੀਓ ਗ ੍ ਰਾਫਿਕ ਹੈ ।
(src)="9.7"> Για το όνομα του Θεού , βοηθήστε μας !
(src)="9.8"> Στο βίντεο , η Noor φωνάζει :
(trg)="9.4"> ਉਹ ਸਾਡੇ ਤੇ ਬੰਬ ਕਿਉਂ ਗੇਰ ਰਿਹਾ ਹੈ ? ਅਸੀਂ ਉਸ ਦਾ ਕੀ ਬੁਰਾ ਕੀਤਾ ਹੈ ? ਅਤੇ ਉਹ ਸਾਡੇ ਤੋਂ ਕੀ ਚਾਹੁੰਦਾ ਹੈ ?
(src)="9.9"> Γιατί μας βομβαρδίζει ; Τι του έχουμε κάνει ; Και τι θέλει από εμάς ;
(trg)="9.5"> ਨੂਰ ਅਤੇ ਅਲਾ , ਦੂਜੇ ਬੱਚਿਆਂ ਵਾਂਗ , ਚਾਹੁੰਦੀਆਂ ਹਨ ਕਿ ਬੰਬਾਰੀ ਰੁਕ ਜਾਵੇ ਤਾਂ ਜੋ ਉਹ ਫਿਰ ਸਕੂਲ ਜਾ ਸਕਣ ਅਤੇ ਆਮ ਜ ਼ ਿੰਦਗੀ ਪਰਤ ਸਕੇ । ਉਹਨਾਂ ਦੀ ਮਾਂ ਅਲ-ਖ਼ਤੀਬ ਨੇ ਜੀਵੀ ਨੂੰ ਦੱਸਿਆ ।
(src)="9.11"> Καταγράφοντας τον πόλεμο
(trg)="9.6"> ਯੁੱਧ ਦਾ ਦਸਤਾਵੇਜ ਼ ੀਕਰਨ
(src)="9.12"> Ο πόλεμος στη Συρία συχνά χαρακτηρίζεται ως η πιο τεκμηριωμένη σύγκρουση στην ιστορία , λόγω των ίδιων των Συρίων που την έχουν καταγράψει .
(trg)="9.7"> ਸੀਰੀਆਈ ਜੰਗ ਨੂੰ ਅਕਸਰ ਇਤਿਹਾਸ ਵਿਚ ਸਭ ਤੋਂ ਵੱਧ ਦਸਤਾਵੇਜ ਼ ੀਕ ੍ ਰਿਤ ਜੰਗ ਕਿਹਾ ਜਾਂਦਾ ਹੈ , ਇਸਦਾ ਸੇਹਰਾ ਖ਼ੁਦ ਸੀਰੀਆ ਦੇ ਲੋਕਾਂ ਨੂੰ ਜਾਂਦਾ ਹੈ ਜਿਨ ੍ ਹਾਂ ਨੇ ਇਸ ਦਾ ਦਸਤਾਵੇਜ ਼ ੀਕਰਨ ਕੀਤਾ ਹੈ ।
(src)="11.1"> Λόγω όμως της φρίκης του πολέμου στη Συρία , ο Mazen αποφάσισε να γίνει φωτογράφος .
(trg)="10.1"> ਜਦੋਂ 20 ਸਾਲਾ ਮਹਾਰੂਸ ਮਾਜ ਼ ਨ ਸੱਤ ਸਾਲ ਪਹਿਲਾਂ ਆਪਣੀ ਕਲਾਸ ਵਿਚ ਬੈਠਾ ਸੀ ਤਾਂ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਪੂਰਬੀ ਗੂਤਾ ਦੇ ਇਕ ਕਸਬੇ , ਆਪਣੇ ਘਰੇਲੂ ਸ ਼ ਹਿਰ ਡੌਮਾ ਦੇ ਲੋਕਾਂ ਦੇ ਦੁੱਖਾਂ ਨੂੰ ਦਰਸਾਉਣ ਵਾਲ ਇਕ ਫੋਟੋ-ਪੱਤਰਕਾਰ ਬਣੇਗਾ ।
(src)="12.2"> Πηγή : Twitter
(trg)="12.1"> ਮਾਹਰੂਸ ਮਜ ਼ ੈਨ ਨੇ ਇੱਕ ਕੈਮਰਾ ਫੜ ਰੱਖਿਆ ਹੈ ਅਤੇ ਸੀਰੀਆ ਦੀ ਹਕੂਮਤ ਦੁਆਰਾ ਹਵਾਈ ਹਮਲਿਆਂ ਨੂੰ ਫ਼ਿਲਮਾ ਰਿਹਾ ਹੈ । ਸਰੋਤ : ਟਵਿੱਟਰ
(src)="13.1"> Ο Mazen βγαίνει κάθε μέρα έξω με τη φωτογραφική του για να φωτογραφίσει την καταστροφή , τους νεκρούς και τους τραυματίες μετά από βομβιστικές εκστρατείες από το συριακό καθεστώς και τους Ρώσους συμμάχους του .
(trg)="13.1"> ਮਾਜ ਼ ਨ ਹਰ ਰੋਜ ਼ ਆਪਣਾ ਕੈਮਰਾ ਲੈ ਕੇ ਤਬਾਹੀ ਤਬਾਹੀ ਦੀਆਂ ਫੋਟੋਆਂ ਲੈਂਦਾ ਹੈ , ਸੀਰਿਆ ਸਰਕਾਰ ਉਸਦੇ ਰੂਸੀ ਸਹਿਯੋਗੀਆਂ ਦੀ ਕੀਤੀ ਬੰਬਾਰੀ ਨਾਲ ਮਰੇ ਅਤੇ ਜਖ਼ਮੀ ਹੋਏ ਲੋਕਾਂ ਦੀਆਂ ਫੋਟੋਆਂ ।
(src)="14.1"> Ο Mazen δημοσιεύει καθημερινές φωτογραφίες στο Twitter , το Facebook και το Instagram ή τις στέλνει σε πρακτορεία ειδήσεων , " ώστε ο κόσμος να βλέπει αυτές τις φρίκες " , λέει στο GV .
(trg)="14.1"> ਮਾਜ ਼ ਨ ਰੋਜ ਼ ਾਨਾ ਇਹ ਤਸਵੀਰਾਂ ਟਵਿੱਟਰ , ਫੇਸਬੁੱਕ ਅਤੇ ਇੰਸਟਾਗ ੍ ਰਾਮ ਵਿਚ ਪੋਸਟ ਕਰਦਾ ਹੈ ਜਾਂ ਨਿਊਜ ਼ ਏਜੰਸੀਆਂ ਨੂੰ ਭੇਜ ਦਿੰਦਾ ਹੈ , " ਤਾਂ ਜੋ ਦੁਨੀਆਂ ਇਨ ੍ ਹਾਂ ਭਿਅੰਕਰ ਦ ੍ ਰਿਸ਼ਾਂ ਨੂੰ ਵੇਖ ਸਕੇ , " ਉਹ ਜੀਵੀ ਨੂੰ ਦੱਸਦਾ ਹੈ ।
(src)="16.2"> Ο Mahrous είπε στο GV ότι ο πατέρας του σκοτώθηκε σε αεροπορική επιδρομή από καθεστωτικά αεροσκάφη το 2014 .
(trg)="17.2"> ਮਾਹਰੂਸ ਨੇ ਜੀਵੀ ਨੂੰ ਦੱਸਿਆ ਕਿ 2014 ਵਿਚ ਆਪਣੇ ਹਕੂਮਤ ਦੇ ਇੱਕ ਹਵਾਈ ਹਮਲੇ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਅੱਜ ਉਹ ਆਪਣੇ ਪਰਿਵਾਰ ਅਤੇ ਗੁਆਂਢੀਆਂ ਦੇ ਨਾਲ ਗੂਤਾ ਵਿਚ ਇੱਕ ਪਨਾਹਗਾਹ ਵਿਚ ਰਹਿੰਦਾ ਹੈ ।
(src)="16.3"> Ζει σήμερα σε καταφύγιο στη Γούτα μαζί με την οικογένεια και τους γείτονές του .
(trg)="18.1"> ਇਹ ਪਨਾਹਗਾਹਾਂ ਸਿਰਫ ਆਮ ਤਹਿਖਾਨੇ ਹਨ ਜਿਨ ੍ ਹਾਂ ਵਿਚ ਨਾਗਰਿਕਾਂ ਨੂੰ ਹਵਾਈ ਹਮਲਿਆਂ ਤੋਂ ਬਚਾਉਣ ਲਈ ਢੁਕਵੇਂ ਸਾਧਨ ਪ ੍ ਰਬੰਧਾਂ ਦੀ ਕਮੀ ਹੈ ।
(src)="17.2"> Κάθε καταφύγιο φιλοξενεί 30 έως 40 οικογένειες , έχω επισκεφθεί ένα στο Αρμπίν που φιλοξενεί 120 οικογένειες .
(trg)="18.2"> 30 ਤੋਂ 40 ਪਰਿਵਾਰ ਹਰੇਕ ਪਨਾਹਗਾਹ ਦੇ ਮੇਜ ਼ ਬਾਨ ਹਨ , ਮੈਂ ਆਰਬੀਨ ਵਿੱਚ ਇੱਕ ਪਨਾਹਗਾਹ ਦੀ ਯਾਤਰਾ ਕੀਤੀ ਹੈ ਜੋ 120 ਪਰਿਵਾਰਾਂ ਦਾ ਮੇਜ ਼ ਬਾਨ ਹੈ ।
(src)="17.3"> Ο Mazen συνεχίζει :
(trg)="18.3"> ਮਾਜ ਼ ਨ ਅੱਗੇ ਕਹਿੰਦਾ ਹੈ :