# de/2017_11_12_mehr-als-eintausend-chilenische-filme-dokus-und-kurzfilme-online-verfugbar_.xml.gz
# pa/2017_10_25_69_.xml.gz


(src)="2.2"> Die Filme sind dank ihrer Produzenten online verfügbar und wurden von chilenischen Organisationen archiviert , die sich der Entwicklung der audiovisuellen Künste widmen .
(trg)="3.2"> ਇਸ ਸਾਈਟ ਉੱਤੇ ਅਸੀਂ 1,171 ਫ਼ੀਚਰ ਫ਼ਿਲਮਾਂ , ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਨੂੰ ਅਧਿਕਾਰਿਕ ਤੌਰ ਉੱਤੇ ਆਨਲਾਈਨ ਉਪਲਬਧ ਕਰਵਾਇਆ ਗਿਆ ਹੈ । ਇਸ ਤੋਂ ਬਿਨਾਂ , ਅਸੀਂ ਹੇਠ ਲਿਖਤ ਵੈੱਬਸਾਈਟਾਂ ਦੇ ਮਹੱਤਵਪੂਰਨ ਕੰਮ ਨੂੰ ਵੀ ਮਾਨਤਾ ਦੇਣਾ ਚਾਹੁੰਦੇ ਹਾਂ : ਡਿਜੀਟਲ ਆਰਵਾਇਵ ਔਫ਼ ਨੈਸ਼ਨਲ ਫ਼ਿਲਮ ਲਾਈਬ ੍ ਰੇਰੀ , Cinetecavirtual.cl , Cinépata.com ਅਤੇ ਸੈਂਟੀਆਗੋ ਯੂਨੀਵਰਸਿਟੀ ਦੀ ਪੈਟਰੀਮੋਨੀਅਲ ਆਰਵਾਇਵ । ਇਸ ਤੋਂ ਇਲਾਵਾ , ਅਸੀਂ ਕਈ ਫ਼ਿਲਮ ਨਿਰਮਾਤਾਵਾਂ ਦੀਆਂ ਫ਼ਿਲਮਾਂ ਨੂੰ ਸ਼ਾਮਿਲ ਕੀਤਾ ਹੈ ਜਿਨ ੍ ਹਾਂ ਨੇ ਆਪਣੀਆਂ ਫ਼ਿਲਮਾਂ ਨੂੰ ਇੰਟਰਨੈੱਟ ਉੱਤੇ ਅਪਲੋਡ ਕੀਤਾ ਹੋਇਆ ਹੈ ।

# de/2018_02_28_wissen-andere-dass-es-uns-gibt-das-zeugnis-einer-syrischen-krankenschwester_.xml.gz
# pa/2018_02_28_211_.xml.gz


(src)="7.1"> —
(trg)="7.1"> —

(src)="11.7"> Aber wir hatten keine Wahl .
(trg)="13.1"> ਮੈਂ ਹਮੇਸ਼ਾ ਤੋਂ ਸਫ਼ਾਈ ਨੂੰ ਤਰਜੀਹ ਦਿੱਤੀ ਹੈ ਪਰ ਅੱਜ ਮੈਨੂੰ ਡਰ ਹੈ ਕਿ ਮੇਰੇ ਮੁੰਡੇ ਦੇ ਸਿਰ ਵਿੱਚ ਜੂੰਆਂ ਹਨ ।

# de/2017_05_23_die-welt-ist-klein-unser-podcast-into-the-deep_.xml.gz
# pa/2018_03_30_281_.xml.gz


(src)="2.1"> Wenn man Menschen aus anderen Ländern begegnet , die eine andere Sprache sprechen , scheinen die Unterschiede zunächst größer als die Gemeinsamkeiten zu sein .
(trg)="2.1"> ਜਦੋਂ ਤੁਸੀ ਸਭ ਤੋਂ ਪਹਿਲਾਂ ਅਜਿਹੇ ਲੋਕਾਂ ਦਾ ਸਾਹਮਣਾ ਕਰਦੇ ਹੋ ਜੋ ਦੂਜੇ ਮੁਲਕਾਂ ਦੇ ਹੁੰਦੇ ਹਨ ਜਾਂ ਜੋ ਦੂਜੀਆਂ ਜ ਼ ਬਾਨਾਂ ਬੋਲਦੇ ਹਨ , ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਹਾਡੇ ਵਖਰੇਵੇਂ ਤੁਹਾਡੀਆਂ ਸਾਂਝਾਂ ਨਾਲੋਂ ਕਿਤੇ ਜ ਼ ਿਆਦਾ ਹਨ । ਲੇਕਿਨ ਇਕੱਠੇ ਮਿਲ ਕੇ ਥੋੜ ੍ ਹਾ ਜਿਹਾ ਵਕ ਼ ਤ ਬਤੀਤ ਕਰੋ ਤਾਂ ਤੁਹਾਨੂੰ ਇਹ ਦਿਖਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡੇ ਦਰਮਿਆਨ ਬਹੁਤ ਚੀਜਾਂ ਸਾਂਝੀਆਂ ਹਨ ਅਤੇ ਜੋ ਤੁਸੀਂ ਪਹਿਲਾਂ ਸੋਚਿਆ ਉਹ ਸਭ ਗ ਼ ਲਤ ਸੀ ।

# de/2018_06_17_von-null-auf-superheld_.xml.gz
# pa/2018_06_05_436_.xml.gz


(src)="1.1"> Von Null auf Superheld
(trg)="1.1"> ਜ ਼ ੀਰੋ ਤੋਂ ਸੁਪਰਹੀਰੋ ਤੱਕ

(src)="11.2"> Wie wird sein Leben aussehen - nun , da seine Superkräfte enttarnt sind ?
(trg)="3.1"> ਮੇਰੇ ਬਚਪਨ ਦੀਆਂ ਭਾਵਨਾਵਾਂ ਕੱਲ ੍ ਹ ਟਵਿਟਰ ਉੱਤੇ ਸਾਹਮਣੇ ਆ ਖੜੀਆਂ ਹਈਆਂ ਜਦੋਂ ਮੈਂਨੂੰ ਇਕ ਵਿਅਕਤੀ ਦੀ ਵਾਇਰਲ ਵੀਡੀਓ ਟੱਕਰ ਗਈ , ਜਿਸ ਵਿੱਚ ਆਦਮੀ ਇਕ ਬੱਚੇ ਨੂੰ ਬਚਾਉਣ ਲਈ 20 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਚਾਰ ਮੰਜਲੀ ਇਮਾਰਤ ਤੇ ਬਿਨਾਂ ਕਿਸੇ ਸੁਆਰਥ ਦੇ ਚੜ ੍ ਹ ਗਿਆ ਸੀ , ਹੈਸ ਼ ਟੈਗਡ # ਪੈਰਸਸਪਾਈਡਰਮਾਨ

# de/2018_04_05_pakistans-erste-transgender-nachrichtensprecherin-will-einstellung-gegenuber-ihrer-gemeinschaft-andern_.xml.gz
# pa/2018_08_31_599_.xml.gz


(src)="1.1"> Pakistans erste transgender Nachrichtensprecherin will Einstellung gegenüber ihrer Gemeinschaft ändern
(trg)="1.1"> ਮਰਵੀਹ ਮਲਿਕ , ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ , ਆਪਣੀ ਕਮਿਊਨਿਟੀ ਪ ੍ ਰਤੀ ਸਮਾਜੀ ਦ ੍ ਰਿਸ਼ਟੀਕੋਣ ਤਬਦੀਲ ਕਰਨਾ ਚਾਹੁੰਦੀ ਹੈ

(src)="2.5"> In einem Interview mit der Zeitung Dawn erklärte Malik , deren erster Job Visagistin in einem Schönheitssalon war , wie sie die Chance auffasst , Nachrichtensprecherin zu sein :
(trg)="2.4"> ਅਸੀਂ ਜਿੱਥੇ ਵੀ ਜਾਂਦੇ ਹਾਂ , ਇੱਕ ਟਰਾਂਸਜੈਂਡਰ ਨੀਚੀ ਨਜ਼ਰ ਨਾਲ ਦੇਖਿਆ ਜਾਂਦਾ ਹੈ ; ਅਸੀਂ ਪੜ ੍ ਹੇ ਲਿਖੇ ਹਾਂ , ਡਿਗਰੀਆਂ ਪ ੍ ਰਾਪਤ ਕਰਦੇ ਹਾਂ , ਪਰ ਕੋਈ ਮੌਕੇ ਨਹੀਂ , ਕੋਈ ਉਤਸ ਼ ਾਹ ਨਹੀਂ । ਮੈਂ ਅਜਿਹਾ ਬਦਲਣਾ ਚਾਹੁੰਦੀ ਹਾਂ ਮੈਂ ਇੱਥੇ ਆਪਣੇ ਭਾਈਚਾਰੇ ਦੇ ਕਿਸਮਤ ਨੂੰ ਬਦਲਣ ਲਈ ਹਾਂ , ਇੱਕ ਵਿਅਕਤੀ ਦੇ ਤੌਰ ਤੇ ਆਪਣੇ ਆਪ ਦੀ ਪ ੍ ਰਤੀਨਿਧਤਾ ਨਹੀਂ ਕਰਦੀ । ਮੈਂ ਇਸ ਸਫ਼ਰ ਤੇ ਟਰਾਂਸਜੈਂਡਰਾਂ ਦੀ ਜ਼ਿੰਦਗੀ ਬਦਲਣ ਲਈ ਨਿਕਲੀ ਹਾਂ ।

(src)="2.8"> Wir sind gebildet , wir haben Abschlüsse aber uns werden keine Chancen gegeben , keine Ermutigungen .
(trg)="2.7"> ਮਰਵੀਹ ਮਲਕ ਨੂੰ ਮੁਬਾਰਕਬਾਦ । ਕੁਝ ਤਰੀਕਿਆਂ ਵਿਚ ਪਾਕਿਸਤਾਨ ਟਰਾਂਸ-ਹੱਕਾਂ ਦੇ ਕੁਝ ਪਹਿਲੂਆਂ ਵਿਚ ਵਕਰ ਤੋਂ ਅੱਗੇ ਹੈ । ਦੂਜੇ ਤਰੀਕਿਆਂ ਪੱਖੋਂ , ਇਹ ਪਿੱਛੇ ਪਿੱਛੇ ਰਹਿ ਗਿਆ ਹੈ । ਉਮੀਦ ਹੈ ਕਿ ਅਸੀਂ ਸਾਰੇ ਵਧੇਰੇ ਵਿਆਪਕ ਸ਼ਮੂਲੀਅਤ ਲਈ ਰਸਤੇ ਹਮਵਾਰ ਕਰਨ ਦੇ ਲਈ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ ।

(src)="2.13"> Auf gewisse Art ist Pakistan der Zeit voraus in Hinblick auf bestimmte Aspekte der Trans-Rechte .
(trg)="5.1"> ਪਰ ਟਰਾਂਸਜੈਂਡਰ ਲੋਕਾਂ ਨੂੰ ਪਾਕਿਸਤਾਨ ਵਿੱਚ ਭੇਦਭਾਵ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਹਾਸਲ ਕਰਨਾ ਮੁਸ ਼ ਕਲ ਹੁੰਦਾ ਹੈ ਅਤੇ ਜ ਼ ਿੰਦਾ ਰਹਿਣ ਲਈ ਭੀਖ ਮੰਗਣੀ ਪੈਂਦੀ ਹੈ ਅਤੇ ਸੈਕਸ ਵਰਕ ਕਰਨਾ ਪੈਂਦਾ ਹੈ ।