# bem/102000010.xml.gz
# pa/102000010.xml.gz


(src)="1"> Ukulingana Na Baibolo
(src)="2"> Ifya Kumona Imyata Iyaseeka
(trg)="1"> ਬਾਈਬਲ ਦਾ ਦ੍ਰਿਸ਼ਟੀਕੋਣ

(src)="3"> “ TAKWATALA AKUBA ICIBELESHO CINTU INSHITA IMO BASHAKENEPO KU NCENDE IMO , KABILI CINTU INSHITA IMBI KU NCENDE IMBI BAMWENE UKUTI CISUMA ICO BONSE BAFWILE UKUKONKA . ”
(trg)="2"> ਆਮ ਰੀਤਾਂ - ਰਿਵਾਜਾਂ ਬਾਰੇ ਸਹੀ ਵਿਚਾਰ
(trg)="3"> “ ਅਜਿਹਾ ਕੋਈ ਵੀ ਰਿਵਾਜ ਨਹੀਂ ਹੈ ਜੋ ਕਿਸੇ - ਨ - ਕਿਸੇ ਵੇਲੇ ਜਾਂ ਥਾਂ ਗ਼ਲਤ ਨਾ ਸਮਝਿਆ ਗਿਆ ਹੋਵੇ ਅਤੇ ਜੋ ਕਿਸੇ ਹੋਰ ਵੇਲੇ ਜਾਂ ਥਾਂ ਫ਼ਰਜ਼ ਵਜੋਂ ਪੂਰਾ ਨਾ ਕੀਤਾ ਗਿਆ ਹੋਵੇ । ”

(src)="4"> AYA mashiwi ya kwa kalemba we lyashi lya kale uwa ku Ireland , William Lecky e yalondolola fintu abantunse balola ukwalola umwela .
(trg)="4"> ਆਇਰਲੈਂਡ ਦਾ ਇਕ ਇਤਿਹਾਸਕਾਰ ਵਿਲੀਅਮ ਲੈਕੀ ਇਨ੍ਹਾਂ ਸ਼ਬਦਾਂ ਰਾਹੀਂ ਦੱਸਦਾ ਹੈ ਕਿ ਲੋਕਾਂ ਦਾ ਸੁਭਾਉ ਬਦਲਦਾ ਰਹਿੰਦਾ ਹੈ ।

(src)="5"> Fintu alandile e ficitika na ku myata ne ntambi ukufuma fye na kale .
(trg)="5"> ਉਸ ਦੀ ਇਹ ਗੱਲ ਇਤਿਹਾਸ ਦੌਰਾਨ ਰੀਤਾਂ - ਰਿਵਾਜਾਂ ਬਾਰੇ ਵੀ ਸ਼ਾਇਦ ਕਹੀ ਜਾ ਸਕਦੀ ਹੈ ।

(src)="6"> Cine cine , ifyo abantu baalecita kale no kufimona ukuti fyalekabilwa mu mikalile tabafikonka ilyo papite nshita .
(trg)="6"> ਕਈ ਰਿਵਾਜ ਜੋ ਪਹਿਲਾਂ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਸਮਝੇ ਜਾਂਦੇ ਸਨ , ਕੁਝ ਸਮੇਂ ਬਾਅਦ ਗ਼ਲਤ ਸਮਝੇ ਗਏ ਹਨ ।

(src)="7"> Ici tacifwile kutupapusha pantu nga fintu umutumwa wa Bwina Kristu Paulo asosele , “ imibele ya cino calo ileyaluka . ” — 1 Abena Korinti 7 : 31 , NW .
(trg)="7"> ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਪੌਲੁਸ ਰਸੂਲ ਨੇ ਕਿਹਾ ਸੀ ਕਿ “ ਇਸ ਸੰਸਾਰ ਦਾ ਰੰਗ ਢੰਗ ਬੀਤਦਾ [ “ ਬਦਲਦਾ , ” ਨਿਵ ] ਜਾਂਦਾ ਹੈ । ” ​ — 1 ਕੁਰਿੰਥੀਆਂ 7 : 31 .

(src)="8"> Cine cine , abantunse lyonse balalukaaluka .
(trg)="8"> ਜੀ ਹਾਂ , ਮਨੁੱਖੀ ਸਮਾਜ ਹਮੇਸ਼ਾ ਬਦਲਦਾ ਰਹਿੰਦਾ ਹੈ ।

(src)="9"> Ilingi e fintu tumona ukwalukaaluka mu mibele ya fyo batemwa ne misango ya mu bwikashi .
(trg)="9"> ਇਸ ਗੱਲ ਦਾ ਸਬੂਤ ਸਾਨੂੰ ਲੋਕਾਂ ਦੇ ਬਦਲਦੇ ਰਵੱਈਏ ਅਤੇ ਮਿਲਣ - ਵਰਤਣ ਦੀਆਂ ਆਦਤਾਂ ਤੋਂ ਮਿਲਦਾ ਹੈ ।

(src)="10"> Abena Kristu “ tabali ba pano isonde , ” e kuti balaipaatulako ku bwikashi bwa bantunse ubwanunuka ukufuma kuli Lesa .
(trg)="10"> ਮਸੀਹੀਆਂ ਨੂੰ “ ਜਗਤ ਦੇ ਨਹੀਂ ” ਹੋਣਾ ਚਾਹੀਦਾ , ਯਾਨੀ ਉਨ੍ਹਾਂ ਮਨੁੱਖਾਂ ਤੋਂ ਵੱਖਰੇ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਤੋਂ ਅੱਡ ਹਨ ।

(src)="11"> Nalyo line , Baibolo ilasumina ukuti Abena Kristu baba “ pano isonde , ” kabili taibakambisha ukuba abatukami .
(trg)="11"> ਲੇਕਿਨ , ਬਾਈਬਲ ਇਹ ਗੱਲ ਮੰਨਦੀ ਹੈ ਕਿ ਮਸੀਹੀਆਂ ਨੂੰ “ ਜਗਤ ਵਿੱਚ ” ਰਹਿਣਾ ਪੈਂਦਾ ਹੈ ਪਰ ਉਹ ਉਨ੍ਹਾਂ ਨੂੰ ਬਿਲਕੁਲ ਵੱਖਰੇ ਹੋਣ ਦਾ ਹੁਕਮ ਨਹੀਂ ਦਿੰਦੀ ।

(src)="12"> E ico calicindama ukwishiba ifya kumona imyata . — Yohane 17 : 11 , 14 - 16 ; 2 Abena Korinti 6 : 14 - 17 ; Abena Efese 4 : 17 - 19 ; 2 Petro 2 : 20 .
(trg)="12"> ਇਸ ਲਈ ਰੀਤਾਂ - ਰਿਵਾਜਾਂ ਬਾਰੇ ਸੰਤੁਲਿਤ ਅਤੇ ਸਹੀ ਵਿਚਾਰ ਬਹੁਤ ਜ਼ਰੂਰੀ ਹੈ । ​ — ਯੂਹੰਨਾ 17 : 11 , 14 - 16 ; 2 ਕੁਰਿੰਥੀਆਂ 6 : 14 - 17 ; ਅਫ਼ਸੀਆਂ 4 : 17 - 19 ; 2 ਪਤਰਸ 2 : 20 .

(src)="13"> Imyata Finshi ?
(trg)="13"> ਰੀਤ - ਰਿਵਾਜ ਕੀ ਹਨ ?

(src)="14"> Imyata yaba ni nshila ya kucitilamo ifintu mu mikalile kabili ilaba iyaseeka ku ncende imo nelyo mabumba ya bantu yamo .
(trg)="15"> ਹਰੇਕ ਥਾਂ ਇਹ ਰਿਵਾਜ ਜੁਦੇ - ਜੁਦੇ ਹੁੰਦੇ ਹਨ ।

(src)="15"> Napamo imyata pamo nga iya pa kulya ne myata ya mu bwikashi iya cikuuku yaishileko pa kuti iletungulula abantu ilyo balecitila ifintu capamo no kubaafwa ukwangalila capamo bwino no kucindikana bonse .
(trg)="16"> ਹੋ ਸਕਦਾ ਹੈ ਕਿ ਕੁਝ ਰਿਵਾਜ ਲੋਕਾਂ ਨੂੰ ਸੁਧਾਰਨ ਲਈ ਸ਼ੁਰੂ ਕੀਤੇ ਗਏ ਹੋਣ , ਜਿੱਦਾਂ ਕਿ ਤਮੀਜ਼ ਨਾਲ ਰੋਟੀ ਖਾਣੀ ਜਾਂ ਉੱਠਣਾ - ਬੈਠਣਾ ।

(src)="16"> Imyata ya mu bwikashi iya cikuuku kuti yalinganishiwa ku mafuta ya mu mipeto ya motoka ayalenga ukuti ileshinguluka bwino .
(trg)="17"> ਅਜਿਹੇ ਰਿਵਾਜ ਲੋਕਾਂ ਨੂੰ ਭਲਮਾਣਸੀ ਅਤੇ ਆਪਸ ਵਿਚ ਅਦਬ - ਭਰੇ ਤਰੀਕੇ ਨਾਲ ਮਿਲਣ - ਵਰਤਣ ਦਿੰਦੇ ਹਨ ।

(src)="17"> Imyata nayo ilenga abantu ukulaumfwana bwino .
(trg)="18"> ਤਮੀਜ਼ ਦੀ ਤੁਲਨਾ ਤੇਲ ਨਾਲ ਕੀਤੀ ਜਾ ਸਕਦੀ ਹੈ ।

(src)="18"> Imipepele yalyambukila sana imyata .
(src)="19"> Na kuba , imyata iingi yafumine ku kutiine mipashi kale na ku fisambilisho fya mipepele ifishali fya mu Baibolo .
(trg)="19"> ਜਿਵੇਂ ਤੇਲ ਦੇਣ ਨਾਲ ਮਸ਼ੀਨ ਚੰਗੀ ਤਰ੍ਹਾਂ ਚੱਲਦੀ ਹੈ ਉਸੇ ਤਰ੍ਹਾਂ ਮਨੁੱਖੀ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਬਣਾਈ ਰੱਖਣ ਲਈ ਤਮੀਜ਼ ਦੀ ਜ਼ਰੂਰਤ ਹੁੰਦੀ ਹੈ ।

(src)="20"> Ku ca kumwenako , napamo ukupeela amaluba ku bafwilwa kwatendeke pa mulandu wa kutiina imipashi mu fya mipepele .
(trg)="20"> ਧਾਰਮਿਕ ਵਿਸ਼ਵਾਸਾਂ ਨੇ ਰੀਤਾਂ - ਰਿਵਾਜਾਂ ਉੱਤੇ ਬਹੁਤ ਹੀ ਗਹਿਰਾ ਅਸਰ ਪਾਇਆ ਹੈ ।

(src)="21"> * Ukulundapo , ilangi lya blue , ilyo ilingi batila lilapilibula fimo ku tunya utwaume , batila lyaletamfya ifibanda .
(trg)="21"> ਦਰਅਸਲ , ਕਈ ਰਿਵਾਜ ਪ੍ਰਾਚੀਨ ਵਹਿਮਾਂ ਅਤੇ ਅਜਿਹੇ ਧਾਰਮਿਕ ਖ਼ਿਆਲਾਂ ਤੋਂ ਪੈਦਾ ਹੋਏ ਜੋ ਬਾਈਬਲ ਨਾਲ ਸਹਿਮਤ ਨਹੀਂ ਹਨ ।

(src)="22"> Ifya kusuba mu nkopyo ( mascara ) fyali e nshila ya kuishilikilamo ku bantu abatiipa ku miloleseshe , e lyo ukusuba pa milomo kwalebomfiwa pa kuti ifibanda fiingila mu kanwa ka mwanakashi ukuti eingililwa ne ngulu .
(trg)="22"> ਮਿਸਾਲ ਲਈ , ਕਿਸੇ ਦੇ ਮਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਫੁੱਲ ਦੇਣ ਦਾ ਰਿਵਾਜ ਸ਼ਾਇਦ ਕਿਸੇ ਧਾਰਮਿਕ ਵਹਿਮ ਤੋਂ ਸ਼ੁਰੂ ਹੋਇਆ ਹੋਵੇ ।

(src)="23"> Nangu fye mwata wa kwikata pa kanwa pa kwaula nakalimo wafumine ku kutontonkanya ukuti umweo kuti wafyuka nga umuntu ayasamwisha akanwa .
(trg)="23"> * ਅੱਖਾਂ ਵਿਚ ਸੁਰਮਾ ਪਾਉਣਾ ਵੀ ਇਕ ਅਜਿਹਾ ਵਹਿਮ ਸੀ ਜਿਸ ਦੁਆਰਾ ਲੋਕ ਸੋਚਦੇ ਸਨ ਕਿ ਉਹ ਬੁਰੀ ਨਜ਼ਰ ਤੋਂ ਬਚ ਸਕਦੇ ਸਨ ।

(src)="24"> Lelo , mu kupita kwa myaka , ukwampanya iyi myata ku mipepele kwalipwa , kabili ilelo iyi misango ne myata tayakwata bupilibulo mu fya mipepele .
(trg)="24"> ਸੁਰਖੀ ਵੀ ਇਸ ਲਈ ਲਗਾਈ ਜਾਂਦੀ ਸੀ ਤਾਂਕਿ ਭੂਤ ਤੀਵੀਂ ਦੇ ਮੂੰਹ ਰਾਹੀਂ ਵੜ ਕੇ ਉਸ ਨੂੰ ਚਿੰਬੜ ਨਾ ਸਕਣ ।

(src)="25"> Ico Abena Kristu Bafwile Ukwangwako
(trg)="27"> ਮਸੀਹੀਆਂ ਦੀ ਚਿੰਤਾ

(src)="26"> Lintu Umwina Kristu alepingulapo nampo nga afwile ukukonka umwata umo , ico afwile ukwangwako sana cili kuipusha ukuti , Finshi Lesa alandapo mu Baibolo ifilangisha ifyo amona uyu mwata ?
(src)="27"> Ni shani fintu Lesa amona uyu mwata mu Baibolo ?
(trg)="28"> ਜਦੋਂ ਕਿਸੇ ਮਸੀਹੀ ਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਕਿਸੇ ਖ਼ਾਸ ਰਿਵਾਜ ਨੂੰ ਪੂਰਾ ਕਰੇ ਜਾਂ ਨਾ , ਤਾਂ ਉਸ ਦੀ ਸਭ ਤੋਂ ਮੁੱਖ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਬਾਈਬਲ ਦੇ ਅਨੁਸਾਰ ਇਸ ਗੱਲ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ ?

(src)="28"> Kale Lesa alikenye imibele imo iyo abantu mu mekashi yamo batekeleshe .
(src)="29"> Yasanshishemo ukupeela abana amalambo , ukubomfya umulopa mu nshila yalubana , no kulaalana kwapusanapusana .
(trg)="29"> ਪਿਛਲੇ ਜ਼ਮਾਨੇ ਵਿਚ ਕੁਝ ਕੰਮ ਜਾਂ ਰਿਵਾਜ ਪਰਮੇਸ਼ੁਰ ਦੀ ਨਜ਼ਰ ਵਿਚ ਗ਼ਲਤ ਸਨ ਭਾਵੇਂ ਕਿ ਉਹ ਕੁਝ ਬਰਾਦਰੀਆਂ ਵਿਚ ਬਰਦਾਸ਼ਤ ਕੀਤੇ ਜਾਂਦੇ ਸਨ ।

(src)="30"> Ne myata imo iyaseeka ilelo tayumfwana na mafunde ya mu Baibolo .
(trg)="30"> ਇਨ੍ਹਾਂ ਵਿਚ ਬੱਚਿਆਂ ਦੀਆਂ ਬਲੀਆਂ , ਖ਼ੂਨ ਦੀ ਗ਼ਲਤ ਵਰਤੋਂ , ਅਤੇ ਕਈ ਲਿੰਗੀ ਕੰਮ ਸਨ ।

(src)="31"> Pali iyi paba intambi shishaba mu Baibolo isha nshiku sha mwikalwe pamo nga Krisimasi na Isita nelyo intambi shabamo ukupupe imipashi .
(trg)="31"> ( ਲੇਵੀਆਂ 17 : 13 , 14 ; 18 : 1 - 30 ; ਬਿਵਸਥਾ ਸਾਰ 18 : 10 ) ਇਸੇ ਤਰ੍ਹਾਂ , ਅੱਜ ਦੇ ਕੁਝ ਮਸ਼ਹੂਰ ਰਿਵਾਜ ਵੀ ਬਾਈਬਲ ਦਿਆਂ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹਨ ।

(src)="32"> Lelo ni shani fintu imyata iyo kale yalimo ifyalubana iilemonwa ilelo nge myata ya mu bwikashi iya cikuuku ifwile ukumonwa ?
(trg)="33"> ਪਰ , ਉਨ੍ਹਾਂ ਰੀਤਾਂ - ਰਿਵਾਜਾਂ ਬਾਰੇ ਕੀ ਜਿਨ੍ਹਾਂ ਦਾ ਕਦੀ ਇਤਰਾਜ਼ਯੋਗ ਕੰਮਾਂ ਨਾਲ ਸੰਬੰਧ ਸੀ ਪਰ ਅੱਜ ਉਨ੍ਹਾਂ ਨੂੰ ਕਿਸੇ ਬੁਰੀ ਚੀਜ਼ ਨਾਲ ਨਹੀਂ ਜੋੜਿਆ ਜਾਂਦਾ ਪਰ ਆਮ ਸਮਝਿਆ ਜਾਂਦਾ ਹੈ ?

(src)="33"> Ku ca kumwenako , imyata iingi iyaseeka pa menga , kumo no kufwikana ininda minwe no kulya keke yafumine ku bashipepa .
(trg)="34"> ਮਿਸਾਲ ਲਈ , ਵਿਆਹ ਦਿਆਂ ਕਈਆਂ ਰਿਵਾਜਾਂ ਦਾ ਮੁੱਢ ਸ਼ਾਇਦ ਗ਼ਲਤ ਚੀਜ਼ਾਂ ਤੋਂ ਹੋਇਆ ਹੋਵੇ ​ — ਜਿਵੇਂ ਕਿ ਇਕ ਦੂਸਰੇ ਨੂੰ ਮੁੰਦੀ ਪਾਉਣੀ ਜਾਂ ਕੇਕ ਕੱਟਣਾ ਅਤੇ ਖਾਣਾ ।

(src)="34"> Bushe cilolele mu kuti Abena Kristu tabasuminishiwa ukukonka iyi myata ?
(trg)="35"> ਪਰ ਕੀ ਇਸ ਦਾ ਮਤਲਬ ਇਹ ਹੈ ਕਿ ਮਸੀਹੀਆਂ ਨੂੰ ਅਜਿਹੇ ਆਮ ਰਿਵਾਜ ਪੂਰੇ ਨਹੀਂ ਕਰਨੇ ਚਾਹੀਦੇ ?

(src)="35"> Bushe Abena Kristu bakabila ukuceeceeta bwino bwino umwata onse uwa mu bwikashi pa kuti beshibe nga ca kuti pa nshita imo nelyo ku ncende imo yali iyalubana ?
(trg)="37"> ਪੌਲੁਸ ਨੇ ਕਿਹਾ “ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ । ”

(src)="36"> Paulo atila “ ukuli Umupashi wa kwa Shikulu , e kuli ubuntungwa . ”
(trg)="38"> ਇਹ ਅਜ਼ਾਦੀ ਸਾਨੂੰ ਪਰਮੇਸ਼ੁਰ ਨੇ ਦਿੱਤੀ ਹੈ ।

(src)="37"> Lesa afwaya ukuti tulebomfya ubu buntungwa mu kukansha ukulingulula kwesu mu kupaatululo busuma ukubulekanya no bubi , lelo te kubusangula apa kwingilila ukufwaisha kwa bukaitemwe .
(trg)="39"> ਪਰ ਇਹ ਆਪਣੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਦਿੱਤੀ ਗਈ ਸਗੋਂ ਸਾਨੂੰ ਸੋਚ - ਸਮਝ ਕੇ ਭਲੇ ਬੁਰੇ ਦੀ ਜਾਂਚ ਕਰਨ ਲਈ ਦਿੱਤੀ ਗਈ ਹੈ ।

(src)="38"> E co nga tacishibikwe bwino nga umwata ulatoba amafunde ya Baibolo , Inte sha kwa Yehova tashipanga amafunde ya kuti bonse balekonka .
(trg)="40"> ਇਸ ਲਈ , ਅਜਿਹੇ ਮਾਮਲੇ ਵਿਚ ਜਿੱਥੇ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਨਹੀਂ ਕੀਤੀ ਜਾਂਦੀ ਯਹੋਵਾਹ ਦੇ ਗਵਾਹ ਕੋਈ ਪੱਕਾ ਜਾਂ ਸਖ਼ਤ ਅਸੂਲ ਨਹੀਂ ਬਣਾਉਂਦੇ ।

(src)="39"> Lelo Umwina Kristu onse afwile ukulingulula ifyo alingile ukumona umwata no kuipingwila ifya kucita .
(trg)="41"> ਇਸ ਦੀ ਬਜਾਇ , ਹਰੇਕ ਮਸੀਹੀ ਨੂੰ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਮਲੇ ਬਾਰੇ ਖ਼ੁਦ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ ।

(src)="40"> Fwayeni Ukuti Bambi Bamwenemo Icisuma
(trg)="42"> ਦੂਸਰਿਆਂ ਦਾ ਭਲਾ ਸੋਚੋ

(src)="41"> Bushe ici cilolele mu kuti lyonse caliba fye bwino ukukonka umwata umo cikulu fye taupusene ne fisambilisho fya Baibolo mu kulungatika ?
(trg)="44"> ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਜਿਹਿਆਂ ਰਿਵਾਜਾਂ ਵਿਚ ਹਿੱਸਾ ਲੈਣਾ ਹਮੇਸ਼ਾ ਠੀਕ ਹੁੰਦਾ ਹੈ ?

(src)="42"> Iyo .
(src)="43"> Paulo asosele ukuti Umwina Kristu tafwile fye ukufwaya ukumwenamo icisuma umwine “ lelo icisuma ca ba cinabwingi . ”
(trg)="45"> ਜੀ ਨਹੀਂ ।
(trg)="46"> ਪੌਲੁਸ ਨੇ ਕਿਹਾ ਸੀ ਕਿ ਮਸੀਹੀਆਂ ਨੂੰ ਸਿਰਫ਼ ਆਪਣਾ ਹੀ ਭਲਾ ਨਹੀਂ “ ਸਗੋਂ ਬਾਹਲਿਆਂ ਦੇ ਭਲੇ ” ਬਾਰੇ ਸੋਚਣਾ ਚਾਹੀਦਾ ਹੈ ।

(src)="44"> Afwile ukucita “ fyonse ku kucindika Lesa ” kabili tafwile ukupunwisha bambi .
(trg)="47"> ਉਸ ਨੂੰ “ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ” ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ ।

(src)="45"> E co umuntu uulefwaya ukuti Lesa amusenamine afwile ukuipusha ukuti : ‘ Bushe abantu bambi bamona shani uyu mwata ?
(trg)="48"> ਇਸ ਲਈ ਜਿਹੜਾ ਵਿਅਕਤੀ ਪਰਮੇਸ਼ੁਰ ਦੀ ਮਨਜ਼ੂਰੀ ਚਾਹੁੰਦਾ ਹੈ ਉਸ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ‘ ਦੂਸਰਿਆਂ ਦਾ ਇਸ ਰਿਵਾਜ ਬਾਰੇ ਕੀ ਵਿਚਾਰ ਹੈ ?

(src)="46"> Bushe abantu balacitapo fimo ifyalubana muli uyu mwata ?
(trg)="49"> ਕੀ ਲੋਕ ਇਸ ਰਿਵਾਜ ਨੂੰ ਗ਼ਲਤ ਗੱਲਾਂ ਨਾਲ ਜੋੜਦੇ ਹਨ ?

(src)="47"> Bushe nga naukonka , nkamoneka kwati ndesuminishanya ne myata ne fisambilisho ififulwisha Lesa ? ’ — 1 Abena Korinti 9 : 19 , 23 ; 10 : 23 , 24 .
(trg)="50"> ਇਸ ਵਿਚ ਹਿੱਸਾ ਲੈਣ ਦੁਆਰਾ ਕੀ ਮੈਂ ਇਹ ਸੰਕੇਤ ਕਰ ਰਿਹਾ ਹਾਂ ਕਿ ਮੈਂ ਅਜਿਹੇ ਕੰਮਾਂ ਜਾਂ ਖ਼ਿਆਲਾਂ ਨਾਲ ਸਹਿਮਤ ਹਾਂ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ ? ’ ​ — 1 ਕੁਰਿੰਥੀਆਂ 9 : 19 , 23 ; 10 : 23 , 24 .

(src)="48"> Nangu cingati yaliba fye bwino , imyata imo napamo ilakonkwa mu bwikashi mu nshila iyapusana na mafunde ya Baibolo .
(trg)="52"> ਮਿਸਾਲ ਲਈ , ਲੋਕ ਖ਼ਾਸ ਮੌਕਿਆਂ ਤੇ ਮਿਠਾਈ ਵੰਡਦੇ ਹਨ ਜੋ ਕਿ ਗ਼ਲਤ ਨਹੀਂ ਹੈ ।

(src)="49"> Ku ca kumwenako , pa nshita shimo ukupeela bambi amaluba kuti kwapilibula ifyalubana ifingapinkana na mafunde ya Baibolo .
(trg)="53"> ਪਰ , ਹੋ ਸਕਦਾ ਹੈ ਕਿ ਕਦੀ - ਕਦੀ ਉਹ ਅਜਿਹੇ ਮੌਕਿਆਂ ਤੇ ਵੰਡੀ ਜਾਵੇ ਜੋ ਬਾਈਬਲ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੋਣ ।

(src)="50"> E co cinshi Umwina Kristu akangwako sana ?
(trg)="54"> ਤਾਂ ਫਿਰ , ਮਸੀਹੀਆਂ ਦੀ ਸਭ ਤੋਂ ਮੁੱਖ ਚਿੰਤਾ ਕੀ ਹੋਣੀ ਚਾਹੀਦੀ ਹੈ ?

(src)="51"> Nangu cingati napamo kuti cawama ukubeebeeta uko umwata umo wafumine , inshita shimo calicindamapo sana ukwishiba fintu abantu bamona uyo mwata pali ndakai na mu ncende umo ekala pali ndakai .
(trg)="55"> ਭਾਵੇਂ ਕਿ ਕਿਸੇ ਖ਼ਾਸ ਰਿਵਾਜ ਦੀ ਸ਼ੁਰੂਆਤ ਬਾਰੇ ਜਾਂਚ ਕਰਨ ਦਾ ਕਾਰਨ ਹੋਵੇ , ਕਈਆਂ ਮਾਮਲਿਆਂ ਵਿਚ ਇਸ ਉੱਤੇ ਵਿਚਾਰ ਕਰਨਾ ਜ਼ਿਆਦਾ ਜ਼ਰੂਰੀ ਹੈ ਕਿ ਇਸ ਰਿਵਾਜ ਬਾਰੇ ਅੱਜ - ਕੱਲ੍ਹ ਲੋਕਾਂ ਦਾ ਕੀ ਖ਼ਿਆਲ ਹੈ ।

(src)="52"> Nga ca kuti umwata taumfwana na Malembo nelyo ulabamo ifyalubana pa nshita imo iya mwaka nelyo uko ulecitilwa , mano mano Abena Kristu te kuti baukonke pali iyo nshita .
(trg)="56"> ਜੇਕਰ ਕੋਈ ਰਿਵਾਜ ਸਾਲ ਦੇ ਕਿਸੇ ਖ਼ਾਸ ਸਮੇਂ ਤੇ ਜਾਂ ਖ਼ਾਸ ਮੌਕੇ ਤੇ ਬਾਈਬਲ ਵਿਰੁੱਧ ਹੋਵੇ ਜਾਂ ਉਸ ਦਾ ਕੋਈ ਗ਼ਲਤ ਅਰਥ ਹੋਵੇ , ਤਾਂ ਅਕਲਮੰਦੀ ਦੀ ਗੱਲ ਇਹ ਹੋਵੇਗੀ ਕਿ ਮਸੀਹੀ ਇਨ੍ਹਾਂ ਸਮਿਆਂ ਤੇ ਇਸ ਵਿਚ ਹਿੱਸਾ ਨਾ ਲੈਣ ।

(src)="53"> Paulo apepele ukuti Abena Kristu baleke ukutemwa kwabo kutwalilile ukupaka mu kushininkisha no kwishiba konse .
(trg)="57"> ਪੌਲੁਸ ਨੇ ਪ੍ਰਾਰਥਨਾ ਕੀਤੀ ਕਿ ਮਸੀਹੀ ਸਹੀ ਗਿਆਨ ਅਤੇ ਸਮਝ ਨਾਲ ਆਪਣੇ ਪ੍ਰੇਮ ਨੂੰ ਵਧਾਉਣ ।

(src)="54"> Pa kumona bwino ifyo imyata yaseeka ilingile ukumonwa , Abena Kristu ‘ balasuminisha ifyacilamo , ukuti babe abafumacumi kabili ababulo mulandu . ’
(trg)="58"> ਆਮ ਰੀਤਾਂ - ਰਿਵਾਜਾਂ ਬਾਰੇ ਸਹੀ ਵਿਚਾਰ ਰੱਖ ਕੇ ਮਸੀਹੀ ‘ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰਦੇ ਹਨ , ਤਾਂ ਜੋ ਉਹ ਬੇਦਾਗ ਹੋ ਸਕਣ ਅਤੇ ਦੂਸਰਿਆਂ ਨੂੰ ਠੋਕਰ ਨਾ ਖੁਆਉਣ । ’

(src)="55"> Pa nshita imo ine balenga ‘ icongwe cabo ukwishibikwa ku bantu bonse . ’ — Abena Filipi 4 : 5 .
(trg)="59"> ਇਸ ਦੇ ਨਾਲ - ਨਾਲ ਉਹ ਆਪਣਾ ਨਰਮ ਮਿਜ਼ਾਜ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਣ ਦਿੰਦੇ ਹਨ । ​ — ਫ਼ਿਲਿੱਪੀਆਂ 4 : 5 .

(src)="56"> [ Futunoti ]
(trg)="60"> [ ਫੁਟਨੋਟ ]

(src)="57"> Ukulingana na baishiba intulo ya bantunse inshita imo amaluba yalebikwa pa mputa sha bafwa nge lambo pa kuti belalolosha abashele pa calo .
(trg)="61"> ਕੁਝ ਮਾਨਵ - ਵਿਗਿਆਨੀਆਂ ਦੇ ਅਨੁਸਾਰ , ਕਦੀ - ਕਦੀ ਮਰੇ ਹੋਏ ਵਿਅਕਤੀਆਂ ਦੀਆਂ ਕਬਰਾਂ ਉੱਤੇ ਫੁੱਲ ਇਸ ਲਈ ਰੱਖੇ ਜਾਂਦੇ ਸਨ ਤਾਂਕਿ ਉਹ ਜੀਉਂਦਿਆਂ ਨੂੰ ਨਾ ਸਤਾਉਣ ।

(src)="58"> [ Ifikope pe bula 15 ]
(trg)="62"> [ ਸਫ਼ਾ 10 ਉੱਤੇ ਤਸਵੀਰਾਂ ]

(src)="59"> Imyata imo iya kale pamo nga ukwikata pa kanwa pa kwaula , ukupeela amaluba ku bafwilwa , taimonwa nga fintu yalemonwa kale
(trg)="63"> ਕੁਝ ਪੁਰਾਣਿਆਂ ਰੀਤਾਂ - ਰਿਵਾਜਾਂ ਦੇ ਮੁਢਲੇ ਅਰਥ ਮਿਟ ਗਏ ਹਨ , ਜਿਵੇਂ ਕਿ ਉਬਾਸੀਆਂ ਲੈਂਦੇ ਸਮੇਂ ਆਪਣੇ ਮੂੰਹ ਸਾਮ੍ਹਣੇ ਹੱਥ ਰੱਖਣਾ ਅਤੇ ਮਰੇ ਵਿਅਕਤੀ ਦਿਆਂ ਰਿਸ਼ਤੇਦਾਰਾਂ ਨੂੰ ਫੁੱਲ ਦੇਣੇ

# bem/102000046.xml.gz
# pa/102000046.xml.gz


(src)="1"> Ukubeya Umwefu Onse
(trg)="1"> ਚੰਗੀ ਹਜਾਮਤ

(src)="2"> KU ULEMBA LOLENI !
(src)="3"> MU AUSTRALIA
(trg)="3"> ਦੇ ਪੱਤਰਕਾਰ ਦੁਆਰਾ

(src)="4"> NGA ca kuti umo calemusendela baminiti basano pa kubeya umwefu kabili nga alebeya cila bushiku pa myaka 50 , akaba napoosa inshiku ukucila 63 ukubeya fye umwefu wakwe !
(trg)="4"> ਜੇ ਇਕ ਆਦਮੀ ਰੋਜ਼ ਸ਼ੇਵ ਕਰਨ ਜਾਂ ਚਿਹਰੇ ਦੀ ਹਜਾਮਤ ਕਰਨ ਵਿਚ ਪੰਜ ਮਿੰਟ ਲਗਾਉਂਦਾ ਹੈ ਅਤੇ ਜੇ ਉਹ 50 ਸਾਲਾਂ ਤਕ ਰੋਜ਼ ਇਸੇ ਤਰ੍ਹਾਂ ਕਰਦਾ ਹੈ , ਤਾਂ ਉਸ ਨੇ ਆਪਣੀ ਜ਼ਿੰਦਗੀ ਦੇ ਲਗਭਗ 63 ਦਿਨ ਸ਼ੇਵ ਕਰਨ ਵਿਚ ਲਗਾਏ ਹੋਣਗੇ !

(src)="5"> Bushe abaume bomfwa shani pa lwa kubeya umwefu umo shacela ?
(trg)="5"> ਇਸ ਿ ਨੱਤ - ਨੇਮ ਬਾਰੇ ਆਦਮੀ ਕੀ ਕਹਿੰਦੇ ਹਨ ?

(src)="6"> Ukufwailisha kwa nomba line kwalangilile fintu bayumfwa pa lwa kubeya .
(src)="7"> Batile : “ Nshatemwa uyu mulimo . ”
(trg)="6"> ਹਾਲ ਹੀ ਵਿਚ ਕੀਤੇ ਗਏ ਇਕ ਗ਼ੈਰ - ਰਸਮੀ ਸਰਵੇਖਣ ਵਿਚ ਆਦਮੀਆਂ ਨੇ ਸ਼ੇਵ ਕਰਨ ਬਾਰੇ ਕਿਹਾ : “ ਮੈਨੂੰ ਸ਼ੇਵ ਕਰਨੀ ਬਿਲਕੁਲ ਪਸੰਦ ਨਹੀਂ । ”

(src)="8"> “ Nalipata ukubeya umwefu . ”
(trg)="7"> “ ਮੈਨੂੰ ਸ਼ੇਵ ਕਰਨ ਨਾਲ ਨਫ਼ਰਤ ਹੈ । ”

(src)="9"> “ Ni kumo ukwa busanso . ”
(trg)="8"> “ ਰੋਜ਼ - ਰੋਜ਼ ਦਾ ਝੰਜਟ ਹੈ । ”

(src)="10"> “ Nga naukwata umwa kusengulwila kuti wakusengauka . ”
(trg)="9"> “ ਲੋੜ ਨਾ ਹੋਣ ਤੇ ਮੈਂ ਸ਼ੇਵ ਨਹੀਂ ਕਰਦਾ । ”

(src)="11"> Nga ca kuti abengi balipata ukubeya , mulandu nshi babeyela ?
(trg)="10"> ਜੇ ਆਦਮੀ ਇਸ ਬਾਰੇ ਇੱਦਾਂ ਸੋਚਦੇ ਹਨ , ਤਾਂ ਉਹ ਸ਼ੇਵ ਕਰਦੇ ਹੀ ਕਿਉਂ ਹਨ ?

(src)="12"> Lekeni twishibilepo na fimbi pa lwa kubeya .
(trg)="11"> ਆਓ ਪਹਿਲਾਂ ਸ਼ੇਵ ਕਰਨ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲਈਏ ।

(src)="13"> Nakalimo twalasanga ne casuko .
(trg)="12"> ਇਸ ਨਾਲ ਸ਼ਾਇਦ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇ ।

(src)="14"> Ukuleka Ukubeyela ku Fipanga fya Nama no Kutendeka Ukubeyela ku Tunesala Twingapooswa
(trg)="13"> ਸਿੱਪੀਆਂ ਤੋਂ ਡਿਸਪੋਸਬਲ ਰੇਜ਼ਰਾਂ ਤਕ ਦਾ ਸਫ਼ਰ

(src)="15"> Bushe kuti mwatila ukubeyela umwefu ku cipanga ca nama , ku lino lya cisabi citwa shark , nakalimo na ku libwe lya nakabwe kuti cacitika ?
(trg)="14"> ਕੀ ਤੁਸੀਂ ਸਿੱਪੀ ਨਾਲ ਸ਼ੇਵ ਕਰਨ ਦੀ ਕਦੀ ਕਲਪਨਾ ਕੀਤੀ ਹੈ ?

(src)="16"> Abantunse baliilanga ifyo bacenjela mu kusala ifya kubeyelako umwefu !
(trg)="15"> ਜਾਂ ਸ਼ਾਰਕ ਦੇ ਦੰਦ ਨਾਲ ?

(src)="17"> Mu Egupti wa ku kale abantu balebeyela umwefu ku tunesala twa mukuba utwalemoneka kwati kasembe .
(trg)="16"> ਜਾਂ ਸ਼ਾਇਦ ਪੱਥਰ ਦੇ ਇਕ ਤਿੱਖੇ ਟੁਕੜੇ ਨਾਲ ?

(src)="18"> Mu myaka ya ndakai , iya muli ba 1700 na ba 1800 , utwa kubeyelako umwefu utwaishibikwe ngo twa kusoswelako imikoshi twalepangwa , mu kubalilapo ku Sheffield , England .
(trg)="17"> ਸ਼ੇਵ ਕਰਨ ਲਈ ਚੀਜ਼ਾਂ ਚੁਣਨ ਵਿਚ ਮਨੁੱਖਾਂ ਨੇ ਬਹੁਤ ਹੀ ਮਹਾਰਤ ਦਿਖਾਈ ਹੈ !

(src)="19"> Ilingi line , utu twa kubeyelako utwayemfiwa bwino twalekwata akanesala kafonka akaleisalwa bwino no kubikwa mu ca kwikatilako ilyo kashilebomfiwa .
(trg)="19"> ਅਠਾਰਵੀਂ ਤੇ ਉੱਨੀਵੀਂ ਸਦੀ ਵਿਚ ਇੰਗਲੈਂਡ ਦੇ ਸ਼ੇਫੀਲਡ ਸ਼ਹਿਰ ਵਿਚ ਇਕ ਖ਼ਾਸ ਕਿਸਮ ਦੇ ਬਹੁਤ ਹੀ ਤਿੱਖੇ ਉਸਤਰੇ ਬਣਾਏ ਗਏ ।

(src)="20"> Twalekabila ukutubomfya bwino sana , kabili pa kusambilila fye ifya kutubomfya paleba ukuicena sana .
(trg)="20"> ਇਨ੍ਹਾਂ ਦਾ ਨਾਂ ਕੱਟਥ੍ਰੋਟ ਸੀ ।

(src)="21"> Ku bashaishibishe ifya kutubomfya , balecula sana pa kutendeka fye .
(trg)="22"> ਇਸ ਉਸਤਰੇ ਨੂੰ ਬਹੁਤ ਹੀ ਧਿਆਨ ਨਾਲ ਵਰਤਿਆ ਜਾਂਦਾ ਸੀ ।

(src)="22"> Nangu cibe fyo , umwanda wa myaka uwalenga 20 wamoneke kwati kuti waletako ukwilululwa .
(trg)="25"> ਪਰ 20ਵੀਂ ਸਦੀ ਵਿਚ ਆਦਮੀਆਂ ਨੂੰ ਕਾਫ਼ੀ ਰਾਹਤ ਮਿਲੀ ।

(src)="23"> Mu 1901 umwaume wa ku United States uwe shina lya King Camp Gillette apangile aka kubeyelako akashakwete busanso aka kutila akanesala nga kafuupa kuti kapooswa no kupyanikwapo na katwa .
(trg)="26"> ਸਾਲ 1901 ਵਿਚ ਅਮਰੀਕਾ ਦੇ ਕਿੰਗ ਕੈਂਪ ਜਿਲੈਟ ਨਾਂ ਦੇ ਇਕ ਆਦਮੀ ਨੇ ਸੇਫ਼ਟੀ ਰੇਜ਼ਰ ਦੀ ਕਾਢ ਕੱਢੀ ਜਿਸ ਦਾ ਬਲੇਡ ਬਦਲਿਆ ਜਾ ਸਕਦਾ ਸੀ ।

(src)="24"> Ipange lyakwe lyali ilyatemwikwa ku bantu bonse na mu kupelako lyalengele abantu ukutendeka ukupanga utwa kubeyelako twapusanapusana , ukusanshako no twakwata utwa kwikatilako twa silfere nelyo golde .
(trg)="27"> ਪੂਰੀ ਦੁਨੀਆਂ ਵਿਚ ਉਸ ਦਾ ਰੇਜ਼ਰ ਮਸ਼ਹੂਰ ਹੋ ਗਿਆ ਅਤੇ ਬਾਅਦ ਵਿਚ ਵੰਨ - ਸੁਵੰਨੇ ਡੀਜ਼ਾਈਨਾਂ ਦੇ ਰੇਜ਼ਰ ਬਣਾਏ ਗਏ ।

(src)="25"> Abantu nomba balepanga utwa kubeyelako twa kuti nga wakabomfya ninshi capwa kukapoosa , tumbi twakwata utunesala tubili tubili nelyo tutatu tutatu , kabili no twakwata umwa kwikala utunesala umwingalola intunga ili yonse .
(trg)="30"> ਕਈ ਰੇਜ਼ਰਾਂ ਵਿਚ ਦੋ ਜਾਂ ਤਿੰਨ ਬਲੇਡ ਲੱਗੇ ਹੁੰਦੇ ਹਨ ਅਤੇ ਕਈ ਰੇਜ਼ਰਾਂ ਦੇ ਬਲੇਡ ਘੁੰਮਣਯੋਗ ਹੁੰਦੇ ਹਨ ।

(src)="26"> E fyo tushifwile ukulaba ukulandapo ni tumashini twa kubeyelako umwefu utubomfya amalaiti , utwatendeke ukushitishiwa mu 1931 .
(trg)="31"> ਸਾਨੂੰ ਇਲੈਕਟ੍ਰਿਕ ਰੇਜ਼ਰ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੋ 1931 ਵਿਚ ਪਹਿਲੀ ਵਾਰ ਬਾਜ਼ਾਰ ਵਿਚ ਵਿੱਕਰੀ ਲਈ ਆਇਆ ਸੀ ।

(src)="27"> Imibeyele ya tuko isuma no kushitwa kwa tuko fileilako fye pa muulu , nangu cibe fyo abengi abafwaya ukupwishishisha umwefu , basalapo ukubeyela na kanesala katwa .
(trg)="32"> ਇਸ ਦੀ ਕੁਸ਼ਲਤਾ ਤੇ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ , ਪਰ ਕਈ ਆਦਮੀ ਅਜੇ ਵੀ ਤੇਜ਼ ਧਾਰ ਵਾਲੇ ਬਲੇਡ ਪਸੰਦ ਕਰਦੇ ਹਨ ਜਿਸ ਨਾਲ ਵਧੀਆ ਸ਼ੇਵ ਹੁੰਦੀ ਹੈ ।

(src)="28"> Inshita Abantu Baleteka Umwefu , ne Nshita Balebeya
(trg)="33"> ਦਾੜ੍ਹੀ ਰੱਖਣ ਦਾ ਆਉਂਦਾ - ਜਾਂਦਾ ਰਿਵਾਜ

(src)="29"> Ukufuma ku nshita sha ku kale abantu baletala batekako umwefu mu nkulo imo kabili mu nkulo imbi balebeya .
(trg)="34"> ਸਦੀਆਂ ਤੋਂ ਆਦਮੀ ਦਾੜ੍ਹੀ ਕੱਟਦਾ - ਰੱਖਦਾ ਆਇਆ ਹੈ ।

(src)="30"> Icitabo ca Everyday Life in Ancient Egypt , citila , abena Egupti ba ku kale “ tabaleishibikilwa ku kuteka umwefu kabili baitakishishe pa kubeya umwefu , ukubomfya utwa kubeyelako twapangwa bwino uto balesungila mu mpapa yabilwa bwino . ”
(trg)="36"> ਉਹ ਵਧੀਆ ਕਿਸਮ ਦੇ ਉਸਤਰੇ ਇਸਤੇਮਾਲ ਕਰਦੇ ਸਨ ਜਿਨ੍ਹਾਂ ਨੂੰ ਉਹ ਚਮੜੇ ਦੇ ਸੋਹਣੇ - ਸੋਹਣੇ ਬੈਗਾਂ ਵਿਚ ਰੱਖਦੇ ਸਨ । ”

(src)="31"> Uyu mwata ulondolola bwino umulandu umufungwa wa ciHebere Yosefe abeyele umwefu ilyo ashilamonekela kuli Farao . — Ukutendeka 41 : 14 .
(trg)="37"> ਸ਼ਾਇਦ ਉਨ੍ਹਾਂ ਦੇ ਇਸ ਰਿਵਾਜ ਕਰਕੇ ਹੀ ਇਬਰਾਨੀ ਕੈਦੀ , ਯੂਸੁਫ਼ ਨੂੰ ਫ਼ਿਰਊਨ ਦੇ ਸਾਮ੍ਹਣੇ ਲਿਆਉਣ ਤੋਂ ਪਹਿਲਾਂ ਉਸ ਦੀ ਹਜਾਮਤ ਕੀਤੀ ਗਈ ਸੀ । ​ — ਉਤਪਤ 41 : 14 .

(src)="32"> Abena Ashuri bali mushobo wakwete abaume baleteka sana umwefu .
(trg)="38"> ਅੱਸ਼ੂਰੀ ਆਦਮੀ ਬੜੀ ਸ਼ਾਨ ਨਾਲ ਦਾੜ੍ਹੀ ਰੱਖਦੇ ਸਨ ।

(src)="33"> Pa kuti baleyumfwa aba cilumba , bapooseshe amano ku kuwamya umwefu wabo , ukuunyonganya , ukuuluka , no kuusakula bwino .
(trg)="39"> ਉਨ੍ਹਾਂ ਨੂੰ ਆਪਣੀ ਦਾੜ੍ਹੀ ਤੇ ਬੜਾ ਮਾਣ ਸੀ ਤੇ ਉਹ ਆਪਣੀ ਦਾੜ੍ਹੀ ਦੀ ਹੱਦੋਂ - ਵੱਧ ਦੇਖ - ਭਾਲ ਕਰਦੇ ਸੀ ।