# bcl/1995168.xml.gz
# pa/1995168.xml.gz


(src)="1"> “ Siring sa mga Aldaw nin Kahoy ”
(trg)="1"> “ ਰੁੱਖ ਦੇ ਦਿਨਾਂ ਵਰਗੇ ”

(src)="2"> LABING tolong ribong taon na an nakaagi , nagsurat si Moises : “ An mga aldaw nin samong mga taon pitong polong taon ; asin kun huli sa espesyal na kakosogan iyan walong polong taon , alagad an saindang pagdadanay nasa kasakitan asin makolog na mga bagay . ” ​ — Salmo 90 : 10 .
(trg)="2"> ਤਿੰਨ ਹਜ਼ਾਰ ਤੋਂ ਵਧ ਵਰ੍ਹਿਆਂ ਪਹਿਲਾਂ , ਮੂਸਾ ਨੇ ਲਿਖਿਆ : “ ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ , ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ , ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ । ” — ਜ਼ਬੂਰਾਂ ਦੀ ਪੋਥੀ 90 : 10 .

(src)="3"> Sa ibong kan mga pag - oswag sa medisina , an lawig kan buhay nin tawo pareho pa man giraray kaidtong aldaw ni Moises .
(trg)="3"> ਡਾਕਟਰੀ ਤਰੱਕੀ ਦੇ ਬਾਵਜੂਦ , ਆਦਮੀ ਦੇ ਜੀਵਨ ਦੀ ਲੰਮਾਈ ਅਜੇ ਵੀ ਉੱਨੀ ਹੀ ਹੈ ਜਿੰਨੀ ਕਿ ਇਹ ਮੂਸਾ ਦੇ ਦਿਨਾਂ ਵਿਚ ਸੀ ।

(src)="4"> Alagad , dai perming kokondenaron an mga tawo sa siring kadaling pag - eksister .
(trg)="4"> ਫਿਰ ਵੀ , ਮਨੁੱਖ ਸਦਾ ਲਈ ਅਜਿਹੇ ਥੋੜ੍ਹ - ਚਿਰਾ ਜੀਵਨ ਦੀ ਸਜ਼ਾ ਨਹੀਂ ਭੋਗਣਗੇ ।

(src)="5"> Sa libro sa Biblia na Isaias , nagsabi an Dios : “ Siring sa mga aldaw nin kahoy an mga aldaw kan sakuyang banwaan ; asin an ginibo kan saindang mga kamot lubos na gagamiton kan sakuyang mga pinili . ” ​ — Isaias 65 : 22 .
(trg)="5"> ਯਸਾਯਾਹ ਨਾਮਕ ਬਾਈਬਲ ਪੋਥੀ ਵਿਚ , ਪਰਮੇਸ਼ੁਰ ਨੇ ਕਿਹਾ : “ ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ , ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ । ” — ਯਸਾਯਾਹ 65 : 22 .

(src)="6"> An saro sa pinakahalawig an buhay na kahoy sa kadagaan kan Biblia iyo an kahoy na olibo .
(trg)="6"> ਬਾਈਬਲ ਦੇਸ਼ਾਂ ਵਿਚ ਸਭ ਤੋਂ ਲੰਮੀ ਆਯੂ ਵਾਲੇ ਦਰਖ਼ਤਾਂ ਵਿੱਚੋਂ ਇਕ ਜ਼ੈਤੂਨ ਦਰਖ਼ਤ ਹੈ ।

(src)="7"> An kahoy na nakaretrato digdi saro sa dakol na sangribong taon na an edad na kahoy na olibo na buhay pa sa Galilea .
(trg)="7"> ਇੱਥੇ ਦਿਖਾਇਆ ਗਿਆ ਦਰਖ਼ਤ ਉਨ੍ਹਾਂ ਅਨੇਕ ਹਜ਼ਾਰ - ਵਰ੍ਹਿਆਂ ਦੇ ਜ਼ੈਤੂਨ ਦਰਖ਼ਤਾਂ ਵਿੱਚੋਂ ਇਕ ਹੈ ਜਿਹੜੇ ਹਾਲੇ ਵੀ ਗਲੀਲ ਵਿਚ ਵਧਦੇ - ਫੁੱਲਦੇ ਹਨ ।

(src)="8"> Noarin mabubuhay nin siring kalawig an mga tawo ?
(trg)="8"> ਮਨੁੱਖ ਕਦੋਂ ਇੰਨੇ ਲੰਮੇ ਚਿਰ ਲਈ ਜੀ ਸਕਣਗੇ ?

(src)="9"> Ipinaliliwanag kan iyo man sanang hula na iyan mangyayari kun lalangon na nin Dios an “ bagong kalangitan asin sarong bagong daga . ” ​ — Isaias 65 : 17 .
(trg)="9"> ਉਹੋ ਭਵਿੱਖਬਾਣੀ ਵਿਆਖਿਆ ਕਰਦੀ ਹੈ ਕਿ ਇਹ ਉਦੋਂ ਹੋਵੇਗਾ ਜਦੋਂ ਪਰਮੇਸ਼ੁਰ “ ਨਵਾਂ ਅਕਾਸ਼ ਅਤੇ ਨਵੀਂ ਧਰਤੀ ” ਉਤਪੰਨ ਕਰੇਗਾ । — ਯਸਾਯਾਹ 65 : 17 .

(src)="10"> Ihinuhula man kan libro nin Kapahayagan an pag - establisar nin “ bagong langit asin bagong daga ” ​ — sarong bagong langitnon na gobyerno asin sarong bagong sosyedad nin tawo na sa panahon na iyan an Dios ‘ papahidon an gabos na luha sa saindang mga mata , asin an kagadanan mawawara na , dai na sagkod magkakaigwa nin pagmondo ni pagtangis ni kolog . ’ ​ — Kapahayagan 21 : 1 , 4 .
(trg)="10"> ਪਰਕਾਸ਼ ਦੀ ਪੋਥੀ ਵੀ ‘ ਨਵੇਂ ਅਕਾਸ਼ ਅਤੇ ਨਵੀਂ ਧਰਤੀ ’ ਦੀ ਸਥਾਪਨਾ ਬਾਰੇ ਭਵਿੱਖਬਾਣੀ ਕਰਦੀ ਹੈ — ਇਕ ਨਵੀਂ ਸਵਰਗੀ ਸਰਕਾਰ ਅਤੇ ਇਕ ਨਵਾਂ ਮਾਨਵ ਸਮਾਜ , ਜਦੋਂ ਪਰਮੇਸ਼ੁਰ “ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ , ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ । ” — ਪਰਕਾਸ਼ ਦੀ ਪੋਥੀ 21 : 1 , 4 .

(src)="11"> An panuga na ini nin Dios madali nang otobon .
(trg)="11"> ਇਹ ਈਸ਼ਵਰੀ ਵਾਅਦਾ ਜਲਦੀ ਹੀ ਪੂਰਾ ਕੀਤਾ ਜਾਵੇਗਾ ।

(src)="12"> Sa panahon na iyan , maski an mga aldaw kan kahoy na olibo magigin garo na sana siring sa 24 - oras na aldaw .
(trg)="12"> ਉਸ ਵੇਲੇ , ਇਕ ਜ਼ੈਤੂਨ ਦਰਖ਼ਤ ਦੇ ਦਿਨ ਵੀ ਕੇਵਲ 24 - ਘੰਟਿਆਂ ਦਾ ਇਕ ਦਿਨ ਜਾਪੇਗਾ ।

(src)="13"> Asin magkakaigwa kita nin bastanteng panahon na mag - ogma nin lubos sa gibo kan satong mga kamot .
(trg)="13"> ਅਤੇ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਆਨੰਦ ਭੋਗਣ ਲਈ ਸਾਡੇ ਕੋਲ ਚੋਖਾ ਸਮਾਂ ਹੋਵੇਗਾ ।
(trg)="14"> ( w95 3 / 1 )

# bcl/1995240.xml.gz
# pa/1995240.xml.gz


(src)="1"> Relihiyon — Saro daw na Ipinangangalad na Tema nin Orolay ?
(trg)="1"> ਧਰਮ ਇਕ ਵਰਜਿਤ ਵਿਸ਼ਾ ?

(src)="2"> “ MAY duwang tema na nungka kong ipinakikipag - olay : an relihiyon asin politika ! ”
(trg)="2"> “ ਦੋ ਵਿਸ਼ੇ ਹਨ ਜਿਨ੍ਹਾਂ ਬਾਰੇ ਮੈਂ ਕਦੇ ਚਰਚਾ ਨਹੀਂ ਕਰਦਾ : ਧਰਮ ਅਤੇ ਰਾਜਨੀਤੀ ! ”

(src)="3"> Iyan an parateng simbag kun an mga Saksi ni Jehova nakikipag - olay sa iba manongod sa Biblia .
(src)="4"> Asin masasabotan nanggad an punto - de - vistang iyan .
(trg)="3"> ਇਹ ਇਕ ਆਮ ਪ੍ਰਤਿਕ੍ਰਿਆ ਹੈ ਜਦੋਂ ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਬਾਈਬਲ ਬਾਰੇ ਗੱਲ - ਬਾਤ ਕਰਦੇ ਹਨ ।

(src)="5"> Kun pinagdedebatehan nin mga tawo an politika , puwedeng magkairinitan asin sumunod an pag - iriwal .
(trg)="4"> ਅਤੇ ਅਜਿਹਾ ਦ੍ਰਿਸ਼ਟੀਕੋਣ ਸਮਝਿਆ ਜਾ ਸਕਦਾ ਹੈ ।

(src)="6"> Dakol an dai nadadaya nin mayong kamanungdanan na mga panuga asin narerealisar na an mga politiko parateng naghahanap sana nin kapangyarihan , kabantogan , asin kuwarta .
(trg)="5"> ਜਦੋਂ ਲੋਕ ਰਾਜਨੀਤੀ ਬਾਰੇ ਬਹਿਸ ਕਰਦੇ ਹਨ , ਤਾਂ ਸੰਭਵ ਹੈ ਕਿ ਉਹ ਆਪੇ ਤੋਂ ਬਾਹਰ ਹੋ ਜਾਣ ਅਤੇ ਝਗੜਾ ਸ਼ੁਰੂ ਹੋ ਜਾਵੇ ।

(src)="7"> Makamomondo nanggad , an pagkaralaenlaen sa politika kun beses minagiya sa kadahasan .
(trg)="7"> ਇਹ ਦੁੱਖ ਦੀ ਗੱਲ ਹੈ ਕਿ ਰਾਜਨੀਤਿਕ ਮਤ - ਭੇਦ ਕਦੇ - ਕਦੇ ਹਿੰਸਾ ਵੱਲ ਲੈ ਜਾਂਦੇ ਹਨ ।

(src)="8"> ‘ Pero , ’ tibaad mangatanosan kamo , ‘ bako daw na totoo man iyan sa relihiyon ?
(trg)="8"> ‘ ਪਰੰਤੂ , ’ ਤੁਸੀਂ ਸ਼ਾਇਦ ਤਰਕ ਕਰੋ , ‘ ਕੀ ਇਹੀ ਗੱਲ ਧਰਮ ਬਾਰੇ ਸੱਚ ਨਹੀਂ ?

(src)="9"> Bako daw na an sinseridad sa relihiyon nakapukaw nin dakol na iriwal sa presenteng aldaw ? ’
(trg)="9"> ਕੀ ਧਾਰਮਿਕ ਜੋਸ਼ ਨੇ ਵਰਤਮਾਨ - ਦਿਨ ਦੇ ਕਈ ਝਗੜਿਆਂ ਨੂੰ ਸ਼ੁਰੂ ਨਹੀਂ ਕੀਤਾ ਹੈ ? ’

(src)="10"> Sa Amihanan na Irlandia , haloy nang naglalaban an mga Katoliko Romano asin Protestante .
(trg)="10"> ਉੱਤਰੀ ਆਇਰ - ਲੈਂਡ ਵਿਚ , ਰੋਮਨ ਕੈਥੋਲਿਕ ਅਤੇ ਪ੍ਰੋਟੈਸਟੈਂਟ ਲੰਮੇ ਸਮੇਂ ਤੋਂ ਇਕ ਦੂਸਰੇ ਦੇ ਵਿਰੁੱਧ ਰਹੇ ਹਨ ।

(src)="11"> Sa Balkanes , an mga miembro kan Ortodoksong Iglesya sa Sirangan , mga Katoliko Romano , asin iba pa nagririribal para sa teritoryo .
(trg)="11"> ਬਾਲਕਨ ਵਿਚ , ਪੂਰਬੀ ­ ਆਰਥੋਡਾਕਸ ਗਿਰਜੇ ਦੇ ਸਦੱਸ , ਰੋਮਨ ਕੈਥੋਲਿਕ , ਅਤੇ ਦੂਸਰੇ ਲੋਕ ਜ਼ਮੀਨ ਲਈ ਬਿਦਦੇ ਹਨ ।

(src)="12"> An resulta ?
(trg)="12"> ਨਤੀਜਾ ?

(src)="13"> Mga kabikoan asin padagos na karaotan nin boot .
(trg)="13"> ਜ਼ੁਲਮ ਅਤੇ ਲਗਾਤਾਰ ਖੁੰਦਕ ।

(src)="14"> Napapaatubang sa humang kagadanan , dakol an pinoprobaran na itago an saindang personal na pagtubod asin an sa pamilya ninda .
(trg)="14"> ਮੌਤ ਦੇ ਖ਼ਤਰੇ ਦਾ ਸਾਮ੍ਹਣਾ ਕਰਦੇ ਹੋਏ , ਬਹੁਤੇਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਿ ਨੱਜੀ ਵਿਸ਼ਵਾਸਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ।

(src)="15"> Sa Aprika , an dakol nang siglong pag - iriwal sa relihiyon sa pag - oltanan kan mga miembro nin Kakristianohan asin kan mga parasuportar sa dayo asin siring man etnikong mga relihiyon pinahiro an mga magurang na tawan nin duwang ngaran an saindang mga aki na nakatatao nin proteksion , sarong kaugalean na nagdadanay sagkod ngonyan .
(trg)="16"> ਇਸ ਤਰ੍ਹਾਂ , ਇਕ ਨੌਜਵਾਨ ਇਕ ਨਾਂ ਦੇ ਬਦਲੇ ਦੂਸਰੇ ਨਾਂ ਦੀ ਵਰਤੋਂ ਕਰ ਕੇ , ਆਪਣੇ ਆਪ ਨੂੰ ਜਾਂ ਤਾਂ ਗਿਰਜੇ ਦੇ ਇਕ ਸਦੱਸ ਦੇ ਤੌਰ ਤੇ , ਜਾਂ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਦੇ ਤੌਰ ਤੇ ਪੇਸ਼ ਕਰ ਸਕਦਾ ਹੈ ।

(src)="16"> Sa siring , an sarong aking lalaki puwedeng ipamidbid an saiyang sadiri magsalang bilang sarong miembro nin iglesya o may ibang relihiyon paagi sa paggamit nin sarong ngaran pero bako kan saro .
(trg)="18"> ਦੂਸਰਿਆਂ ਵਾਸਤੇ , ਧਰਮ ਇਕ ਵਰਜਿਤ ਵਿਸ਼ਾ ਹੈ ਭਾਵੇਂ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਨਹੀਂ ਹੈ ।

(src)="17"> Kun an relihiyosong pagtubod nin saro puwede niang ikagadan , bakong makangangalas na nagduduwaduwa siang ipakipag - olay nin hayag an relihiyon .
(trg)="19"> ਉਹ ਡਰਦੇ ਹਨ ਕਿ ਵੱਖਰੇ ਵਿਸ਼ਵਾਸ ਰੱਖਣ ਵਾਲੇ ਇਕ ਵਿਅਕਤੀ ਨਾਲ ਆਪਣੇ ਵਿਸ਼ਵਾਸਾਂ ਦੀ ਚਰਚਾ ਕਰਨਾ ਫਜ਼ੂਲ ਝਗੜੇ ਵੱਲ ਲੈ ਜਾਵੇਗਾ ।

(src)="18"> Para sa iba , an relihiyon sarong ipinangangalad na tema nin orolay dawa kun an saindang buhay dai hinuhuma .
(trg)="20"> ਕੁਝ ਹੋਰ ਹਨ ਜੋ ਮੰਨਦੇ ਹਨ ਕਿ ਸਾਰੇ ਧਰਮ ਚੰਗੇ ਹਨ ।

(src)="19"> Natatakot sinda na an pakipag - olay manongod sa saindang pagtubod sa saro na laen an pagtubod magiya pasiring sa sarong mayong kamanungdanan na argumento .
(src)="20"> An iba pa naniniwala na an gabos na relihiyon marahay .
(trg)="21"> ਉਹ ਕਹਿੰਦੇ ਹਨ ਕਿ ਅਗਰ ਇਕ ਵਿਅਕਤੀ ਆਪਣੇ ਵਿਸ਼ਵਾਸਾਂ ਤੋਂ ਸੰਤੁਸ਼ਟ ਹੈ , ਤਾਂ ਮਤ - ਭੇਦਾਂ ਬਾਰੇ ਗੱਲ - ਬਾਤ ਕਰਨਾ ਇਕ ਵਿਅਰਥ ਅਭਿਆਸ ਹੈ ।

(src)="21"> Sagkod na an tinutubod nin saro pinaninigoan sia , sabi ninda , an pag - orolay sa pagkaralaenlaen mayong kamanungdanan .
(trg)="22"> ਧਰਮ ਦੇ ਮੂਲ ਦੇ ਸੰਜੀਦਾ ਵਿਦਿਆਰਥੀ ਵੀ ਆਪਸ ਵਿਚ ਮਤ - ਭੇਦ ਰੱਖਦੇ ਹਨ ।

(src)="22"> Dawa an odok na mga estudyante sa naturalesa nin relihiyon dai nagkakaoroyon .
(src)="23"> Sa artikulo kaiyan na “ The Study and Classification of Religions ” ( sa Bicol , “ An Pag - adal sa Asin Klasipikasyon nin mga Relihiyon ” ) , minidbid kan The New Encyclopædia Britannica : “ Bihira nanggad . . . na nagkaigwa nin pagkaoroyon sa tahaw kan mga iskolar dapit sa naturalesa nin [ relihiyon ] . . .
(trg)="23"> ਧਰਮਾਂ ਦੇ ਅਧਿਐਨ ਅਤੇ ਵਰਗੀਕਰਣ ਬਾਰੇ ਇਕ ਲੇਖ ਵਿਚ , ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਵੀਕਾਰ ਕਰਦਾ ਹੈ : “ [ ਧਰਮ ] ਦੇ ਮੂਲ ਬਾਰੇ ਵਿਦਵਾਨਾਂ ਦੇ ਵਿਚਕਾਰ ਘੱਟ ਹੀ ਕਦੇ ਸਰਬ - ਸੰਮਤੀ ਹੋਈ ਹੈ . . .

(src)="24"> Kaya , an tema , sa bilog na kasaysayan kaiyan , igwa nin kalabot na kontrobersia . ”
(trg)="24"> ਇਸ ਲਈ , ਇਹ ਵਿਸ਼ਾ , ਆਪਣੇ ਪੂਰੇ ਇਤਿਹਾਸ ਵਿਚ , ਵਾਦ - ਵਿਵਾਦ ਵਿਚ ਉਲਝਿਆ ਰਿਹਾ ਹੈ । ”

(src)="25"> An relihiyon tinatawan nin kahulogan kan sarong diksionaryo na “ an kapahayagan kan pagtubod nin tawo asin paggalang sa sarong lihis sa tawo an kapangyarihan na minimidbid bilang an kaglalang asin namamahala kan uniberso . ”
(trg)="25"> ਇਕ ਸ਼ਬਦ - ਕੋਸ਼ ਧਰਮ ਦੀ ਪਰਿਭਾਸ਼ਾ “ ਮਨੁੱਖ ਵੱਲੋਂ ਇਕ ਪਰਾ - ਮਨੁੱਖੀ ਸ਼ਕਤੀ , ਜਿਸ ਨੂੰ ਵਿਸ਼ਵ ਦੇ ਸ੍ਰਿਸ਼ਟੀਕਰਤਾ ਅਤੇ ਪ੍ਰਬੰਧਕ ਵਜੋਂ ਮਾਨਤਾ ਦਿੱਤੀ ਜਾਂਦੀ ਹੈ , ਵਿਚ ਵਿਸ਼ਵਾਸ ਅਤੇ ਉਸ ਲਈ ਸ਼ਰਧਾ ਦੀ ਅਭਿਵਿਅਕਤੀ ” ਦੇ ਤੌਰ ਤੇ ਦਿੰਦਾ ਹੈ ।

(src)="26"> Naghahagad ini kan pagkaigwa nin importanteng kabtang kan relihiyon sa buhay .
(trg)="26"> ਇਸ ਦਾ ਇਹ ਅਰਥ ਹੋਵੇਗਾ ਕਿ ਧਰਮ ਜੀਵਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ।

(src)="27"> Iyo nanggad , an relihiyon nagin lakop na bagay sa pagmolde kan kasaysayan nin tawo .
(trg)="27"> ਸੱਚ - ਮੁੱਚ ਹੀ , ਮਾਨਵ ਇਤਿਹਾਸ ਨੂੰ ਢਾਲਣ ਵਿਚ ਧਰਮ ਇਕ ਵਿਸ਼ਵ - ਵਿਆਪੀ ਤੱਤ ਰਿਹਾ ਹੈ ।

(src)="28"> “ Dai nagkaigwa nin sosyedad , ” an sabi kan Oxford Illustrated Encyclopedia of Peoples and Cultures , “ na dai naghingoa na tawan nin areglo asin kahulogan an buhay paagi sa sarong klase nin relihiyon . ”
(trg)="28"> “ ਅਜਿਹਾ ਕਦੇ ਕੋਈ ਸਮਾਜ ਨਹੀਂ ਹੋਇਆ , ” ਆਕਸਫ਼ੋਰਡ ਇਲਸਟ੍ਰੇਟਿਡ ਐਨਸਾਈਕਲੋਪੀਡੀਆ ਆਫ਼ ਪੀਪਲਜ਼ ਐਂਡ ਕਲਚਰਜ਼ ਕਹਿੰਦਾ ਹੈ , “ ਜਿਸ ਨੇ ਕਿਸੇ - ਨ - ਕਿਸੇ ਪ੍ਰਕਾਰ ਦੇ ਧਰਮ ਦੁਆਰਾ ਜੀਵਨ ਨੂੰ ਵਿਵਸਥਾ ਅਤੇ ਅਰਥ ਦੇਣ ਦੀ ਕੋਸ਼ਿਸ਼ ਨਾ ਕੀਤੀ ਹੋਵੇ । ”

(src)="29"> Mantang kalabot an pundamental na mga bagay na siring baga kan “ areglo ” asin “ kahulogan ” sa buhay , an relihiyon tunay na maninigo bako sanang sa argumento o debate .
(trg)="29"> ਕਿਉਂਕਿ ਜੀਵਨ ਦੀ “ ਵਿਵਸਥਾ ” ਅਤੇ “ ਅਰਥ ” ਵਰਗੀਆਂ ਮੂਲ ਗੱਲਾਂ ਸ਼ਾਮਲ ਹਨ , ਨਿਸ਼ਚੇ ਹੀ ਧਰਮ ਬਹਿਸ ਜਾਂ ਵਾਦ - ਵਿਵਾਦ ਤੋਂ ਅਧਿਕ ਕਿਸੇ ਚੀਜ਼ ਦੇ ਯੋਗ ਹੈ ।

(src)="30"> Imbes , iyan maninigong ipakipag - olay ​ — an boot sabihon , maingat na horophoropon — ​ sa iba .
(trg)="30"> ਯਕੀਨਨ , ਇਹ ਕਿਸੇ ਦੂਸਰੇ ਦੇ ਨਾਲ ਗੱਲ - ਬਾਤ ਕਰਨ — ਅਰਥਾਤ , ਇਕ ਮੁਕੰਮਲ ਚਰਚੇ — ਦੇ ਯੋਗ ਹੈ ।

(src)="31"> Pero kiisay , asin anong pakinabang an puwedeng ibunga kaiyan ?
(trg)="31"> ਪਰੰਤੂ , ਕਿਸ ਦੇ ਨਾਲ , ਅਤੇ ਇਸ ਤੋਂ ਕੀ ਲਾਭ ਹੋ ਸਕਦਾ ਹੈ ?
(trg)="32"> ( w95 4 / 1 )

# bcl/1995241.xml.gz
# pa/1995241.xml.gz


(src)="1"> Anong Pakinabang an Puwedeng Ibunga kan Pag - orolay sa Relihiyon ?
(trg)="1"> ਧਰਮ ਦੇ ਬਾਰੇ ਚਰਚਾ ਕਰਨ ਤੋਂ ਕੀ ਲਾਭ ਹੋ ਸਕਦਾ ਹੈ ?

(src)="2"> AN MGA magurang galagang hinahalat an enot na mga tataramon kan saindang omboy .
(trg)="2"> ਮਾਪੇ ਉਤਸੁਕਤਾ ਨਾਲ ਆਪਣੇ ਬੱਚੇ ਦੇ ਪਹਿਲੇ ਸ਼ਬਦਾਂ ਲਈ ਉਡੀਕ ਕਰਦੇ ਹਨ ।

(src)="3"> Kun nadadangog ninda an inoorootrong silaba mantang nakikiurak , na tibaad “ Mama ” o “ Dada , ” napapano nin kaogmahan an saindang puso .
(trg)="3"> ਜਦੋਂ ਉਹ ਗੁੜਗੁੜ ਦੇ ਵਿਚਕਾਰ ਇਕ ਦੁਹਰਾਉ ਸ਼ਬਦ ਸੁਣਦੇ ਹਨ , ਸ਼ਾਇਦ “ ਮਾਮਾ ” ਜਾਂ “ ਡਾਡਾ , ” ਤਾਂ ਉਨ੍ਹਾਂ ਦੇ ਦਿਲਾਂ ਵਿਚ ਖ਼ੁਸ਼ੀ ਉਭਰ ਆਉਂਦੀ ਹੈ ।

(src)="4"> Tolos - tolos na ibinabareta ninda ini sa mga katood asin siring man sa kataraed .
(trg)="4"> ਉਹ ਛੇਤੀ ਨਾਲ ਦੋਸਤਾਂ ਅਤੇ ਗੁਆਂਢੀਆਂ ਦੋਹਾਂ ਨੂੰ ਇਹ ਖ਼ਬਰ ਦਿੰਦੇ ਹਨ ।

(src)="5"> An enot na pakikikomunikar nin omboy tunay nanggad na maogmang bareta na nagtatao nin kaogmahan .
(trg)="5"> ਬੱਚੇ ਦਾ ਪਹਿਲਾ ਸੰਚਾਰ ਸੱਚ - ਮੁੱਚ ਹੀ ਇਕ ਖ਼ੁਸ਼ ਖ਼ਬਰੀ ਹੈ ਜੋ ਆਨੰਦ ਲਿਆਉਂਦੀ ਹੈ ।

(src)="6"> An mga tanog , tanawon , asin parong na inaako kan mga pakamate nin sadit na aki nakakapukaw nin reaksion .
(src)="7"> Siyempre , laen - laen an reaksion .
(trg)="6"> ਨੰਨ੍ਹੇ ਬੱਚੇ ਦੀਆਂ ਗਿਆਨ - ਇੰਦਰੀਆਂ ਦੁਆਰਾ ਲਈਆਂ ਗਈਆਂ ਆਵਾਜ਼ਾਂ , ਦ੍ਰਿਸ਼ , ਅਤੇ ਮਹਿਕ ਇਕ ਪ੍ਰਤਿਕ੍ਰਿਆ ਉਕਸਾਉਂਦੇ ਹਨ ।

(src)="8"> Pero kun , pakalihis nin sarong peryodo nin panahon , daing reaksion an omboy sa mga pampahirong ini , tama sanang mahadit an mga magurang na tibaad may diperensia an pagtalubo kan saindang aki .
(trg)="7"> ਬੇਸ਼ੱਕ , ਪ੍ਰਤਿਕ੍ਰਿਆਵਾਂ ਵੱਖਰੋ - ਵੱਖਰੀਆਂ ਹੋ ਸਕਦੀਆਂ ਹਨ ।

(src)="9"> Pinakamarahay an reaksion nin mga omboy sa mga tawo na midbid ninda .
(src)="10"> Kun kinukulkol nin ina an omboy , sarong biyong paghuyom an parateng minaresulta .
(trg)="9"> ਬੱਚੇ ਉਨ੍ਹਾਂ ਲੋਕਾਂ ਨੂੰ ਸਭ ਤੋਂ ਵਧ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ ।

(src)="11"> Minsan siring , an pagdotdot nin sarong nagsosongkong paryente puwedeng ponan nin paghibi , pati nin makosogon na pagsayuma na kargahon kan sarong iyan .
(trg)="10"> ਜਦੋਂ ਮਾਂ ਬੱਚੇ ਨੂੰ ਲਾਡ ਕਰਦੀ ਹੈ , ਤਾਂ ਅਕਸਰ ਇਸ ਦਾ ਨਤੀਜਾ ਇਕ ਵੱਡੀ ਮੁਸਕਾਣ ਹੁੰਦਾ ਹੈ ।

(src)="12"> An kadaklan na paryentes na nakakaeksperyensia kaini dai minasuko .
(trg)="11"> ਪਰੰਤੂ , ਇਕ ਮੁਲਾਕਾਤ ਕਰਨ ਆਏ ਰਿਸ਼ਤੇਦਾਰ ਦੇ ਛੋਹਣ ਤੇ ਬੱਚਾ ਸ਼ਾਇਦ ਰੋਣ ਲੱਗ ਪਏ , ਇੱਥੋਂ ਤਕ ਕਿ ਉਹ ਉਸ ਦੁਆਰਾ ਉਠਾਏ ਜਾਣ ਨੂੰ ਬਿਲਕੁਲ ਹੀ ਕਬੂਲ ਨਾ ਕਰੇ ।

(src)="13"> Mantang orog sindang namimidbid kan omboy , naoogma sinda kun mawara na an olang nin pagkabakong kamidbid kan omboy , asin luway - luway na minahuyom an omboy .
(trg)="12"> ਜ਼ਿਆਦਾਤਰ ਰਿਸ਼ਤੇਦਾਰ ਜਿਨ੍ਹਾਂ ਨੂੰ ਇਹ ਅਨੁਭਵ ਹੁੰਦਾ ਹੈ , ਹਾਰ ਨਹੀਂ ਮੰਨਦੇ ਹਨ ।

(src)="14"> Kaagid kaiyan , dakol na adulto an nag - aalangan na ipakipag - olay nin hayag an saindang relihiyosong pagtubod sa saro na bako pang kamidbid sa haloy na panahon .
(trg)="14"> ਇਸੇ ਪ੍ਰਕਾਰ , ਬਹੁਤ ਸਾਰੇ ਬਾਲਗ਼ ਵਿਅਕਤੀ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਅਜਿਹੇ ਵਿਅਕਤੀ ਨਾਲ ਚਰਚਾ ਕਰਨ ਤੋਂ ਹਿਚਕਿਚਾਉਂਦੇ ਹਨ ਜਿਸ ਦੇ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੋਂ ਵਾਕ­ਫ਼ੀਅਤ ਨਹੀਂ ਹੈ ।

(src)="15"> Tibaad dai ninda masabotan kun taano an sarong estranyo ta boot na makipag - olay dapit sa sarong personal na bagay ​ — an relihiyon .
(trg)="15"> ਉਨ੍ਹਾਂ ਨੂੰ ਸ਼ਾਇਦ ਇਹ ਗੱਲ ਸਮਝ ਨਾ ਆਵੇ ਕਿ ਇਕ ਅਜਨਬੀ ਕਿਉਂ ਇਕ ਿ ਨੱਜੀ ਮਾਮਲੇ — ਧਰਮ — ਬਾਰੇ ਗੱਲ - ਬਾਤ ਕਰਨਾ ਚਾਹੇਗਾ ।

(src)="16"> An resulta iyo na tinotogotan nindang magkaigwa nin olang sa pag - oltanan ninda asin kan mga nakikipag - olay manongod sa Kaglalang .
(trg)="16"> ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣੇ ਅਤੇ ਉਨ੍ਹਾਂ ਦੇ ਵਿਚਕਾਰ ਜੋ ਸ੍ਰਿਸ਼ਟੀਕਰਤਾ ਬਾਰੇ ਗੱਲ - ਬਾਤ ਕਰਦੇ ਹਨ , ਇਕ ਦੀਵਾਰ ਆਉਣ ਦਿੰਦੇ ਹਨ ।

(src)="17"> Nagsasayuma pa ngani sindang pag - olayan an , sa katotoohan , minanang karakteristiko nin katawohan , an pagmawot na sumamba .
(trg)="17"> ਉਹ ਉਸ ਚੀਜ਼ ਬਾਰੇ ਵੀ ਚਰਚਾ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਜੋ , ਆਖ਼ਰਕਾਰ , ਮਨੁੱਖਜਾਤੀ ਦੀ ਇਕ ਕੁਦਰਤੀ ਵਿਸ਼ੇਸ਼ਤਾ ਹੈ , ਅਰਥਾਤ ਉਪਾਸਨਾ ਕਰਨ ਦੀ ਇੱਛਾ ।

(src)="18"> An totoo , maninigo kitang magin interesado sa pakanood manongod sa satong Kaglalang , asin an pakikipag - olay sa iba puwedeng pangyarihon kita na makanood .
(trg)="18"> ਅਸਲ ਵਿਚ , ਸਾਨੂੰ ਆਪਣੇ ਸ੍ਰਿਸ਼ਟੀਕਰਤਾ ਬਾਰੇ ਸਿਖਣ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ , ਅਤੇ ਦੂਸਰਿਆਂ ਨਾਲ ਗੱਲਾਂ - ਬਾਤਾਂ ਕਰਨ ਨਾਲ ਅਸੀਂ ਸਿਖਣ ਦੀ ਸਥਿਤੀ ਵਿਚ ਹੋ ਸਕਦੇ ਹਾਂ ।

(src)="19"> Iyan huli ta an Dios haloy nang konektado sa hayag na pakikikomunikar .
(trg)="19"> ਇਹ ਇਸ ਲਈ ਹੈ ਕਿਉਂਕਿ ਲੰਮੇ ਸਮੇਂ ਤੋਂ ਪਰਮੇਸ਼ੁਰ ਦਾ ਸੰਬੰਧ ਖੁਲ੍ਹੇ ਸੰਚਾਰ ਨਾਲ ਜੋੜਿਆ ਗਿਆ ਹੈ ।

(src)="20"> Helingon ta kun paano iyan .
(trg)="20"> ਆਓ ਅਸੀਂ ਦੇਖੀਏ ਕਿਵੇਂ ।

(src)="21"> ‘ Maghinanyog Asin Makanood ’
(trg)="21"> ‘ ਸੁਣੋ ਅਤੇ ਸਿੱਖੋ ’

(src)="22"> An enot na pakikikomunikar nin Dios sa tawo iyo an ki Adan sa tatamnan nin Eden .
(trg)="22"> ਪਰਮੇਸ਼ੁਰ ਦਾ ਇਕ ਮਨੁੱਖ ਨਾਲ ਪਹਿਲਾ ਸੰਚਾਰ ਅਦਨ ਦੇ ਬਾਗ਼ ਵਿਚ ਆਦਮ ਦੇ ਨਾਲ ਸੀ ।

(src)="23"> Pero , pakatapos na magkasala si Adan asin Eva , mas ginusto nindang magtago kan sinda apodon nin Dios , kan boot niang makikomunikar pa sa sainda .
(trg)="23"> ਫਿਰ ਵੀ , ਆਦਮ ਅਤੇ ਹੱਵਾਹ ਦੇ ਪਾਪ ਕਰਨ ਮਗਰੋਂ , ਉਨ੍ਹਾਂ ਨੇ ਪਰਮੇਸ਼ੁਰ ਦੇ ਬੁਲਾਉਣ ਤੇ ਛਿਪਣਾ ਪਸੰਦ ਕੀਤਾ , ਜਦੋਂ ਉਹ ਉਨ੍ਹਾਂ ਦੇ ਨਾਲ ਹੋਰ ਸੰਚਾਰ ਕਰਨਾ ਚਾਹੁੰਦਾ ਸੀ ।

(src)="24"> ( Genesis 3 : ​ 8 - 13 ) Alagad , nakatala sa Biblia an mga detalye manongod sa mga lalaki asin babae na inako an pakikikomunikar gikan sa Dios .
(trg)="24"> ( ਉਤਪਤ 3 : 8 - 13 ) ਪਰੰਤੂ , ਬਾਈਬਲ ਵੇਰਵੇ ਸਹਿਤ ਉਨ੍ਹਾਂ ਆਦਮੀਆਂ ਅਤੇ ਔਰਤਾਂ ਬਾਰੇ ਗੱਲਾਂ ਦਰਜ ਕਰਦੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਸੰਚਾਰ ਦਾ ਸਵਾਗਤ ਕੀਤਾ ।

(src)="25"> Nakikomunikar an Dios ki Noe dapit sa nagdadangadang na kalaglagan kan maraot na kinaban kan saiyang kaaldawan , kaya si Noe nagin “ sarong parahulit nin katanosan . ”
(trg)="25"> ਪਰਮੇਸ਼ੁਰ ਨੇ ਨੂਹ ਨਾਲ ਉਸ ਦੇ ਦਿਨਾਂ ਦੇ ਦੁਸ਼ਟ ਸੰਸਾਰ ਉੱਤੇ ਆਉਣ ਵਾਲੇ ਨਾਸ਼ ਬਾਰੇ ਸੰਚਾਰ ਕੀਤਾ , ਜਿਸ ਪਿੱਛੋਂ ਨੂਹ “ ਧਰਮ ਦਾ ਪਰਚਾਰਕ ” ਬਣਿਆ ।

(src)="26"> Bilang parataram nin Dios sa saiyang kapag - arakian , si Noe dai sana nagpaheling nin pagtubod sa mga pakikiiba nin Dios sa tawo kundi ipinahayag man sa publiko an saiyang sadiri na nasa kampi ni Jehova .
(trg)="26"> ਆਪਣੀ ਪੀੜ੍ਹੀ ਲਈ ਪਰਮੇਸ਼ੁਰ ਦੇ ਪ੍ਰਵਕਤਾ ਦੇ ਤੌਰ ਤੇ , ਨੂਹ ਨੇ ਨਾ ਕੇਵਲ ਮਨੁੱਖਾਂ ਨਾਲ ਪਰਮੇਸ਼ੁਰ ਦੇ ਵਰਤਾਉ ਵਿਚ ਨਿਹਚਾ ਪ੍ਰਦਰਸ਼ਿਤ ਕੀਤੀ , ਪਰੰਤੂ ਖ਼ੁਦ ਨੂੰ ਯਹੋਵਾਹ ਦੇ ਪੱਖ ਵਿਚ ਹੋਣ ਦਾ ਖੁਲ੍ਹੇ - ਆਮ ਐਲਾਨ ਵੀ ਕੀਤਾ ।

(src)="27"> Anong reaksion an naobserbaran ni Noe ?
(trg)="27"> ਨੂਹ ਨੇ ਕੀ ਪ੍ਰਤਿਕ੍ਰਿਆ ਦੇਖੀ ?

(src)="28"> Makamomondo nanggad , an kadaklan sa saiyang mga katemporanyo ‘ dai nagmangno sagkod na magdatong an baha asin iinanod sinda gabos . ’
(trg)="28"> ਅਫ਼ਸੋਸ , ਉਸ ਦੇ ਸਮਕਾਲੀਨ ਲੋਕਾਂ ਵਿੱਚੋਂ ਜ਼ਿਆਦਾਤਰ ਨੇ “ ਕੋਈ ਧਿਆਨ ਨਹੀਂ ਦਿੱਤਾ ਜਦ ਤਕ ਪਰਲੋ ਆ ਕੇ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ । ”

(src)="29"> Pero makaoogma nanggad para sa sato , pitong miembro kan pamilya ni Noe an naghinanyog , nagkuyog kan mga instruksion nin Dios , asin nakaligtas na buhay sa panglobong Delubyo .
(trg)="29"> ਪਰੰਤੂ ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਨੂਹ ਦੇ ਪਰਿਵਾਰ ਵਿੱਚੋਂ ਸੱਤ ਸਦੱਸਾਂ ਨੇ ਸੁਣਿਆ , ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਮੰਨਿਆ , ਅਤੇ ਉਸ ਵਿਸ਼ਵ ਜਲ - ਪਰਲੋ ਵਿੱਚੋਂ ਬਚ ਨਿਕਲੇ ।

(src)="30"> Guminikan sa sainda an gabos na tawong buhay ngonyan .
(trg)="30"> ਅੱਜ ਜੀਉਂਦੇ ਸਾਰੇ ਮਨੁੱਖ ਉਨ੍ਹਾਂ ਦੀ ਹੀ ਨਸਲ ਵਿੱਚੋਂ ਹਨ ।

(src)="31"> Kan huri , nakikomunikar an Dios sa sarong bilog na nasyon , an suanoy na Israel .
(trg)="31"> ਬਾਅਦ ਵਿਚ , ਪਰਮੇਸ਼ੁਰ ਨੇ ਲੋਕਾਂ ਦੀ ਇਕ ਪੂਰੀ ਕੌਮ , ਪ੍ਰਾਚੀਨ ਇਸਰਾਏਲ ਨਾਲ ਸੰਚਾਰ ਕੀਤਾ ।

(src)="32"> Paagi ki Moises , itinao nin Dios sa sainda an Sampulong Togon asin mga 600 na iba pang kapareho sa puwersang pagboot .
(trg)="32"> ਮੂਸਾ ਦੇ ਦੁਆਰਾ , ਪਰਮੇਸ਼ੁਰ ਨੇ ਉਨ੍ਹਾਂ ਨੂੰ ਦਸ ਹੁਕਮ ਅਤੇ ਉੱਨੇ ਹੀ ਲਾਜ਼ਮੀ ਕਰੀਬ 600 ਹੋਰ ਨਿਯਮ ਦਿੱਤੇ ।

(src)="33"> Linaoman ni Jehova na kuyogon kan mga Israelita an gabos na iyan .
(trg)="33"> ਯਹੋਵਾਹ ਇਸਰਾਏਲੀਆਂ ਤੋਂ ਆਸ ਰੱਖਦਾ ਸੀ ਕਿ ਉਹ ਇਨ੍ਹਾਂ ਸਾਰਿਆਂ ਦੀ ਪਾਲਣਾ ਕਰਨਗੇ ।

(src)="34"> Ipinagboot ni Moises na kada pitong taon , durante kan taonan na Kapiyestahan nin mga Payag - payag , dapat na basahon nin makosog an Pagboot nin Dios .
(trg)="34"> ਮੂਸਾ ਨੇ ਨਿਰਦੇਸ਼ਿਤ ਕੀਤਾ ਕਿ ਸੱਤ ਵਰ੍ਹਿਆਂ ਵਿਚ ਇਕ ਵਾਰ , ਡੇਰਿਆਂ ਦੇ ਸਾਲਾਨਾ ਪਰਬ ਦੇ ਦੌਰਾਨ , ਪਰਮੇਸ਼ੁਰ ਦੀ ਬਿਵਸਥਾ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਣਾ ਚਾਹੀਦਾ ਸੀ ।

(src)="35"> “ Tiponon mo an banwaan , ” an pagboot nia , “ an mga lalaki asin an mga babae asin an saradit patin an nakikihimanwa na nasa laog kan saimong daga . ”
(trg)="35"> “ ਪਰਜਾ ਨੂੰ ਇਕੱਠਾ ਕਰੋ , ” ਉਸ ਨੇ ਹਿਦਾਇਤ ਕੀਤੀ , “ ਮਨੁੱਖਾਂ , ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ । ”

(src)="36"> Sa anong katuyohan ?
(trg)="36"> ਕਿਸ ਉਦੇਸ਼ ਲਈ ?

(src)="37"> “ Tanganing sinda maghinanyog asin tanganing sinda makanood , huli ta kaipuhan sindang matakot ki Jehova na saindong Dios asin mag - ingat na otobon an gabos na tataramon kan pagboot na ini . ”
(trg)="37"> “ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ । ”

(src)="38"> An gabos kaipuhan na maghinanyog asin makanood .
(trg)="38"> ਸਾਰਿਆਂ ਨੇ ਸੁਣਨਾ ਅਤੇ ਸਿਖਣਾ ਸੀ ।

(src)="39"> Imahinara nanggad an saindang kaogmahan sa pag - orolay sa saindang nadangog ! ​ — Deuteronomio 31 : ​ 10 - 12 .
(trg)="39"> ਜ਼ਰਾ ਕਲਪਨਾ ਕਰੋ ਕਿ ਉਨ੍ਹਾਂ ਨੇ ਸੁਣੀਆਂ ਹੋਈਆਂ ਗੱਲਾਂ ਬਾਰੇ ਚਰਚਾ ਕਰ ਕੇ ਕਿੰਨਾ ਆਨੰਦ ਮਾਣਿਆ ਹੋਵੇਗਾ ! — ਬਿਵਸਥਾ ਸਾਰ 31 : 10 - 12 .

(src)="40"> Pakalihis nin labing limang siglo , an hade sa Judea na si Josafat nag - organisar nin mga prinsipe asin Levita sa kampanya na ikabalik an dalisay na pagsamba ki Jehova .
(trg)="40"> ਪੰਜ ਸਦੀਆਂ ਤੋਂ ਵਧ ਸਮੇਂ ਬਾਅਦ , ਯਹੂਦਿਯਾ ਦੇ ਰਾਜਾ ਯਹੋਸ਼ਾਫ਼ਾਟ ਨੇ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਬਹਾਲ ਕਰਨ ਦੀ ਇਕ ਮੁਹਿੰਮ ਵਿਚ ਰਾਜਕੁਮਾਰਾਂ ਅਤੇ ਲੇਵੀਆਂ ਨੂੰ ਸੰਗਠਿਤ ਕੀਤਾ ।

(src)="41"> Nagbiyahe an mga lalaking ini sa gabos na siudad nin Juda na tinotokdoan sa mga pagboot ni Jehova an mga nag - iistar duman .
(trg)="41"> ਇਨ੍ਹਾਂ ਮਨੁੱਖਾਂ ਨੇ ਯਹੂਦਿਯਾ ਦੇ ਸਾਰੇ ਨਗਰਾਂ ਵਿਚ ਯਾਤਰਾ ਕਰਦੇ ਹੋਏ , ਉੱਥੋਂ ਦੇ ਵਸਨੀਕਾਂ ਨੂੰ ਯਹੋਵਾਹ ਦੇ ਨਿਯਮ ਸਿਖਾਏ ।

(src)="42"> Paagi sa pag - orolay kaini sa publiko , ipinaheling kan hade an saiyang kapusoan para sa dalisay na pagsamba .
(trg)="42"> ਇਨ੍ਹਾਂ ਨਿਯਮਾਂ ਦੀ ਖੁਲ੍ਹੇ - ਆਮ ਚਰਚਾ ਕਰਵਾ ਕੇ , ਰਾਜਾ ਨੇ ਸੱਚੀ ਉਪਾਸਨਾ ਲਈ ਆਪਣੀ ਦਲੇਰੀ ਪ੍ਰਦਰਸ਼ਿਤ ਕੀਤੀ ।

(src)="43"> Kun manongod sa saiyang mga nasasakopan , dapat sindang maghinanyog asin makanood . ​ — 2 Cronica 17 : ​ 1 - 6 , 9 .
(trg)="43"> ਜਿੱਥੇ ਤਕ ਉਸ ਦੀ ਪਰਜਾ ਦਾ ਸਵਾਲ ਸੀ , ਉਨ੍ਹਾਂ ਨੇ ਸੁਣਨਾ ਅਤੇ ਸਿਖਣਾ ਸੀ । — 2 ਇਤਹਾਸ 17 : 1 - 6 , 9 .

(src)="44"> Pagpapatotoo Paagi sa Pag - orolay
(trg)="44"> ਚਰਚਾ ਦੁਆਰਾ ਗਵਾਹੀ ਦੇਣਾ

(src)="45"> Isinugo nin Dios an saiya mismong Aki , si Jesus , digdi sa daga tanganing maglingkod bilang Saiyang Parataram .
(trg)="45"> ਪਰਮੇਸ਼ੁਰ ਨੇ ਆਪਣੇ ਪ੍ਰਵਕਤਾ ਦੇ ਤੌਰ ਤੇ ਆਪਣੇ ਪੁੱਤਰ , ਯਿਸੂ ਨੂੰ ਧਰਤੀ ਉੱਤੇ ਘੱਲਿਆ ।

(src)="46"> Mantang hiniheling kan tolong disipulo an pagliwat kan lalauogon ni Jesus sa atubangan ninda , nadangog ninda na nagpahayag an mismong boses nin Dios : “ Ini an sakong Aki , an namomotan , na sakong inooyonan ; maghinanyog kamo saiya . ”
(trg)="46"> ਜਿਉਂ ਹੀ ਤਿੰਨ ਚੇਲਿਆਂ ਨੇ ਆਪਣੇ ਸਾਮ੍ਹਣੇ ਯਿਸੂ ਦਾ ਰੂਪ ਬਦਲਦੇ ਦੇਖਿਆ , ਉਨ੍ਹਾਂ ਨੇ ਪਰਮੇਸ਼ੁਰ ਦੀ ਆਪਣੀ ਆਵਾਜ਼ ਨੂੰ ਘੋਸ਼ਿਤ ਕਰਦੇ ਹੋਏ ਸੁਣਿਆ : “ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ ।

(src)="47"> Tolos sindang nagkuyog .
(trg)="47"> ਉਹ ਦੀ ਸੁਣੋ । ”

(src)="48"> Kapareho kaiyan , pinagbotan ni Jesus an saiyang mga apostol na ipahayag sa iba an mga katuyohan nin Dios .
(trg)="48"> ਉਨ੍ਹਾਂ ਨੇ ਰਜ਼ਾਮੰਦੀ ਨਾਲ ਇਸ ਆਗਿਆ ਦੀ ਪਾਲਣਾ ਕੀਤੀ ।

(src)="49"> Alagad kan mga anom na bulan na sana an natatada sa ministeryo digdi sa daga , ipinaaram ni Jesus na an paghuhulit kan Kahadean kan kalangitan mahiwason kaya dakol pang disipulo an kaipuhan .
(trg)="49"> ਇਸੇ ਤਰ੍ਹਾਂ , ਯਿਸੂ ਨੇ ਆਪਣੇ ਰਸੂਲਾਂ ਨੂੰ ਨਿਰਦੇਸ਼ਿਤ ਕੀਤਾ ਕਿ ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਉਦੇਸ਼ ਘੋਸ਼ਿਤ ਕਰਨ ।

(src)="50"> Tinokdoan nia an 70 sa sainda kun paano ipakikipag - olay sa mga estranyo an Kahadean nin Dios dangan isinugo sinda na ilakop an mensaheng iyan sa publiko .
(trg)="51"> ਉਸ ਨੇ ਉਨ੍ਹਾਂ ਵਿੱਚੋਂ 70 ਜਣਿਆਂ ਨੂੰ ਸਿੱਖਿਆ ਦਿੱਤੀ ਕਿ ਅਜਨਬੀਆਂ ਨਾਲ ਕਿਵੇਂ ਪਰਮੇਸ਼ੁਰ ਦੇ ਰਾਜ ਦੀ ਚਰਚਾ ਕਰਨੀ ਹੈ , ਅਤੇ ਫਿਰ ਉਨ੍ਹਾਂ ਨੂੰ ਉਸ ਸੰਦੇਸ਼ ਨੂੰ ਖੁਲ੍ਹੇ - ਆਮ ਫੈਲਾਉਣ ਲਈ ਘੱਲਿਆ ।

(src)="51"> Dai nahaloy bago sia bumuwelta sa saiyang Ama sa langit , dinagka ni Jesus an saiyang mga parasunod na mag - enot sa pakikipag - olay sa iba manongod sa mensaheng ini , na pinagbobotan pa ngani sinda : “ Paduman kamo asin gumibo kamo nin mga disipulo sa mga tawo kan gabos na nasyon , . . . na tokdoan nindo sinda na otobon an gabos na bagay na ipinagboot ko sa saindo . ”
(trg)="52"> ਸਵਰਗ ਵਿਚ ਆਪਣੇ ਪਿਤਾ ਕੋਲ ਮੁੜਨ ਤੋਂ ਥੋੜ੍ਹਾ ਸਮਾਂ ਪਹਿਲਾਂ , ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦੂਸਰਿਆਂ ਨਾਲ ਇਸ ਸੰਦੇਸ਼ ਬਾਰੇ ਗੱਲਾਂ ਕਰਨ ਵਿਚ ਪਹਿਲ ਕਰਨ ਲਈ ਉਤਸ਼ਾਹਿਤ ਕੀਤਾ , ਇੱਥੋਂ ਤਕ ਕਿ ਉਨ੍ਹਾਂ ਨੂੰ ਇਹ ਹੁਕਮ ਦਿੱਤਾ : “ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . .

(src)="52"> Sa bilog na kinaban , an tunay na mga Kristiano ngonyan inootob an sugong iyan paagi sa pakikipag - olay sa saindang mga kataed kan maogmang bareta manongod sa Kahadean nin Dios .
(trg)="53"> ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ । ”

(src)="53"> An mga pag - orolay na ini pinangyayari sindang makapagpatotoo sa katotoohan dapit sa Kaglalang , si Jehova . ​ — Mateo 24 : 14 .
(trg)="55"> ਇਨ੍ਹਾਂ ਚਰਚਿਆਂ ਦੁਆਰਾ ਉਹ ਸ੍ਰਿਸ਼ਟੀ­ਕਰਤਾ , ਯਹੋਵਾਹ ਦੇ ਬਾਰੇ ਸੱਚਾਈ ਉੱਤੇ ਗਵਾਹੀ ਦੇ ਸਕਦੇ ਹਨ । — ਮੱਤੀ 24 : 14 .

(src)="54"> Matoninong , Nakakapakosog na mga Pag - orolay
(trg)="56"> ਸ਼ਾਂਤੀਪੂਰਣ , ਉਸਾਰੂ ਚਰਚੇ