# bas/102018042.xml.gz
# pa/102018042.xml.gz


(src)="1"> © 2018 Watch Tower Bible and Tract Society of Pennsylvania
(trg)="1"> © 2018 Watch Tower Bible and Tract Society of Pennsylvania

(src)="2"> I kaat ini i ta bé inyu nyuñga .
(trg)="2"> ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ ।

(src)="3"> I yé njel yada inyu tjam biniigana bi Bibel ni nkoñ isi woñsôna ; nson unu , u mbôña ni njel makébla ma njômbi ñem .
(trg)="4"> ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ ।

(src)="4"> Inyu ti likébla , soho yuuga bés i www.jw.org .
(trg)="5"> ਦਾਨ ਦੇਣ ਲਈ ਕਿਰਪਾ ਕਰ ਕੇ www.jw.org / pa ’ ਤੇ ਜਾਓ ।

(src)="5"> Handugi biniigana bipe , bipes bi bikaat bi Bibel bi nyôña ikété Kaat Nyambe ; di nkodol bahoma matila ma ndék bibuk inyu boñ le ba éña loñge .
(src)="6"> Ndi ibale u ntehe MN , yi le bipes bi , bi nyôña ikété Les saintes écritures ​ — Traduction du monde nouveau .
(trg)="7"> ਕਿਤੇ - ਕਿਤੇ ਇਸ ਵਿਚ ਪਵਿੱਤਰ ਬਾਈਬਲ ਨਵਾਂ ਅਨੁਵਾਦ ( CL ) , ਈਜ਼ੀ ਟੂ ਰੀਡ ਵਰਯਨ ( ERV ) ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ( NW ) ਵੀ ਵਰਤਿਆ ਗਿਆ ਹੈ ।

# bas/102018043.xml.gz
# pa/102018043.xml.gz


(src)="1"> Di mbéna nok bibéba bi mam bi bi ñôbôs mahaa .
(src)="2"> Ndi mambe mam ma nla hôla mahaa le ma ba ikété maséé ?
(trg)="1"> ਅਸੀਂ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕਿ ਪਰਿਵਾਰ ਕਿਉਂ ਟੁੱਟ ਰਹੇ ਹਨ ।

(src)="3"> Ipôla nwii 1990 ni 2016 i loñ Amérika , nsoñgi u mabii ma ma mbos hiki nwii u bi bet ngélé iba inyu bôt ba nloo 50 nwii , ndi inyu bôt ba nloo 65 nwii , u bi bet ngélé iaa .
(trg)="2"> ਅਮਰੀਕਾ ਵਿਚ 1990 ਤੋਂ 2015 ਤਕ 50 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਦੁਗਣੀ ਅਤੇ 65 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਤਿੱਗੁਣੀ ਹੋ ਗਈ ।

(src)="4"> Bagwal ba yé nhelek : Bayimam bape ba nkal le bagwal ba nlama bégés bon bap hiki ngéda , ndi bape ki ba nkal le bagwal ba nlama bop bon bap .
(trg)="4"> ਨੌਜਵਾਨ ਵੱਡੇ ਤਾਂ ਹੋ ਜਾਂਦੇ ਹਨ , ਪਰ ਉਨ੍ਹਾਂ ਵਿਚ ਉਹ ਗੁਣ ਨਹੀਂ ਹੁੰਦੇ ਜੋ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੁੰਦੇ ਹਨ ।

(src)="5"> Boñge ba wanda ba yé ba nañ bo ngi bana yi i i nhôla bo i tjek mam map ma niñ .
(src)="6"> Ndi , maliga ma yé le . . .
(trg)="5"> ਪਰ ਅਸੀਂ ਸਿੱਖਾਂਗੇ ਕਿ ਬਹੁਤ ਸਾਰੇ ਪਰਿਵਾਰ ਖ਼ੁਸ਼ ਹਨ ।

(src)="7"> Libii li yé ngim likébla li li yé le li nlama bé mal .
(trg)="6"> ਸੱਚਾਈ ਤਾਂ ਇਹ ਹੈ ਕਿ . . .

(src)="8"> Bagwal ba nlama nigil i kodol bon bap ni gwéha .
(trg)="7"> ਵਿਆਹੁਤਾ ਰਿਸ਼ਤਾ ਖ਼ੁਸ਼ੀਆਂ ਭਰਿਆ ਅਤੇ ਉਮਰ ਭਰ ਦਾ ਬੰਧਨ ਹੋ ਸਕਦਾ ਹੈ ।

(src)="9"> Boñge ba wanda ba nla nigil i hôlôs makeñge ma ma ga bane bo nseñ ngéda ba ga nañ .
(trg)="8"> ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਅਨੁਸ਼ਾਸਨ ਦੇਣਾ ਸਿੱਖ ਸਕਦੇ ਹਨ ।

(src)="10"> Lelaa ?
(trg)="10"> ਕਿਵੇਂ ?

(src)="11"> I Tode ‘ ilo !
(trg)="11"> ਜਾਗਰੂਕ ਬਣੋ !

(src)="12"> nunu a ga toñol 12 maéba tole diliba di di nla hôla mahaa i ba maséé .
(trg)="12"> ਦੇ ਇਸ ਅੰਕ ਵਿਚ ਸੁਖੀ ਪਰਿਵਾਰਾਂ ਦੇ 12 ਰਾਜ਼ ਦੱਸੇ ਗਏ ਹਨ ।

# bas/102018044.xml.gz
# pa/102018044.xml.gz


(src)="1"> Maéba 1 Mayegna
(trg)="1"> ਰਾਜ਼ 1 ਸਾਥ ਨਿਭਾਓ

(src)="2"> Maéba 2 I boñ mam ntôñ
(trg)="2"> ਰਾਜ਼ 2 ਮਿਲ ਕੇ ਕੰਮ ਕਰੋ

(src)="3"> Maéba 3 I tina lipém
(trg)="3"> ਰਾਜ਼ 3 ਆਦਰ ਕਰੋ

(src)="4"> Maéba 4 Nwéhél
(trg)="4"> ਰਾਜ਼ 4 ਮਾਫ਼ ਕਰੋ

(src)="5"> Maéba 5 I kwel ntôñ
(trg)="5"> ਰਾਜ਼ 5 ਗੱਲਬਾਤ ਕਰੋ

(src)="6"> Maéba 6 Bikodlene
(trg)="6"> ਰਾਜ਼ 6 ਅਨੁਸ਼ਾਸਨ ਦਿਓ

(src)="7"> Maéba 7 mam ma yé mahee
(trg)="7"> ਰਾਜ਼ 7 ਕਦਰਾਂ - ਕੀਮਤਾਂ ਸਿਖਾਓ

(src)="8"> Maéba 8 Ndémbél
(trg)="8"> ਰਾਜ਼ 8 ਮਿਸਾਲ ਬਣੋ

(src)="9"> Maéba 9 Libak
(trg)="9"> ਰਾਜ਼ 9 ਪਛਾਣ ਬਣਾਓ

(src)="10"> Maéba 10 Telepsép
(trg)="10"> ਰਾਜ਼ 10 ਭਰੋਸੇਯੋਗ ਬਣੋ

(src)="11"> Maéba 11 I ba mut bôlô
(trg)="11"> ਰਾਜ਼ 11 ਮਿਹਨਤੀ ਬਣੋ

(src)="12"> Maéba 12 Njômbi
(trg)="12"> ਰਾਜ਼ 12 ਟੀਚੇ ਰੱਖੋ

# bas/102018045.xml.gz
# pa/102018045.xml.gz


(src)="1"> Yegna inan i yé kiki hikoba hi hi nit libii linan le li ndeñk bañ ngéda mandutu ma mpémél bé
(trg)="1"> ਸਾਥ ਨਿਭਾਉਣ ਦਾ ਇਰਾਦਾ ਇਕ ਲੰਗਰ ਵਾਂਗ ਹੋ ਸਕਦਾ ਹੈ ਜੋ ਮੁਸ਼ਕਲ ਘੜੀਆਂ ਵਿਚ ਵੀ ਵਿਆਹੁਤਾ ਬੰਧਨ ਨੂੰ ਬਣਾਈ ਰੱਖਦਾ ਹੈ

(src)="2"> INYU BABIINA
(trg)="2"> ਪਤੀ - ਪਤਨੀਆਂ ਲਈ

(src)="3"> Ibale nwaa bo nlôm ba ndiihe libii jap , ba ga hoñol bé i bagla kel yada , ndi hiki wada a nôgda le sobiina wé a yéne nye loñge lisolbene .
(trg)="4"> ਇਸ ਕਰਕੇ ਉਨ੍ਹਾਂ ਨੂੰ ਕੋਈ ਡਰ ਜਾਂ ਸ਼ੱਕ ਨਹੀਂ ਹੁੰਦਾ , ਸਗੋਂ ਦੋਨਾਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਦਾ ਸਾਥੀ ਮੁਸ਼ਕਲਾਂ ਭਰੇ ਸਮੇਂ ਵਿਚ ਵੀ ਰਿਸ਼ਤਾ ਨਹੀਂ ਤੋੜੇਗਾ ।

(src)="4"> Hala a mboñ le hiki sobiina a yé nkwook nkaa le ba ga ti libii jap lipém , to ibale mandutu ma mpémél bo .
(trg)="5"> ਕੁਝ ਜੋੜੇ ਸਮਾਜ ਜਾਂ ਪਰਿਵਾਰਕ ਦਬਾਅ ਕਰਕੇ ਹੀ ਇਕੱਠੇ ਰਹਿੰਦੇ ਹਨ ।

(src)="5"> Mam ma moni tole mahaa mape ma nla nyégsa ngim babiina i yén ntôñ .
(trg)="6"> ਪਰ ਬਿਹਤਰ ਹੋਵੇਗਾ ਕਿ ਉਹ ਪਿਆਰ ਅਤੇ ਆਦਰ ਕਰਕੇ ਇਕ - ਦੂਜੇ ਦਾ ਸਾਥ ਨਿਭਾਉਣ ।

(src)="6"> Ndi i yé loñge le bo iba ba ba ñômôk ikété gwéha , hiki wada a tinak nuu lipém .
(trg)="7"> ਬਾਈਬਲ ਦਾ ਅਸੂਲ : “ ਪਤੀ . . .

(src)="7"> LITIÑ LI BIBEL : “ Munlôm a nlama bé bagla ni nwaa wé . ” ​ — 1 Korintô 7 : 11 , MN .
(trg)="8"> ਆਪਣੀ ਪਤਨੀ ਨੂੰ ਨਾ ਛੱਡੇ । ” ​ — 1 ਕੁਰਿੰਥੀਆਂ 7 : 11 .

(src)="8"> “ Ibale u ndiihe libii joñ , u nla neebe i nimis ngim mam .
(src)="9"> U yé bebee i nwéhél dihôha , ni i hôya tjo .
(trg)="10"> ਤੁਸੀਂ ਜਲਦੀ ਇਕ - ਦੂਜੇ ਨੂੰ ਮਾਫ਼ ਕਰੋਗੇ ਅਤੇ ਇਕ - ਦੂਜੇ ਤੋਂ ਮਾਫ਼ੀ ਮੰਗੋਗੇ ।

(src)="10"> U nlama bé tehe mindañ kiki manjom inyu mabos , ndi kiki jam li li nhôla bé i tibil yina . ” ​ — Mika .
(trg)="11"> ਤੁਸੀਂ ਵਿਆਹ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਛੋਟੀਆਂ - ਛੋਟੀਆਂ ਰੁਕਾਵਟਾਂ ਸਮਝੋਗੇ , ਨਾ ਕਿ ਤਲਾਕ ਲੈਣ ਦਾ ਬਹਾਨਾ । ” ​ — ਮਾਈਕਾ ।

(src)="11"> Ngéda ba mboma mandutu , ngim babiina i i ndiihe bé yegna yap ( hala wee mbônga wap ) i nhoo ndik kit le : ‘ Me ntehe le me ni we di nla bé niñ ntôñ , ’ ba mpala ki yéñ le ba bos libii jap .
(trg)="12"> ਜਿਨ੍ਹਾਂ ਜੋੜਿਆਂ ਦਾ ਸਾਥ ਨਿਭਾਉਣ ਦਾ ਇਰਾਦਾ ਨਹੀਂ ਹੁੰਦਾ , ਉਹ ਮੁਸ਼ਕਲਾਂ ਆਉਣ ’ ਤੇ ਕਹਿੰਦੇ ਹਨ , ‘ ਅਸੀਂ ਇਕ - ਦੂਜੇ ਲਈ ਬਣੇ ਹੀ ਨਹੀਂ ’ ਅਤੇ ਉਹ ਇਕ - ਦੂਜੇ ਨੂੰ ਛੱਡਣ ਦੇ ਬਹਾਨੇ ਲੱਭਦੇ ਹਨ ।

(src)="12"> “ Ngandak bôt i mbiiba ni mahoñol mana le , ibale mam ma nke bé loñge , ba mbos .
(trg)="13"> “ ਬਹੁਤ ਸਾਰੇ ਲੋਕ ਵਿਆਹ ਕਰਾਉਣ ਵੇਲੇ ਇਹ ਸੋਚ ਰੱਖਦੇ ਹਨ ਕਿ ਜੇ ਉਨ੍ਹਾਂ ਦੀ ਨਾ ਨਿਭੀ , ਤਾਂ ਉਹ ਤਲਾਕ ਤਾਂ ਲੈ ਹੀ ਸਕਦੇ ਹਨ ।

(src)="13"> Ngéda bôt ba mbiiba ni mahoñol le ba ga bos , wee ibôdôl bibôdle nyen yegna yap i bi sedep . ” ​ — Yôhanes .
(trg)="14"> ਜਦੋਂ ਲੋਕ ਇਹੋ ਜਿਹੀ ਸੋਚ ਰੱਖ ਕੇ ਵਿਆਹ ਕਰਾਉਂਦੇ ਹਨ , ਤਾਂ ਉਨ੍ਹਾਂ ਦਾ ਹਮੇਸ਼ਾ ਲਈ ਸਾਥ ਨਿਭਾਉਣ ਦਾ ਇਰਾਦਾ ਪਹਿਲਾਂ ਤੋਂ ਹੀ ਕਮਜ਼ੋਰ ਹੁੰਦਾ ਹੈ । ” ​ — ਜੀਨ ।

(src)="14"> TIBIL WANBA
(src)="15"> Ngéda jomol li mpam . . .
(trg)="15"> ਆਪਣੀ ਜਾਂਚ ਕਰੋ

(src)="16"> Baa u ntam inyuki u bi biiba ni nlô woñ tole nwaa woñ ?
(trg)="17"> ਕੀ ਮੈਂ ਇਹ ਸੋਚਦਾ ਕਿ ਕਾਸ਼ ਮੈਂ ਇਸ ਨਾਲ ਵਿਆਹ ਹੀ ਨਾ ਕੀਤਾ ਹੁੰਦਾ ?

(src)="17"> Baa u nhoñol le , ki i bé nseñ le u biiba ni mut numpe ?
(trg)="18"> ਕੀ ਮੈਂ ਆਪਣੇ ਸਾਥੀ ਦੇ ਬਜਾਇ ਕਿਸੇ ਹੋਰ ਦੇ ਸੁਪਨੇ ਦੇਖਦਾ ਹਾਂ ?

(src)="18"> Baa u yé u mpot bibuk kiki bo le “ m’a tjôô we ” tole “ m’a ke yak mut numpe nu a ndiihe me ” ?
(trg)="19"> ਕੀ ਮੈਂ ਆਪਣੇ ਸਾਥੀ ਨੂੰ ਇਹ ਕਹਿੰਦਾ : “ ਮੈਂ ਤੈਨੂੰ ਛੱਡ ਕੇ ਚੱਲਾਂ ” ਜਾਂ “ ਮੈਂ ਕਿਸੇ ਹੋਰ ਨੂੰ ਲੱਭਾਂਗਾ ਜੋ ਮੇਰੀ ਕਦਰ ਕਰੇਗਾ ” ?

(src)="19"> Ibale u bi timbhe le ñ , to ndik inyu mbadga yada mu mambadga ma , wee yoñ bitelbene ibôdôl nano inyu lédés yegna yoñ .
(trg)="21"> ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ’ ਤੇ ਚਰਚਾ ਕਰੋ

(src)="20"> KWEL NI SOBIINA WOÑ
(src)="21"> Baa yegna yés libii i nhoi ?
(trg)="22"> ਕੀ ਸਾਥ ਨਿਭਾਉਣ ਦਾ ਸਾਡਾ ਇਰਾਦਾ ਪਹਿਲਾਂ ਨਾਲੋਂ ਕਮਜ਼ੋਰ ਪੈ ਗਿਆ ਹੈ ?

(src)="22"> Ibale ñ , inyuki ?
(trg)="23"> ਜੇ ਹਾਂ , ਤਾਂ ਕਿਉਂ ?

(src)="23"> Kii di nlama boñ ibôdôl nano inyu lédés yegna yés ?
(trg)="24"> ਅਸੀਂ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ ?

(src)="24"> NDÉK MAÉBA
(trg)="25"> ਸੁਝਾਅ

(src)="25"> Tilna nlô woñ tole nwaa woñ bibañga bi gwéha
(trg)="26"> ਕਦੇ - ਕਦੇ ਆਪਣੇ ਸਾਥੀ ਨੂੰ ਲਿਖ ਕੇ ਦੱਸੋ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ

(src)="26"> Unda le u ndiihe yegna yoñ ngéda u mbambal bifôtô bi nwaa woñ tole nlô woñ i homa woñ bôlô
(trg)="27"> ਕੰਮ ਦੀ ਥਾਂ ’ ਤੇ ਆਪਣੇ ਜੀਵਨ ਸਾਥੀ ਦੀ ਫੋਟੋ ਰੱਖੋ

(src)="27"> Sébél nlô woñ tole nwaa woñ i téléfôn hiki kel ngéda u yé i homa woñ bôlô
(trg)="28"> ਕੰਮ ਤੇ ਹੁੰਦਿਆਂ ਜਾਂ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਨਹੀਂ ਹੁੰਦੇ , ਤਾਂ ਉਸ ਨੂੰ ਫ਼ੋਨ ਕਰੋ

(src)="28"> LITIÑ LI BIBEL : “ Jam Nyambe a ñat , mut a bagal bañ jo . ” ​ — Matéô 19 : 6 .
(trg)="29"> ਬਾਈਬਲ ਦਾ ਅਸੂਲ : “ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ , ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ । ” ​ — ਮੱਤੀ 19 : 6 .

# bas/102018046.xml.gz
# pa/102018046.xml.gz


(src)="1"> I boñ mam ntôñ i nkobla le nwaa bo nlôm ba yé kiki nkena avioñ bo nhôla wé , bo iba ba gwé njômbi yada mu liké jap
(trg)="1"> ਮਿਲ ਕੇ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ ਇਕ ਪਾਇਲਟ ਅਤੇ ਸਹਾਇਕ ਪਾਇਲਟ ਵਰਗੇ ਹੋ ਜਿਨ੍ਹਾਂ ਦੀ ਇੱਕੋ ਮੰਜ਼ਲ ਹੈ

(src)="2"> INYU BABIINA
(trg)="2"> ਪਤੀ - ਪਤਨੀਆਂ ਲਈ

(src)="3"> Ibale ikété ndap libii , nwaa bo nlôm ba mboñ mam ntôñ , ba mpôôna nkena avioñ bo nhôla wé , bo iba ba gwé njômbi yada mu liké jap .
(trg)="3"> ਜਦੋਂ ਪਤੀ - ਪਤਨੀ ਇਕੱਠੇ ਮਿਲ ਕੇ ਕੰਮ ਕਰਦੇ ਹਨ , ਤਾਂ ਉਹ ਜਹਾਜ਼ ਦੇ ਪਾਇਲਟ ਅਤੇ ਸਹਾਇਕ ਪਾਇਲਟ ਵਰਗੇ ਹੁੰਦੇ ਹਨ ਜਿਨ੍ਹਾਂ ਦੀ ਇੱਕੋ ਮੰਜ਼ਲ ਹੁੰਦੀ ਹੈ ।

(src)="4"> To ngéda mandutu ma mpémél bo , hiki sobiina a nhoñol le bo “ iba ” bon ba nlama jôs mo he “ wada ” nyetama bé .
(trg)="4"> ਮੁਸ਼ਕਲਾਂ ਖੜ੍ਹੀਆਂ ਹੋਣ ’ ਤੇ ਵੀ ਪਤੀ ਜਾਂ ਪਤਨੀ ਇਹ ਨਹੀਂ ਸੋਚਦੇ ਕਿ “ ਮੇਰੇ ਲਈ ” ਕੀ ਚੰਗਾ ਹੈ , ਸਗੋਂ ਇਹ ਸੋਚਦੇ ਕਿ “ ਸਾਡੇ ਲਈ ” ਕੀ ਚੰਗਾ ਹੈ ।

(src)="5"> LITIÑ LI BIBEL : “ Ba ta ha bé iba , ndik nsôn wada . ” ​ — Matéô 19 : 6 .
(trg)="5"> ਬਾਈਬਲ ਦਾ ਅਸੂਲ : “ ਉਹ ਦੋ ਨਹੀਂ , ਸਗੋਂ ਇਕ ਸਰੀਰ ਹਨ । ” ​ — ਮੱਤੀ 19 : 6 .

(src)="6"> “ Woo wada u nkañ bé jomb .
(src)="7"> Nwaa bo nlôm ba nlama boñ mam ntôñ inyu boñ le libii jap li ke loñge . ” ​ — Kristôfer .
(trg)="6"> “ ਵਿਆਹੁਤਾ ਬੰਧਨ ਨੂੰ ਸਿਰਫ਼ ਇਕ ਜਣਾ ਸਫ਼ਲ ਨਹੀਂ ਬਣਾ ਸਕਦਾ , ਸਗੋਂ ਪਤੀ - ਪਤਨੀ ਦੋਨਾਂ ਨੂੰ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ । ” ​ — ਕ੍ਰਿਸਟਫਰ ।

(src)="8"> Ngéda ngimanôgla i mpam , babiina ba ba mbéna bé boñ mam ntôñ ba mbôdôl ômna minsohi iloole ba tibil wan i yom i nke bé .
(trg)="8"> ਉਹ ਮਸਲੇ ਨੂੰ ਰਾਈ ਦਾ ਪਹਾੜ ਬਣਾ ਦਿੰਦੇ ਹਨ ।

(src)="9"> “ Li boñ mam ntôñ li yé nseñ ngandak inyu libii .
(trg)="9"> “ ਵਿਆਹੁਤਾ ਰਿਸ਼ਤੇ ਵਿਚ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ ।

(src)="10"> Ibale me ni nlô wem di salak bé ntôñ , ki di yé ndik kiki bo gwañga bi bôt bi bi niñ ikété tuñ yada , ha kiki nwaa bo nlôm bé ​ — hala wee bôt iba ba ba niñ ntôñ ndi ba gwé bé hoñol yada ngéda i mpam le ba yoñ makidik . ” ​ — Aléksandra .
(trg)="11"> ਨਾਲੇ ਅਹਿਮ ਫ਼ੈਸਲੇ ਕਰਦਿਆਂ ਸਾਡੀ ਸੋਚ ਇਕ ਨਹੀਂ ਹੋਣੀ ਸੀ । ” ​ — ਐਲੇਗਜ਼ੈਂਡਰਾ ।

(src)="11"> TIBIL WANBA
(trg)="12"> ਆਪਣੀ ਜਾਂਚ ਕਰੋ

(src)="12"> Baa me ntehe le moni me nkôs mi yé ndik inyu “ yem metama ” ?
(trg)="13"> ਜਿਹੜੇ ਪੈਸੇ ਮੈਂ ਕਮਾਏ ਹਨ , ਕੀ ਮੈਂ ਉਨ੍ਹਾਂ ਨੂੰ ਸਿਰਫ਼ “ ਆਪਣੇ ਹੀ ” ਸਮਝਦਾ ਹਾਂ ?

(src)="13"> Baa inyu boñ le me tégbaha loñge ngéda , me nlama ndik ba haa ni sobiina wem ?
(trg)="14"> ਕੀ ਚੰਗੀ ਤਰ੍ਹਾਂ ਆਰਾਮ ਕਰਨ ਲਈ ਮੈਨੂੰ ਆਪਣੇ ਸਾਥੀ ਤੋਂ ਦੂਰ ਰਹਿਣ ਦੀ ਲੋੜ ਪੈਂਦੀ ਹੈ ?

(src)="14"> Baa me nlama keñgle lihaa li sobiina wem to ibale a gwé manôgla malam ni jo ?
(src)="15"> KWEL NI SOBIINA WOÑ
(trg)="16"> ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ’ ਤੇ ਚਰਚਾ ਕਰੋ

(src)="16"> Baa mambe mam ikété libii jés di mboñ loñge ngéda di yé ntôñ ?
(trg)="17"> ਅਸੀਂ ਕਿਨ੍ਹਾਂ ਗੱਲਾਂ ਵਿਚ ਵਧੀਆ ਤਰੀਕੇ ਨਾਲ ਮਿਲ ਕੇ ਕੰਮ ਕਰਦੇ ਹਾਂ ?

(src)="17"> Bimbe bilem hiki wada wés a nlama hôlôs ?
(trg)="18"> ਅਸੀਂ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦੇ ਹਾਂ ?

(src)="18"> Bimbe bitelbene di nla yoñ inyu boñ le di sal loñge ni nsañ wonsôna ?
(trg)="19"> ਮਿਲ ਕੇ ਕੰਮ ਕਰਨ ਦੀ ਆਦਤ ਵਿਚ ਹੋਰ ਸੁਧਾਰ ਕਰਨ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ ?

(src)="19"> NDÉK MAÉBA
(trg)="20"> ਸੁਝਾਅ

(src)="20"> Hégda le ni yé tuk bol , hiki wada nan a bak hié hikip .
(trg)="21"> ਮੰਨ ਲਓ ਕਿ ਤੁਸੀਂ ਟੈਨਿਸ ਮੈਚ ਖੇਡ ਰਹੇ ਹੋ ।

(src)="21"> Iloole ni ba dikip diba , bimbe bitelbene ni nla yoñ inyu boñ le we ni sobiina woñ ni ba hikip hiada ?
(trg)="22"> ਹੁਣ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਇਕ - ਦੂਜੇ ਦੇ ਖ਼ਿਲਾਫ਼ ਖੇਡਣ ਦੀ ਬਜਾਇ ਇਕ ਟੀਮ ਵਜੋਂ ਖੇਡ ਸਕੋ ਅਤੇ ਮੁਸ਼ਕਲਾਂ ਖ਼ਿਲਾਫ਼ ਲੜ ਸਕੋ ।

(src)="22"> Iloole u badba le : ‘ Lelaa me nla boñ inyu yémbél jam lini ? ’
(src)="23"> Badba le : ‘ Lelaa di nla boñ inyu yémbél jam lini ? ’
(trg)="23"> ਇਹ ਸੋਚਣ ਦੀ ਬਜਾਇ ਕਿ ‘ ਮੈਂ ਕਿਵੇਂ ਜਿੱਤ ਸਕਦਾ ’ ਇਹ ਸੋਚੋ , ‘ ਅਸੀਂ ਦੋਵੇਂ ਕਿਵੇਂ ਜਿੱਤ ਸਕਦੇ ? ’

(src)="24"> “ I ta bé nseñ i yéñ yi njee a gwé njom .
(trg)="24"> “ ਇਹ ਨਾ ਸੋਚੋ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ ।

(src)="25"> Ndi , nsañ ni adna gwon bi yé nseñ ngandak ikété ndap libii . ” ​ — Étan .
(trg)="25"> ਇਸ ਗੱਲ ਨਾਲੋਂ ਵਿਆਹੁਤਾ ਰਿਸ਼ਤੇ ਵਿਚ ਏਕਤਾ ਤੇ ਸ਼ਾਂਤੀ ਲਿਆਉਣੀ ਜ਼ਿਆਦਾ ਜ਼ਰੂਰੀ ਹੈ । ” ​ — ਈਥਨ ।

(src)="26"> LITIÑ LI BIBEL : “ Mut nye ki nye a tôñ bañndigi inyu yé nyetama , ndi a tôñ inyu bôt bape . ” ​ — Filipi 2 : 3 , 4 .
(trg)="26"> ਬਾਈਬਲ ਦਾ ਅਸੂਲ : “ ਤੁਸੀਂ ਆਪਣੇ ਬਾਰੇ ਹੀ ਨਾ ਸੋਚੋ , ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ । ” ​ — ਫ਼ਿਲਿੱਪੀਆਂ 2 : 3 , 4 .

# bas/102018047.xml.gz
# pa/102018047.xml.gz


(src)="1"> Litina lipém li yé jam li nlôôha ba nseñ inyu lédés maada ma ndap libii
(trg)="2"> ਪਤੀ - ਪਤਨੀਆਂ ਲਈ

(src)="2"> INYU BABIINA
(src)="3"> Babiina ba ba ntina lipém ba ntôñna bo ni bo , to ibale ngimanôgla i mpam .
(trg)="3"> ਆਦਰ ਕਰਨ ਵਾਲੇ ਪਤੀ - ਪਤਨੀ ਉਦੋਂ ਵੀ ਪਰਵਾਹ ਦਿਖਾਉਂਦੇ ਹਨ ਜਦੋਂ ਉਨ੍ਹਾਂ ਦੀ ਅਣਬਣ ਹੁੰਦੀ ਹੈ ।

(src)="4"> Kaat ni hop Ngisi le Ten Lessons to Transform Your Marriage , i nkal le : “ Hiki sobiina , a nlama ndigi bé yééne i makidik mé motama ; maselna ni hala , bo iba ba nlama yoñ ngéda inyu kwélél i mam ma nlona bo ngimanôgla .
(trg)="4"> ਇਕ ਕਿਤਾਬ ਦੱਸਦੀ ਹੈ : “ ਇਹ ਜੋੜੇ ਅਜਿਹੇ ਹਾਲਾਤ ਪੈਦਾ ਹੀ ਨਹੀਂ ਹੋਣ ਦਿੰਦੇ ਜਿੱਥੇ ਉਨ੍ਹਾਂ ਲਈ ਸੁਲ੍ਹਾ ਕਰਨੀ ਔਖੀ ਹੋ ਜਾਵੇ ।

(src)="5"> Hiki sobiina a nlama diihe mahoñol ma nuu numpe , ni yoñ makidik ma ma ntinde bo iba i nôgla . ”
(trg)="6"> ਬਾਈਬਲ ਦਾ ਅਸੂਲ : “ ਪਿਆਰ . . .

(src)="6"> LITIÑ LI BIBEL : “ Gwéha . . . i nyiñil bé ndigi yomede . ” ​ — 1 Korintô 13 : 4 , 5 .
(trg)="7"> ਆਪਣੇ ਬਾਰੇ ਹੀ ਨਹੀਂ ਸੋਚਦਾ । ” ​ — 1 ਕੁਰਿੰਥੀਆਂ 13 : 4 , 5 .

(src)="7"> “ Ibale me nti nwaa wem lipém , hala a nkobla le me nyi le a gwé mahee , ni le me nlama bé boñ yom yo ki yo y’a unbaha nye , ndi to ôbôs libii jés . ” ​ — Mika .
(trg)="8"> “ ਆਪਣੀ ਪਤਨੀ ਦਾ ਆਦਰ ਕਰਨ ਦਾ ਮਤਲਬ ਹੈ ਕਿ ਮੈਂ ਉਸ ਦੀ ਕਦਰ ਕਰਾਂ ।

(src)="8"> Ibale babiina ba ntina bé lipém bo ni bo , ba mba ba nyahlana , ba solnaga , ba mba ki ba nyana bo ni bo ​ — ngandak bayimam i nkal le bilem bibe bi , bi nla tinde bôt i bos libii jap .
(trg)="9"> ਮੈਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਉਸ ਨੂੰ ਨੁਕਸਾਨ ਹੋਵੇ ਜਾਂ ਸਾਡਾ ਆਪਸੀ ਰਿਸ਼ਤਾ ਖ਼ਰਾਬ ਹੋਵੇ । ” ​ — ਮਾਈਕਾ ।

(src)="9"> “ Bipôdôl bibe , i bébe nwaa woñ jam , ni minjôha mimbe , bi nla boñ le a nôgda le a gwé ha bé nseñ wo ki wo , yak botñem yé inyu yoñ i ga mal , hala a ga ôbôs libii linan . ” ​ — Brian .
(trg)="11"> ਖੋਜਕਾਰ ਕਹਿੰਦੇ ਹਨ ਕਿ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਆਹੁਤਾ ਬੰਧਨ ਟੁੱਟ ਸਕਦਾ ਹੈ ।

(src)="10"> TIBIL WANBA
(trg)="13"> ਆਪਣੀ ਜਾਂਚ ਕਰੋ

(src)="11"> Tibil wan bipôdôl ni maboñok moñ ikété ngim sonde .
(trg)="14"> ਇਕ ਹਫ਼ਤੇ ਆਪਣੀਆਂ ਗੱਲਾਂ ਤੇ ਕੰਮਾਂ ਵੱਲ ਧਿਆਨ ਦਿਓ ।