# as/2000640.xml.gz
# pa/2000640.xml.gz


(src)="1"> অপেক্ষা কেনেকৈ কৰিব লাগে তাক আপুনি জানেনে ?
(trg)="1"> ਕੀ ਤੁਹਾਨੂੰ ਉਡੀਕ ਕਰਨੀ ਆਉਂਦੀ ਹੈ ?

(src)="2"> আপুনি জানেনে যে প্ৰত্যেক বছৰে অপেক্ষা কৰি লোকসকলে কিমান সময় ব্যয় কৰে ?
(trg)="2"> ਕੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਉਡੀਕ ਕਰਨ ਵਿਚ ਲੋਕ ਕਿੰਨਾ ਸਮਾਂ ਬਿਤਾਉਂਦੇ ਹਨ ?

(src)="3"> লোকসকলে দোকান বা পেট্ৰল পাম্প , ৰেষ্টোৰেন্ট , ডাক্টৰক দেখা কৰাৰ সময়ত , বাচ বা ট্ৰেইনৰ বাবে অধিক সময়লৈকে অপেক্ষা কৰি বহু সময় ব্যয় কৰে ।
(trg)="3"> ਉਹ ਦੁਕਾਨਾਂ ਤੇ ਜਾਂ ਪਟਰੋਲ ਪੰਪਾਂ ਤੇ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ ।
(trg)="4"> ਉਨ੍ਹਾਂ ਨੂੰ ਹੋਟਲ ਵਿਚ ਖਾਣੇ ਦੀ ਉਡੀਕ ਕਰਨੀ ਪੈਂਦੀ ਹੈ ।

(src)="4"> কোনো কাৰ্য্য সম্পন্ন নোহোৱালৈকে লোকসকলে নিজৰ জীৱনত বহু সময় অপেক্ষাৰ বাবে ব্যয় কৰে ।
(trg)="5"> ਉਨ੍ਹਾਂ ਨੂੰ ਡਾਕਟਰ ਨੂੰ ਵੀ ਮਿਲਣ ਲਈ ਉਡੀਕ ਕਰਨੀ ਪੈਂਦੀ ਹੈ ।

(src)="5"> এক তথ্যৰ অনুসৰি , এবছৰত মাত্ৰ যান - বাহনৰ দ্বাৰা পথৰোধত জাৰ্মানীৰ লোকসকলে ৪৭০ কোটি ঘন্টা ব্যয় কৰে ।
(trg)="6"> ਇੱਥੋਂ ਤਕ ਕਿ ਉਹ ਬੱਸਾਂ ਅਤੇ ਗੱਡੀਆਂ ਦੀ ਵੀ ਉਡੀਕ ਕਰਦੇ ਹਨ ।

(src)="6"> কিছুমান ব্যক্তিয়ে গণনা কৰি পাইছে যে এই সময় প্ৰায় ৭ , ০০০ জন ব্যক্তিৰ জীৱন কালৰ সমান ।
(trg)="7"> ਜੀ ਹਾਂ , ਲੋਕ ਉਡੀਕ ਕਰਨ ਵਿਚ ਕਿੰਨਾ ਸਮਾਂ ਬਿਤਾਉਂਦੇ ਹਨ ਇਹ ਜਾਣ ਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ ।

(src)="7"> কেতিয়াবা অপেক্ষা নিৰাশজনক হৈ পৰে ।
(trg)="9"> ਇਕ ਵਿਅਕਤੀ ਨੇ ਅੰਦਾਜ਼ਾ ਲਾਇਆ ਕਿ ਇਹ ਅੰਕੜਾ 7,000 ਲੋਕਾਂ ਦੀ ਪੂਰੀ ਜ਼ਿੰਦਗੀ ਦੇ ਬਰਾਬਰ ਹੈ ।

(src)="8"> বৰ্তমান সময়ত দেখা গৈছে যে সকলো কাৰ্য্য কৰিবলৈ কেতিয়াও যথেষ্ঠ সময় নাথাকে আৰু আমি যি কাৰ্য্য কৰা উচিত তাৰ বিষয়ে চিন্তা কৰিবলৈ গ’লে অপেক্ষা কৰাটো আমাৰ বাবে সচাঁকৈ পীড়াদায়ক হৈ পৰে ।
(trg)="11"> ਅੱਜ - ਕੱਲ੍ਹ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਸਾਰੇ ਕੰਮ ਇੱਕੋ ਵਾਰੀ ਨਬੇੜ ਸਕੀਏ ।
(trg)="12"> ਇਸ ਲਈ ਕੋਈ ਵੀ ਕੰਮ ਕਰਦਿਆਂ ਦੂਸਰੇ ਬਹੁਤ ਸਾਰੇ ਕੰਮ ਸਾਡੇ ਦਿਮਾਗ਼ ਵਿਚ ਘੁੰਮਦੇ ਰਹਿੰਦੇ ਹਨ ਤੇ ਇਨ੍ਹਾਂ ਨੂੰ ਨਬੇੜਨ ਤਕ ਉਡੀਕ ਕਰਨੀ ਸਾਡੇ ਲਈ ਮੁਸੀਬਤ ਬਣੀ ਰਹਿੰਦੀ ਹੈ ।

(src)="9"> আলেকজেণ্ডাৰ ৰ’জ নামৰ এজন লেখকে এইদৰে কৈছিল : “ জীৱনৰ আধাভাগ কাল অপেক্ষাৰ বাবে ব্যয় হয় । ”
(trg)="13"> ਲੇਖਕ ਐਲੇਗਜੈਂਡਰ ਰੋਜ਼ ਨੇ ਇਕ ਵਾਰ ਕਿਹਾ ਸੀ : “ ਸਾਡੀ ਅੱਧੀ ਜ਼ਿੰਦਗੀ ਤਾਂ ਉਡੀਕ ਕਰਨ ਵਿਚ ਹੀ ਲੰਘ ਜਾਂਦੀ ਹੈ । ”

(src)="10"> বেঞ্জামিন ফ্ৰেঙ্কলিন নামৰ এজন আমেৰিকাৰ ৰাজনীতিজ্ঞই ২৫০ বছৰৰ আগতে কৈছিল যে অপেক্ষা কৰাটো লাভজনকো হ’ব পাৰে ।
(trg)="14"> ਅਮਰੀਕੀ ਸਿਆਸਤਦਾਨ ਬੈਂਜਮਿਨ ਫਰੈਂਕਲਿਨ ਨੇ ਕਿਹਾ ਸੀ ਕਿ ਉਡੀਕ ਕਰਨੀ ਮਹਿੰਗੀ ਵੀ ਪੈ ਸਕਦੀ ਹੈ ।

(src)="11"> তেওঁ এইদৰেও কৈছিল : “ সময়ে হৈছে ধন । ”
(trg)="15"> ਉਸ ਨੇ ਕੁਝ 250 ਸਾਲ ਪਹਿਲਾਂ ਕਿਹਾ ਸੀ : “ ਸਮਾਂ ਕੀਮਤੀ ਹੈ । ”

(src)="12"> সেইবাবে ব্যৱসায়ীসকলে কাম চলি থকাৰ সময়ত অদৰকাৰীৰূপে সময় ব্যয় কৰাৰ পৰা আতঁৰি থাকিব বিচাৰে ।
(trg)="16"> ਇਸੇ ਕਰਕੇ ਬਿਜ਼ਨਿਸ ਕਰਨ ਵਾਲੇ ਲੋਕ ਕੰਮ - ਕਾਰ ਕਰਨ ਵੇਲੇ ਬੇਲੋੜੀ ਦੇਰ ਕਰਨ ਤੋਂ ਬਚਣ ਦੇ ਤਰੀਕੇ ਭਾਲਦੇ ਹਨ ।

(src)="13"> তেওঁলোকে জানে যে যদি কম সময়ৰ ভিতৰত বহুত ভাল উৎপাদন কৰিব পাৰি তেনেহ’লে অধিক লাভ আছে ।
(trg)="17"> ਉਹ ਜਾਣਦੇ ਹਨ ਕਿ ਥੋੜ੍ਹੇ ਸਮੇਂ ਵਿਚ ਜ਼ਿਆਦਾ ਚੀਜ਼ਾਂ ਬਣਾ ਕੇ ਉਨ੍ਹਾਂ ਨੂੰ ਜ਼ਿਆਦਾ ਨਫ਼ਾ ਹੋਵੇਗਾ ।

(src)="14"> কিছুমান দেশত ব্যৱসায়ীবিলাকে গ্ৰাহকসকলৰ বাবে কম সময়ৰ ভিতৰত বস্তু উপলব্ধ কৰাটো বিচাৰে , যেনে ​ —⁠ ফাষ্ট ফুড , গাড়ীত বহিয়ে বেঙ্কৰ সৈতে টকা - পইচাৰ লেনদেন কৰা ইত্যাদি ​ —⁠ কিয়নো তেনেধৰণৰ ব্যৱসায় কৰোঁতাসকলে জানে যে ইয়াৰ দ্বাৰাই গ্ৰাহকসকলক সুখী কৰাৰ ওপৰিও অদৰকাৰী সময় ব্যয় কৰাৰ পৰা ৰেহাই পাব পাৰি ।
(trg)="18"> ਜਿਨ੍ਹਾਂ ਬਿਜ਼ਨਿਸ ਕਰਨ ਵਾਲਿਆਂ ਦਾ ਆਮ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ , ਉਹ ਲੋਕਾਂ ਦੀਆਂ ਮੰਗਾਂ ਫ਼ੌਰਨ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਗਾਹਕਾਂ ਦਾ ਸਮਾਂ ਬਚੇਗਾ ਤੇ ਉਹ ਖ਼ੁਸ਼ ਵੀ ਹੋਣਗੇ ।

(src)="15"> আমাৰ জীৱনৰ কালছোৱাত বহু সময় অদৰকাৰীৰূপে ব্যয় হয়
(trg)="19"> ਆਪਣੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨਾ

(src)="16"> উন্নৈশ শতিকাৰ ৰাল্ফ ৱ’লড্‌ ইমাৰচন নামৰ এজন আমেৰিকাৰ কবিয়ে এইদৰে দুখ প্ৰকাশ কৰিছিল : “ মানুহে জীৱনৰ অধিক সময় অপেক্ষাৰ বাবে ব্যয় কৰিবলগীয়া হয় ! ”
(trg)="20"> ਉੱਨੀਵੀਂ ਸਦੀ ਦੇ ਅਮਰੀਕੀ ਕਵੀ ਰੈਲਫ ਵਾਲਡੋ ਐਮਰਸਨ ਨੇ ਇਕ ਵਾਰ ਸ਼ਿਕਾਇਤ ਕੀਤੀ ਕਿ “ ਉਡੀਕ ਕਰਦਿਆਂ - ਕਰਦਿਆਂ ਇਨਸਾਨ ਦੀ ਕਿੰਨੀ ਜ਼ਿੰਦਗੀ ਬੀਤ ਜਾਂਦੀ ਹੈ ! ”

(src)="17"> অলপতে লাঞ্চ মাৰৌ নামৰ এজন লেখকে অপেক্ষা কৰি শাৰীৰিক অস্বস্তিতা আৰু আমনি লগা সমন্ধে দুখ প্ৰকাশ কৰে ।
(trg)="21"> ਹਾਲ ਹੀ ਵਿਚ ਲੇਖਕ ਲੈਨਸ ਮਾਰੋ ਨੇ ਸ਼ਿਕਾਇਤ ਕੀਤੀ ਕਿ ਉਡੀਕ ਕਰਨ ਨਾਲ ਲੋਕ ਬੋਰ ਹੁੰਦੇ ਹਨ ਜਿਸ ਨਾਲ ਪਰੇਸ਼ਾਨੀ ਹੁੰਦੀ ਹੈ ।

(src)="18"> তথাপি তেওঁ কয় যে “ অপেক্ষা হৈছে গুপ্ত যাতনা । ”
(trg)="22"> ਫਿਰ ਉਸ ਨੇ “ ਉਡੀਕ ਕਰਨ ਨਾਲ ਹੁੰਦੇ ਦੁੱਖ ਬਾਰੇ ਦੱਸਿਆ । ”

(src)="19"> ইয়াৰ অৰ্থ কি ?
(trg)="23"> ਉਹ ਕਿਹੜਾ ਦੁੱਖ ਹੈ ?

(src)="20"> ইয়াৰ অৰ্থ হৈছে “ প্ৰত্যেক চেকেণ্ড , প্ৰত্যেক মিনিটত আমাৰ জীৱন শেষ হৈ গৈছে , যি সময় আমি আকৌ কেতিয়াও ঘুৰাই নাপাওঁ । ”
(trg)="24"> “ ਇਹ ਅਹਿਸਾਸ ਹੋਣਾ ਕਿ ਜ਼ਿੰਦਗੀ ਦਾ ਕਾਫ਼ੀ ਬਹੁਮੁੱਲਾ ਹਿੱਸਾ ਉਡੀਕ ਕਰਨ ਵਿਚ ਹੀ ਬਰਬਾਦ ਹੋ ਰਿਹਾ ਹੈ ਜੋ ਕਦੀ ਦੁਬਾਰਾ ਵਾਪਸ ਨਹੀਂ ਮਿਲੇਗਾ । ”

(src)="21"> সচাঁকৈ ই এটা দুখৰ বিষয় কিন্তু ই সত্য ।
(trg)="25"> ਇਹ ਗੱਲ ਦੁਖਦਾਈ ਤਾਂ ਹੈ ਪਰ ਹੈ ਸੱਚ ।

(src)="22"> নিঃসন্দেহ , যদি আমাৰ জীৱন চুটি নোহোৱা হ’লে , অপেক্ষা বিষয়ে বিবেচনা কৰাটো কোনো কাৰণ নাথাকিলেহেঁতেন ।
(trg)="27"> ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਜ਼ਿੰਦਗੀ ਐਨੀ ਛੋਟੀ ਨਾ ਹੁੰਦੀ , ਤਾਂ ਉਡੀਕ ਕਰਨ ਵਿਚ ਬਿਤਾਏ ਸਮੇਂ ਦੀ ਐਨੀ ਚਿੰਤਾ ਨਹੀਂ ਹੋਣੀ ਸੀ ।

(src)="23"> কিন্তু আমাৰ জীৱন একেবাৰে চুটি ।
(trg)="28"> ਪਰ ਜ਼ਿੰਦਗੀ ਬੜੀ ਹੀ ਛੋਟੀ ਹੈ ।

(src)="24"> মানুহৰ জীৱনৰ বিষয়ে আজিৰ পৰা হাজাৰ বছৰৰ আগতেই , বাইবেলৰ গীতমালাৰ লিখকে এইদৰে মন্তব্য দিছিল : “ আমাৰ আয়ুসৰ পৰিমাণ তিনি কুৰি দহ বছৰ , বল থকাৰ নিমিত্তে চাৰি কুৰি বছৰ হব পাৰে ; তথাপি সেইবোৰৰ গৰ্ব্বৰ বস্তুবোৰ কেৱল পৰিশ্ৰমজনক আৰু অসাৰ ; কিয়নো সেইবোৰ বেগাই ঢ়ুকাই যায় , আৰু আমি উড়ি যাওঁ । ”
(trg)="29"> ਇਸ ਬਾਰੇ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਦੇ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਸੀ : “ ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ , ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ , ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ , ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ । ”

(src)="25"> ( গীতমালা ৯০ : ​ ১০ ) আমি য’তেই নাথাকো বা যিয়েই নকৰো কিয় আমাৰ জীৱন অৰ্থাৎ আমি জন্ম লোৱা দিনাৰ পৰাই আমাৰ আগত থকা দিন , ঘন্টা , মিনিট এই সকলোবোৰ হৈছে সীমিত ।
(trg)="30"> ( ਜ਼ਬੂਰ 90 : 10 ) ਅਸੀਂ ਭਾਵੇਂ ਕੋਈ ਵੀ ਹੋਈਏ ਤੇ ਜਿੱਥੇ ਕਿਤੇ ਵੀ ਰਹਿੰਦੇ ਹਾਂ , ਸਾਡੀ ਜ਼ਿੰਦਗੀ ਦੇ ਦਿਨ , ਘੰਟੇ ਅਤੇ ਮਿੰਟ ਸੀਮਿਤ ਹਨ ।

(src)="26"> তথাপি কোনো ঘটনা বা লোকৰ বাবে অপেক্ষা কৰিবলৈ আমাক জোৰ কৰা হয় আৰু এই পৰিস্থিতিক আমি অগ্ৰাহ্য কৰিব নোৱাৰো ।
(trg)="31"> ਪਰ ਅਸੀਂ ਉਨ੍ਹਾਂ ਹਾਲਾਤਾਂ ਤੋਂ ਵੀ ਨਹੀਂ ਬਚ ਸਕਦੇ ਜਿਨ੍ਹਾਂ ਕਰਕੇ ਸਾਨੂੰ ਕਿਸੇ ਕੰਮ ਦੇ ਪੂਰਾ ਹੋਣ ਦੀ ਜਾਂ ਲੋਕਾਂ ਦੀ ਉਡੀਕ ਕਰਨ ਵਿਚ ਆਪਣਾ ਕੀਮਤੀ ਸਮਾਂ ਗਵਾਉਣਾ ਪੈਂਦਾ ਹੈ ।

(src)="27"> অপেক্ষা কেনেকৈ কৰিব পাৰি তাক শিকক
(trg)="32"> ਉਡੀਕ ਕਰਨੀ ਸਿੱਖਣੀ

(src)="28"> আমাৰ কিছুমানে হয়তো দেখিছে যে এনে বহুতো গাড়ী চালকে অন্য গাড়ীক অতিক্ৰম কৰি আগবাঢ়ি যাবলৈ সদায়ে চেষ্টা কৰে ।
(trg)="34"> ਤੁਸੀਂ ਦੇਖਿਆ ਹੋਣਾ ਕਿ ਡਰਾਈਵਰ ਆਪਣੀ ਕਾਰ ਤੋਂ ਅਗਲੀਆਂ ਮੋਟਰ - ਗੱਡੀਆਂ ਤੋਂ ਅੱਗੇ ਨਿਕਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ ।

(src)="29"> এনে ক্ষেত্ৰত দেখা যায় যে যদিও তেনে চালকসকলৰ কোনো আৱশ্যকীয় কাম বা নিযুক্তি নাথাকে তথাপিও তেওঁ আন চালকক আগত যাবলৈ অনুমতি নিদিয়ে ।
(trg)="35"> ਉਸ ਨੂੰ ਐਨਾ ਕੋਈ ਜ਼ਰੂਰੀ ਕੰਮ ਵੀ ਨਹੀਂ ਹੁੰਦਾ , ਫਿਰ ਵੀ ਉਹ ਅੱਗੇ ਨਿਕਲਣਾ ਚਾਹੁੰਦਾ ਹੈ ।
(trg)="36"> ਉਹ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਡਰਾਈਵਰ ਉਸ ਦੀ ਗੱਡੀ ਦੀ ਰਫ਼ਤਾਰ ਨੂੰ ਘਟਾਏ ।

(src)="30"> ইয়াৰ দ্বাৰা এইটো প্ৰমাণিত হৈছে যে তেওঁলোকে অধৈৰ্য্যশীল হোৱাৰ বাবে অপেক্ষা কৰিবলৈ নিশিকিলে ।
(trg)="37"> ਉਸ ਵਿਚ ਸਹਿਣ - ਸ਼ਕਤੀ ਦੀ ਘਾਟ ਹੈ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੇ ਉਡੀਕ ਕਰਨੀ ਨਹੀਂ ਸਿੱਖੀ ।

(src)="31"> অপেক্ষা কৰিবলৈ শিকাটো আৱশ্যকনে ?
(trg)="38"> ਉਡੀਕ ਕਰਨੀ ਸਿੱਖਣੀ ?

(src)="32"> হয় , অপেক্ষা কেনেকৈ কৰিব পাৰি তাকো শিকাৰ আৱশ্যক ।
(trg)="39"> ਜੀ ਹਾਂ , ਉਡੀਕ ਕਰਨੀ ਇਕ ਸਬਕ ਹੈ ਜਿਸ ਨੂੰ ਸਿੱਖਣਾ ਬੜਾ ਜ਼ਰੂਰੀ ਹੈ ।

(src)="33"> কিয়নো জন্মৰ পৰাই কোনেও ইয়াক শিকি নাহে ।
(trg)="40"> ਇਨਸਾਨ ਵਿਚ ਇਹ ਕਾਬਲੀਅਤ ਪੈਦਾਇਸ਼ੀ ਨਹੀਂ ਹੁੰਦੀ ।

(src)="34"> যেতিয়া শিশুৰ ভোক লাগে বা অসুবিধা অনুভৱ কৰে তেতিয়া তেওঁলোকে বিচাৰে যে বিনা কোনো পলমে কোনোবাই যাতে তেওঁলোকৰ প্ৰতি ধ্যান দিয়ে ।
(trg)="41"> ਬੱਚੇ ਜਦੋਂ ਭੁੱਖੇ ਹੁੰਦੇ ਹਨ ਜਾਂ ਉਨ੍ਹਾਂ ਨੂੰ ਕੋਈ ਤਕਲੀਫ਼ ਹੁੰਦੀ ਹੈ , ਤਾਂ ਉਹ ਰੋ - ਰੋ ਕੇ ਆਪਣੇ ਮਾਂ - ਬਾਪ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ।

(src)="35"> কিন্তু যেতিয়া তেওঁলোকে ডাঙৰ হয় তেতিয়াহে বুজি পায় যে যিটো তেওঁলোকে বিচাৰিছে তাৰ বাবে অপেক্ষা কৰিব লাগিব ।
(trg)="42"> ਜਿਉਂ - ਜਿਉਂ ਉਹ ਵੱਡੇ ਹੁੰਦੇ ਜਾਂਦੇ ਹਨ , ਤਾਂ ਉਨ੍ਹਾਂ ਨੂੰ ਪਤਾ ਚੱਲਦਾ ਜਾਂਦਾ ਹੈ ਕਿ ਕੁਝ ਚੀਜ਼ਾਂ ਲਈ ਉਨ੍ਹਾਂ ਨੂੰ ਉਡੀਕ ਕਰਨ ਦੀ ਲੋੜ ਹੈ ।

(src)="36"> যিহেতু অপেক্ষা কৰাটো হৈছে জীৱনৰ এটা অনিবাৰ্য্য ভাগ ।
(trg)="43"> ਅਸਲ ਵਿਚ ਉਡੀਕ ਕਰਨੀ ਜ਼ਿੰਦਗੀ ਦਾ ਇਕ ਹਿੱਸਾ ਹੈ ।

(src)="37"> সেইবাবে যেতিয়া আৱশ্যক হয় তেতিয়া কেনেকৈ ধৈৰ্য্যশীল হৈ অপেক্ষা কৰিব পাৰি তাক যদি আমি শিকোঁ তেতিয়াহে আমি নিজকে এজন পৰিপক্ক ব্যক্তিৰূপে প্ৰকাশ কৰিব পাৰিম ।
(trg)="45"> ਪਰ ਕਦੀ - ਕਦੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਵਿਚ ਕਾਹਲੀ ਕਰਨੀ ਲਾਜ਼ਮੀ ਹੋ ਜਾਂਦੀ ਹੈ ।
(trg)="46"> ਮਿਸਾਲ ਵਜੋਂ , ਇਕ ਜਵਾਨ ਪਤੀ ਆਪਣੀ ਪਤਨੀ ਨੂੰ ਤੇਜ਼ੀ ਨਾਲ ਭੀੜ - ਭੜੱਕੇ ਵਿੱਚੋਂ ਹਸਪਤਾਲ ਲਿਜਾ ਰਿਹਾ ਹੈ ਕਿਉਂਕਿ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ ।

(src)="38"> বাস্তৱতে , কেতিয়াবা এনে কিছুমান জৰুৰী পৰিস্থিতি আহি পৰে যাৰবাবে অধৈৰ্য্য হোৱাটো স্বাভাৱিক ।
(trg)="47"> ਇਸ ਹਾਲਤ ਵਿਚ ਉਸ ਵੱਲੋਂ ਕਾਹਲੀ ਕਰਨੀ ਜਾਇਜ਼ ਹੈ ।

(src)="39"> উদাহৰণস্বৰূপে , এজন স্বামীয়ে নিজৰ পত্নীক চিকিৎসালয়ত লৈ যাবলৈ খৰ - খেদা কৰিছে , কিয়নো তেওঁলোকৰ শিশুৰ জন্ম হবৰ সময় হ’ল আৰু তেনে ক্ষেত্ৰত যদি পলম হয় স্বাভাৱিকতে সেই ব্যক্তিজন অধৈৰ্য্যশীল হ’ব ।
(trg)="48"> ਜਦੋਂ ਲੂਤ ਸਦੂਮ ਵਿੱਚੋਂ ਬਾਹਰ ਨਿਕਲਣ ਵਿਚ ਦੇਰੀ ਕਰ ਰਿਹਾ ਸੀ , ਤਾਂ ਦੂਤ ਉਡੀਕ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸਨ ਕਿਉਂਕਿ ਸ਼ਹਿਰ ਕਿਸੇ ਵੀ ਘੜੀ ਨਾਸ਼ ਹੋ ਸਕਦਾ ਸੀ ਜਿਸ ਕਰਕੇ ਲੂਤ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ ਵਿਚ ਸੀ ।

(src)="40"> ঠিক একেইদৰে প্ৰাচীন সময়তো লোটে পলম কৰি থকাত স্বৰ্গদূতে তেওঁক চদোম এৰি যাবলৈ জোৰ কৰে কিয়নো অপেক্ষা কৰিবলৈ অলপো সময় নাছিল ।
(trg)="49"> ( ਉਤਪਤ 19 : 15 , 16 ) ਪਰ ਉਦੋਂ ਜ਼ਿਆਦਾ ਕਰਕੇ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਹੁੰਦੀ ਜਦੋਂ ਉਨ੍ਹਾਂ ਨੂੰ ਉਡੀਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ।

(src)="41"> কিয়নো ধ্বংস একেবাৰে ওচৰত আছিল আৰু তেওঁৰ পৰিয়ালৰ জীৱন বিপদগ্ৰস্ত হৈ আছিল ।
(trg)="50"> ਅਜਿਹੇ ਹਾਲਾਤਾਂ ਵਿਚ ਜੇ ਹਰ ਕੋਈ ਧੀਰਜ ਰੱਖਣਾ ਸਿੱਖੇ , ਤਾਂ ਸਥਿਤੀ ਹੋਰ ਵੀ ਖ਼ੁਸ਼ਗਵਾਰ ਹੋ ਸਕਦੀ ਹੈ ।

(src)="42"> ( আদিপুস্তক ১৯ :⁠ ১৫ , ১৬ ) যিহেতু , যদিও কিছুমান ক্ষেত্ৰত জীৱন বিপদগ্ৰস্ত অৱস্থাত নাথাকে তথাপিও পৰিস্থিতিয়ে লোকসকলক অপেক্ষা কৰিবলৈ বাধ্য কৰায় ।
(trg)="51"> ਇੱਥੋਂ ਤਕ ਕਿ ਉਨ੍ਹਾਂ ਹਾਲਾਤਾਂ ਵਿਚ ਵੀ ਜਦੋਂ ਕਿਸੇ ਵਿਚ ਕਾਬਲੀਅਤ ਜਾਂ ਦਿਲਚਸਪੀ ਦੀ ਘਾਟ ਹੋਣ ਕਰਕੇ ਕਿਸੇ ਕੰਮ ਦੇ ਪੂਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ ।

(src)="43"> তেনে ক্ষেত্ৰত যদিও কিছুমানৰ বাবে অপেক্ষা কৰাটো আমনিদায়ক বা অনিচ্ছাকৃত কাৰ্য্য হ’ব পাৰে কিন্তু তথাপি প্ৰত্যেকে যদি ধৈৰ্য্যশীল হ’বলৈ শিকে তেনেহ’লে কিমান যে উত্তম হ’ব ।
(trg)="52"> ਇਸ ਤੋਂ ਇਲਾਵਾ , ਧੀਰਜ ਰੱਖਣਾ ਉਦੋਂ ਹੋਰ ਵੀ ਆਸਾਨ ਹੋ ਜਾਵੇਗਾ ਜਦੋਂ ਹਰ ਕੋਈ ਉਡੀਕ ਕਰਨ ਦੇ ਸਮੇਂ ਨੂੰ ਫ਼ਾਇਦੇਮੰਦ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖੇ ।

(src)="44"> ইয়াৰ ওপৰিও প্ৰত্যেকে যদি সময়ক সদ ব্যৱহাৰ কৰিবলৈ শিকে তেন্তে ইয়ে তেওঁক সহজে ধৈৰ্য্যশীল হ’বলৈ সহায় কৰিব আৰু তেওঁলৈ বহুতো লাভজনক পথ পদৰ্শন কৰিব ।
(trg)="53"> ਸਫ਼ਾ 5 ਉੱਤੇ ਬਾਕਸ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਤੇ ਚੱਲਣ ਨਾਲ ਉਡੀਕ ਕਰਨੀ ਨਾ ਸਿਰਫ਼ ਸਹਿਣਯੋਗ ਹੋਵੇਗੀ ਸਗੋਂ ਫ਼ਾਇਦੇਮੰਦ ਵੀ ਹੋਵੇਗੀ ।

(src)="45"> ৫ পৃষ্ঠাত থকা বক্সত অপেক্ষা মাত্ৰ ধৈৰ্য্যশীলেই নহয় কিন্তু লাভৱানো কৰে তাৰ বিষয়ে কিছুমান পৰামৰ্শ আগবঢ়োৱা হৈছে ।
(trg)="54"> ਇਸ ਗੱਲ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਬੇਸਬਰੇ ਹੋਣਾ ਇਕ ਘਮੰਡੀ ਰਵੱਈਏ ਨੂੰ ਜ਼ਾਹਰ ਕਰ ਸਕਦਾ ਹੈ ।

(src)="46"> অধৈৰ্য্যশীলে এজন ব্যক্তিক অধিক অহঙ্কাৰী কৰি তোলে যাৰ অৰ্থ হৈছে আনে যদি তেওঁক অপেক্ষা কৰিবলৈ কয় তেওঁ কেতিয়াও তাৰ বাবে বাট চাব নোৱাৰে কিয়নো সেই ব্যক্তিয়ে নিজকে আনতকৈ অধিক গুৰুত্বপূৰ্ণ বুলি ভাবে ।
(trg)="55"> ਅਜਿਹਾ ਰਵੱਈਆ ਰੱਖਣ ਵਾਲਾ ਇਨਸਾਨ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਉਸ ਕੋਲੋਂ ਉਡੀਕ ਕਰਵਾਈ ਜਾਵੇ ।

(src)="47"> তেনে মনোবৃত্তি থকা ব্যক্তিয়ে বাইবেলৰ এই বাক্যক বিবেচনা কৰা উচিত : “ অহঙ্কাৰী মনৰ লোকতকৈ ধীৰ মনৰ লোক ভাল । ”
(trg)="56"> ਅਜਿਹਾ ਰਵੱਈਆ ਰੱਖਣ ਵਾਲੇ ਕਿਸੇ ਵੀ ਇਨਸਾਨ ਨੂੰ ਬਾਈਬਲ ਵਿਚ ਲਿਖੇ ਇਨ੍ਹਾਂ ਸ਼ਬਦਾਂ ਤੇ ਧਿਆਨ ਦੇਣਾ ਚਾਹੀਦਾ ਹੈ : “ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ । ”

(src)="48"> ( উপদেশক ৭ :⁠ ৮ ) অভিমান আৰু অহঙ্কাৰ হৈছে ব্যক্তিত্বৰ এক গম্ভীৰ খুঁত আৰু বাইবেলৰ প্ৰবচনে এইদৰে কৈছে : “ অহঙ্কাৰী মনৰ প্ৰত্যেক লোক যিহোৱাৰ ঘিণলগীয়া । ”
(trg)="57"> ( ਉਪਦੇਸ਼ਕ ਦੀ ਪੋਥੀ 7 : 8 ) ਹੰਕਾਰ ਜਾਂ ਘਮੰਡ ਇਕ ਗੰਭੀਰ ਔਗੁਣ ਹੈ ਕਿਉਂਕਿ ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ : “ ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ । ”

(src)="49"> ( হিতোপদেশ ১৬ :⁠ ৫ ) সেইবাবে ধৈৰ্য্য ধৰিবলৈ বা অপেক্ষা কৰিবলৈ শিকাৰ বাবে আমি নিজকে আৰু আমাৰ চাৰিওফালে থকা লোকসকলৰ সৈতে আমাৰ সমন্ধক গভীৰভাৱে পৰীক্ষা কৰা ।
(trg)="58"> ( ਕਹਾਉਤਾਂ 16 : 5 ) ਇਸ ਲਈ ਧੀਰਜ ਰੱਖਣਾ ਸਿੱਖਣਾ ਯਾਨੀ ਉਡੀਕ ਕਰਨੀ ਸਿੱਖਣ ਲਈ ਸਾਨੂੰ ਆਪਣੇ ਆਪ ਨੂੰ ਅਤੇ ਆਪਣੇ ਆਲੇ - ਦੁਆਲੇ ਦੇ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਜਾਂਚਣ ਦੀ ਲੋੜ ਹੈ ।

(src)="50"> যিজনে ধৈৰ্য্যশীল হয় তেওঁ লাভৱান হ’ব
(trg)="59"> ਸਬਰ ਦਾ ਫਲ ਮਿੱਠਾ ਹੁੰਦਾ ਹੈ

(src)="51"> যেতিয়া আমাক কোনো আশা দিয়া হয় যে যাৰ বাবে আমি অপেক্ষা কৰি আছোঁ , যদিও ইয়াৰ পলম হয় তথাপি ই সচাঁকৈ পূৰ্ণ হ’ব ।
(src)="52"> এয়ে আমাৰ বাবে অপেক্ষা কৰিবলৈ সহজ কৰি তোলে ।
(trg)="60"> ਆਮ ਤੌਰ ਤੇ ਉਡੀਕ ਕਰਨੀ ਉਦੋਂ ਜ਼ਿਆਦਾ ਸੌਖੀ ਲੱਗਦੀ ਹੈ ਜਦੋਂ ਸਾਨੂੰ ਯਕੀਨ ਹੁੰਦਾ ਹੈ ਕਿ ਜਿਸ ਚੀਜ਼ ਦੀ ਅਸੀਂ ਉਡੀਕ ਕਰ ਰਹੇ ਹਾਂ , ਉਸ ਦਾ ਸਾਨੂੰ ਫ਼ਾਇਦਾ ਹੋਵੇਗਾ ਤੇ ਅਖ਼ੀਰ ਉਹ ਚੀਜ਼ ਸਾਨੂੰ ਜ਼ਰੂਰ ਮਿਲੇਗੀ ।

(src)="53"> এই সমন্ধে , বাইবেলত পোৱা যিহোৱাৰ মহান প্ৰতিজ্ঞাবোৰ পূৰ্ণ হোৱালৈকে অপেক্ষা কৰি ঈশ্বৰৰ সত্য উপাসকসকলৰ বিষয়ে বিবেচনা কৰাটো উত্তম হ’ব ।
(trg)="61"> ਇਸ ਸੰਬੰਧ ਵਿਚ , ਇਸ ਗੱਲ ਤੇ ਵਿਚਾਰ ਕਰਨਾ ਚੰਗਾ ਹੈ ਕਿ ਪਰਮੇਸ਼ੁਰ ਦੇ ਸਾਰੇ ਸੱਚੇ ਸੇਵਕ ਬਾਈਬਲ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ ।

(src)="54"> উদাহৰণস্বৰূপে ঈশ্বৰ প্ৰেৰিত বচন গীতমালাত আমাক কোৱা হৈছে যে : “ ধাৰ্ম্মিকবিলাক পৃথিবীৰ অধিকাৰী হব , আৰু তাত সৰ্ব্বতিকাললৈকে বাস কৰিব । ”
(trg)="62"> ਉਦਾਹਰਣ ਲਈ , ਸਾਨੂੰ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਕ ਜ਼ਬੂਰ ਵਿਚ ਕਿਹਾ ਗਿਆ ਹੈ : “ ਧਰਮੀ ਧਰਤੀ ਦੇ ਵਾਰਸ ਹੋਣਗੇ , ਅਤੇ ਸਦਾ ਉਸ ਉੱਤੇ ਵੱਸਣਗੇ । ”

(src)="55"> এই প্ৰতিজ্ঞাৰ বিষয়ক পুনৰ উল্লেখ কৰি পাঁচনি যোহনেও কৈছিল : “ যি জনে ঈশ্বৰৰ ইচ্ছা পালন কৰে , তেওঁ চিৰকাললৈকে থাকে । ”
(trg)="63"> ( ਜ਼ਬੂਰ 37 : 29 ) ਇਹੀ ਵਾਅਦਾ ਯੂਹੰਨਾ ਰਸੂਲ ਨੇ ਦੁਹਰਾਇਆ ਜਦੋਂ ਉਸ ਨੇ ਕਿਹਾ : “ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ । ”

(src)="56"> ( গীতমালা ৩৭ :⁠ ২৯ ; ১ যোহন ২ :⁠ ১৭ ) আচলতে , যদি আমি চিৰকালৰ বাবে জীয়াই থকাহ’লে অপেক্ষা কৰাটো কঠিন কাৰ্য্য নহ’লহেঁতেন ।
(trg)="64"> ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇ ਅਸੀਂ ਹਮੇਸ਼ਾ ਜੀਉਂਦੇ ਰਹਿ ਸਕਦੇ , ਤਾਂ ਉਡੀਕ ਕਰਨੀ ਕੋਈ ਐਨੀ ਵੱਡੀ ਮੁਸ਼ਕਲ ਨਹੀਂ ਹੋਣੀ ਸੀ ।

(src)="57"> কিন্তু বৰ্তমান আমাৰ জীৱনৰ কাল একেবাৰে কম ।
(trg)="65"> ਪਰ ਇਸ ਵੇਲੇ ਸਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਨਹੀਂ ਹੈ ।

(src)="58"> তেনেহ’লে অনন্ত জীৱনৰ কথা বিবেচনা কৰাটো এক বাস্তৱিক বিষয় হ’বনে ?
(trg)="66"> ਤਾਂ ਕੀ ਅੱਜ ਹਮੇਸ਼ਾ ਦੀ ਜ਼ਿੰਦਗੀ ਬਾਰੇ ਗੱਲ ਕਰਨੀ ਸਹੀ ਹੈ ?

(src)="59"> এই প্ৰশ্নৰ উত্তৰ জনাৰ আগতে , আহঁক আমি ঈশ্বৰে সৃষ্টি কৰা প্ৰথম পিতৃ - মাতৃৰ বাবে ৰখা চিৰকালৰ জীৱনৰ বিষয়ে বিবেচনা কৰোঁ ।
(trg)="67"> ਜਵਾਬ ਦੇਣ ਤੋਂ ਪਹਿਲਾਂ , ਇਸ ਗੱਲ ਤੇ ਵਿਚਾਰ ਕਰੋ ਕਿ ਪਰਮੇਸ਼ੁਰ ਨੇ ਸਾਡੇ ਪਹਿਲੇ ਮਾਪਿਆਂ ਨੂੰ ਸਦਾ ਲਈ ਜੀਉਂਦੇ ਰਹਿਣ ਵਾਸਤੇ ਬਣਾਇਆ ਸੀ ।

(src)="60"> তেওঁলোকে পাপ কৰাৰ পিছত নিজৰ আৰু তেওঁলোকৰ সন্তান - সন্ততিৰ বাবেও সেই চিৰকালৰ জীৱন হেৰুৱালে , য’ত আমিও সন্মিলিত আছোঁ ।
(trg)="68"> ਪਰ ਉਨ੍ਹਾਂ ਦੇ ਪਾਪ ਕਰਨ ਨਾਲ ਹੀ ਉਹ ਅਤੇ ਉਨ੍ਹਾਂ ਦੀ ਔਲਾਦ , ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ , ਉਸ ਮੌਕੇ ਨੂੰ ਗੁਆ ਬੈਠੇ ।

(src)="61"> যিহেতু , তেওঁলোকে পাপ কৰাৰ পিছত কোনো পলম নকৰাকৈ যিহোৱা ঈশ্বৰে নিজৰ উদ্দেশ্যৰ বিষয়ে ঘোষণা কৰিলে ।
(src)="62"> কিয়নো তেওঁলোকৰ অৱজ্ঞাকাৰীতাৰ পৰিণামস্বৰূপে সকলোলৈ পাপ আৰু মৃত্যু বিয়পি পৰিল ।
(trg)="69"> ਪਰ ਉਨ੍ਹਾਂ ਦੇ ਪਾਪ ਕਰਨ ਤੋਂ ਤੁਰੰਤ ਬਾਅਦ ਪਰਮੇਸ਼ੁਰ ਨੇ ਆਪਣਾ ਮਕਸਦ ਐਲਾਨ ਕੀਤਾ ਜਿਸ ਦੁਆਰਾ ਉਨ੍ਹਾਂ ਦੀ ਅਣਆਗਿਆਕਾਰੀ ਦੇ ਪ੍ਰਭਾਵਾਂ ਨੂੰ ਖ਼ਤਮ ਕੀਤਾ ਜਾਂਦਾ ।

(src)="63"> সেই কাৰণে যিহোৱা ঈশ্বৰে এটা “ বংশৰ ” বিষয়ে প্ৰতিজ্ঞা কৰিলে আৰু সেই বংশ আছিল যীচু খ্ৰীষ্ট । ​ —⁠ আদিপুস্তক ৩ :⁠ ১৫ ; ৰোমীয়া ৫ :⁠ ১৮ .
(trg)="70"> ਉਸ ਨੇ ਇਕ “ ਸੰਤਾਨ ” ਯਾਨੀ ਯਿਸੂ ਮਸੀਹ ਦੇ ਆਉਣ ਦਾ ਵਾਅਦਾ ਕੀਤਾ । — ਉਤਪਤ 3 : 15 ; ਰੋਮੀਆਂ 5 : 18 .

(src)="64"> তেওঁৰ সেই প্ৰতিজ্ঞাৰ পূৰ্ণতাৰ দ্বাৰা লাভৱান হ’বলৈ আমি ব্যক্তিগতৰূপে নিজে সিদ্ধান্ত লব লাগিব ।
(trg)="71"> ਅਸੀਂ ਿ ਨੱਜੀ ਤੌਰ ਤੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਤੋਂ ਫ਼ਾਇਦਾ ਉਠਾਵਾਂਗੇ ਜਾਂ ਨਹੀਂ , ਇਸ ਦਾ ਫ਼ੈਸਲਾ ਸਾਨੂੰ ਖ਼ੁਦ ਕਰਨਾ ਪੈਣਾ ਹੈ ।

(src)="65"> সেইদৰে কৰিবলৈ হ’লে আমি ধৈৰ্য্যশীল হোৱা উচিত ।
(trg)="72"> ਇਸ ਦੇ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ ।

(src)="66"> এনেধৰণৰ ধৈৰ্য্য ধৰাৰ বাবে শিকিবলৈ বাইবেলে আমাক এজন খেতিয়কৰ উদাহৰণৰ ওপৰত ধ্যান দিবলৈ উৎসাহিত কৰিছে ।
(trg)="73"> ਇਸ ਤਰ੍ਹਾਂ ਦੇ ਧੀਰਜ ਬਾਰੇ ਸਿੱਖਣ ਲਈ ਬਾਈਬਲ ਸਾਨੂੰ ਇਕ ਕਿਸਾਨ ਦੀ ਉਦਾਹਰਣ ਤੇ ਸੋਚ - ਵਿਚਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ ।

(src)="67"> উদাহৰণস্বৰূপে , এজন ব্যক্তিয়ে পথাৰত শস্য সিঁচিছে , কিন্তু ইয়াৰ ফল পাবলৈ শস্যবোৰক সুৰক্ষা দি , ইয়াক দোৱাৰ সময়ৰ লৈকে ধৈৰ্য্য ধৰিব লাগিব ।
(trg)="74"> ਪਹਿਲਾਂ ਉਹ ਬੀ ਬੀਜਦਾ ਹੈ ਤੇ ਬਾਅਦ ਵਿਚ ਉਹ ਧੀਰਜ ਨਾਲ ਫ਼ਸਲ ਪੱਕਣ ਦੀ ਉਡੀਕ ਕਰਦਾ ਹੈ ।

(src)="68"> তেতিয়াহে তেওঁ ধৈৰ্য্যৰ ফল পাব অৰ্থাৎ তেওঁ যি শস্য সিঁচিছিল তাৰ পৰিশ্ৰমৰ ফল পাব ।
(trg)="75"> ਉਹ ਉਦੋਂ ਤਕ ਆਪਣੀ ਫ਼ਸਲ ਦੀ ਚੰਗੀ ਦੇਖ - ਭਾਲ ਕਰਦਾ ਹੈ ਜਦੋਂ ਤਕ ਵਾਢੀ ਦਾ ਸਮਾਂ ਨਹੀਂ ਆ ਜਾਂਦਾ ।

(src)="69"> ( যাকোব ৫ :⁠ ৭ ) পাঁচনি পৌলে ধৈৰ্য্যৰ বিষয়ে অন্য এটা উদাহৰণ উল্লেখ কৰিছে ।
(trg)="76"> ਫਿਰ ਉਸ ਨੂੰ ਆਪਣੇ ਧੀਰਜ ਅਤੇ ਮਿਹਨਤ ਦਾ ਫਲ ਮਿਲਦਾ ਹੈ ।
(trg)="77"> ਪੌਲੁਸ ਰਸੂਲ ਧੀਰਜ ਦੀ ਇਕ ਹੋਰ ਉਦਾਹਰਣ ਦਿੰਦਾ ਹੈ ।

(src)="70"> তেওঁ আমাক বিশ্বাসী পুৰুষ আৰু স্ত্ৰীৰসকলৰ বিষয়ে সোৱঁৰাই দিয়ে ।
(trg)="78"> ਉਹ ਸਾਨੂੰ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਯਾਦ ਦਿਲਾਉਂਦਾ ਹੈ ।

(src)="71"> সেই বিশ্বাসী লোক সকলে ঈশ্বৰৰ উদ্দেশ্যক পূৰ্ণ হোৱাৰ বাবে আশাৰে বাট চাইছিল , কিন্তু তেওঁলোকে ঈশ্বৰৰ মনোনীত সময়লৈকে অপেক্ষা কৰিছিল ।
(trg)="79"> ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਹੁੰਦੇ ਦੇਖਣ ਦੀ ਬੜੀ ਇੱਛਾ ਸੀ ।
(trg)="80"> ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਠਹਿਰਾਏ ਸਮੇਂ ਦੀ ਉਡੀਕ ਕਰਨੀ ਪਈ ।

(src)="72"> ঠিক সেইদৰে পাচঁনি পৌলেও তেনে আৰ্হিক অনুকৰণ কৰিবলৈ আমাক উৎসাহিত কৰি এইদৰে কৈছিল যে , “ যি মানুহ বিশ্বাস আৰু চিৰসহিষ্ণুতাৰ দ্বাৰাই প্ৰতিজ্ঞাবোৰৰ উত্তৰাধিকাৰী হল । ” ​ —⁠ ইব্ৰী ৬ :⁠ ১১ , ১২ .
(trg)="81"> ਪੌਲੁਸ ਸਾਨੂੰ ਉਨ੍ਹਾਂ ਦੀ ਰੀਸ ਕਰਨ ਲਈ ਉਤਸ਼ਾਹਿਤ ਕਰਦਾ ਹੈ “ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ । ” — ਇਬਰਾਨੀਆਂ 6 : 11 , 12 .

(src)="73"> অপেক্ষা হৈছে জীৱনৰ এনে এক অপৰিহাৰ্য্য কাৰ্য্য যাক কোনেও অস্বীকাৰ কৰিব নোৱাৰে ।
(trg)="82"> ਜੀ ਹਾਂ , ਉਡੀਕ ਕਰਨੀ ਜ਼ਿੰਦਗੀ ਦੀ ਇਕ ਅਟੱਲ ਸੱਚਾਈ ਹੈ ।

(src)="74"> কিন্তু ইয়াৰ অৰ্থ এইটো নহয় যে ই এক বেদনাৰ উৎস ।
(trg)="83"> ਪਰ ਇਸ ਦੇ ਕਾਰਨ ਸਾਨੂੰ ਨਿਰਾਸ਼ ਰਹਿਣ ਦੀ ਲੋੜ ਨਹੀਂ ਹੈ ।

(src)="75"> কিয়নো যিসকলে ঈশ্বৰৰ প্ৰতিজ্ঞাৰ পূৰ্ণতাৰ বাবে অপেক্ষা কৰে , তেওঁলোকৰ বাবে সেয়া হৈছে আনন্দৰ উৎস ।
(trg)="84"> ਜਿਹੜੇ ਲੋਕ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ , ਉਨ੍ਹਾਂ ਲਈ ਇਹ ਉਡੀਕ ਖ਼ੁਸ਼ੀ ਦਾ ਕਾਰਨ ਹੋ ਸਕਦੀ ਹੈ ।

(src)="76"> তেওঁলোকে ঈশ্বৰৰ সৈতে এক ঘনিষ্ট সম্বন্ধ গঢ়ি তুলিবলৈ আৰু বিশ্বাসক কাৰ্য্যৰ দ্বাৰা প্ৰকাশ কৰিবলৈ অপেক্ষিত কৰা সময়ক সদ ব্যৱহাৰ কৰে ।
(trg)="85"> ਉਹ ਉਡੀਕ ਦੇ ਸਮੇਂ ਨੂੰ ਪਰਮੇਸ਼ੁਰ ਦੇ ਨਾਲ ਆਪਣਾ ਰਿਸ਼ਤਾ ਗੂੜ੍ਹਾ ਬਣਾਉਣ ਅਤੇ ਆਪਣੀ ਨਿਹਚਾ ਨੂੰ ਕੰਮਾਂ ਦੁਆਰਾ ਦਿਖਾਉਣ ਵਿਚ ਬਿਤਾ ਸਕਦੇ ਹਨ ।

(src)="77"> ইয়াৰ ওপৰিও প্ৰাৰ্থনা , বাইবেল অধ্যয়ন আৰু ধ্যান কৰাৰ যোগেদি তেওঁলোকে এক দৃঢ় বিশ্বাস উন্নত কৰে যে ঈশ্বৰে যিবোৰ প্ৰতিজ্ঞা কৰিছে সেই সকলোবোৰ নিজৰ নিযুক্তি সময়ত পূৰ্ণ কৰিব ।
(trg)="86"> ਅਤੇ ਉਹ ਪ੍ਰਾਰਥਨਾ ਕਰਨ , ਅਧਿਐਨ ਅਤੇ ਮਨਨ ਕਰਨ ਨਾਲ ਦ੍ਰਿੜ੍ਹ ਵਿਸ਼ਵਾਸ ਪੈਦਾ ਕਰ ਸਕਦੇ ਹਨ ਕਿ ਪਰਮੇਸ਼ੁਰ ਨੇ ਜੋ ਵਾਅਦੇ ਕੀਤੇ ਹਨ , ਉਹ ਉਸ ਦੇ ਨਿਯਤ ਸਮੇਂ ਤੇ ਜ਼ਰੂਰ ਪੂਰੇ ਹੋਣਗੇ ।

(src)="78"> [ ৫ পৃষ্ঠাৰ বক্স / ছবিসমূহ ]
(trg)="87"> [ ਸਫ਼ੇ 5 ਉੱਤੇ ਡੱਬੀ / ​ ਤਸਵੀਰਾਂ ]

(src)="79"> অপেক্ষাই আমাক আনন্দিত কৰে !
(trg)="88"> ਉਡੀਕ ਕਰਨ ਦੀ ਪਰੇਸ਼ਾਨੀ ਨੂੰ ਘਟਾਓ !

(src)="80"> আগৰে পৰা আচঁনি তৈয়াৰ কৰক ।
(trg)="89"> ਪਹਿਲਾਂ ਹੀ ਯੋਜਨਾ ਬਣਾਓ !

(src)="81"> যদি আপুনি জানে যে আপোনাক অপেক্ষা কৰিব লাগিব সেই সময়ক পঢ়া , লিখা , চুৱেটাৰ গোঁঠা , কুৰ্চাৰ কাম বা অন্য উপযুক্ত কাৰ্য্যবোৰত নিজকে ব্যস্ত ৰাখক ।
(trg)="90"> ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਉਡੀਕ ਕਰਨੀ ਪੈਣੀ ਹੈ , ਤਾਂ ਪਹਿਲਾਂ ਹੀ ਪੜ੍ਹਨ , ਲਿਖਣ , ਬੁਣਨ ਜਾਂ ਦੂਸਰੇ ਕੁਝ ਫ਼ਾਇਦੇਮੰਦ ਕੰਮਾਂ ਨੂੰ ਕਰਨ ਲਈ ਤਿਆਰ ਰਹੋ ।

(src)="82"> বাইবেল বা বাইবেল আধাৰিত কিতাপসমূহৰ পৰা আপুনি যি পঢ়ে বা অধ্যয়ন কৰে সেই বিষয়বিলাকৰ ওপৰত বিবেচনা কৰি সময়ক ব্যৱহাৰ কৰক ।
(trg)="91"> ਇਸ ਸਮੇਂ ਨੂੰ ਮਨਨ ਕਰਨ ਵਿਚ ਬਿਤਾਓ ਕਿਉਂਕਿ ਇਸ ਨੱਠ - ਭਜਾਈ ਦੀ ਦੁਨੀਆਂ ਵਿਚ ਮਨਨ ਕਰਨਾ ਬੜਾ ਮੁਸ਼ਕਲ ਹੁੰਦਾ ਜਾ ਰਿਹਾ ਹੈ ।

(src)="83"> আপোনাৰ ঘৰত থকা টেলিফোনৰ ওচৰত কিছুমান কিতাপ ৰাখক ।
(src)="84"> যেতিয়া টেলিফোনৰ বাবে পাচঁ বা দহ মিনিট অপেক্ষা কৰিবলগীয়া হয় সেইসময়ত আপুনি ভালেমান পৃষ্ঠা পঢ়িব পাৰে ।
(trg)="92"> ਟੈਲੀਫ਼ੋਨ ਦੇ ਕੋਲ ਕੁਝ ਪੜ੍ਹਨ ਲਈ ਰੱਖੋ ਤਾਂਕਿ ਜੇ ਤੁਹਾਨੂੰ ਟੈਲੀਫ਼ੋਨ ਤੇ ਪੰਜ - ਦਸ ਮਿੰਟ ਉਡੀਕ ਕਰਨੀ ਪਈ , ਤਾਂ ਤੁਸੀਂ ਉਸ ਸਮੇਂ ਦੌਰਾਨ ਕਈ ਸਫ਼ੇ ਪੜ੍ਹ ਸਕਦੇ ਹੋ ।

(src)="85"> যেতিয়া গ্ৰুপৰ সৈতে অপেক্ষা কৰিবলগীয়া হয় , তেনেহ’লে যদি উপযুক্ত হয় , সেই সুযোগক গ্ৰহণ কৰি অন্য লোকৰ সৈতে উন্নতিসাধক বিষয়বোৰৰ সমন্ধে আলোচনা কৰিব পাৰে ।
(trg)="93"> ਜਦੋਂ ਤੁਸੀਂ ਗਰੁੱਪ ਵਿਚ ਉਡੀਕ ਕਰਦੇ ਹੋ , ਤਾਂ ਸਮਾਂ ਮਿਲਣ ਤੇ ਇਸ ਮੌਕੇ ਨੂੰ ਦੂਜਿਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨਾਲ ਹੌਸਲਾ ਵਧਾਉਣ ਵਾਲੇ ਵਿਚਾਰ ਸਾਂਝੇ ਕਰਨ ਲਈ ਵਰਤੋ ।

(src)="86"> আকস্মিক অপেক্ষাৰ সময়ত ব্যৱহাৰ কৰিবলৈ নিজৰ গাড়ীত আপুনি নোটপেদ বা যিকোনো পঢ়া কিতাপ ৰাখিব পাৰে ।
(trg)="94"> ਆਪਣੀ ਕਾਰ ਵਿਚ ਨੋਟ ਪੈਡ ਜਾਂ ਪੜ੍ਹਨ ਲਈ ਕੁਝ ਰੱਖੋ , ਤਾਂਕਿ ਲੋੜ ਪੈਣ ਤੇ ਇਨ੍ਹਾਂ ਨੂੰ ਵਰਤਿਆ ਜਾ ਸਕੇ ।

(src)="87"> নিজৰ চকু বন্ধ কৰি আৰাম কৰিব পাৰে বা প্ৰাৰ্থনা কৰিব পাৰে ।
(trg)="95"> ਆਪਣੀਆਂ ਅੱਖਾਂ ਬੰਦ ਕਰ ਕੇ ਆਰਾਮ ਕਰੋ ਜਾਂ ਪ੍ਰਾਰਥਨਾ ਕਰੋ ।

(src)="88"> পৰিকল্পিত আচঁনি আৰু ভাল মনোবৃত্তিয়ে অপেক্ষা কৰা সময়খিনি আনন্দদায়ক কৰি তোলে ।
(trg)="96"> ਸਹੀ ਰਵੱਈਆ ਰੱਖਣ ਅਤੇ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਨਾਲ ਉਡੀਕ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ !

# as/2000641.xml.gz
# pa/2000641.xml.gz


(src)="1"> যীচু খ্ৰীষ্টৰ দৰে একে মনোভাব প্ৰতিফলতি কৰক !
(trg)="1"> ਮਸੀਹ ਵਰਗਾ ਰਵੱਈਆ ਦਿਖਾਓ !

(src)="2"> “ তাৰ নিমিত্তে ধৈৰ্য্য আৰু শান্ত্বনাৰ ঈশ্বৰে তোমালোকৰ পৰস্পৰৰ ভাব খ্ৰীষ্ট্‌ যীচুৰ দৰে একে হবলৈ দিয়ক । ” ​ —⁠ ৰোমীয়া ১৫ :⁠ ৬ .
(trg)="2"> “ ਪਰਮੇਸ਼ਰ ਜੋ ਧੀਰਜ ਅਤੇ ਉਤਸ਼ਾਹ ਦਾ ਸੋਮਾ ਹੈ , ਤੁਹਾਨੂੰ ਇਸ ਤਰ੍ਹਾਂ ਪਰੇਰੇ ਕਿ ਤੁਸੀਂ ਮਸੀਹ ਯਿਸੂ ਦੀ ਤਰ੍ਹਾਂ ਇਕ ਮਨ ਹੋਵੋ । ” — ਰੋਮੀਆਂ 15 : 5 , ਪਵਿੱਤਰ ਬਾਈਬਲ ਨਵਾਂ ਅਨੁਵਾਦ ।

(src)="3"> মনোভাবে জীৱনলৈ প্ৰভেদতা আনে ।
(trg)="4"> ਇਨਸਾਨ ਦੇ ਰਵੱਈਏ ਦਾ ਉਸ ਦੀ ਜ਼ਿੰਦਗੀ ਉੱਤੇ ਬਹੁਤ ਅਸਰ ਪੈਂਦਾ ਹੈ ।

(src)="4"> যেনে , এক উদাসীন বা কষ্টসহিষ্ণুতা , স্বীকাৰ বা অস্বীকাৰমূলক , বিৰোধ বা সহযোগিতা , অভিযোগ বা কৃতজ্ঞতা মনোবৃত্তিয়ে এজন ব্যক্তিক প্ৰভাৱিত কৰে যে তেওঁ কেনেকৈ পৰিস্থিতিসমূহ সন্মূখীন হ’ব বা অন্যলোকে তেওঁক কিদৰে প্ৰতিক্ৰিয়া দেখুৱায় ।
(trg)="5"> ਸਾਡੇ ਆਲੇ - ਦੁਆਲੇ ਦੇ ਲੋਕਾਂ ਦਾ ਰਵੱਈਆ ਅਲੱਗ - ਅਲੱਗ ਹੈ ।
(trg)="6"> ਕਈ ਲੋਕ ਲਾਪਰਵਾਹ ਹੁੰਦੇ ਹਨ ਤੇ ਕਈ ਮਿਹਨਤੀ , ਕਈਆਂ ਦਾ ਰਵੱਈਆ ਸਹੀ ਹੁੰਦਾ ਹੈ ਤੇ ਕਈਆਂ ਦਾ ਗ਼ਲਤ , ਕਈ ਲੜਾਕੂ ਹੁੰਦੇ ਹਨ ਤੇ ਕਈ ਸਹਿਯੋਗੀ ਅਤੇ ਕਈ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਹਨ ਤੇ ਕਈ ਦੂਜਿਆਂ ਦੇ ਸ਼ੁਕਰਗੁਜ਼ਾਰ ਹੁੰਦੇ ਹਨ ।

(src)="5"> যদি এজন ব্যক্তিৰ সঠিক মনোভাব থাকে তেওঁ কঠিন পৰিস্থিতিসমূহতো আনন্দিত হ’ব পাৰে ।
(trg)="7"> ਉਨ੍ਹਾਂ ਦੇ ਰਵੱਈਏ ਦਾ ਇਸ ਗੱਲ ਤੇ ਅਸਰ ਪੈਂਦਾ ਹੈ ਕਿ ਉਹ ਵੱਖ - ਵੱਖ ਹਾਲਾਤਾਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰਦੇ ਹਨ ।

(src)="6"> আৰু যদি এজন ব্যক্তিৰ বেয়া মনোভাব থাকে তেন্তে তেওঁ ভাল পৰিস্থিসমূহতো আনন্দিত নহ’ব ।
(trg)="8"> ਦੂਜਿਆਂ ਨਾਲ ਉਨ੍ਹਾਂ ਦੇ ਸੰਬੰਧਾਂ ਉੱਤੇ ਵੀ ਉਨ੍ਹਾਂ ਦੇ ਰਵੱਈਏ ਦਾ ਬਹੁਤ ਅਸਰ ਪੈਂਦਾ ਹੈ ।

(src)="7"> ভাল বা বেয়া ​ —⁠ মনোভাব ​ —⁠ শিকিব পৰা যায় ।
(trg)="10"> ਜਿਸ ਇਨਸਾਨ ਦਾ ਰਵੱਈਆ ਠੀਕ ਨਹੀਂ ਹੈ , ਉਸ ਨੂੰ ਕੁਝ ਵੀ ਸਹੀ ਦਿਖਾਈ ਨਹੀਂ ਦਿੰਦਾ , ਇੱਥੋਂ ਤਕ ਕਿ ਜੇ ਉਸ ਦੀ ਜ਼ਿੰਦਗੀ ਵਿਚ ਕੋਈ ਸਮੱਸਿਆ ਨਾ ਵੀ ਹੋਵੇ ।